Home Blog Page 1981
ਜਲੰਧਰ . ਜ਼ਿਲ੍ਹੇ ਵਿਚ ਇਕ ਵੱਡੀ ਵਾਰਦਾਤ ਹੋਣ ਦੀ ਖਬਰ ਹੈ। ਜੰਡਿਆਲਾ ਮੰਜਕੀ ਵਿਚ ਸਵੇਰੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੈਦਲ ਜਾ ਰਹੇ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀ ਲੱਗਣ ਨਾਲ ਮਾਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੱਜ ਸਵੇਰੇ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਮਾਨ ਸਿੰਘ (65) ਰੋਜ਼ ਦੀ...
ਚੰਡੀਗੜ੍ਹ . ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਆਏ ਦਿਨ ਹਜ਼ਾਰਾਂ ਦੀ ਗਿਣਤੀ 'ਚ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਐਤਵਾਰ ਪੰਜਾਬ 'ਚ ਕੁੱਲ 2,160 ਕੇਸ ਦਰਜ ਕੀਤੇ ਗਏ ਅਤੇ 56 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਤਾਜ਼ਾ ਅੰਕੜਿਆਂ ਤੋਂ ਬਾਅਦ ਪੰਜਾਬ 'ਚ ਕੋਰੋਨਾ ਕੇਸਾਂ ਦਾ ਕੁੱਲ ਅੰਕੜਾ 97,689 ਹੋ ਗਿਆ...
ਜਲੰਧਰ . ਅੱਜ ਯਾਦਗਾਰ ਹਾਲ ਜਲੰਧਰ ਵਿਖੇ ਕਵੀ ਪਾਸ਼ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਸੁਰਜੀਤ ਪਾਤਰ ਨੇ NDTV ਦੇ ਪੱਤਰਕਾਰ ਰਵੀਸ਼ ਕੁਮਾਰ ਦੇ ਨਾਂਅ ਲਿਖੀ ਨਜ਼ਮ ਪੇਸ਼ ਕੀਤੀ। ਨਜ਼ਮ ਬੋਲਦੀ ਹੈ ਕਿ :ਸਾਨੂੰ ਤੰਗ ਬਹੁਤ ਕਰਦਾ ਤੂੰਤਰਕ ਅਤੇ ਤਕਰਾਰ ਦੇ ਨਾਲਅਸੀਂ ਵਿਚਾਰੇ ਕੱਟ ਨਹੀਂ ਸਕਦੇਕੋਈ ਵਿਚਾਰ, ਵਿਚਾਰ ਦੇ ਨਾਲਸਾਡੀ ਗੱਲ ਹੋ ਗਈ ਹੈਰਾਤੀਂ ਇੱਕ ਕਾਤਲ...
ਚੰਡੀਗੜ੍ਹ . ਪੰਜਾਬ ਵਿਚ 21 ਸਤੰਬਰ ਨੂੰ ਸਕੂਲ ਖੋਲ੍ਹਣ ਵਾਲਾ ਵਹਿਮ ਦੂਰ ਹੋ ਗਿਆ ਹੈ। ਪੰਜਾਬ ਸਰਕਾਰ ਨੇ ਅੱਜ ਅਨਲੌਕ-4 ਦੀਆਂ ਗਾਈਡਲਾਇਨਜ਼ ਜਾਰੀਆਂ ਕੀਤੀਆਂ ਹਨ। ਇਹ ਗਾਈਡਲਾਈਨਜ਼ 21 ਸਤੰਬਰ ਨੂੰ ਲਾਗੂ ਹੋਣਗੀਆਂ। ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਕੂਲ, ਕਾਲਜ 30 ਸਤੰਬਰ ਤੱਕ ਬੰਦ ਰੱਖਣ ਦਾ ਨਿਰਣਾ ਲਿਆ ਹੈ। ਸਰਕਾਰ ਦੀਆਂ ਗਾਈਡਲਾਈਨਜ਼ ਵਿਚ ਲਿਖਿਆ ਹੈ ਕਿ ਸਕੂਲ ਨਾ ਖੁੱਲ੍ਹਣ...
ਚੰਡੀਗੜ੍ਹ . ਬਾਦਲਾਂ ਦੇ ਪਿੰਡ ਪ੍ਰਦਰਸ਼ਨ ਦੌਰਾਨ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੀ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਹੈ।60 ਸਾਲਾ ਕਿਸਾਨ ਕੇਂਦਰ ਦੇ ਖੇਤੀ ਬਿੱਲਾਂ ਖਿਲਾਫ ਕਿਸਾਨ ਜੱਥੇਬੰਦੀਆਂ ਨਾਲ ਮਿਲਕੇ ਪ੍ਰਦਰਸ਼ਨ ਕਰ ਰਿਹਾ ਸੀ।ਦੱਸ ਦੇਈਏ ਕਿ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਲੋਕ ਸਭਾ ਵਿੱਚ ਵਿਵਾਦਪੂਰਨ ਖੇਤੀ ਬਿੱਲ...
ਚੰਡੀਗੜ੍ਹ . ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਪੰਜਾਬ 'ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 62 ਲੋਕਾਂ ਦੀ ਜਾਨ ਲਈ ਹੈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 2708 ਹੋ ਗਈ ਹੈ।ਸ਼ੁਕਰਵਾਰ ਨੂੰ 2817 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 12 ਮੌਤਾਂ ਲੁਧਿਆਣਾ 'ਚ ਹੋਈਆਂ ਹਨ।ਇਸ ਦੇ ਨਾਲ ਹੀ ਜਲੰਧਰ -10, ਹੁਸ਼ਿਆਰਪੁਰ...
ਚੰਡੀਗੜ੍ਹ . ਕਿਸਾਨ ਬਿੱਲਾਂ ਉਤੇ ਬੋਲਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਸ਼ਿਰੋਮਣੀ ਅਕਾਲੀ ਦਲ ਉਤੇ ਨਿਸ਼ਾਨੇ ਸਾਧੇ ਹਨ।ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਵਿਚੋ ਅਸਤੀਫਾ ਦਿੱਤਾ ਹੈ ਇਹ ਸਿਰਫ ਇਕ ਡਰਾਮੇ ਤੋਂ ਜਿਆਦਾ ਹੋਰ ਕੁੱਝ ਨਹੀ ਹੈ। ਢੀਂਡਸਾ ਨੇ ਕਿਹਾ ਪੰਜਾਬ ਦੇ ਲੋਕ ਇਸ ਪਰਿਵਾਰ ਦੇ ਡਰਾਮਿਆ ਤੋਂ ਜਾਣਦੇ ਹਨ। ਢੀਂਡਸਾ ਨੇ ਅਕਾਲੀ ਦਲ ਉਤੇ...
ਨਵੀਂ ਦਿੱਲੀ . ਕੇਂਦਰ ਸਰਕਾਰ ਨੇ ਸੰਸਦ ਵਿੱਚ ਕਿਹਾ ਹੈ ਕਿ ਉਸ ਕੋਲ ਅਜਿਹਾ ਕੋਈ ਅੰਕੜਾ ਉਪਲਬਧ ਨਹੀਂ ਹੈ ਜੋ ਇਹ ਦੱਸ ਸਕੇ ਕਿ ਦੇਸ਼ ਵਿੱਚ ਕਿੰਨੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਇਸ ਮੁੱਦੇ ‘ਤੇ ਹੁਣ ਵਿਵਾਦ ਖੜਾ ਹੋ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਪੁੱਛਿਆ ਹੈ ਕਿ ਕੋਰੋਨਾ ਵਾਰੀਅਰਜ਼ ਦਾ ਇੰਨਾ...
-ਰਜਨੀਸ਼ ਕੌਰ ਰੰਧਾਵਾ ਮੈਨੂੰ ਯਾਦ ਹੈ, ਬਚਪਨ 'ਚ ਤੀਸਰੀ ਜਾਂ ਚੌਥੀ ਕਲਾਸ ਵਿਚ 'ਮਦਨ ਲਾਲ ਢੀਂਗਰਾਂ' 'ਤੇ ਇਕ ਲੇਖ ਪਾਠ ਪੁਸਤਕ ਵਿਚ ਹੁੰਦਾ ਸੀ। ਜਿਸ ਨੂੰ ਉਪਰੋ ਉਪਰੋ ਜਾਂ ਪਾਠ ਪੁਸਤਕ ਦਾ ਇਕ ਲੈਸਨ ਹੋਣ ਦੇ ਨਾਤੇ ਹੀ ਪੜ੍ਹਿਆ ਜਾਂਦਾ ਸੀ। ਇਸ ਉਮਰ ਵਿਚ ਬੱਚੇ ਨੂੰ ਸਮਝ ਵੀ ਕੀ ਹੁੰਦੀ ਹੈ ਕਿ ਇਹ ਵਿਅਕਤੀ ਕੌਣ ਹੈ, ਕੀ ਇਸਦੀਆਂ ਪ੍ਰਾਪਤੀਆਂ ਸਨ?...
ਚੰਡੀਗੜ੍ਹ . ਖੇਤੀ ਸੋਧ ਬਿੱਲਾਂ ਖਿਲਾਫ ਦੇਸ਼ ਭਰ 'ਚ ਕਿਸਾਨ ਜਥੇਬੰਦੀਆਂ ਤੇ ਕਈ ਸਿਆਸੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ। ਅਜਿਹੇ 'ਚ ਪਿਛਲੇ ਕਈ ਦਿਨਾਂ ਤੋਂ ਸਵਾਲ ਉੱਠ ਰਹੇ ਸਨ ਕਿ ਆਖਰ ਅਕਸਰ ਪੰਜਾਬ ਦਾ ਹੇਜ਼ ਜਤਾਉਣ ਵਾਲੇ ਨਵਜੋਤ ਸਿੱਧੂ ਕਿੱਥੇ ਅਲੋਪ ਹਨ ਪਰ ਹੁਣ ਹਰਸਿਮਰਤ ਬਾਦਲ ਵੱਲੋਂ ਕੇਂਦਰੀ ਕੈਬਨਿਟ 'ਚੋਂ ਅਸਤੀਫਾ ਦੇਣ ਮਗਰੋਂ ਸਿੱਧੂ ਸਰਗਰਮ ਹੁੰਦੇ ਨਜ਼ਰ ਆ ਰਹੇ...
- Advertisement -

MOST POPULAR