Home Blog Page 1955
ਪ੍ਰੋਫੈਸਰ ਸੈਕੀਆ ਨੂੰ ਦੋ ਵਾਰ ਬੁਲਾ ਚੁੱਕੀ ਹੈ ਐਨਆਈਏ, ਬ੍ਰਹਮਪੁੱਤਰ ਨਦੀ ਦੀ ਜੀਵਨੀ ਦੇ ਲੇਖਕ ਹਨ ਸੈਕੀਆ ਗੁਹਾਟੀ . ਅਸਾਮ ਵਿੱਚ ਨਾਗਰਿਕਤਾ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰੀ ਜਾਂਚ ਏਜੰਸੀ ਨੇ ਆਈਆਈਟੀ ਗੁਹਾਟੀ ਵਿੱਚ ਇਤਿਹਾਸ ਪੜ੍ਹਾ ਰਹੇ ਪ੍ਰੋਫੈਸਰ ਅਰੂਪ ਜੋਤੀ ਸੈਕੀਆ ਤੋਂ ਸਖਤ ਪੁੱਛ-ਗਿੱਛ ਕਰ ਰਹੀ ਹੈ। ਇਸ ਪੁੱਛਿਗੱਛ ਨੇ ਭਾਰਤ ਦੇ ਅਕਾਦਮਿਕ ਸਰਕਲਾਂ ਵਿੱਚ ਹਲਚਲ ਮਚਾ ਦਿੱਤੀ...
ਨਵੀਂ ਦਿੱਲੀ . ਲੋਕਸਭਾ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇੱਕ ਰੈਲੀ 'ਚ ਦਿੱਤੇ ਬਿਆਨ ਦਾ ਵਿਰੋਧੀ ਪਾਰਟੀ ਨੇ ਜਮ ਕੇ ਹੰਗਾਮਾ ਕੀਤਾ। ਦਿੱਲੀ 'ਚ ਭਾਜਪਾ ਦੇ ਉਮੀਦਵਾਰ ਰੀਥਲਾ ਦੇ ਸਮਰਥਨ ਰੈਲੀ ਵਿਚ ਅਨੁਰਾਗ ਠਾਕੁਰ ਨੇ ਗੋਲੀ ਮਾਰੋ ਗਦਾਰਾਂ ਨੂੰ ਦੇ ਨਾਅਰੇ ਲਾਏ ਸਨ। ਅੱਜ ਲੋਕਸਭਾ ਵਿਚ ਵਿਰੋਧੀ ਪਾਰਟੀ ਨੇ ਅਨੁਰਾਗ ਠਾਕੁਰ ਨੂੰ ਗੋਲੀ ਮਾਰਨਾ ਬੰਦ ਕਰੋ, ਦੇਸ਼ ਤੋੜਨਾ...
ਜਲੰਧਰ. ਹਾਲ ਹੀ 'ਚ ਥਪੱੜ ਮੂਵੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਫਿਲਮ ਦੇ ਟ੍ਰੇਲਰ 'ਚ ਇਕ ਡਾਇਲਾੱਗ ਦਿਖਾਇਆ ਗਿਆ ਹੈ ਜੋ ਕਿ ਬਹੁਤ ਫੇਮਸ ਹੋ ਰਿਹਾ ਹੈ। ਇਸ 'ਚ ਤਾਪਸੀ ਪਨੂੰ ਨੂੰ ਜਦੋਂ ਉਸਦੀ ਵਕੀਲ ਕਹਿੰਦੀ ਹੈ ਕਿ- “ਸਿਰਫ਼ ਥਪੱੜ ਹੀ ਤੋ ਹੈ! ” ਤਾਂ ਤਾਪਸੀ ਕਹਿੰਦੀ ਹੈ ਕਿ- “ਹਾਂ...
ਨਵੀਂ ਦਿੱਲੀ . ਬੀਜੇਪੀ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦੇ 'ਗੋਲੀ ਮਾਰਨ' ਵਾਲੇ ਗ਼ਲਤ ਬਿਆਨ ਤੋਂ ਬਾਅਦ ਗੋਲੀ ਚਲਾਉਣ ਦੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨੀਵਾਰ ਨੂੰ ਇੱਕ ਮੁੰਡੇ ਨੇ ਦਿੱਲੀ ਦੇ ਸ਼ਾਹੀਨ ਬਾਗ਼ ਨੇੜੇ ਫਾਇਰਿੰਗ ਕੀਤੀ। ਸਖ਼ਤ ਪੁਲਿਸ ਪਹਿਰੇ ਵਿਚਾਲੇ ਮੁੰਡੇ ਨੇ ਫਾਇਰਿੰਗ ਕੀਤੀ। ਪੁਲਿਸ ਨੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਕਿਹਾ-...
See the world like a stranger, you’ll get an honest vision : Ajay Sidhu SHAINA SHARMA | JALANDHARPhotography is something you see through your mind’s eye. It’s not just a way to express yourself but also subtracting yourself from the world with an artistic vision. It takes a lot of guts to follow your passion and continue it as your...
ਜਲੰਧਰ . ''ਅਸੀਂ ਕਾਗ਼ਜ਼ ਨਹੀੰ ਦਿਖਾਵਾਂਗੇ'' ਦੇ ਨਾਅਰੇ ਨਾਲ਼ ਅੱਜ ਇੱਥੇ ਸਥਾਨਕ ਡਾ. ਬੀ.ਆਰ ਅੰਬੇਡਕਰ ਚੌਕ 'ਚ ਲੇਖਕਾਂ, ਬੁੱਧੀਜੀਵੀਆਂ ਵਲੋਂ ਸੀਏਏ, ਐੱਨਆਰਸੀ ਅਤੇ ਐੱਨਪੀਆਰ ਵਿਰੁੱਧ ਧਰਨਾ ਸਫਲਤਾਪੂਰਵਕ ਸੰਪੰਨ ਹੋ ਗਿਆ। 'ਵੀ ਦਿ ਪੀਪਲ ਆਫ ਇੰਡੀਆ' ਦੇ ਬੈਨਰ ਹੇਠ ਇਸ ਧਰਨੇ ਨੂੰ ਡਾ. ਪਿਆਰਾ ਲਾਲ ਗਰਗ ਹੋਰਾਂ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਨਾਸਿਰਫ ਇਹਨਾਂ ਲੋਕ-ਮਾਰੂ ਕਾਨੂੰਨਾ ਦੀ ਕ੍ਰੋਨੋਲੌਜੀ ਹਾਜ਼ਰੀਨ ਸਾਹਮਣੇ...
ਮੁਬੰਈ . ਭਾਰਤ ਵਿਚ ਟਿੱਕ-ਟੌਕ ਐਪ ਚਾਹਣ ਵਾਲੀਆਂ ਦੀ ਕਮੀ ਨਹੀਂ ਹੈ। ਹਰ ਉਮਰ ਦੇ ਲੋਕ ਟਿੱਕ-ਟੌਕ ਨੂੰ ਇਸਤੇਮਾਲ ਕਰਨਾ ਪੰਸਦ ਕਰਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਨੇ ਆਪਣਾ ਸ਼ੋਰਟ ਵੀਡਿਓ ਮੇਕਿੰਗ ਐਪ ਲਾਂਚ ਕਰ ਦਿੱਤਾ ਹੈ। ਇਸ ਐਪ ਦਾ ਨਾਂ Google Tangi ਹੈ। ਇਸ ਨੂੰ ਗੂਗਲ ਦੀ Area120 ਟੀਮ ਨੇ ਤਿਆਰ ਕੀਤਾ ਹੈ।  ਕੰਪਨੀ...
ਨਵਾਂਸ਼ਹਿਰ. ਆਈਟੀਆਈ ਗਰਾਊਂਡ ਵਿਖੇ 17 ਫਰਵਰੀ ਨੂੰ ਹੋਣ ਜਾ ਰਹੇ ਸਿੱਧੂ ਮੂਸੇਵਾਲਾ ਦਾ ਸ਼ੋਅ ਰੋਕਣ ਲਈ ਮਿਸ਼ਨ 6213 ਮੁਹਿੰਮ ਨਾਲ ਜੁੜੇ ਐਕਟਿਵਿਸਟਾਂ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਪੱਤਰ ਭੇਜਿਆ ਹੈ। ਪੱਤਰ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2016 ਦੇ ਕੇਸ ਨੰਬਰ 6213, ਜਿਸਦਾ ਫ਼ੈਸਲਾ 22 ਜੁਲਾਈ 2019 ਨੂੰ ਆਇਆ ਸੀ, ਉਸ ਦੀ ਹਿਦਾਇਤਾਂ ਦਾ ਹਵਾਲਾ ਦਿੱਤਾ ਗਿਆ ਹੈ।ਇਹਨਾਂ...
ਜਲੰਧਰ . ਮੋਦੀ ਸਰਕਾਰ-2 ਦੇ ਪਹਿਲੇ ਬਜਟ 'ਚ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਹੁਣ ਪੰਜ ਲੱਖ ਸਾਲਾਨਾ ਕਮਾਉਣ ਵਾਲਿਆਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ- ਹੁਣ ਪੰਜ ਲੱਖ ਤੱਕ ਦੀ ਕਮਾਈ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪੰਜ ਤੋਂ ਸਾਢੇ ਸੱਤ ਲੱਖ ਦੀ ਕਮਾਈ 'ਤੇ 10 ਫੀਸਦੀ ਟੈਕਸ ਦੇਣਾ ਹੋਵੇਗਾ। 7.5...
ਕਰਨਾਟਕ. ਬਿਦਰ ਦੇ ਇੱਕ ਸਕੂਲ ਵਿਖੇ ਮੁੱਖ ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮਾਂ ਨੂੰ ਦੇਸ਼ ਦ੍ਰੋਹ ਦੇ ਮਾਮਲੇ ਵਿਚ ਗਿਫ੍ਰਤਾਰ ਕੀਤਾ ਗਿਆ ਹੈ। ਘਟਨਾ ਬਿਦਰ ਇਲਾਕੇ ਦੇ ਸਕੂਲ ਦੀ ਹੈ, ਜਿੱਥੇ ਸੀਏਏ ਵਿਰੁੱਧ ਵਿਦਿਆਰਥੀਆਂ ਵੱਲੋ ਨਾਟਕ ਪੇਸ਼ ਕੀਤਾ ਗਿਆ। ਨਾਟਕ ਨੂੰ ਸੰਚਾਲਿਤ ਕਰਨ ਵਾਲੀ ਟੀਚਰ ਅਤੇ ਵਿਦਿਆਰਥਣ ਦੀ ਮਾਂ ਜਿਸ ਨੇ ਨਾਟਕ ਵਿੱਚ ਹਿੱਸਾ ਲਿਆ ਸੀ ਨੂੰ ਹਿਰਾਸਤ ਵਿਚ...
- Advertisement -

MOST POPULAR