ਜਲੰਧਰ, 22 ਜਨਵਰੀ | ਅਯੁੱਧਿਆ 'ਚ ਸ਼੍ਰੀ ਰਾਮ ਲਾਲਾ ਦੀ ਪਹਿਲੀ ਬਰਸੀ ਦੇ ਮੌਕੇ 'ਤੇ ਜਲੰਧਰ 'ਚ ਅੱਜ ਯਾਨੀ ਬੁੱਧਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਦੇ ਨਾਲ ਹੀ ਸ਼੍ਰੀ ਦੇਵੀ ਤਾਲਾਬ ਮੰਦਿਰ ਵਿਚ ਵੀ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।
ਬੁੱਧਵਾਰ ਨੂੰ ਇਹ ਯਾਤਰਾ ਸ਼੍ਰੀ ਦੇਵੀ ਤਾਲਾਬ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚੋਂ ਗੁਜ਼ਰੇਗੀ। ਇਹ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਫੈਕਟਰੀ ਮਾਲਕ ਬਣਿਆ ਦਰਿੰਦਾ ! ਮਾਂ-ਪੁੱਤ ਤੇ 3 ਧੀਆਂ ਨੂੰ ਮੂੰਹ ਕਾਲਾ ਕਰ ਕੇ ਗਲੀਆਂ ‘ਚ ਘੁੰਮਾਇਆ, ਚੋਰੀ ਦਾ ਲਾਇਆ ਦੋਸ਼
Admin - 0
ਲੁਧਿਆਣਾ, 22 ਜਨਵਰੀ | ਇਥੇ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦੀਆਂ 3 ਬੇਟੀਆਂ, 1 ਬੇਟੇ ਅਤੇ ਉਨ੍ਹਾਂ ਦੀ ਮਾਂ ਦੇ ਮੂੰਹ ਕਾਲੇ ਕੀਤੇ ਅਤੇ ਆਂਢ-ਗੁਆਂਢ ਵਿਚ ਘੁੰਮਾਇਆ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕ ਹੱਸਦੇ-ਹੱਸਦੇ ਤਮਾਸ਼ਾ ਦੇਖਦੇ ਰਹੇ।
ਪਰਿਵਾਰ ਦੇ 5 ਮੈਂਬਰਾਂ ਦੇ ਗਲਾਂ ਵਿਚ ਤਖ਼ਤੀਆਂ ਪਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ।...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ ਸਵੇਰੇ-ਸਵੇਰੇ ਵੱਡਾ ਹਾਦਸਾ ! ਤੇਜ਼ ਰਫਤਾਰ ਬੱਸ ਨੇ ਕਈਆਂ ਨੂੰ ਮਾਰੀ ਟੱਕਰ, ਇਕ ਦੀ ਮੌਤ, 2 ਜ਼ਖਮੀ
Admin - 0
ਜਲੰਧਰ, 22 ਜਨਵਰੀ | ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਅੱਜ ਸਵੇਰੇ ਪਿੰਡ ਰਾਓਵਾਲੀ ਦੇ ਮੋੜ 'ਤੇ ਇਕ ਤੇਜ਼ ਰਫਤਾਰ ਬੱਸ ਚਾਲਕ ਨੇ ਕੂੜਾ ਇਕੱਠਾ ਕਰ ਰਹੀਆਂ 2 ਔਰਤਾਂ ਅਤੇ ਇਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ। ਤਿੰਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਹੈਲਪਲਾਈਨ ਨੰਬਰ 112 ਅਤੇ ਐਸਐਸਐਫ ਫੋਰਸ ਨੇ ਮੌਕੇ...
ਚੰਡੀਗੜ੍ਹ, 22 ਜਨਵਰੀ | ਪੰਜਾਬ ਦਾ ਮੌਸਮ ਅੱਜ ਤੋਂ ਬਦਲੇਗਾ। ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਕਾਰਨ ਸੂਬੇ ਵਿਚ ਦੋ ਦਿਨਾਂ ਤੱਕ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅੱਜ (ਬੁੱਧਵਾਰ) 17 ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿਚ 1.5 ਡਿਗਰੀ ਦੀ ਗਿਰਾਵਟ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ ! ਪੰਜਾਬ ਸਰਕਾਰ ਨੇ ਜਲ ਬੱਸਾਂ ਦੇ ਪ੍ਰਾਜੈਕਟ ਦੀ ਜਾਂਚ ਕੀਤੀ ਸ਼ੁਰੂ, ਕਿਹਾ- ‘ਇਸ ‘ਤੇ ਖਰਚ ਕਰਨਾ ਫੈਸਲਾ ਗਲਤ’
Admin - 0
ਚੰਡੀਗੜ੍ਹ, 21 ਜਨਵਰੀ | ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਅੱਠ ਸਾਲ ਪਹਿਲਾਂ ਖਰੀਦੀਆਂ ਗਈਆਂ ਜਲ ਬੱਸਾਂ ਦੀ ਪੰਜਾਬ ਸਰਕਾਰ ਜਾਂਚ ਕਰ ਰਹੀ ਹੈ। ਇਸ ਪ੍ਰਾਜੈਕਟ 'ਤੇ 8.63 ਕਰੋੜ ਰੁਪਏ ਖਰਚ ਕਰਨਾ ਗਲਤ ਫੈਸਲਾ ਸੀ। ਇਹ ਦਾਅਵਾ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਬੱਸ ਹੁਣ ਪੂਰੀ ਤਰ੍ਹਾਂ...
ਤਰਨਤਾਰਨ, 21 ਜਨਵਰੀ | ਇੱਕ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਪਿੰਡ ਪੰਡੋਰੀ ਰਣ ਸਿੰਘ ਦੇ 24 ਸਾਲਾ ਸਤਪਾਲ ਸਿੰਘ ਦੀ ਲਾਸ਼ ਉਸ ਦੀ ਕਾਰ ਵਿਚੋਂ ਮਿਲੀ। ਸਤਪਾਲ ਢਾਈ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਵਿਨੀਪੈਗ 'ਚ ਰਹਿ ਰਿਹਾ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਕਰ ਰਿਹਾ ਸੀ।
ਪਰਿਵਾਰ ਮੁਤਾਬਕ ਸਤਪਾਲ ਦੇ ਪਿਤਾ ਦੀ...
ਅੰਮ੍ਰਿਤਸਰ
ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਉਤਰੇ ਯਮਰਾਜ, ਟ੍ਰੈਫਿਕ ਨਿਯਮਾਂ ਦੀਆਂ ਪਾਲਣਾ ਨਾ ਕਰਨ ਵਾਲਿਆਂ ਪਾਇਆ ਘੇਰਾ
Admin - 0
ਅੰਮ੍ਰਿਤਸਰ, 21 ਜਨਵਰੀ | ਮੰਗਲਵਾਰ ਨੂੰ ਯਮਰਾਜ ਅਚਾਨਕ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਦਿਖਾਈ ਦਿੱਤੇ। ਇਸ ਯਮਰਾਜ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਫੜ ਲਿਆ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਨਹਿਰੂ ਯੁਵਾ ਕੇਂਦਰ ਅਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਇਹ ਇੱਕ ਨਵਾਂ ਉਪਰਾਲਾ ਸੀ।
ਦਰਅਸਲ, ਟ੍ਰੈਫਿਕ ਪੁਲਿਸ ਵੱਲੋਂ ਹਫ਼ਤਾਵਾਰੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਲੋਕਾਂ ਨੂੰ...
ਕ੍ਰਾਇਮ ਅਤੇ ਨਸ਼ਾ
ਖੰਨਾ ‘ਚ ਵੱਡਾ ਹਾਦਸਾ ! ਅੰਤਿਮ ਅਰਦਾਸ ‘ਤੇ ਜਾ ਰਹੇ ਪਰਿਵਾਰ ਦਾ ਬੇਕਾਬੂ ਹੋ ਕੇ ਪਲਟਿਆ ਆਟੋ, ਬਜ਼ੁਰਗ ਦੀ ਮੌਤ, 3 ਜ਼ਖਮੀ
Admin - 0
ਲੁਧਿਆਣਾ, 21 ਜਨਵਰੀ | ਖੰਨਾ ਕੋਲ ਆਟੋ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿਚ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਅੰਤਿਮ ਅਰਦਾਸ ਲਈ ਜਾ ਰਹੇ ਸਨ।
ਇਹ ਹਾਦਸਾ ਸੇਹ ਪਿੰਡ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ 60 ਸਾਲਾ ਹਰਦੇਵ...
ਕ੍ਰਾਇਮ ਅਤੇ ਨਸ਼ਾ
ਛੋਟੇ ਬੱਚਿਆਂ ਦੀ ਮਦਦ ਨਾਲ ਫ਼ੜੇ ਜਾਣਗੇ ਚਾਈਨਾ ਡੋਰ ਵੇਚਣ ਵਾਲੇ, ਪੁਲਿਸ ਦਾ ਵਿਲੱਖਣ ਉਪਰਾਲਾ
Admin - 0
ਫਰੀਦਕੋਟ, 21 ਜਨਵਰੀ | ਜੈਤੋ ਵਿਖੇ ਚਾਈਨਾ ਡੋਰ ਨਾਲ ਕਈ ਪੰਛੀ ਤੇ ਆਮ ਲੋਕ ਜ਼ਖ਼ਮੀ ਹੋਏ ਸਨ। ਜਿਸ ਦੇ ਚਲਦਿਆਂ ਲੋਕਾਂ ਦੀਆਂ ਛੱਤਾਂ ’ਤੇ ਆਮ ਹੀ ਪੰਛੀ ਜ਼ਖ਼ਮੀ ਹਾਲਤ ਵਿਚ ਡਿੱਗਦੇ ਦੇਖੇ ਗਏ। ਇਨ੍ਹਾਂ ਜ਼ਖ਼ਮੀਆਂ ਪੰਛੀਆਂ ਨੂੰ ਇਲਾਜ ਕਰਨ ਲਈ ਗਊਸ਼ਾਲਾ ਵਿਚ ਛਡਿਆ ਗਿਆ ਹੈ।
ਅਸਲ ਵਿਚ ਚਾਈਨਾ ਡੋਰ ਲਗਾਤਾਰ ਬਾਜ਼ਾਰ ਵਿਚ ਚੋਰੀ ਛਿੱਪੇ ਵਿੱਕ ਰਹੀ ਹੈ ਪਰ ਹੁਣ ਜੈਤੋ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਇਕ ਹਫਤੇ ‘ਚ ਭਾਂਡਿਆਂ ਦੀ ਦੁਕਾਨ ‘ਚ ਦੂਜੀ ਵਾਰੀ ਚੋਰੀ, ਹਜ਼ਾਰਾਂ ਦਾ ਸਾਮਾਨ ਚੋਰੀ
Admin - 0
ਲੁਧਿਆਣਾ, 21 ਜਨਵਰੀ | ਇੱਕ ਹਫ਼ਤੇ ਵਿਚ 2 ਵਾਰ ਇੱਕ ਦੁਕਾਨਵਿੱਚ ਚੋਰੀ ਹੋ ਚੁੱਕੀ ਹੈ। ਜਗਰਾਉਂ ਦੇ ਰਾਏਕੋਟ ਅੱਡਾ ਰੋਡ 'ਤੇ ਸਥਿਤ ਭਾਂਡਿਆਂ ਦੀ ਦੁਕਾਨ 'ਚੋਂ ਚੋਰ ਹਜ਼ਾਰਾਂ ਰੁਪਏ ਦੇ ਭਾਂਡੇ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਗੌਰਵ ਸੋਨੀ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਵਿਚ ਚੋਰੀ ਹੋਈ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ...








































