ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਇਕ ਹਫਤੇ ‘ਚ ਭਾਂਡਿਆਂ ਦੀ ਦੁਕਾਨ ‘ਚ ਦੂਜੀ ਵਾਰੀ ਚੋਰੀ, ਹਜ਼ਾਰਾਂ ਦਾ ਸਾਮਾਨ ਚੋਰੀ
Admin - 0
ਲੁਧਿਆਣਾ, 21 ਜਨਵਰੀ | ਇੱਕ ਹਫ਼ਤੇ ਵਿਚ 2 ਵਾਰ ਇੱਕ ਦੁਕਾਨਵਿੱਚ ਚੋਰੀ ਹੋ ਚੁੱਕੀ ਹੈ। ਜਗਰਾਉਂ ਦੇ ਰਾਏਕੋਟ ਅੱਡਾ ਰੋਡ 'ਤੇ ਸਥਿਤ ਭਾਂਡਿਆਂ ਦੀ ਦੁਕਾਨ 'ਚੋਂ ਚੋਰ ਹਜ਼ਾਰਾਂ ਰੁਪਏ ਦੇ ਭਾਂਡੇ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਗੌਰਵ ਸੋਨੀ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਵਿਚ ਚੋਰੀ ਹੋਈ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ...
Uncategorized
ਜਲੰਧਰ ‘ਚ ਬਦਮਾਸ਼ਾਂ ਨੇ ਫਾਰਮ ਹਾਊਸ ਨੂੰ ਲਗਾਈ ਅੱਗ, ਕੰਬਾਈਨ ਸਣੇ ਕੀਮਤੀ ਸਾਮਾਨ ਸੜ ਕੇ ਸੁਆਹ
Admin - 0
ਜਲੰਧਰ, 21 ਜਨਵਰੀ | ਸਵੇਰੇ ਚਾਰ ਵਜੇ ਇੱਕ ਕਿਸਾਨ ਦੇ ਫਾਰਮ ਹਾਊਸ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ, ਜਿਸ ਵਿਚ ਗੋਦਾਮ ਦੇ ਅੰਦਰ ਖੜ੍ਹੇ ਟਰੈਕਟਰ ਅਤੇ ਹੋਰ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਉਕਤ ਫਾਰਮ ਹਾਊਸ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਥਾਣਾ ਭੋਗਪੁਰ ਦੀ ਪੁਲਿਸ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ ! ਪੰਜਾਬ ‘ਚ ਨਹੀਂ ਚਲਣਗੀਆਂ ਜਲ ਬੱਸਾਂ, ਸਰਕਾਰ ਦਾ ਸਨਸਨੀਖੇਜ ਬਿਆਨ ਆਇਆ ਸਾਹਮਣੇ
Admin - 0
ਚੰਡੀਗੜ੍ਹ, 21 ਜਨਵਰੀ | ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਜਲ ਬੱਸਾਂ ਚਲਾਉਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਵਿਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਪੰਜਾਬ ਸਰਕਾਰ ਹਰੀਕੇ ਵਿਖੇ ਖੜ੍ਹੀ ਜਲ ਬੱਸ ਨੂੰ ਮੁੜ ਰਣਜੀਤ ਸਾਗਰ ਝੀਲ ਤੱਕ ਚਲਾਉਣ ਲਈ ਯਤਨ...
ਜਲੰਧਰ, 21 ਜਨਵਰੀ | ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਦੇ ਯੂਕੇ ਵਿਚ ਸੈਟਲ ਹੋਣ ਦੀ ਪੁਸ਼ਟੀ ਹੋ ਗਈ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਆਪਣੇ ਬੱਚੇ ਨਾਲ ਵਿਦੇਸ਼ ਲਈ ਰਵਾਨਾ ਹੋਏ ਜੋੜੇ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਉਹ ਆਪਣੇ ਬੱਚੇ ਵਾਰਿਸ ਨਾਲ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿਰਫ ਚਰਚਾ ਸੀ ਕਿ ਉਕਤ...
ਲੁਧਿਆਣਾ, 21 ਜਨਵਰੀ | ਵਿਆਹ ਸਮਾਗਮ ਤੋਂ ਪਰਤ ਰਹੇ ਦੋ ਚਚੇਰੇ ਭਰਾਵਾਂ ਦੇ ਬਾਈਕ ਨੂੰ ਤੇਜ਼ ਰਫਤਾਰ ਬਾਈਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਜਗਰਾਉਂ ਦੇ ਪਿੰਡ ਕਾਉਂਕੇ ਖੋਸਾ ਦੀ ਹੈ। ਥਾਣਾ ਸਦਰ ਦੇ ਏਐਸਆਈ ਧਰਮਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਰਸੂਲਪੁਰ ਮੱਲਾ ਵਜੋਂ ਹੋਈ ਹੈ।
ਪੀੜਤ ਪਰਮਿੰਦਰ ਸਿੰਘ...
ਐਸਏਐਸ ਨਗਰ/ਮੋਹਾਲੀ
ਮੈਡੀਕਲ ਟਰੀਟਮੈਂਟ ਤੋਂ ਬਾਅਦ ਡੱਲੇਵਾਲ ਦੀ ਸਿਹਤ ‘ਚ ਸੁਧਾਰ, ਪੰਧੇਰ ਨੇ ਮਰਤ ਵਰਤ ਤੋੜਨ ਦੀ ਕੀਤੀ ਅਪੀਲ
Admin - 0
ਪਟਿਆਲਾ/ਚੰਡੀਗੜ੍ਹ, 21 ਜਨਵਰੀ | ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 57ਵਾਂ ਦਿਨ ਹੈ। ਸੋਮਵਾਰ ਸ਼ਾਮ ਖਨੌਰੀ ਸਰਹੱਦ 'ਤੇ ਡੱਲੇਵਾਲ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਰਾਤ ਤੋਂ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਕੁਝ ਸੁਧਾਰ ਹੈ। ਉਸ ਦੇ ਖੂਨ ਦੇ...
ਚੰਡੀਗੜ੍ਹ, 21 ਜਨਵਰੀ | ਅੱਜ ਵੀ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਤੋਂ ਬਾਅਦ ਇਸ ਦਾ ਅਸਰ ਪੰਜਾਬ 'ਚ ਵੀ ਦਿਖਾਈ ਦੇਣ ਲੱਗਾ ਹੈ। ਸੋਮਵਾਰ ਨੂੰ ਮੱਧਮ ਬੱਦਲ ਛਾਏ ਰਹੇ, ਅੱਜ ਵੀ ਅਜਿਹਾ ਹੀ ਮੌਸਮ ਹੋਣ ਦੀ ਸੰਭਾਵਨਾ ਹੈ।
ਮੌਸਮ ਕੇਂਦਰ ਅਨੁਸਾਰ ਅੱਜ ਪੰਜਾਬ ਦੇ...
ਜਲੰਧਰ
ਜਲੰਧਰ ‘ਚ ਸਕੂਲ ਦੇ ਕੋਲ ਹਾਈ ਵੋਲਟੇਜ ਤਾਰਾਂ ਦੀ ਚੰਗਿਆੜੀ ਕਾਰਨ ਲੱਗੀ ਭਿਆਨਕ ਅੱਗ, ਮੌਕੇ ‘ਤੇ ਮਚੀ ਹਫੜਾ-ਦਫੜੀ
Admin - 0
ਜਲੰਧਰ, 20 ਜਨਵਰੀ | ਆਦਮਪੁਰ ਕਸਬੇ 'ਚ ਗੰਨੇ ਦੀ ਰਹਿੰਦ-ਖੂੰਹਦ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਨਾਲ ਲੱਗਦੇ ਸਕੂਲ ਵਿਚ ਮੌਜੂਦ ਬੱਚਿਆਂ ਨੂੰ ਤੁਰੰਤ ਬਾਹਰ ਕੱਢਣਾ ਪਿਆ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਅੱਗ 'ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦਾ ਕਾਰਨ...
ਦੁਨੀਆ
ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਦਾ ਵੱਡਾ ਦਾਅਵਾ ! ਤੀਜਾ ਵਿਸ਼ਵ ਯੁੱਧ ਹੋਣ ਤੋਂ ਰੋਕਾਂਗਾ
Admin - 0
ਨੈਸ਼ਨਲ ਡੈਸਕ, 20 ਜਨਵਰੀ | ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਐਤਵਾਰ ਰਾਤ ਨੂੰ ਵਾਸ਼ਿੰਗਟਨ 'ਚ ਜਿੱਤ ਦਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਦੁਨੀਆ 'ਚ ਤੀਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕਣਗੇ। ਉਨ੍ਹਾਂ ਦਾਅਵਾ ਕੀਤਾ ਕਿ ਦੁਨੀਆ ਤੀਜੇ ਵਿਸ਼ਵ ਯੁੱਧ ਦੇ ਬਹੁਤ ਨੇੜੇ ਹੈ।
ਟਰੰਪ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ...
ਕ੍ਰਾਇਮ ਅਤੇ ਨਸ਼ਾ
ਬ੍ਰੇਕਿੰਗ : ਕੋਲਕਾਤਾ ‘ਚ ਟ੍ਰੇਨੀ ਡਾਕਟਰ ਦੇ ਮਰਡਰ ਤੇ ਰੇਪ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ
Admin - 0
ਕੋਲਕਾਤਾ, 20 ਜਨਵਰੀ | ਸੀਲਦਾਹ ਅਦਾਲਤ ਨੇ ਸੋਮਵਾਰ ਨੂੰ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਇੱਕ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਦੇ ਦੋਸ਼ੀ ਸੰਜੇ ਰਾਏ ਨੂੰ 164 ਦਿਨਾਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ।
12:30 ਵਜੇ ਅਦਾਲਤ ਨੇ ਦੋਸ਼ੀ ਸੰਜੇ, ਸੀਬੀਆਈ ਅਤੇ ਪੀੜਤ ਪਰਿਵਾਰ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ। ਜੱਜ ਅਨਿਰਬਾਨ ਦਾਸ ਨੇ ਸੰਜੇ ਨੂੰ ਕਿਹਾ ਕਿ ਇਹ ਦੱਸਿਆ ਜਾ...









































