Home Blog Page 1948
ਲਖਨਉ. ਵਜੀਰਗੰਜ ਇਲਾਕੇ ਦੀ ਇੱਕ ਅਦਾਲਤ ਵਿੱਚ ਧਮਾਕਾ ਹੋਣ ਦੀ ਖਬਰ ਹੈ। ਜਿਸ ਵਿੱਛ ਵਕੀਲ ਜਖਮੀ ਹੋਏ ਹਨ। ਪੁਲਸ ਨੂੰ ਅਦਾਲਤ ‘ਚੋਂ 3 ਜ਼ਿੰਦਾ ਬੰਬ ਵੀ ਮਿਲੇ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਵਿਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਥੋਂ ਮਿਲੇ ਤਿੰਨ ਜ਼ਿੰਦਾ ਬੰਬ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਦੱਸਿਆ...
ਸੁਪਰੀਮ ਕੋਰਟ ਨੇ ਅਪਰਾਧਿਕ ਵੇਰਵਾ ਵੇਬਸਾਇਟ ਤੇ ਪਾਉਣ ਦੇ ਦਿੱਤੇ ਆਦੇਸ਼ ਨਵੀਂ ਦਿੱਲੀ. ਸੁਪਰੀਮ ਕੋਰਟ ਨੇ ਰਾਜਨੀਤੀ ਵਿੱਚ ਵੱਧ ਰਹੇ ਅਪਰਾਧੀਕਰਨ ਵਿਰੁੱਧ ਦਾਇਰ ਪਟੀਸ਼ਨ ਤੇ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਦਾਗੀ ਉਮੀਦਵਾਰਾਂ ਨੂੰ ਚੋਣ ਟਿਕਟ ਦੇਣ ਦਾ ਕਾਰਨ ਦੱਸਣ ਦਾ ਆਦੇਸ਼ ਦਿੱਤਾ ਹੈ। ਜਸਟਿਸ ਰੋਹਿਂਟਨ ਨਰੀਮਨ ਅਤੇ ਰਵਿੰਦਰ ਭੱਟ ਦੀ ਬੈਂਚ ਨੇ ਇਹ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਆਪਣੇ...
ਫਿਰੋਜਾਬਾਦ. ਆਗਰਾ-ਲਖਨਉ ਐਕਸਪ੍ਰੇਸ-ਵੇ ‘ਤੇ ਇੱਕ ਡਬਲ ਡੈਕਰ ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 31 ਲੋਕ ਜਖਮੀ ਹੋਏ ਹਨ। ਜਿੰਨਾਂ ਵਿਚੋਂ 6 ਨੂੰ ਸੈਫਈ ਮੈਡੀਕਲ ਕਾਲਜ ਹਸਪਤਾਲ ਵਿੱਚ ਵੇਂਟੀਲੇਟਰ ਤੇ ਰੱਖਿਆ ਗਿਆ ਹੈ ਤੇ ਬਾਕੀਆਂ ਦਾ ਇਲਾਜ ਚਲ ਰਿਹਾ ਹੈ। ਇਹ ਘਟਨਾ ਫਿਰੋਜਾਬਾਦ-ਇਟਾਵਾ ਦੀ ਸਰਹੱਦ ਨੇੜੇ...
ਜਲੰਧਰ . ਈਕੋ ਸਿੱਖ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ਨੂੰ ਸਮਪ੍ਰਿਤ ਇੱਕ ਡਾਕਯੁਮੈਂਟਰੀ ਫਿਲਮ ਅਮਰੀਕਾ ਵਿੱਚ ਬਣਵਾਈ ਗਈ ਸੀ। ਇਸ ਫਿਲਮ ਦਾ ਪ੍ਰੀਮੀਅਰ 16 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ‘ਚ ਸ਼ਾਮ 5.30 ਵਜੇ ਹੋਵੇਗਾ। ਅਮਰੀਕਾ ਦੇ ਵਾਸ਼ਿੰਗਟਨ ਦੇ ਰਹਿਣ ਵਾਲੇ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ...
ਮੁੰਬਈ. ਧਰਮਾ ਪ੍ਰੋਡਕਸ਼ਨ ਨੂੰ ਪਰਿਵਾਰਕ ਤੇ ਰੋਮਾਂਟਿਕ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਵਾਰ ਧਰਮਾ ਪ੍ਰੋਡਕਸ਼ਨ ਦੀ ਹਾਂਟਿਡ ਜ਼ੌਨ ਦੀ ਪਹਿਲੀ ਫਿਲਮ ਭੂਤ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨਿਰਮਾਤਾ ਕਰਨ ਜੋਹਰ ਇਸ ਫਿਲਮ ਨਾਲ ਪਹਿਲੀ ਵਾਰ ਹਾਂਟਿਡ ਜੌਨ ਵਿਚ ਕਦਮ ਰੱਖ ਰਹੇ ਹਨ। ਕਹਾਣੀ ਇਕ ‘ਸੀ ਬਰਡ ਸ਼ਿਪ’ ਦੀ ਹੈ, ਜੋ ਇੱਕ ਰਾਤ ਖਰਾਬ...
ਚੰਡੀਗੜ . ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਰਿਪੋਰਟਿੰਗ ਅਤੇ ਮੈਨੇਜਮੈਂਟ ਕਰ ਰਹੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾਵਾਇਰਸ ਮਾਮਲਿਆਂ ਦੀ ਨਿਗਰਾਨੀ ਤਹਿਤ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਾਰੇ ਅਫਸਰਾਂ ਅਤੇ ਮੁਲਾਜਮਾਂ ਦੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਛੁੱਟੀ ਸਿਰਫ...
ਜਲੰਧਰ. ਐਨਆਰਆਈ ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪੱਤਰ 13 ਅਤੇ 14 ਫਰਵਰੀ ਨੂੰ ਰੀਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਜਸਬੀਰ ਸਿੰਘ ਦੇ ਕੋਲ ਦਾਖਲ ਕਰਵਾਏ ਜਾ ਸਕਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ 13 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਚੱਲੇਗੀ ਅਤੇ ਦਾਖਲ ਨਾਮਜ਼ਦਗੀ ਪੱਤਰਾਂ ਦੀ ਪੜਤਾਲ 17 ਫਰਵਰੀ...
ਨਵੀਂ ਦਿੱਲੀ. ਨਿਰਭਯਾ ਕੇਸ ਵਿੱਚ ਕੋਰਟ ਨੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਇਕ ਵਾਰ ਫਿਰ ਅਪਰਾਧੀਆਂ ਦੇ ਹੱਕ ‘ਚ ਫੈਸਲਾ ਸੁਣਾਇਆ ਤੇ ਕੇਸ ਦੀ ਸੁਣਵਾਈ ਲਈ ਟਾਈਮ ਅੱਗੇ ਕਰ ਦਿੱਤਾ ਹੈ। ਚਾਰੋ ਅਪਰਾਧੀਆਂ 'ਚੋਂ ਅਪਰਾਧੀ ਪਵਨ ਗੁਪਤਾ ਨੇ ਦਿੱਲੀ ਕੋਰਟ 'ਚ ਕਿਹਾ ਕਿ ਉਹਨਾਂ ਕੋਲ ਕਾਨੂੰਨੀ ਤੌਰ 'ਤੇ ਫਿਲਹਾਲ ਕੋਈ ਵਕੀਲ ਨਹੀਂ ਹੈ, ਪੁਰਾਣੇ ਵਕੀਲ ਦੀ ਥਾਂ 'ਤੇ ਨਵਾਂ...
https://www.youtube.com/watch?v=-tjuyvmqau4 ਨਵੀਂ ਦਿੱਲੀ . ਮੋਦੀ ਸਰਕਾਰ ਦੇ ਇਸ ਦੌਰ 'ਚ ਸਰਕਾਰ ਅਤੇ ਉਹਨਾਂ ਨਾਲ ਜੁੜੇ ਲੋਕਾਂ ਬਾਰੇ ਸਵਾਲ ਚੁੱਕਣ ਤੋਂ ਬਾਅਦ ਕਈ ਪੱਤਰਕਾਰ ਨੌਕਰੀ ਤੋਂ ਹਟਾਏ ਜਾ ਚੁੱਕੇ ਹਨ। ਇਹਨਾਂ 'ਚ ਇੱਕ ਵੱਡਾ ਨਾਂ ਹੈ ਸੀਨੀਅਰ ਪੱਤਰਕਾਰ ਪੁਨਯ ਪ੍ਰਸੁਨ ਵਾਜਪੇਈ ਦਾ। ਪੁਨਯ ਪ੍ਰਸੁਨ ਨੂੰ ਬਾਬਾ ਰਾਮਦੇਵ ਦਾ ਤਿੱਖਾ ਇੰਟਰਵਿਊ ਕਰਨ ਤੋਂ ਬਾਅਦ 'ਆਜ ਤੱਕ' ਚੈਨਲ ਨੇ ਨੌਕਰੀ ਤੋਂ ਹਟਾ ਦਿੱਤਾ...
ਜਲੰਧਰ. ਦਿੱਲੀ ਦੀ ਵਿਧਾਨਸਭਾ ਚੌਣਾ ਵਿਚ 11 ਫਰਵਰੀ ਨੂੰ ਆਮ ਆਦਮੀ ਪਾਰਟੀ ਨੇ 70 ਚੋਂ 62 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖਮੰਤਰੀ ਬਣ ਗਏ ਹਨ। ਆਮ ਆਦਮੀ ਦੀ ਇਸ ਵੱਡੀ ਜਿੱਤ ਨੂੰ ਦੇਸ਼ ਦੇ ਵੱਖ-ਵੱਖ ਅਖਬਾਰਾਂ ਵਿੱਚ ਬਹੁਤ ਹੀ ਰੋਚਕ ਹੇਡਲਾਈਨਾਂ ਦੇ ਕੇ ਇਸ ਨੂੰ ਆਪ ਦੀ ਇਕ ਵੱਡੀ ਜਿੱਤ ਕਰਾਰ...
- Advertisement -

MOST POPULAR