Home Blog Page 1947
ਮੁੰਬਈ. ਵੈਲੇਨਟਾਈਨ ਡੇ ਦੇ ਮੌਕੇ 'ਤੇ ਆਮਿਰ ਖਾਨ ਦੀ ਫਿਲਮ' ਲਾਲ ਸਿੰਘ ਚੱਡਾ 'ਦਾ ਦੂਜਾ ਪੋਸਟਰ ਜਾਰੀ ਕੀਤਾ ਗਿਆ ਹੈ। ਆਮਿਰ ਖਾਨ ਨੇ ਖੁਦ ਇਸ ਪੋਸਟਰ ਨੂੰ ਜਾਰੀ ਕੀਤਾ ਹੈ। ਇਸ ਪੋਸਟਰ 'ਚ ਕਰੀਨਾ ਕਪੂਰ ਖਾਨ ਆਮਿਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਰਾਂ, ਕਰੀਨਾ ਕਪੂਰ ਬਾਰੇ ਫਿਲਮ ਦਾ ਇਹ ਪਹਿਲਾ ਪੋਸਟਰ ਹੈ, ਜੋ ਬਹੁਤ ਸਾਰੇ ਦਰਸ਼ਕਾਂ ਨੂੰ...
ਨਵੀਂ ਦਿੱਲੀ. ਚਾਰਾ ਘੁਟਾਲੇ ਮਾਮਲੇ ਵਿੱਚ ਸਜਾ ਕੱਟ ਰਹੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਇਹ ਨੋਟਿਸ ਸੀਬੀਆਈ ਦੀ ਅਪੀਲ ਉੱਤੇ ਦਿੱਤਾ ਹੈ ਜਿਸ ਵਿੱਚ ਜਾਂਚ ਏਜੰਸੀ ਨੇ ਰਾਂਚੀ ਹਾਈ ਕੋਰਟ ਦੁਆਰਾ ਲਾਲੂ ਨੂੰ ਦਿੱਤੀ ਜਮਾਨਤ ਦਾ ਵਿਰੋਧ ਕੀਤਾ ਹੈ। ਰਾਂਚੀ ਹਾਈ ਕੋਰਟ ਨੇ ਦੇਵਘਰ ਦੇ ਖਜ਼ਾਨੇ ਤੋਂ ਗੈਰਕਾਨੂੰਨੀ ਵਾਪਸੀ ਦੇ...
ਟਾਂਡਾ ਉੜਮੁੜ. ਨੈਸ਼ਨਲ ਅਵਾਰਡੀ ਚਿੱਤਰਕਾਰ ਅਸ਼ਵਨੀ ਵਰਮਾ ਦੇ ਪੁੱਤਰ ਲਵਲੀਨ ਵਰਮਾ ਦੀ ਬਣਾਈ ਡਿਜੀਟਲ ਪੇਟਿੰਗ ਨੂੰ ਕੌਮੀ ਆਈਫੈਕਸ ਅਵਾਰਡ ਮਿਲਿਆ ਹੈ। ਲਵਲੀਨ ਵਰਮਾ ਨੇ ਇਹ ਸਨਮਾਨ ਹਾਸਿਲ ਕਰਕੇ ਟਾਂਡਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਲਵਲੀਨ ਵਰਮਾ ਦਾ ਕਹਿਣਾ ਹੈ ਕਿ ਬੀਤੇ ਦਿਨੀ ਦਿੱਲੀ ਵਿੱਚ ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟ ਸੁਸਾਇਟੀ ਵਲੋਂ ਕਰਵਾਈ ਗਈ 10ਵੀਂ ਆਲ ਇੰਡੀਆ...
ਚੰਡੀਗੜ. ਵਾਰਡ ਨੰਬਰ 24 ਵਿਕਾਸਨਗਰ, ਮੌਲੀਕਾਗਰਾਂ ਵਿੱਚ ਗੰਦੇ ਅਤੇ ਬਦਬੂ ਭਰੇ ਪੀਣ ਦੀ ਸਪਲਾਈ ਹੋ ਰਹੀ ਹੈ। ਜਿਸ ਕਾਰਨ ਲੋਕ ਇਸ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹਨ। ਸਥਾਨਕ ਲੋਕਾਂ ਅਨੁਸਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਹ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ। ਵਿਕਾਸਸਨਗਰ...
ਬਾਬਾ ਬਕਾਲਾ. ਧਾਰਮਿਕ ਸਮਾਗਮ ਜਿੰਨੇ ਸ਼ਾਂਤਮਈ ਢੰਗ ਨਾਲ ਮਣਾਏ ਜਾਣ ਮਨ ਨੂੰ ਉਨੀ ਹੀ ਤ੍ਰਿਪਤੀ ਮਿਲਦੀ ਹੈ। ਇਸੇ ਤਰਾਂ ਗੁਰੂ ਸਹਿਬਾਨਾਂ ਦੇ ਨਗਰ ਕੀਰਤਨ ਵੀ ਸ਼ਬਦ ਗਾਈਨ ਕਰਦੀਆਂ ਕੱਢੇ ਜਾਣ ਤਾਂ ਸੰਗਤਾਂ ਨੂੰ ਅਲੌਕਿਕ ਨਜਾਰੇ ਦਾ ਸਕੂਨ ਮਿਲੇਗਾ। ਪਰ ਜੇ ਇਹਨਾਂ ਮੌਕੇਆਂ ‘ਤੇ ਪਟਾਕੇ ਚੱਲਣਗੇ ਤਾਂ ਫਿਰ ਸੰਗਤਾਂ ਨੂੰ ਸ਼ਬਦ ਕੀਰਤਨ ਦੀ ਆਵਾਜ਼ ਕਿਵੇਂ ਸੁਣਾਈ ਦੇਵੇਗੀ ਤੇ ਦੂਜੇ ਪਾਸੇ...
ਪਟਿਆਲਾ. ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਵਲੋਂ 10ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖੀਆ 15 ਫਰਵਰੀ ਅਤੇ 17 ਫਰਵਰੀ ਨੂੰ ਸ਼ੁਰੂ ਹੋ ਰਹੀ ਹੈ। ਸੀਬੀਐਸਈ ਨੇ ਵਿਦਿਆਰਥੀਆਂ ਲਈ ਆਪਣੇ ਪ੍ਰੀਖਿਆ ਕੇਂਦਰ ਨੂੰ ਆਸਾਨੀ ਨਾਲ ਲੱਭਣ ਲਈ 'ਐਗਜਾਮ ਸੈਂਟਰ ਲੋਕੇਟਰ' ਨਾਂਅ ਦੀ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਹੈ। ਇਸਦੀ ਮਦਦ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਲੱਭਣ ਵਿੱਚ ਆਸਾਨੀ ਹੋਵੇਗੀ। ਬੋਰਡ...
ਲੁਧਿਆਣਾ. ਇਕ ਪ੍ਰਾਈਵੇਟ ਬਲੱਡ ਬੈਂਕ ਵੱਲੋਂ ਜਰੂਰੀ ਸ਼ਰਤਾਂ ਦੀ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਬਲੱਡ ਬੈਂਕ ਦੇ ਕੰਮਕਾਜ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ। ਜ਼ੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ਼) ਲੁਧਿਆਣਾ ਕੁਲਵਿੰਦਰ ਸਿੰਘ ਅਤੇ ਡਰੱਗਜ਼ ਕੰਟਰੋਲਰ ਅਫਸਰ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਟੀਮ ਨੇਖੂਨ ਇਕੱਠਾ ਕਰਨ ਵਾਲੀਆਂ 37 ਥੈਲੀਆਂ ਜਬਤ ਕੀਤੀਆਂ ਹਨ। ਇਹਨਾਂ ਖੂਨ ਇਕੱਠਾ...
ਚੰਡੀਗੜ . 'ਏ' ਕੈਟਾਗਰੀ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨਾਲ ਜੁੜੇ 23 ਅਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫਿਰੋਜਪੁਰ, ਹਰਿਆਣਾ ਅਤੇ ਰਾਜਸਥਾਨ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ 36 ਹਥਿਆਰ ਵੀ ਬਰਾਮਦ ਹੋਏ ਹਨ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ- ਇਹਨਾਂ ਨਾਲ ਜੁੜੇ ਹੋਰ ਸੰਪਰਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਗ੍ਰਿਫਤਾਰ ਅਰੋਪੀਆਂ ਤੋਂ...
ਨਵੀਂ ਦਿੱਲੀ. ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਰਕਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਸ਼ਨ ਮਨਾ ਰਹੇ ਸਨ। ਦੂਜੇ ਪਾਸੇ ‘ਬੇਬੀ ਮਫਲਰਮੈਨ’ ਦੀਆਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਦੀਆਂ ਦਿਲ ਖਿਚਵਿਆਂ ਅਦਾਵਾਂ ਨੇ ਸਾਰਿਆਂ ਨੂੰ ਆਪਣੇ ਵਲ ਖਿੱਚ ਲਿਆ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਸ ਤੋਂ ਬਹੁਤ ਪ੍ਰਭਾਵਿਤ...
ਨਵੀਂ ਦਿੱਲੀ. ਨਿਰਭਯਾ ਕੇਸ ‘ਚ ਗੈਂਗਰੇਪ ਤੇ ਕਤਲ ਦੇ ਦੋਸ਼ੀ ਲਗਾਤਾਰ ਅਦਾਲਤ ਵਿੱਚ ਸੁਣਵਾਈ ਦੌਰਾਨ ਨਵੀਆਂ-ਨਵੀਆਂ ਚਾਲਾਂ ਚਲ ਰਹੇ ਹਨ। ਕੋਰਟ ਵਿੱਚ ਸੁਣਵਾਈ ਦੌਰਾਨ ਦੋਸ਼ੀ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਵਲੋਂ ਦਯਾ ਯਾਚਿਕਾ ਖਾਰਜ ਕਰਨ ਦੀ ਪ੍ਰਕਿਰਿਆ ਤੇ ਸਵਾਲ ਚੁੱਕੇ ਤੇ ਮਾਨਸਿਕ ਸਥਿਤੀ ਖਰਾਬ ਹੋਣ ਦੀ ਦਲੀਲ ਦੇ ਕੇ ਫਾਂਸੀ ਦੀ ਮਾਫ ਕਰਨ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ...
- Advertisement -

MOST POPULAR