ਪੰਜਾਬ
PSPCL ਨੇ ਪੂਰਬੀ ਤੇ ਪੱਛਮੀ ਸਰਕਲ ਲੁਧਿਆਣਾ ਦੇ ਅਧੀਨ ਉਦਯੋਗਿਕ ਫੀਡਰਾਂ ਦੇ ਸੁਧਾਰ ਲਈ ਪ੍ਰਾਜੈਕਟ ਰਿਪੋਰਟ ਨੂੰ ਮਨਜ਼ੂਰੀ ਦਿੱਤੀ – ਡੀਪੀਐਸ ਗਰੇਵਾਲ
Admin - 0
ਲੁਧਿਆਣਾ | ਪੀਐਸਪੀਸੀਐਲ ਦੇ ਡਾਇਰੈਕਟਰ ਡਿਸਟ੍ਰੀਬਿਸ਼ਨ ਇੰਜੀਨੀਅਰ ਡੀਪੀਐਸ ਗਰੇਵਾਲ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੂਰਬੀ ਅਤੇ ਪੱਛਮੀ ਸਰਕਲ ਲੁਧਿਆਣਾ ਅਧੀਨ ਉਦਯੋਗਿਕ ਫੀਡਰਾਂ ਦੇ ਸੁਧਾਰ ਲਈ 25 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰੋਜੈਕਟ 'ਤੇ ਕੰਮ ਦਸੰਬਰ 2020 ਦੇ ਦੂਜੇ ਹਫਤੇ ਤੋਂ ਸ਼ੁਰੂ ਹੋਵੇਗਾ ਅਤੇ ਅਗਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੂਰਾ...
ਜਲੰਧਰ | ਜ਼ਿਲੇ ਵਿੱਚ ਕੋਰੋਨਾ ਮੁੜ ਵੱਧਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ 111 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਵੀਰਵਾਰ ਨੂੰ 130 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ।
ਸ਼ੁੱਕਰਵਾਰ ਨੂੰ 4 ਲੋਕਾਂ ਦੀ ਮੌਤ ਵੀ ਹੋਈ ਹੈ। ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਘਰਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਸਾਨੂੰ ਇਕ ਵਾਰ ਫਿਰ ਤੋਂ ਕੋਰੋਨਾ ਪ੍ਰਤੀ...
ਚੰਡੀਗੜ੍ਹ | ਪੰਜਾਬ ਕੇ ਵੱਡੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀ Z+ ਸਿਕਓਰਿਟੀ ਕੇਂਦਰ ਸਰਕਾਰ ਨੇ ਵਾਪਿਸ ਲੈ ਲਈ ਹੈ।
ਸੂਬੇ 'ਚ ਅਕਾਲੀ-ਬੀਜੇਪੀ ਸਰਕਾਰ ਸਮੇਂ ਜਦੋਂ ਆਰਐਸਐਸ ਦੇ ਲੀਡਰ ਜਗਦੀਸ਼ ਗਗਨੇਜਾ ਦਾ ਮਰਡਰ ਹੋਇਆ ਸੀ ਉਸ ਤੋਂ ਬਾਅਦ ਸੂਬਾ ਸਰਕਾਰ ਦੀ ਮੰਗ 'ਤੇ ਮਜੀਠੀਆ ਨੂੰ Z+ ਸਿਕਓਰਿਟੀ ਦਿੱਤੀ ਗਈ ਸੀ।
ਸੂਬੇ 'ਚ ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਬੀਜੇਪੀ ਨਾਲ...
ਅੰਮ੍ਰਿਤਸਰ
ਸਿਜੇਰਿਯਨ ਡਿਲਵਰੀ ਦੀ ਵੀਡੀਓ ਵਾਇਰਲ ਕਰਨ ‘ਤੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ ਨਵਦੀਪ ਤੋਂ ਡਾਇਰੈਕਟਰ ਨੇ ਮੰਗਿਆ ਜਵਾਬ
Admin - 0
ਅੰਮ੍ਰਿਤਸਰ | ਜ਼ਿਲ੍ਹੇ ਦੇ ਸਿਵਲ ਸਰਜਨ ਡਾ ਨਵਦੀਪ ਸਿੰਘ ਨੇ ਸਿਜੇਰਿਯਨ ਡਿਲਵਰੀ ਕੇਸ ਦੀ ਵੀਡੀਓ ਵਾਇਰਲ ਕਰਨ ਤੇ ਹੈਲਥ ਡਾਇਰੈਕਟਰ ਨੇ ਜਵਾਬ ਮੰਗਿਆ ਹੈ।
ਸਿਵਲ ਸਰਜਨ ਨੇ 2 ਦਿਨ ਪਹਿਲਾਂ ਇਕ ਹੀ ਦਿਨ ਵਿਚ ਚਾਰ ਸਿਜੇਰਿਯਨ ਡਿਲਵਰੀ ਕਰ ਉਹਨਾਂ ਦੀ ਵੀਡੀਓ ਪ੍ਰੈਸ ਸਸ਼ੋਲ ਮੀਡੀਆ ਤੇ ਰੀਲਿਜ਼ ਕਰ ਦਿੱਤੀ ਸੀ।ਇਸ ਸੰਬੰਧ ਵਿਚ ਮਰੀਜਾਂ ਦੀ ਪ੍ਰਾਇਵੇਸੀ ਭੰਗ ਹੋਣ ਕਾਰਨ ਮੀਡੀਆ ਵਿਚ ਵਿਵਾਦ...
ਨਵੀਂ ਦਿੱਲੀ | ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਪੂਰੀ ਪਕੜ ਬਣਾ ਲਵੇਗੀ। ਦੀਵਾਲੀ ਮਗਰੋਂ ਪਈ ਬਾਰਸ਼ ਨਾਲ ਮੈਦਾਨੀ ਇਲਾਕਿਆਂ ਵਿੱਚ ਪਹਿਲਾਂ ਹੀ ਠੰਢ ਵਧ ਗਈ ਹੈ।
ਮੌਸਮ ਵਿਭਾਗ ਮੁਤਾਬਕ ਪਹਾੜਾਂ ਉੱਤੇ ਬਰਫ਼ਬਾਰੀ ਮਗਰੋਂ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਧਰ ਸੰਘਣੀ ਧੁੰਦ ਕਾਰਨ ਅੱਜ ਵੀਰਵਾਰ...
ਕ੍ਰਾਇਮ ਅਤੇ ਨਸ਼ਾ
ਪ੍ਰਤਾਪ ਬਾਗ ‘ਚ ਆਲੂ-ਕੁਲਚੇ ਵੇਚਣ ਵਾਲੇ ਦੇ ਗੁਆਂਢੀ ਦੁਕਾਨਦਾਰ ਨੇ ਸਿਰ ‘ਚ ਮਾਰੀਆਂ ਰਾਡਾਂ, ਮੌਤ
Admin - 0
ਜਲੰਧਰ | ਜ਼ਿਲ੍ਹੇ ਤੋਂ ਸਵੇਰੇ ਹੀ ਇਕ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਤਾਪ ਬਾਗ ਦੇ ਰਹਿਣ ਵਾਲੇ ਤੇ ਆਲੂ-ਕੁਲਚੇ ਦਾ ਕਾਰੋਬਾਰ ਕਰਨ ਵਾਲੇ ਆਪਣੇ ਗੁਆਂਢੀ ਨਾਲ ਦੁਕਾਨਦਾਰ ਨਾਲ ਝਗੜਾ ਹੋ ਗਿਆ ਸੀ।
ਕੁੱਟਮਾਰ ਦੇ ਦੌਰਾਨ ਆਲੂ ਕੁਲਚਾ ਵੇਚਣ ਵਾਲਾ ਯੋਵਿੰਦਰ ਸਿੰਘ ਵਾਸੀ ਰਸਤਾ ਮੁਹੱਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਹਸਪਤਾਲ ਭਰਤੀ...
ਨਵੀਂ ਦਿੱਲੀ | ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਇਕ ਦਿਨ ‘ਚ ਹੋਣ ਵਾਲੀਆਂ ਮੌਤਾਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 131 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਹੁਣ ਤਕ...
ਜਲੰਧਰ | ਬਸਤੀ ਬਾਵਾ ਖੇਲ ਦੇ ਨਾਕੇ 'ਤੇ ਖੜ੍ਹੀ ਪੁਲਿਸ ਨੇ ਇਕ ਮਹਿਲਾ ਦਾ ਪਾਸਕ ਨਾ ਪਾਉਣ 'ਤੇ ਚਾਲਾਨ ਕਰ ਦਿੱਤਾ। ਨਜ਼ਦੀਕ ਹੀ ਖੜ੍ਹੇ ਇੱਕ ਪੁਲਿਸ ਵਾਲੇ ਨੇ ਖੁਦ ਹੀ ਮਾਸਕ ਨਹੀਂ ਪਾਇਆ ਸੀ। ਮਹਿਲਾ ਨੇ ਉਸ ਪੁਲਿਸ ਕਰਮਚਾਰੀ ਦਾ ਵੀਡਿਓ ਬਣਾ ਕੇ ਵਾਇਰਲ ਕਰ ਦਿੱਤਾ।
ਰਿਚਾ ਨਾਂ ਦੀ ਮਹਿਲਾ ਕਪੂਰਥਲਾ ਦੇ ਆਰਸੀਐਫ 'ਚੋਂ ਕੰਮ ਕਰਕੇ ਐਕਟਿਵਾ 'ਤੇ ਜਲੰਧਰ ਸ਼ਹਿਰ...
ਚੰਡੀਗੜ੍ਹ | ਸੀਬੀਐਸਈ ਨੇ ਸਿੰਗਲ ਲੜਕੀ ਬੱਚਿਆਂ ਦੇ ਵਜ਼ੀਫੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸਦਾ ਲਾਭ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜਿਨ੍ਹਾਂ ਨੇ 10 ਵੀਂ ਦੀ ਬੋਰਡ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਨੂੰ ਸੀਬੀਐਸਈ ਦੀ ਵੈੱਬਸਾਈਟ www.cbse.nic.in ‘ਤੇ ਰਜਿਸਟਰ ਕਰਨਾ ਹੋਵੇਗਾ। ਇਸ ਦੀ ਆਖਰੀ ਤਰੀਕ 10 ਦਸੰਬਰ ਹੈ। ਅਜਿਹੇ ਵਿਦਿਆਰਥੀ ਜੋ ਪਹਿਲਾਂ ਹੀ ਇਸ ਯੋਜਨਾ ਦਾ ਲਾਭ ਲੈ ਰਹੇ...
ਸੰਗਰੂਰ | ਪੰਜਾਬ ਦੇ ਸੰਗਰੂਰ ਵਿੱਚ ਮੰਗਲਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਸੁਨਾਮ ਰੋਡ 'ਤੇ ਟਰੱਕ ਦੀ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਕਰਕੇ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਦੁਖਦਾਈ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸੇ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੰਗਰੂਰ ਦੇ ਸੁਨਾਮ ਰੋਡ...










































