ਮੁਕਤਸਰ. ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ 12ਵੀਂ ਜਮਾਤ ਦੀ ਪੰਜਾਬੀ ਦੀ ਪ੍ਰੀਖਿਆ ਵਿੱਚ ਨਕਲ ਦਾ ਇੱਕ ਕੇਸ ਫੜਿਆ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਘੁਮਿਆਰਾ ਦੇ ਪ੍ਰੀਖਿਆ ਕੇਂਦਰ ਵਿਚ ਇਕ ਵਿਦਿਆਰਥੀ ਦੀ ਥਾਂ ਕੋਈ ਹੋਰ ਉਸ ਦਾ ਪੇਪਰ ਦੇ ਰਿਹਾ ਸੀ। ਚੈਕਿੰਗ ਕਰ ਰਹੇ ਰਣਬੀਰ ਸਿੰਘ ਇੰਚਾਰਜ ਫਲਾਇੰਗ ਸਕਵਾਇਡ ਅਤੇ ਉਹਨਾਂ ਦੀ ਟੀਮ ਨੂੰ ਜਦੋਂ ਸ਼ੱਕ ਹੋਇਆ...
ਪਟਿਆਲਾ
ਪੰਜਾਬੀ ਭਾਸ਼ਾ ‘ਚ ਵੀ ਰੱਖਿਆ ਜਾ ਸਕੇਗਾ ਵੈਬਸਾਈਟ ਦਾ ਨਾਮ, ਯੋਗਦਾਨ ਲਈ ਡਾ. ਲਹਿਲ ਨੂੰ ਅਚੀਵਮੈਂਟ ਸਰਟੀਫਿਕੇਟ
Admin - 0
ਪਟਿਆਲਾ. ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਡ ਨੇਮਜ਼ ਐਂਡ ਨੰਬਰਜ਼ (ਆਈਸੀਏਐੱਨਐੱਨ) ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਨੂੰ ਅਚੀਵਮੈਂਟ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਹੈ। ਡਾ. ਲਹਿਲ ਨੂੰ ਇਹ ਸਨਮਾਨ ਗੁਰਮੁਖੀ ਵਿਚ ਵੈੱਬਸਾਈਟਸ ਦੇ ਡੋਮੇਨ ਨੇਮਸ ਦੀ ਮਿਆਦ ਲਈ 'ਲੇਬਲ ਜਨਰੇਸ਼ਨ ਰੂਲਜ਼' ਨੂੰ ਵਿਕਸਿਤ ਕਰਨ ਵਿਚ ਨਿਭਾਈ ਗਈ...
ਜਲੰਧਰ. ਪੰਜਾਬ ਸਰਕਾਰ ਨੇ ਮਹਿਲਾ ਦਿਵਸ ਤੋਂ ਪਹਿਲਾਂ ਔਰਤਾਂ ਨੂੰ ਤੋਹਫਾ ਦਿੱਤਾ ਹੈ। ਜਿਸਦੇ ਤਹਿਤ ਸਰਕਾਰੀ ਬਸਾਂ ਵਿੱਚ ਸਫਰ ਕਰਣ ਵਾਲੀਆਂ ਔਰਤਾਂ ਨੂੰ 1 ਅਪ੍ਰੈਲ ਤੋਂ ਕਿਰਾਏ ਵਿੱਚ 50 ਫੀਸਦ ਛੂਟ ਦਿੱਤੀ ਜਾਵੇਗੀ। ਔਰਤਾਂ ਨੂੰ ਸਰਕਾਰੀ ਬਸਾਂ ‘ਚ ਸਫਰ ਕਰਨ ਲਈ 1 ਅਪ੍ਰੈਲ ਤੋਂ ਅੱਧਾ ਕਿਰਾਇਆ ਦੇਣਾ ਪਵੇਗਾ। ਵਿਧਾਨਸਭਾ ਵਿੱਚ ਬਜਟ ਸੇਸ਼ਨ ਦੌਰਾਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ...
Featured
ਪੰਜਾਬ ਦੇ ਰਾਜਪਾਲ ਵੀਪੀ ਸਿੰਘ ਨੇ ਲੋਕ ਭਲਾਈ ਦੇ ਕੰਮ ਕਰਨ ਲਈ ਡੀਸੀ ਫਾਜ਼ਿਲਕਾ ਨੂੰ ਕੀਤਾ ਸਨਮਾਨਿਤ
Admin - 0
ਚੰਡੀਗੜ. ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਅੱਜ ਚੰਡੀਗੜ੍ਹ ਵਿੱਚ ਹੋਏ ਇਕ ਸਮਾਗਮ ਦੇ ਦੌਰਾਨ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਸਨਮਾਨ ਜਿਲੇ ਵਿੱਚ ਰੈਡ ਕਰਾਸ ਰਾਹੀਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿੱਤਾ ਗਿਆ। ਰ
ੈੱਡ ਕਰਾਸ ਸੋਸਾਇਟੀ ਫਾਜਿਲਕਾ ਦੇ ਸੱਕਤਰ ਸੁਭਾਸ਼ ਅਰੋੜਾ ਮੁਤਾਬਿਕ ਡਿਪਟੀ...
ਰੂਪਨਗਰ. ਜਿਲਾ ਮੈਜਿਸਟਰੇਟ ਰੂਪਨਗਰ ਵਿਨਯ ਬਬਲਾਨੀ ਨੇ ਹੋਲਾ-ਮਹੱਲਾ ਨੂੰ ਦੇਖਦੇ ਹੋਏ ਜਿਲੇ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ। ਜਿਸਦੇ ਤਹਿਤ ਵੱਖ-ਵੱਖ ਤਰਾਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਵੇਂ ਕਿ ਜਿਲ੍ਹਾ ਰੂਪਨਗਰ ਵਿੱਚ ਆਉਂਦੇ ਸਤਲੁਜ ਦਰਿਆ/ਨਹਿਰਾਂ ਵਿੱਚ ਨਹਾਉਣ ਤੇ ਪੂਰੀ ਤਰਾਂ ਪਾਬੰਦੀ ਰਹੇਗੀ।
ਹੋਲੇ-ਮੁਹੱਲੇ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 5 ਤੋਂ 10 ਮਾਰਚ ਤੱਕ...
Featured
ਐਨਆਰਆਈ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਨਾਲ ਮਿਲੇ ਕਰਨ ਰੰਧਾਵਾ, ਕਿਹਾ – ਰੁਜਗਾਰ ਦੇ ਮੌਕੇ ਸਿਰਜਣਾ ਹੀ ਮੰਤਵ : ਕਰਨ ਰੰਧਾਵਾ
Admin - 0
ਚੰਡੀਗੜ. ਪੰਜਾਬ ਦੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਸਿਰਜਣ ਦੇ ਮੰਤਵ ਨਾਲ ਇੰਡੀਆਨ ਓਵਰਸੀਜ਼ ਕਾਂਗਰਸ ਆਸਟ੍ਰੇਲਿਆਨੇ ਪੰਜਾਬ ਸਰਕਾਰ ਨੂੰ ਇਸ ਸਕੀਮ ਪੇਸ਼ ਕੀਤੀ ਹੈ। ਇਸ ਦਿਸ਼ਾ ਵਿੱਚ ਆਈ ਓ ਸੀ ਆਸਟ੍ਰੇਲਿਆ ਪੰਜਾਬ ਚੈਪਟਰ ਦੇ ਜਨਰਲ ਸਕੱਤਰ ਕਰਨ ਸਿੰਘ ਰੰਧਾਵਾ ਨੇ ਚੰਡੀਗੜ ਵਿਖੇ ਐਨਆਰਆਈ ਮਾਮਲਿਆਂ ਦੇ ਇੰਚਾਰਜ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਹੈ। ਮੰਤਰੀ ਸਾਹਿਬ ਨੇ...
ਨੈਸ਼ਨਲ
ਦਸ਼ਕ ਦਾ ਸਭ ਤੋਂ ਮਹਿੰਗਾ ਵਿਆਹ : 27 ਏਕੜ ‘ਚ ਮੰਡਪ, 3 ਮਹੀਨਿਆਂ ‘ਚ ਬਣਿਆ ਆਲੀਸ਼ਾਨ ਸੈਟ, ਖਰਚ 500 ਕਰੋੜ
Admin - 0
ਕਰਨਾਟਕ. ਭਾਜਪਾ ਦਾ ਦਲਿਤ ਚੇਹਰਾ ਤੇ ਸੰਕਟਮੋਚਕ ਮੰਨੇ ਜਾਂਣ ਵਾਲੇ ਰਾਜ ਸਰਕਾਰ ਦੇ ਸਵਾਸਥ ਮੰਤਰੀ ਬੀ ਸ੍ਰੀਰਾਮੁਲੁ ਆਪਣੀ ਇਕਲੌਤੀ ਬੇਟੀ ਰਕਸ਼ਿਤਾ ਦਾ ਵਿਆਹ ਕਰਨ ਜਾ ਰਹੇ ਹਨ। ਉਹਣ ਆਪਣੀ ਬੇਟੀ ਦੇ ਵਿਆਹ ਤੇ ਪੈਸਾ ਪਾਣੀ ਦੀ ਤਰਾਂ ਬਹਾ ਰਹੇ ਹਨ। ਬੁੱਧਵਾਰ ਨੂੰ ਹੋਣ ਜਾ ਰਹੇ ਇਸ ਵਿਆਹ ‘ਚ 500 ਕਰੋੜ ਤੋਂ ਜਿਆਦਾ ਖਰਚ ਹੋਣ ਦਾ ਅਨੁਮਾਨ ਹੈ। ਇਸ...
ਫਗਵਾੜਾ. ਪੰਜਾਬ ਦੇ ਫਗਵਾੜਾ ਤੋਂ ਇਕ ਵੱਡੀ ਖਬਰ ਹੈ ਕਿ ਇੱਥੇ ਇਕ ਢਾਬੇ ਦੇ ਮਾਲਕ ਦਾ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ ਕੁੱਝ ਲੋਕਾਂ ਦਾ ਢਾਬਾ ਚਲਾਉਣ ਵਾਲੇ ਨਿਰਵੈਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਹਨਾਂ ਨੇ ਨਿਰਵੈਰ ਸਿੰਘ ਦੇ ਨਾਲ ਬੁਰੀ ਤਰਾਂ ਕੁੱਟ ਮਾਰ ਕੀਤੀ। ਗੰਭੀਰ ਹਾਲਤ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ...
ਅਮ੍ਰਿਤਸਰ. ਰੋਜ਼ੀ -ਰੋਟੀ ਦੀ ਭਾਲ਼ ਲਈ ਕਾਨੂੰਨੀ ਤਰੀਕੇ ਨਾਲ ਦੁਬਈ ਗਏ 14 ਪੰਜਾਬੀ ਨੌਜਵਾਨ ਵਾਪਸ ਪਰਤੇ ਹਨ। ਇਹਨਾਂ ਨੌਜਵਾਨਾਂ ਨਾਲ ਉੱਥੇ ਰੁਜ਼ਗਾਰ ਦੇ ਨਾਮ ਉੱਤੇ ਠੱਗੀ ਹੋਈ ਹੈ। ਇਹਨਾਂ ਨੇ ਕਰੀਬ 6 ਮਹੀਨੇ ਉੱਥੇ ਕੰਮ ਕੀਤਾ। ਪਰ ਕੁੱਝ ਵੀ ਕਮਾਇਆ ਨਹੀਂ। ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਾਰਾਏ ਦੀ ਕੋਸ਼ਿਸ਼ ਸਦਕਾ ਹੁਣ ਇਹ 14 ਨੌਜਵਾਨ ਪੰਜਾਬ ਪਰਤੇ ਹਨ।
ਉਬਰਾਏ...
Featured
ਹੁਸ਼ਿਆਰਪੁਰ-ਜਲੰਧਰ ਰੋਡ ਨੂੰ ਚਾਰ ਮਾਰਗੀ ਕਰਨ ਦਾ ਰੁਕਿਆ ਕੰਮ ‘ਤੇ ਟ੍ਰੈਫਿਕ ਬਣਿਆ ਲੋਕਾਂ ਦੀ ਸਿਰਦਰਦੀ
Admin - 0
ਹੁਸ਼ਿਆਰਪੁਰ. ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੀ ਹੁਸ਼ਿਆਰਪੁਰ-ਜਲੰਧਰ ਰਾਜ ਮਾਰਗ ਨੂੰ ਚਾਰ ਮਾਰਗੀ ਬਣਾਉਣ ਦਾ ਕੰਮ ਅੱਧ ਵਿਚਕਾਰ ਲਟਕਣ ਕਾਰਨ ਲੋਕਾਂ ਦਾ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਇਸ ਮਾਰਗ ਨੂੰ ਚੋੜਾ ਕਰਕੇ ਚਾਰ ਮਾਰਗੀ ਬਣਾਉਣ ਦੀ ਸ਼ੁਰੂਆਤ ਕੀਤੀ ਸੀ, ਪਰ ਇਸ ਕੰਮ ਦੀ ਧੀਮੀ ਚਾਲ ਅਤੇ ਅੱਧ ਵਿਚਾਲੇ ਰੁਕੇ ਕੰਮ ਨੇ ਲੋਕਾਂ ਦਾ...