Home Blog Page 1970
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੇ ਅੰਕੜੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਾਵਾਰ ਨੂੰ ਕੋਰੋਨਾ ਦੇ ਨਾਲ ਇਕ ਮੌਤ ਤੇ 85 ਕੇਸ ਵੀ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3562 ਹੋ ਗਈ ਹੈ। ਕੱਲ੍ਹ ਵੀ ਕੋਰੋਨਾ ਦੇ 174 ਮਾਮਲੇ ਸਾਹਮਣੇ ਆਏ ਸੀ ਤੇ 4 ਮੌਤਾਂ ਵੀ ਹੋ ਗਈਆਂ...
ਲੁਧਿਆਣਾ . ਪੰਜਾਬ 'ਚ 1020 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 26909 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 17212 ਮਰੀਜ਼ ਠੀਕ ਹੋ ਚੁੱਕੇ, ਬਾਕੀ 9022 ਮਰੀਜ ਇਲਾਜ ਅਧੀਨ ਹਨ। ਪੀੜਤ 142 ਮਰੀਜ਼ ਆਕਸੀਜਨ ਤੇ 18 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ...
41 ਕੋਰੋਨਾ ਮਰੀਜ਼ ਹੋਏ ਠੀਕ, ਐਕਟਿਵ ਕੇਸ 1055 ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਦੇ 174 ਕੇਸ ਸਾਹਮਣੇ ਆਏ ਸਨ। ਇਹ ਅੰਕੜਾ ਹੁਣ ਤੱਕ ਦਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਅੰਕੜਾ ਹੈ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 3418 ਹੋ ਗਈ ਹੈ। ਕਿਸ ਹਸਪਤਾਲ ਵਿਚ...
ਜਲੰਧਰ . ਸ਼ਹਿਰ ਵਿੱਚ ਅੱਜ 41 ਹੋਰ ਮਰੀਜ਼ਾਂ ਜੋ ਕੋਵਿਡ-19 ਤੋਂ ਪ੍ਰਭਾਵਿਤ ਸਨ, ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਇਨ੍ਹਾਂ ਵਿੱਚ ਸੱਤ ਸਥਾਨਕ ਸਿਵਲ ਹਸਪਤਾਲ, 11 ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ, ਦੋ ਮਿਲਟਰੀ ਤੇ ਇਕ ਬੀ.ਐਸ.ਐਫ. ਹਸਪਤਾਲ, ਨੌ  ਪ੍ਰਾਈਵੇਟ ਹਸਪਤਾਲ ਤੋਂ ਸ਼ਾਮਿਲ ਹਨ ਜਿਨ੍ਹਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਇਸ ਤੋਂ ਇਲਾਵਾ 11 ਮਰੀਜ਼ਾਂ ਵਲੋਂ ਅਪਣਾ ਘਰ ਵਿੱਚ ਇਕਾਂਤਵਾਸ...
ਨਵੀਂ ਦਿੱਲੀ. ਸਾਉਦੀ ਅਰਬ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਤੇਲ ਦੀ ਸਪਲਾਈ ਅਤੇ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤਰ੍ਹਾਂ, ਦੋਵਾਂ ਦੇਸ਼ਾਂ ਵਿਚਾਲੇ ਸਬੰਧ ਦਹਾਕਿਆਂ ਤੋਂ ਖ਼ਤਮ ਹੋ ਗਏ ਹਨ. ਮਿਡਲ ਈਸਟ ਮਾਨੀਟਰ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦਾ ਸਾਉਦੀ ਅਰਬ 'ਤੇ ਵੀ 1 ਬਿਲੀਅਨ ਡਾਲਰ ਬਕਾਇਆ ਹੋਵੇਗਾ, ਜੋ ਨਵੰਬਰ 2018 ਵਿਚ ਸਾਉਦੀ ਅਰਬ...
ਪਟਨਾ. ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਵਿਚ ਐਲ.ਪੀ.ਜੀ. ਦੇ ਕਾਲੇ ਮਾਰਕੀਟਿੰਗ ਨੂੰ ਰੋਕਣ ਲਈ ਕਈ ਅਹਿਮ ਕਦਮ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ, ਜੇ ਤੁਸੀਂ ਚਿੰਤਤ ਹੋ ਕਿ ਐਲ ਪੀ ਜੀ ਸਿਲੰਡਰ ਸਮੇਂ ਤੋਂ ਪਹਿਲਾਂ ਖਤਮ ਹੋ ਜਾਵੇਗਾ, ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਉਪਭੋਗਤਾ ਫੋਰਮ ਵਿੱਚ ਕਰ ਸਕਦੇ ਹੋ। ਇਹ ਉਪਭੋਗਤਾ ਸੁਰੱਖਿਆ ਐਕਟ 2019 ਲਾਗੂ ਹੋਣ ਨਾਲ ਸੰਭਵ ਹੋਇਆ ਹੈ।...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸਵੇਰੇ 114 ਕੇਸ ਸਾਹਮਣੇ ਆਏ ਤੇ ਸ਼ਾਮ ਚਾਰ ਵਜੇ ਦੇ ਕਰੀਬ 52 ਹੋਰ ਕੇਸ ਸਾਹਮਣੇ ਆਉਣ ਨਾਲ ਅੱਜ ਦਾ ਅੰਕੜਾ 166 ਹੋ ਗਿਆ ਹੈ। ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ 4 ਮੌਤਾਂ ਵੀ ਹੋ ਗਈਆਂ ਹਨ। ਹੁਣ ਜ਼ਿਲ੍ਹਾ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3450 ਤੋਂ ਪਾਰ ਹੋ ਗਈ...
ਨਵੀਂ ਦਿੱਲੀ . ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਸਰਚ ਹੋਣ ਵਾਲੀ ਲੈਬਨੀਜ਼-ਅਮੈਰੀਕਨ ਸਾਬਕਾ ਪੋਰਟ ਸਟਾਰ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਉਸਨੇ ਆਪਣੀ ਐਨਕ ਨੂੰ ਆਨਲਾਈਨ ਨਿਲਾਮੀ ਲਈ ਲਾ ਦਿੱਤੀ ਹੈ ਤਾਂ ਇਸ ਤੋਂ ਪ੍ਰਾਪਤ ਹੋਣ ਵਾਲੀ ਰਕਮ ਨਾਲ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ। ਉਹ ਇਸ ਖਾਸ ਐਨਕ ਦੀ 2014 ਤੋਂ ਪੋਰਨ ਕੈਰੀਅਰ ਦੇ...
ਬਠਿੰਡਾ . ਮਰਹੂਮ ਕਵਿੱਤਰੀ ਗੁਰਪ੍ਰੀਤ ਗੀਤ ਦੀ ਯਾਦ ਨੂੰ ਸਮਰਪਿਤ (ਸੂਰਜਾਂ ਦੇ ਵਾਰਿਸ ਪ੍ਰਕਾਸ਼ਨ) ਵਲੋਂ ਮਿਤੀ 16 ਅਗਸਤ ਨੂੰ ਸ਼ਾਮ 5 ਵਜੇ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਵੀ ਆਪਣੀਆਂ ਰਚਨਾਵਾਂ ਨਾਲ ਸ਼ਿਰਕਤ ਕਰਨਗੇ। ਇਸ ਕਵੀ ਦਰਬਾਰ ਵਿਚ ਬਾਬਾ ਨਜ਼ਮੀ (ਪਾਕਿਸਤਾਨ), ਤਾਹਿਰਾ ਸਰਾ (ਪਾਕਿਸਤਾਨ), ਸਾਬਰ ਅਲੀ ਸਾਬਰ (ਪਾਕਿਸਤਾਨ), ਆਜ਼ਮ ਮਲਿਕ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਦੇ 114 ਮਾਮਲੇ ਸਾਹਮਣੇ ਆਏ ਹਨ ਤੇ 4 ਦੀ ਮੌਤ ਹੋ ਗਈ ਹੈ। ਇਹਨਾਂ ਮਾਮਲਿਆ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3418 ਹੋ ਗਈ ਹੈ। ਸਿਹਤ ਵਿਭਾਗ ਦੁਆਰਾ 14 ਰਿਪੋਰਟਾਂ ਜਲੰਧਰ ਵਿਚ ਬਣੀ ਨਵੀਂ ਲੈਬੋਟਰੀ ਤੋਂ ਵੀ ਆਈਆਂ ਹਨ। ਜਲੰਧਰ ਵਿਚ...
- Advertisement -

MOST POPULAR