Wednesday, November 20, 2024
Home Blog Page 1934
40 ਲੱਖ ਤੋਂ ਵੱਧ ਨਸ਼ੀਲੇ ਪਾਦਰਥ ਬਰਾਮਦ, ਮਥੂਰਾ ਵਿਖੇ ਗੋਦਾਮ 'ਤੇ ਮਾਰਿਆ ਛਾਪਾ ਚੰਡੀਗੜ. ਪੰਜਾਬ ਪੁਲਿਸ ਨੇ ਸਾਈਕੋਟਰੋਪਿਕ ਨਸ਼ੇਆਂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਚਾਰ ਵਿਅਕਤੀਆਂ ਨੂੰ ਗਿਰਫਤਾਰ ਕਰਕੇ 40,01,040 ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ ਜਬਤ ਕੀਤੇ ਗਏ ਹਨ। ਜਿਸਦੀ ਕੀਮਤ ਲਗਭਗ 4-5 ਕਰੋੜ ਰੁਪਏ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮਸਾਣੀ ਬਾਈਪਾਸ ਲਿੰਕ ਰੋਡ,...
ਚੰਡੀਗੜ. ਵਿੱਤ ਵਿਭਾਗ ਵੱਲੋਂ ਪ੍ਰੋਵੀਡੈਂਟ ਫੰਡ (ਜੀਪੀਐਫ) ਅਤੇ 31 ਜਨਵਰੀ, 2020 ਤੱਕ ਐਡਵਾਂਸ ਦੇ ਨਾਲ-ਨਾਲ ਸਮੱਗ੍ਰਾ ਸਿੱਖਿਆ ਅਭਿਆਨ (ਐਲੀਮੈਂਟਰੀ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 406.85 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਤਮ ਜੀਪੀਐਫ ਦੀ ਅਦਾਇਗੀ ਲਈ ਅਤੇ ਕਰਮਚਾਰੀਆਂ ਦੇ ਐਡਵਾਂਸ ਲਈ 146.89 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਸਮਗ੍ਰਾ ਸਿੱਖਿਆ...
ਚੰਡੀਗੜ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਨਾਂ 'ਤੇ ਕੌਮੀ ਬਹਾਦਰੀ ਅਵਾਰਡ ਦੇਣ ਅਤੇ ਦੀਵਾਨ ਟੋਡਰ ਮੱਲ ਦੇ ਸਤਿਕਾਰ ਵਿੱਚ ਸੋਨੇ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਮੋਦੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਨੇ ਨਿਆ ਅਤੇ...
ਚੰਡੀਗੜ. ਪੰਜਾਬ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ ਲੁੱਟ ਦੇ ਕੇਸ ਨੂੰ ਕੁੱਝ ਦਿਨਾਂ ਵਿਚ ਹੀ ਸੁਲਝਾ ਦਿੱਤਾ। ਸਾਰੇ 6 ਸ਼ੱਕੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਚੋਰੀ ਹੋਈ 1.66 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 1.13 ਕਰੋੜ ਰੁਪਏ ਦੀ ਨਕਦੀ ਤਰਨ ਤਾਰਨ ਪੁਲਿਸ ਨੇ ਬਰਾਮਦ ਕੀਤੀ ਜਦਕਿ ਅੰਮ੍ਰਿਤਸਰ...
ਚੰਡੀਗੜ. ਦਿੱਲੀ ਆਈਆਈਟੀ ਵਿੱਚ ਹੋਏ ਨੈਸ਼ਨਲ ਟੀਚਰਸ ਅਵਾਰਡ ਵਿਚ ਚੰਡੀਗੜ ਸ਼ਹਿਰ ਦੇ 24 ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਨਮਾਨ ਸਮਾਰੋਹ ਵਿਚ ਸਿੱਖਿਆ ਮੰਤਰਾਲੇ ਨੇ ਸ਼ਹਿਰ ਦੇ 24 ਅਧਿਆਪਕਾਂ ਨੂੰ ਇਕੱਠੇ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਹੋਵੇ। ਸਿੱਖਿਆ ਵਿਭਾਗ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਜ਼ਿਲਾ ਸਿੱਖਿਆ ਅਧਿਕਾਰੀ ਅਲਕਾ...
ਨਵੀਂ ਦਿੱਲੀ. ਉੱਤਰਾਖੰਡ ਦੇਸ਼ ਦਾ ਪੰਜਵਾਂ ਰਾਜ ਬਣ ਗਿਆ ਹੈ, ਜਿਸ ਕੋਲ ਇਕ ਤੋਂ ਵੱਧ ਰਾਜਧਾਨੀਆਂ ਹਨ। ਆਂਧ੍ਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਵਿਚ ਵੀ 2 ਰਾਜਧਾਨੀਆਂ ਹਨ। ਗੈਰਸੈਂਣ ਵੀ ਹੁਣ ਰਾਜਧਾਨੀ ਦੇ ਰੂਪ ‘ਚ ਰਾਸ਼ਟਰੀ ਪੱਧਰ ‘ਤੇ ਆ ਗਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵਿੰਦਰ ਸਿੰਘ ਰਾਵਤ ਨੇ ਬਜਟ ਪੇਸ਼ ਕਰਨ ਦੌਰਾਨ ਚਮੌਲੀ ਜਿਲ੍ਹਾਂ ਗੈਰਸੈਂਣ ਨੂੰ ਗਰਮੀਆਂ ਦੀ ਰਾਜਧਾਨੀ ਬਣਾਉਣ ਦੀ...
ਜਲੰਧਰ. 7 ਮਾਰਚ ਨੂੰ ਹੋਣ ਵਾਲੀਆਂ ਐਨਆਰਆਈ ਵਿਧਾਨ ਸਭਾ ਚੋਣਾਂ ਸੀਸੀਟੀਵੀ ਦੀ ਨਿਗਰਾਨੀ ਅਧੀਨ ਹੋਣਗੀਆਂ। ਇਸਦੇ ਲਈ 12 ਪੋਲਿੰਗ ਬੂਥ ਬਣਾਏ ਜਾਣਗੇ ਅਤੇ ਅੰਦਰ ਜਾਣ ਦੀ ਇਜਾਜਤ ਸਿਰਫ ਵੋਟਰਾਂ ਨੂੰ ਹੀ ਦਿੱਤੀ ਜਾਏਗੀ। ਡੀਸੀ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਗੱਲ ਕਹੀ। ਉਹਨਾਂ ਦੱਸਿਆ ਕਿ ਐਨਆਰਆਈ ਸਭਾ ਦੇ...
ਜਲੰਧਰ. ਪੰਜਾਬ ਦੀ 104 ਵਰੇਆਂ ਦੀ ਐਥਲੀਟ ਬੇਬੇ ਮਾਨ ਕੌਰ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਮਿਸਾਲ ਬਣਦੀ ਜਾ ਰਹੀ ਹੈ। ਬੇਬੇ ਮਾਨ ਕੌਰ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ 2 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਨਾਰੀ ਸ਼ਕਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਜਾਣਕਾਰੀ ਅਨੁਸਾਰ 8 ਮਾਰਚ ਨੂੰ ਮਣਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਅਥਲੀਟ ਬੇਬੇ ਮਾਨ ਕੌਰ...
ਗੋਰਖਪੁਰ. ਮਹਿਲਾ ਦਿਵਸ ‘ਤੇ ਅੱਠ ਮਾਰਚ ਨੂੰ ਗੋਰਖਪੁਰ ਤੋਂ ਲੈ ਕੇ ਨੌਤਨਵਾਂ ਤੱਕ ਜਾਣ ਵਾਲੀ ਪੈਸੇਂਜਰ ਟ੍ਰੇਨ (55141/55142) ਨੂੰ ਮਹਿਲਾਵਾਂ ਚੱਲਾਉਣਗੀਆਂ। ਇਸ ਟ੍ਰੇਨ ਵਿੱਚ ਸਾਰਾ ਸਟਾਫ ਮਹਿਲਾਵਾਂ ਦਾ ਹੀ ਹੋਵੇਗਾ। ਲਖਨਊ ਤੋਂ ਮਹਿਲਾ ਲੋਕੋ ਪਾਇਲਟ (ਡਰਾਈਵਰ) ਸਮਤਾ ਕੁਮਾਰੀ ਅਤੇ ਸ਼੍ਰੀਤੀ ਸ਼੍ਰੀਵਾਸਤਵ ਨੂੰ ਬੁਲਾਇਆ ਗਿਆ ਹੈ, ਜੋ ਇਸ ਟ੍ਰੇਨ ਨੂੰ ਚਲਾਉਣਗੀਆਂ। ਗੋਰਖਪੁਰ ‘ਚ ਤੈਨਾਤ ਗਾਰਡ ਜਾਗ੍ਰਤੀ ਸ਼੍ਰੀਵਾਸਤਵ ਟ੍ਰੇਨ ਨੂੰ ਹਰੀ ਝੰਡੀ ਦਿਖਾਵੇਗੀ।...
ਗੁਰਦਾਸਪੁਰ. ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਮਲਕਪੁਰ ਵਿਖੇ 8ਵੀਂ ਦੀ ਬੋਰਡ ਪ੍ਰੀਖਿਆ ‘ਚ ਇਕ ਨਿੱਜੀ ਸਕੂਲ ਦਾ ਅਧਿਆਪਕ ਵਿਦਿਆਰਥੀ ਨੂੰ ਨਕਲ ਕਰਵਾਉਂਦੇ ਹੋਏ ਕਾਬੂ ਕੀਤਾ ਗਿਆ ਹੈ। ਖਬਰ ਹੈ ਕਿ ਸਕੂਲ ‘ਚ ਅੱਠਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਚੱਲ ਰਿਹਾ ਸੀ ਕਿ ਇਸੇ ਸਕੂਲ ਵਿਚ ਇਕ ਨਿੱਜੀ ਸਕੂਲ ਦਾ ਸੈਂਟਰ ਬਣਿਆ ਸੀ, ਜਿੱਥੇ ਅੱਠਵੀਂ ਜਮਾਤ ਦਾ ਇਕ ਵਿਦਿਆਰਥੀ ਪੇਪਰ ਦੇ...
- Advertisement -

MOST POPULAR