ਐਸ ਬੀ ਐਸ ਨਗਰ/ਨਵਾਂਸ਼ਹਿਰ
ਕੁੜੀ ਦਾ ਵਿਆਹ ਦੱਸ ਕੇ ਮੰਗਵਾਇਆ ਢਾਈ ਲੱਖ ਦਾ ਟੈਂਟ, ਸਵੇਰੇ ਜਦੋਂ ਟੈਂਟ ਲਾਉਣ ਵਾਲੇ ਆਏ ਤਾਂ ਘਰ ਵਾਲੇ ਸਾਮਾਨ ਲੈ ਕੇ ਹੋਏ ਫਰਾਰ
Admin - 0
ਨਵਾਂਸ਼ਹਿਰ | ਠੱਗੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਕ ਸ਼ਖਸ ਨੇ ਧੀ ਦਾ ਵਿਆਹ ਦੱਸ 2.50 ਲੱਖ ਦਾ ਟੈਂਟ ਬੁੱਕ ਕਰਵਾਇਆ। ਟੈਂਟ ਵਾਲੇ ਨੇ ਨਵਾਂ ਸਾਮਾਨ ਪਹਿਲੀ ਵਾਰ ਭੇਜਿਆ। ਖੁੱਲ੍ਹੇ ਪਲਾਟ ਵਿੱਚ ਟੈਂਟ ਉਤਰਵਾਇਆ, ਸਵੇਰੇ ਲਗਾਉਣ ਗਏ ਤਾਂ ਸਾਰਾ ਸਾਮਾਨ ਗਾਇਬ ਸੀ।ਇਹ ਘਟਨਾ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਦੀ ਹੈ। ਇਥੇ ਟੈਂਟ ਹਾਊਸ ਤੋਂ ਨੌਸਰਬਾਜ ਨੇ ਵਿਆਹ ਲਈ...
ਜਲੰਧਰ | ਅੱਜ ਪੰਜਾਬ 'ਚ 581 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 124535 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 112417 ਮਰੀਜ਼ ਠੀਕ ਹੋ ਚੁੱਕੇ, ਬਾਕੀ 8258 ਮਰੀਜ਼ ਇਲਾਜ਼ ਅਧੀਨ ਹਨ। ਅੱਜ 1552 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 202 ਮਰੀਜ਼ ਆਕਸੀਜਨ ਅਤੇ 32 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ...
ਹੁਸ਼ਿਆਰਪੁਰ | ਬੀਜੇਪੀ ਦੇ ਪੰਜਾਬ ਪ੍ਰਧਾਨ 'ਤੇ ਅੱਜ ਦੇਰ ਸ਼ਾਮ ਹਮਲਾ ਹੋ ਗਿਆ। ਉਹ ਜਲੰਧਰ ਤੋਂ ਵਰਕਰਾਂ ਨਾਲ ਮੀਟਿੰਗ ਕਰਕੇ ਵਾਪਿਸ ਜਾ ਰਹੇ ਸਨ।
ਅਸ਼ਵਨੀ ਸ਼ਰਮਾ ਦੀ ਗੱਡੀ ਜਦੋਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘ ਕੇ ਪਠਾਨਕੋਟ ਵੱਲ ਜਾ ਰਹੀ ਸੀ ਤਾਂ ਕੁਝ ਲੋਕਾਂ ਨੇ ਗੱਡੀ ਰੋਕ ਕੇ ਸ਼ੀਸ਼ੇ ਤੋੜ ਦਿੱਤੇ। ਜਿੱਤੇ ਹਮਲਾ ਹੋਇਆ ਉਸ ਤੋਂ ਕੁਝ ਦੂਰੀ ਉੱਤੇ ਹੀ...
ਚੰਡੀਗੜ੍ਹ | ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕੇਂਦਰ ਸਰਕਾਰ ਦੇ ਫੈਸਲੇ ਮੁਤਾਬਿਕ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਫਿਲਹਾਲ ਖੋਲ੍ਹੇ ਜਾ ਸਕਦੇ ਹਨ।
ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਿਕ ਮਾਂਪਿਆਂ ਦੀ ਲਿਖਤ ਮਨਜ਼ੂਰੀ ਤੋਂ ਬਾਅਦ ਹੀ ਬੱਚੇ ਸਕੂਲ ਜਾ ਸਕਣਗੇ ਅਤੇ ਸਕੂਲਾਂ ਨੂੰ ਵੀ ਸਖਤੀ ਨਾਲ ਸਾਰੇ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ।
ਅਨਲੌਕ-5...
ਕਪੂਰਥਲਾ | ਕੋਰੋਨਾ ਕਰਕੇ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਪਈ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਕਪੂਰਥਲਾ) ਨੂੰ 15 ਅਕਤੂਬਰ ਨੂੰ ਖੋਲ੍ਹਿਆ ਜਾ ਰਿਹਾ ਹੈ।
ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਸਾਇੰਸ ਸਿਟੀ ਨੂੰ ਹਫਤੇ ਦੇ ਸੱਤੇ ਦਿਨ ਖੋਲ੍ਹਿਆ ਜਾਵੇਗਾ।
ਸਾਇੰਸ ਸਿਟੀ ਵਿਚ ਆਉਣ ਵਾਲੇ ਲੋਕਾਂ ਨੂੰ ਮਾਸਕ ਤੇ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋਣਗੀਆਂ। ਸਾਇੰਸ ਸਿਟੀ ਦੇਖਣ ਆਏ ਲੋਕਾਂ...
ਜਲੰਧਰ
ਭਾਜਪਾ ਦੇ ਪੰਜਾਬ ਪ੍ਰਧਾਨ ਖਿਲਾਫ਼ ਹੋਈ ਨਾਅਰੇਬਾਜ਼ੀ, ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪੰਜਾਬ ਨਹੀਂ ਵੜਨ ਦਿਆਂਗੇ – ਕਿਸਾਨ
Admin - 0
ਜਲੰਧਰ | ਕਿਸਾਨੀ ਸੰਘਰਸ਼ ਸਿਖਰਾਂ ਵੱਲ ਵੱਧ ਰਿਹਾ ਹੈ। ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵਿਜੈ ਰੈਸਟੋਰੈਂਟ ਮਕਸੂਦਾਂ ਮੀਟਿੰਗ ਕਰਨ ਆਏ ਤਾਂ ਕਿਸਾਨਾਂ ਨੇ ਰੈਸਟੋਰੈਂਟ ਦੇ ਬਾਹਰ ਉਹਨਾਂ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ।
ਮਾਹੌਲ ਜਿਆਦਾ ਗਰਮ ਹੁੰਦਾ ਦੇਖ ਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕਰਵਾਇਆ। ਪੁਲਿਸ ਤੇ ਕਿਸਾਨਾਂ ਵਿਚਾਲੇ ਧੱਕਾਮੁੱਕੀ ਵੀ ਹੋਈ।
ਕਿਸਾਨਾਂ ਨੇ ਚਿਤਾਵਨੀ...
ਚੰਡੀਗੜ੍ਹ | ਸੈਕਟਰ-9 ਸੀ ਸਥਿਤ ਇਸਕੋ ਬਾਰ ਵਿਚ ਐਤਵਾਰ ਦੇਰ ਰਾਤ ਡਾਂਸ ਫਲੌਰ ਉੱਤੇ ਡਾਂਸ ਕਰਨ ਨੂੰ ਲੈ ਕੇ ਹੋਏ ਝਗੜੇ ਦੁਰਾਨ ਕੁਝ ਨੌਜਾਵਾਨਾਂ ਨੇ ਟਿਕਟੌਕ ਸਟਾਰ ਸੌਰਵ ਗੁਜਰ ਫਾਈਰਿੰਗ ਕਰ ਦਿੱਤੀ ਹੈ।
ਗੋਲੀ ਸੌਰਵ ਦੀ ਲੱਤ ਵਿਚ ਲੱਗੀ ਹੈ। ਕਲੱਬ ਵਿਚ ਗੋਲੀ ਚੱਲਣ ਤੋਂ ਬਾਅਦ ਹੜਕੰਪ ਮਚ ਗਿਆ। ਕਲੱਬ ਦੇ ਕਰਮਚਾਰੀਆਂ ਵਲੋਂ ਸੌਰਵ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਜਿੱਥੇ...
ਹੈਲਥ ਐਂਡ ਫਿਟਨੈਸ
HIV ਪ੍ਰਭਾਵਿਤ ਵਿਅਕਤੀ ਦਾ ਖ਼ੂਨ 13 ਲੋਕਾਂ ਨੂੰ ਚੜ੍ਹਾ ਚੁੱਕੇ ਨੇ ਬਠਿੰਡਾ ਸਿਵਲ ਹਸਪਤਾਲ ਦੇ ਕਰਮਚਾਰੀ
Admin - 0
ਬਠਿੰਡਾ | ਸੱਤ ਸਾਲ ਦੀ ਥੈਲੇਸੀਮੀਆ ਮਰੀਜ਼ ਬੱਚੇ ਨੂੰ ਐਚਆਈਵੀ ਪਾਜੀਟਿਵ ਵਿਅਕਤੀ ਦਾ ਖੂਨ ਚੜਾਉਣ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ।
ਪਤਾ ਲੱਗਾ ਹੈ ਕਿ ਐਚਆਈਵੀ ਪਾਜੀਟਿਵ ਵਿਅਕਤੀ 13 ਵਾਰ ਖੂਨਦਾਨ ਕਰ ਚੁੱਕਾ ਹੈ। ਉਸਦਾ ਖੂਨ ਜੂਰਰਤਮੰਦਾਂ ਨੂੰ ਚੜ੍ਹਾਇਆ ਵੀ ਜਾ ਚੁੱਕਾ ਹੈ।
ਥੈਲੇਸੀਮੀਆ ਬੱਚੀ ਤੋਂ ਪਹਿਲਾਂ ਇਕ ਔਰਤ ਨੂੰ ਆਪਣੇ ਐਚਆਈਵੀ ਪਾਜੀਟਿਵ ਹੋਣ ਬਾਰੇ ਪਤਾ ਲੱਗਾ ਹੈ। ਐਚਆਈਵੀ ਵਿਅਕਤੀ...
ਨਵੀਂ ਦਿੱਲੀ | ਕਹਿੰਦੇ ਨੇ ਅੰਧ ਭਗਤੀ ਹਮੇਸ਼ਾ ਹੀ ਮਾੜੀ ਹੁੰਦੀ ਹੈ ਅਤੇ ਅੰਧ ਭਗਤ ਨੂੰ ਆਪਣੇ ਆਰਾਧੇ ਜਾਣ ਵਾਲੇ ਇਨਸਾਨ ਦੀ ਕੋਈ ਵੀ ਕਮੀ ਨਹੀਂ ਵਿਖਦੀ ਦਿੰਦੀ ਅਤੇ ਨਾ ਹੀ ਉਹ ਵੇਖਣਾ ਚਾਹੁੰਦਾ ਹੈl ਅਜਿਹੀ 'ਅੰਧ ਭਗਤੀ' ਕਾਰਨ ਤੇਲੰਗਾਨਾ ਵਾਸੀ ਇਕ ਸ਼ਖ਼ਸ ਨੂੰ ਆਪਣੀ ਜਾਨ ਗੁਆਉਣੀ ਪੈ ਗਈ। ਇਹ ਵਿਅਕਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਹੁਤ ਵੱਡਾ ਫੈਨ...
ਖੇਤੀਬਾੜੀ
ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਣ ਲੱਗਿਆ, ਲੋਕਾਂ ਦਾ ਸਰਕਾਰ ਖਿਲਾਫ਼ ਖੜ੍ਹੇ ਹੋਣ ਦਾ ਆਇਆ ਸਮਾਂ : ਪ੍ਰਸ਼ਾਤ ਭੂਸ਼ਨ
Admin - 0
ਚੰਡੀਗੜ੍ਹ | ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਉੱਪਰ ਪੂਰੇ ਭਾਰਤ ਦੀਆਂ ਨਜ਼ਰਾਂ ਹਨ। ਪੰਜਾਬ ਇਸ ਵੇਲੇ ਦੇਸ਼ ਅੰਦਰ ਪੂਰਨ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ। ਸੂਬੇ ਦੇ ਲੋਕਾਂ ਅਨਿਆਂ ਖਿਲਾਫ਼ ਲੜਾਈ ’ਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ।
ਪੰਜਾਬ ਦੀ ਖੂਬੀ ਹੈ ਕਿ ਇੱਥੋਂ ਦੇ ਲੋਕ ਬਿਨਾਂ ਭੈਅ ਤੋਂ ਜਬਰ-ਜ਼ੁਲਮ ਖਿਲਾਫ਼ ਲੜਨਾ ਜਾਣਦੇ ਹਨ। ਇਹ...









































