ਕ੍ਰਾਇਮ ਅਤੇ ਨਸ਼ਾ
ਜਲੰਧਰ ਦਾ ਇੱਕ ਹੋਰ ਟ੍ਰੈਵਲ ਏਜੰਟ ਦਫਤਰ ਬੰਦ ਕਰਕੇ ਫਰਾਰ, ਸੈਕੜੇ ਲੋਕਾਂ ਨਾਲ ਠੱਗੀ; ਭਾਰੀ ਹੰਗਾਮਾ
Admin - 0
ਜਲੰਧਰ | ਬਾਹਰਲੇ ਮੁਲਕਾਂ ਵਿੱਚ ਭੇਜਣ ਦੇ ਨਾਂ ‘ਤੇ ਠੱਗੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੀਪੀਆਰ ਮਾਲ ਵਿੱਚ ਬਣਿਆ ਟ੍ਰੈਵਲ ਏਜੰਟ ਦਾ ਇੱਕ ਦਫਤਰ ਸ਼ੁੱਕਰਵਾਰ ਤੋਂ ਬੰਦ ਹੈ। ਅੱਜ ਉੱਥੇ ਸੈਕੜੇ ਪੀੜਤ ਇਕੱਠਾ ਹੋ ਕੇ ਹੰਗਾਮਾ ਕਰ ਰਹੇ ਹਨ।
ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਪੀਪੀਆਰ ਮੌਲ ਵਿੱਚ ਏ ਟੂ ਜੈੱਡ ਇੰਮੀਗ੍ਰੇਸ਼ਨ ਦਾ ਦਫਤਰ ਹੈ।...
ਜਲੰਧਰ | ਡਿਫੈਂਸ ਕਾਲੋਨੀ ਦੇ ਸੇਂਟ ਜੋਸਫ ਸਕੂਲ ਵਿੱਚ ਪੜ੍ਹਣ ਵਾਲਾ 11 ਸਾਲ ਦਾ ਮਿਧਾਂਸ਼ ਗੁਪਤਾ ਹਰ ਮਹੀਨੇ 50 ਤੋਂ 70 ਹਜਾਰ ਰੁਪਏ ਕਮਾ ਰਿਹਾ ਹੈ।
ਵੈਬਸਾਇਟ ਡਿਜਾਇਨ ਕਰਕੇ ਅਤੇ ਆਨਲਾਇਨ ਕੰਪਿਊਟਰ ਸਿਖਾ ਕੇ ਮਿਧਾਂਸ਼ ਇਹ ਕਮਾਈ ਕਰ ਰਿਹਾ ਹੈ। ਉਹ ਖੁਦ ਆਪਣੀ ਕੰਪਨੀ ਦਾ ਸੀਈਓ ਵੀ ਹੈ।
ਵੇਖੋ, ਮਿਧਾਂਸ਼ ਦੀ ਪੂਰੀ ਕਹਾਣੀ
https://www.youtube.com/watch?v=TiWiqaEcddQ
ਨੋਟ - ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ...
ਜਲੰਧਰ | ਦੋਆਬਾ ਚੌਕ ਨੇੜੇ ਸਥਿਤ ਪ੍ਰੀਤ ਨਗਰ ਵਿੱਚ ਰਹਿਣ ਵਾਲੀ 4 ਸਾਲ ਦੀ ਇੱਕ ਬੱਚੀ ਚਾਇਨਾ ਡੋਰ ਦੀ ਸ਼ਿਕਾਰ ਹੋ ਗਈ ਹੈ। ਬੱਚੀ ਦੇ ਚਿਹਰਾ ਬੁਰੀ ਤਰ੍ਹਾਂ ਜਖਮੀ ਹੋ ਗਿਆ ਹੈ।
ਬੱਚੀ ਦੇ ਪਿਤਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟੀ ਪੀਹੂ ਨਾਲ ਐਕਟਿਵਾ ਉੱਤੇ ਸਵਾਰ ਹੋ ਕੇ ਕੈਂਟ ਵੱਲ ਜਾ ਰਹੇ ਸਨ। ਦੋਆਬਾ ਚੌਕ ਨੇੜੇ...
ਜਲੰਧਰ | ਕਿਸਾਨੀ ਅੰਦੋਲਨ ਵਿਚਾਲੇ ਪੰਜਾਬ ਵਿੱਚ ਬੀਜੇਪੀ ਅਤੇ ਆਰਐਸਐਸ ਖਿਲਾਫ ਲੋਕਾਂ ਵਿੱਚ ਰੋਸ ਵੱਧਦਾ ਹੀ ਜਾ ਰਿਹਾ ਹੈ।
ਜਲੰਧਰ ਦੇ ਪਿੰਡ ਜਮਸ਼ੇਰ ਖਾਸ ਨੇ ਵੀ ਹੁਣ ਪਿੰਡ ਵਿੱਚ ਆਰਐਸਐਸ ਅਤੇ ਬੀਜੇਪੀ ਦੀ ਐਂਟਰੀ ਬੈਨ ਕਰ ਦਿੱਤੀ ਹੈ। ਪਿੰਡ ਵਿੱਚ ਪੋਸਟਰ ਲਗਾ ਦਿੱਤੇ ਗਏ ਹਨ। ਪੋਸਟਰਾਂ ਉੱਤੇ ਲਿੱਖਿਆ ਹੈ ਕਿ ਆਰਐਸਐਸ ਅਤੇ ਬੀਜੇਪੀ ਦੀ ਪਿੰਡ ਵਿੱਚ ਐਂਟਰੀ ਨਹੀਂ ਹੈ।
ਪੱਤਰਕਾਰਾਂ ਨਾਲ...
ਚਮੋਲੀ (ਉੱਤਰਾਖੰਡ | ਇੱਥੋਂ ਦੇ ਚਮੋਲੀ ਜਿਲੇ ਵਿੱਚ ਗਲੇਸ਼ੀਅਰ ਫੱਟਣ ਨਾਲ ਵੱਡੀ ਤਬਾਹੀ ਹੋਈ ਹੈ।
ਚਮੋਲੀ ਦੇ ਜੋਸ਼ੀਮਠ ਵਿੱਚ ਗਲੇਸ਼ੀਅਰ ਟੁੱਟਣ ਨਾਲ ਧੌਲੀਗੰਗਾ ਦਰਿਆ ਵਿੱਚ ਹੜ੍ਹ ਆ ਗਿਆ। ਪਾਣੀ ਹੁਣ ਵੀ ਕਾਫੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਕਈ ਇਲਾਕੇ ਪਾਣੀ ਦੇ ਨਾਲ ਵਹਿ ਗਏ ਹਨ। ਨੇੜੇ-ਤੇੜੇ ਦੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਇਸ ਤ੍ਰਸਾਦੀ ਨਾਲ ਰਿਸ਼ੀਗੰਗਾ ਪ੍ਰੋਜੈਕਟ ਨੂੰ...
ਚੰਡੀਗੜ੍ਹ | ਕਿਸਾਨਾਂ ਦੇ ਚੱਕਾ ਜਾਮ ਦਾ ਅਸਰ ਅੱਜ ਪੂਰੇ ਪੰਜਾਬ ਵਿੱਚ ਵੇਖਣ ਨੂੰ ਮਿਲੇਗਾ। ਹਰ ਸ਼ਹਿਰ ਅਤੇ ਕਸਬੇ ਵਿੱਚ ਕਿਸਾਨ ਜਥੇਬੰਦੀਆਂ ਅੱਜ ਚੱਕਾ ਜਾਮ ਕਰਣਗੀਆਂ। ਚੱਕਾ ਜਾਮ ਦਾ ਸਮਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਹੋਵੇਗਾ।
ਕਿਸਾਨ ਜਥੇਬੰਦੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ 12 ਤੋਂ 3 ਵਜੇ ਤੱਕ ਸੂਬੇ ਦੇ ਸਾਰੇ ਹਾਈਵੇ ਬੰਦ ਕੀਤੇ ਜਾਣਗੇ।
ਭਾਰਤੀ ਕਿਸਾਨ ਯੂਨੀਅਨ...
ਜਲੰਧਰ
ਜਲੰਧਰ ਸ਼ਹਿਰ ਤੋਂ ਬਾਹਰ ਜਾਣ ਵਾਲੇ ਮੇਨ ਰਸਤੇ ਅੱਜ ਦੁਪਹਿਰ 12 ਤੋਂ 3 ਵਜੇ ਤੱਕ ਰਹਿਣਗੇ ਬੰਦ, ਪੜ੍ਹੋ ਡਿਟੇਲ ਜਾਣਕਾਰੀ
Admin - 0
ਜਲੰਧਰ | ਕਿਸਾਨਾਂ ਦੇ ਚੱਕਾ ਜਾਮ ਦਾ ਅਸਰ ਅੱਜ ਜਲੰਧਰ ਸ਼ਹਿਰ ਵਿੱਚ ਵੀ ਵੇਖਣ ਨੂੰ ਮਿਲੇਗਾ। ਸ਼ਹਿਰ ਤੋਂ ਬਾਹਰ ਜਾਣ ਵਾਲੇ ਚਾਰੇ ਰਸਤੇ ਅੱਜ ਦੁਪਹਿਰ ਨੂੰ ਜਾਮ ਕਰ ਦਿੱਤੇ ਜਾਣਗੇ।
ਕਿਸਾਨ ਜਥੇਬੰਦੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ 12 ਤੋਂ 3 ਵਜੇ ਤੱਕ ਹਾਈਵੇ ਬੰਦ ਕੀਤੇ ਜਾਣਗੇ। ਪੀਏਪੀ ਚੌਕ, ਕਿਸ਼ਨਗੜ੍ਹ, ਪ੍ਰਤਾਪਪੁਰਾ ਅਤੇ ਵਿਧਿਪੁਰ ਹਾਈਵੇ ਉੱਤੇ ਕਿਸਾਨ ਜਥੇਬੰਦੀਆਂ ਰਸਤੇ ਬੰਦ ਕਰਣਗੀਆਂ।
ਭਾਰਤੀ...
ਜਲੰਧਰ | ਸੈਂਟਰਲ ਟਾਊਨ ਦੇ ਰਹਿਣ ਵਾਲੇ ਸੀਨੀਅਰ ਐਡਵੋਕੇਟ ਜੀ.ਕੇ.ਅਗਨੀਹੋਤਰੀ ਦੇ ਘਰ ਹੁਣ ਚਾਰ ਜੱਜ ਹੋ ਗਏ ਹਨ। ਦੋ ਕੁੜੀਆਂ ਅਤੇ ਨੂੰਹ ਤੋਂ ਬਾਅਦ ਹੁਣ ਉਨ੍ਹਾਂ ਦਾ ਬੇਟਾ ਕੇਸ਼ਵ ਵੀ ਜੱਜ ਬਣ ਗਿਆ ਹੈ।
ਕੇਸ਼ਵ ਦੱਸਦੇ ਹਨ ਕਿ ਮਾਤਾ ਪਿਤਾ ਨੇ ਸ਼ੁਰੂ ਤੋਂ ਸਾਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਲਈ ਅੱਜ ਅਸੀਂ ਜੱਜ ਬਣ ਸਕੇ।
ਕੇਸ਼ਵ ਦੀ ਵੱਡੀ ਭੈਣ ਸੁਮਨ...
ਹੈਲਥ ਐਂਡ ਫਿਟਨੈਸ
Video : ਜਲੰਧਰ ਦੇ ਚੀਮਾ ਚੌਕ ‘ਚ ਹੋਈ ਲੁੱਟ ਵੇਖੋ, ਕੋਟ ਪਾ ਕੇ ਆਇਆ ਲੁਟੇਰਾ, ਗਹਿਣੇ ਲੈ ਕੇ ਭੱਜਿਆ
Admin - 0
ਜਲੰਧਰ | ਲੌਕਡਾਉਨ ਖਤਮ ਹੋਣ ਤੋਂ ਬਾਅਦ ਜਲੰਧਰ ਵਿੱਚ ਕ੍ਰਾਇਮ ਰੇਟ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਸ਼ਾਮ ਚੀਮਾ ਚੌਕ ਦੇ ਰਾਜਨ ਜਵੈਲਰਸ ਨੂੰ ਲੁਟੇਰੇ ਨੇ ਲੁੱਟ ਲਿਆ।
ਸ਼ਾਮ 7 ਵਜੇ ਇੱਕ ਲੁਟੇਰਾ ਆਪਣੀ ਮਹਿਲਾ ਸਾਥੀ ਨਾਲ ਆਇਆ। ਗ੍ਰਾਹਕ ਬਣ ਕੇ ਉਹ ਸਾਮਾਨ ਵੇਖਣ ਲੱਗ ਪਿਆ। ਵੇਖਦੇ-ਵੇਖਦੇ ਉਹ 50 ਗ੍ਰਾਮ ਸੋਨੇ ਦਾ ਸੈਟ ਲੈ ਕੇ ਭੱਜ ਗਿਆ। ਸੈੱਟ ਵਿੱਚ...
ਅੰਮ੍ਰਿਤਸਰ
ਤਰਨਤਾਰਨ ਦਾ ਇੱਕ ਹੋਰ ਕਿਸਾਨ ਦਿੱਲੀ ਮੋਰਚੇ ‘ਚ ਸ਼ਹੀਦ, ਹਾਰਟ ਅਟੈਕ ਨਾਲ ਮੌਤ; 3 ਏਕੜ ਜ਼ਮੀਨ ਸੀ ਅਤੇ ਸਿਰ ‘ਤੇ ਬੈਂਕ ਦਾ ਕਰਜਾ ਵੀ ਹੈ…
Admin - 0
ਤਰਨਤਾਰਨ (ਬਲਜੀਤ ਸਿੰਘ) | ਜਿਲੇ ਦਾ ਇਕ ਹੋਰ ਕਿਸਾਨ ਦਿੱਲੀ ਮੋਰਚੇ ਵਿੱਚ ਸ਼ਹੀਦ ਹੋ ਗਿਆ ਹੈ। ਪਿੰਡ ਡੱਲ ਦੇ 65 ਸਾਲਾਂ ਕਿਸਾਨ ਜੋਗਿੰਦਰ ਸਿੰਘ ਦੀ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਬਾਰਡਰ ‘ਤੇ ਦਿੱਲ ਦਾ ਦੋਰਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਨੇ ਗਰੀਬੀ ਦਾ ਹਵਾਲਾ ਦਿੰਦਿਆਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਦੱਸਿਆ ਕਿ ਜੋਗਿੰਦਰ ਸਿੰਘ...








































