ਨਵੀਂ ਦਿੱਲੀ| ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਅੱਠਵੀਂ ਮੀਟਿੰਗ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲਿਆ।
ਨਵੀਂ ਦਿੱਲੀ ਦੇ ਵਿਗਿਆਨ ਭਵਨ ਚ ਹੋਈ ਮੀਟਿੰਗ ਵਿੱਚ ਕਿਸਾਨਾਂ ਅਤੇ ਸਰਕਾਰ ਵਿੱਚ ਤਲਖੀ ਵੱਧ ਗਈ। ਅੱਜ ਕਿਸਾਨਾਂ ਨੇ ਰੋਟੀ ਨਹੀਂ ਖਾਧੀ ਅਤੇ ਮੌਨ ਧਾਰ ਕੇ ਬੈਠੇ ਰਹੇ।
ਕਿਸਾਨਾਂ ਦੀ ਸਰਕਾਰ ਨਾਲ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ।
ਜਾਣਕਾਰੀ ਮੁਤਾਬਿਕ ਕਿਸਾਨਾਂ ਦਾ...
ਤਰਨਤਾਰਨ (ਬਲਜੀਤ ਸਿੰਘ) | ਪੰਜਾਬ ਵਿੱਚ ਕ੍ਰਾਇਮ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਖਡੂਰ ਸਾਹਿਬ ਵਿੱਖੇ ਇੱਕ ਫੌਜੀ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।
ਅਮਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਚੋਰਾਂ ਨੇ ਖਡੂਰ ਸਾਹਿਬ ਦੇ ਵੈਰੋਵਾਲ ਰੋਡ ਉਪਰ ਸਥਿਤ ਉਨ੍ਹਾਂ ਦੇ ਘਰ ਵਿੱਚ ਡਾਕਾ ਮਾਰਿਆ।
ਪੀੜਤ ਅਮਰ ਸਿੰਘ ਦਾ ਪੁੱਤਰ ਫੌਜ...
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75.64 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੜਾਅ ਵਾਲੇ ਸਮਾਰਟ ਮੀਟਰਿੰਗ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਉਪਭੋਗਤਾ ਪੱਖੀ ਸਕੀਮ ਨਾਲ ਡਾਟਾ ਆਟੋਮੈਟਿਕ ਢੰਗ ਨਾਲ ਅਪਲੋਡ ਹੋਵੇਗਾ ਜਿਸ ਨਾਲ ਦਸਤੀ ਤੌਰ ’ਤੇ ਰੀਡਿੰਗ ਲੈਣ ਸਮੇਂ ਹੁੰਦੀ ਇਨਸਾਨੀ ਗਲਤੀ ਦੀ ਗੁੰਜਾਇਸ਼ ਕਾਫੀ ਹੱਦ ਤੱਕ ਘਟੇਗੀ।
ਸੀਐਮ ਨੇ ਅੱਗੇ ਦੱਸਿਆ ਕਿ...
ਕ੍ਰਾਇਮ ਅਤੇ ਨਸ਼ਾ
ਵਿਆਹ ਤੋਂ 6 ਸਾਲ ਬਾਅਦ 8ਵੀਂ ਦੇ ਕਲਾਸਮੇਟ ਨਾਲ ਹੋਇਆ ਪਿਆਰ, ਵਿਰੋਧ ਕਰਨ ‘ਤੇ ਪਤਨੀ ਨੇ ਪਤੀ ਕਤਲ ਕਰਵਾਇਆ
Admin - 0
ਗੁਰਦਾਸਪੁਰ (ਸੰਦੀਪ ਕੁਮਾਰ) | ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਇੱਕ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਆਪਣੇ ਨਜਾਇਜ਼ ਸਬੰਧਾਂ ਦੇ ਕਾਰਨ ਆਸ਼ਿਕ ਨਾਲ ਮਿਲ ਕੇ ਆਪਣੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਅਰੋਪੀ ਔਰਤ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।
ਡੀਐਸਪੀ ਕੁਲਵਿੰਦਰ ਸਿੰਘ...
ਧਰਮਿੰਦਰ ਠਾਕੁਰ | ਪਠਾਨਕੋਟ
ਇਹ ਖਬਰ ਪੜ੍ਹਣ 'ਚ ਤੁਹਾਨੂੰ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਹੈ 100 ਫੀਸਦੀ ਸੱਚ। ਅੱਜ ਤੋਂ 32 ਸਾਲ ਪਹਿਲਾਂ 1988 ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਧਮਾਕੇ ਵਿੱਚ ਕਮਲਾ ਦੇਵੀ ਜਖਮੀ ਹੋ ਗਏ ਸਨ। ਬਾਜੂ ਅਤੇ ਪੈਰ ਕੱਟਣਾ ਪਿਆ ਸੀ। ਹੁਣ ਹਾਲਤ ਵਿਗੜੀ ਤਾਂ ਡਾਕਟਰਾਂ ਨੇ ਸਰੀਰ ਵਿੱਚੋਂ ਬੰਬ ਦੇ 2 ਹੋਰ ਟੁੱਕੜੇ ਕੱਢੇ ਹਨ।
ਕਮਲਾ...
-ਅਰਜ਼ਪ੍ਰੀਤ
1. ਇਹ ਸ਼ਹਿਰ ਜਿਸ ਦਾ ਨਾਮ ਦਿੱਲੀ ਐ।ਇਹ ਬਿਨਾ ਦਿਲ ਦੀ ਕਾਲੀ ਬਿੱਲੀ ਐ।ਇਹ ਹਰ ਵਾਰੀ ਸਾਡੇ ਤੇ ਜੁਲਮ ਕਰਦੀ ਐ।ਅਸੀਂ ਹਰ ਵਾਰੀ ਇਸਦੀ ਉਡਾਈ ਖਿੱਲੀ ਐ।
ਹਰੀ, ਕੇਸਰੀ ਤੇ ਕਦੇ ਸਾਡੀ ਰੰਗਤ ਨੀਲੀ ਐ।ਬਾਣੀ, ਬਾਣੇ ਤੋਂ ਤਾਸੀਰ ਹੋਈ ਅਣਖੀਲੀ ਐ।ਪੋਹ ਮਹੀਨੇ ਲਾਲ ਗੁਰੂ ਦੇ ਅੱਜ ਵੀ ਜੁਝ ਰਹੇ।ਲਾਲਾਂ ਦੇ ਹਾਲ ਤੱਕ ਕੇ ਹੋਈ ਹਰ ਅੱਖ ਸਿੱਲੀ ਐ।
ਅੱਜ ਵੀ ਇੱਥੇ...
ਜਲੰਧਰ | ਜ਼ਿਲੇ ਵਿੱਚ ਡਬਲ ਮਰਡਰ ਹੋ ਗਿਆ ਹੈ। ਲੋਹੀਆਂ ਇਲਾਕੇ ਦੇ ਪਿੰਡ ਅਲੀਪੁਰ ਵਿੱਚ ਬੀਤੀ ਰਾਤ ਮਾਂ-ਬੇਟੇ ਨੂੰ ਕਤਲ ਕਰ ਦਿੱਤਾ ਗਿਆ। ਔਰਤ ਦੀ ਲਾਸ਼ ਘਰ ਵਿਚ ਅਤੇ ਉਸ ਦੇ ਬੇਟੇ ਦੀ ਲਾਸ਼ ਖੇਤਾਂ ਵਿਚ ਮਿਲੀ ਹੈ।
ਦੋਨਾਂ ਦੇ ਤੇਜਧਾਰ ਹਥਿਆਰਾਂ ਨਾਲ ਬੇਰਹਮੀ ਨਾਲ ਕਤਲ ਕੀਤਾ ਗਿਆ ਹੈ। ਮਾਂ-ਪੁੱਤਰ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਥਾਣਾ...
ਜਲੰਧਰ | ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਖੋਲ੍ਹੇ ਜਾਣ ਦਾ ਐਲਾਨ ਕਰ ਦਿੱਤਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪੇਰੇਂਟਸ ਲਗਾਤਾਰ ਮੰਗ ਕਰ ਰਹੇ ਸਨ ਇਸ ਦੇ ਮੱਦੇਨਜ਼ਰ 7 ਜਨਵਰੀ ਤੋਂ ਸਾਰੇ ਸਕੂਲ ਖੋਲ੍ਹੇ ਜਾ ਰਹੇ ਹਨ।
ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਕੱਲ੍ਹ ਤੋਂ ਖੋਲ੍ਹੇ ਜਾ ਸਕਦੇ ਹਨ। ਸਿੱਖਿਆ ਮੰਤਰੀ ਨੇ...
ਸੰਦੀਪ ਕੁਮਾਰ | ਗੁਰਦਾਸਪੁਰ
ਕਸਬਾ ਧਾਰੀਵਾਲ ਦੇ ਪਿੰਡ ਡਡਵਾ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਕੁੱਟ-ਕੁੱਟ ਮਾਰ ਦਿੱਤਾ ਹੈ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦੇਹ ਨੂੰ ਨੈਸ਼ਨਲ ਹਾਈਵੇ ਤੇ ਰੱਖ ਕੀਤਾ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ। ਸਰਪੰਚ ਦਾ ਸਾਥ...
ਜਲੰਧਰ
ਲੁਧਿਆਣਾ ‘ਚ ਚੌਕੀ ਦੇ ਅੰਦਰ ਕੁੜੀ ਨਾਲ ਰੇਪ, ਕਾਂਸਟੇਬਲ ਗ੍ਰਿਫਤਾਰ, ਏਐਸਆਈ ਸਸਪੈਂਡ, ਪੂਰੀ ਚੌਂਕੀ ਲਾਇਨ ਹਾਜ਼ਰ
Admin - 0
ਲੁਧਿਆਣਾ | ਪੁਲਿਸ ਚੌਕੀ ਦੇ ਅੰਦਰ ਇੱਕ 25 ਸਾਲ ਦੀ ਵਿਆਹੁਤਾ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। 18 ਦਿਨ ਚੱਲੀ ਜਾਂਚ ਤੋਂ ਬਾਅਦ ਪੁਲਿਸ ਕਰਮਚਾਰੀਆਂ 'ਤੇ ਐਕਸ਼ਨ ਲਿਆ ਗਿਆ ਹੈ।
ਮੁੰਡਿਆ ਚੌਂਕੀ ਦੇ ਰਾਕੇਸ਼ ਕੁਮਾਰ ਨਾਂ ਦੇ ਇੱਕ ਕਾਂਸਟੇਬਲ 'ਤੇ ਰੇਪ ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਏਐਸਆਈ ਸੁਖਵਿੰਦਰ ਸਿੰਘ ਨੂੰ ਸਸਪੈਂਡ ਕਰਨ ਤੋਂ ਇਲਾਵਾ ਪੂਰੀ...










































