Home Blog Page 1924
ਜਲੰਧਰ | ਅਕਸਰ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਠੰਡ ਘੱਟ ਜਾਂਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਣ ਜਾ ਰਿਹਾ। ਇਸ ਵਾਰ ਮੌਸਮ ਲੋਹੜੀ ਤੋਂ ਬਾਅਦ ਵੀ ਵੱਖਰੇ ਹੀ ਢੰਗ ਵਿੱਚ ਨਜ਼ਰ ਆਵੇਗਾ। ਇਸ ਸਾਲ 30 ਜਨਵਰੀ ਤੱਕ ਪੂਰੀ ਠੰਡ ਪਵੇਗੀ। ਨਵੰਬਰ-ਦਸੰਬਰ ਵਿੱਚ ਜਿਆਦਾ ਵੈਸਟ੍ਰਨ ਡਿਟਰਬੈਂਸ ਕਾਰਨ ਅਜਿਹਾ ਹੋਵੇਗਾ। ਮੌਸਮ ਮਾਹਰਾਂ ਮੁਤਾਬਿਕ ਅਗਲੇ 5 ਦਿਨ ਠੰਡੀਆਂ ਹਵਾਵਾਂ ਚੱਲਗੀਆਂ ਅਤੇ...
ਚੰਡੀਗੜ੍ਹ | ਸੂਬੇ ਵਿੱਚ 16 ਜਨਵਰੀ ਨੂੰ 110 ਥਾਵਾਂ ‘ਤੇ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਦੇ ਕੋਰੋਨਾ ਟੀਕਾਕਰਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਅੱਜ ਟੀਕੇ ਦੀਆਂ 20,450 ਵਾਈਲ (ਸ਼ੀਸ਼ੀਆਂ) ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ ਵਿਚ ਟੀਕੇ ਦੀਆਂ 10 ਖੁਰਾਕਾਂ ਹਨ ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫਰਕ ਨਾਲ ਦੋ ਖ਼ੁਰਾਕਾਂ ਵਿਚ ਦਿੱਤੀਆਂ ਜਾਣਗੀਆਂ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ...
ਜਲੰਧਰ | ਆਖਿਰਕਾਰ ਕੋਰੋਨਾ ਦੇ ਟੀਕੇ ਜਲੰਧਰ 'ਚ ਵੀ ਲਗਾਏ ਜਾਣੇ ਸ਼ੁਰੂ ਕੀਤੇ ਜਾਣ ਵਾਲੇ ਹਨ। 16 ਜਨਵਰੀ ਤੋਂ ਜਲੰਧਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਪਹਿਲੇ ਫੇਜ਼ ਵਿੱਚ ਜਲੰਧਰ ਦੇ 5 ਹਸਪਤਾਲਾਂ ਵਿੱਚ ਇਸ ਦੀ ਸ਼ੁਰੂਆਤ ਹੋਵੇਗੀ। ਇਸ ਵਿੱਚ 3 ਸਰਕਾਰੀ ਅਤੇ 2 ਪ੍ਰਾਈਵੇਟ ਹਸਪਤਾਲ ਹਨ। ਇੱਥੇ ਲੱਗਣਗੇ ਕੋਰੋਨਾ ਟੀਕੇ ਸਿਵਿਲ ਹਸਪਤਾਲ, ਜਲੰਧਰਕਮਯੂਨਿਟੀ ਹੈਲਥ ਸੈਂਟਰ, ਬਸਤੀ ਗੁਜਾਂਸਰਕਾਰੀ ਹਸਪਤਾਲ, ਨਕੋਦਰਐਸਜੀਐਲ ਹਸਪਤਾਲਸ਼੍ਰੀਮਨ ਹਸਪਤਾਲ ਜਿਲਾ...
ਜਲੰਧਰ | 25 ਨਵੰਬਰ ਤੋਂ ਆਦਮਪੁਰ ਤੋਂ ਮੁੰਬਈ ਵਿਚਾਲੇ ਸ਼ੁਰੂ ਹੋਈ ਫਲਾਇਟ ਨੂੰ ਅੱਜ ਤੋਂ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਸਪਾਈਸਜੈਟ ਨੇ ਮੁੰਬਈ ਲਈ ਆਖ਼ਰੀ ਉਡਾਣ ਭਰੀ। ਹੁਣ ਸਰਦੀਆਂ ਤੋਂ ਬਾਅਦ ਹੀ ਇਹ ਫਲਾਇਟ ਸ਼ੁਰੂ ਹੋ ਸਕਦੀ ਹੈ। ਕੋਰੋਨਾ ਕਾਲ ਕਾਰਨ ਫਲਾਇਟ ਨੂੰ ਮੁਸਾਫਿਰ ਨਹੀਂ ਮਿਲੇ। ਕੰਪਨੀ ਨੇ ਫਲਾਇਟ ਰੱਦ ਕਰਨ ਦਾ ਕਾਰਨ ਤਕਨੀਕੀ ਦੱਸਿਆ ਹੈ। ਸਵੇਰੇ 10...
ਜਲੰਧਰ | ਨਿੱਕੂ ਪਾਰਕ ਨੂੰ ਵਿਸ਼ੇਸ਼ ਕਰਕੇ ਬੱਚਿਆਂ ਨੂੰ ਇਥੇ ਫੁੱਟਬਾਲ ਖੇਡਣ ਲਈ ਉਤਸ਼ਾਹਿਤ ਕਰਨ ਲਈ ਨਵੀਂ ਦਿੱਖ ਦੇਣ ਦੀਆਂ ਆਪਣੀਆਂ ਯੋਜਨਾਵਾਂ ਅਮਲੀ ਜਾਮਾ ਪਹਿਨਾਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪਾਰਕ ਦੀ ਦੇਖਭਾਲ ਕਰਨ ਵਾਲੀ ਹਾਈ ਪਾਵਰ ਕਮੇਟੀ ਨੂੰ 32 ਸੀਸੀਟੀਵੀ ਕੈਮਰੇ ਲਗਾਉਣ, ਸਮੁੱਚੇ ਝੂਲਿਆਂ ਦੀ ਮੁਰੰਮਤ ਅਤੇ ਪੇਂਟਿੰਗ ਦੇ ਕੰਮ ਨੂੰ ਇਕ ਮਹੀਨੇ ਵਿੱਚ ਮੁਕੰਮਲ ਕਰਨ ਦੇ ਆਦੇਸ਼...
ਗੁਰਦਾਸਪੁਰ (ਸੰਦੀਪ ਕੁਮਾਰ) | ਕਿਸਾਨਾਂ ਦੇ ਸੰਘਰਸ਼ 'ਚ ਤਕਰੀਬਨ ਹਰ ਕੋਈ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਦਾ ਇਕ ਦਿਲਚਸਪ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ। ਇਕ ਟੀਚਰ ਆਪਣੇ ਵਿਆਹ 'ਤੇ ਕਿਸਾਨੀ ਝੰਡਾ ਲੱਗੀ ਕਾਰ ਵਿੱਚ ਆਇਆ। ਲਾੜਾ-ਲਾੜੀ ਨੇ ਕਿਸਾਨੀ ਝੰਡੇ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਏ। ਲਾੜੇ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਕਿਸਾਨ ਦਾ ਪੁੱਤਰ ਹੈ। ਦਿੱਲੀ...
ਜਲੰਧਰ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਅੱਜ ਜਾਰੀ ਇਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੇ ਕਿ ਸ੍ਰੀ ਏ.ਵੇਣੂ ਪ੍ਰਸ਼ਾਦ ਵਧੀਕ ਮੁੱਖ ਸਕੱਤਰ ਐਕਸਾਈਜ਼ ਅਤੇ ਟੈਕਟੇਸ਼ਨ ਪੰਜਾਬ ਅਤੇ ਸੀ.ਐਮ.ਡੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ ਇੰਜ.ਡੀ.ਪੀ.ਐਸ. ਗਰੇਵਾਲ ਡਾਇਰੈਕਟਰ ਵੰਡ ਵਲੋਂ ਜਾਰੀ ਸਪਸ਼ਟ ਹਦਾਇਤਾਂ ਤਹਿਤ ਹੁਣ ਜਲੰਧਰ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ...
ਚੰਡੀਗੜ੍ਹ | ਪੰਜਾਬ ਟੀਕਾਕਰਣ ਦੇ ਪ੍ਰਬੰਧਨ ਲਈ ਤਿਆਰ- ਬਰ- ਤਿਆਰ ਹੈ ਅਤੇ ਜਦੋਂ ਵੀ ਵੈਕਸੀਨ ਦੀ ਸਪਲਾਈ  ਪ੍ਰਾਪਤ ਹੁੰਦੀ ਹੈ ਟੀਕਾਕਰਣ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ।ਮੁਹਾਲੀ ਦੇ 6-ਫੇਜ਼ ਸਥਿਤ ਜ਼ਿਲਾ ਹਸਪਤਾਲ ਵਿਖੇ ਟੀਕਾਕਰਣ ਅਭਿਆਸ ਚਲਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਇੱਕ ਗੈਰ- ਰਸਮੀ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਟੀਕਾਕਰਣ...
ਜਲੰਧਰ | ਨਗਰ ਨਿਗਮ ਇੱਲੀਗਲ ਕਾਲੋਨੀਆਂ ਕੱਟਣ ਵਾਲਿਆਂ 'ਤੇ ਪਹਿਲੀ ਵਾਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਨਿਗਮ ਦੀ ਬਿਲਡਿੰਗ ਐਂਡ ਟਾਉਨ ਪਲਾਨਿੰਗ (ਐਡਹਾਕ) ਕਮੇਟੀ ਨੇ ਰਾਮਾ ਮੰਡੀ ਅਤੇ ਜਲੰਧਰ ਕੈਂਟ ਵਿੱਚ ਵੱਡੇ ਐਕਸ਼ਨ ਵਾਸਤੇ ਪੁਲਿਸ ਨੂੰ ਆਰਡਰ ਕੀਤੇ ਹਨ। ਪਿਛਲੇ ਦਿਨਾਂ ਵਿੱਚ ਰਾਮਾ ਮੰਡੀ ਵਿੱਚ ਬਣੀਆਂ 14 ਇੱਲੀਗਲ ਕਾਲੋਨੀਆਂ 'ਤੇ ਐਫਆਈਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਕਾਲੋਨੀਆਂ ਵਿੱਚ...
ਜਲੰਧਰ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕਠਪੁਤਲੀ ਬਣ  ਗਏ ਹਨ ਅਤੇ ਤਿੰਨ ਨਫਰਤ ਪਰੇ ਖੇਤੀ ਕਾਨੂੰਨਾਂ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਦਬਾ ਰਹੇ ਹਨ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ- ਇਹ ਸਪਸ਼ਟ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਮੁੱਖ...
- Advertisement -

MOST POPULAR