ਜਲੰਧਰ | ਸਵੇਰੇ ਜਲੰਧਰ ਵੈਸਟ ਦੇ ਐਮਐਲਏ ਸ਼ੁਸ਼ੀਲ ਰਿੰਕੂ ਦੀ ਗੱਡੀ ਦਾ ਨਵਾਂਸ਼ਹਿਰ ਦੇ ਨੇੜੇ ਐਕਸੀਡੈਂਟ ਹੋ ਗਿਆ ਸੀ। ਹਾਦਸੇ ਵਿਚ ਸ਼ੁਸ਼ੀਲ ਰਿੰਕੂ, ਗੈਗਮੈਨ, ਰਸੋਈਏ ਤੇ ਡਰਾਈਵਰ ਨੂੰ ਸੱਟਾਂ ਲੱਗੀਆਂ ਸਨ। ਐਮਐਲਏ ਰਿੰਕੂ ਤੇ ਨਾਲ ਦਿਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ,ਜਿੱਥੋਂ ਉਹਨਾਂ ਨੂੰ ਹੁਣ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਘਰ ਜਲੰਧਰ...
ਕ੍ਰਾਇਮ ਅਤੇ ਨਸ਼ਾ
ਉਦਾਸ ਖ਼ਬਰ : ਪੇਪਰ ਦੇ ਕੇ ਕਾਲਜ ‘ਚੋਂ ਬਾਹਰ ਨਿਕਲ ਰਹੀ ਵਿਦਿਆਰਥਣ ਦੀ ਮਾਂ ਤੇ ਭਰਾ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ, ਦੇਖੋ ਵੀਡੀਓ
Admin - 0
ਹਰਿਆਣਾ | ਫਰੀਦਾਬਾਦ ਜ਼ਿਲ੍ਹੇ ਵਿਚ ਪ੍ਰੀਖਿਆ ਦੇਣ ਤੋਂ ਬਾਅਦ ਕਾਲਜ ਤੋਂ ਬਾਹਰ ਨਿਕਲ ਰਹੀ ਇਕ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦਾ ਨਾਮ ਨਿਕਿਤਾ ਹੈ ਅਤੇ ਉਹ ਬੀਕਾਮ ਫਾਈਨਲ ਈਅਰ ਦੀ ਵਿਦਿਆਰਥਣ ਸੀ। ਇਹ ਵਿਦਿਆਰਥਣ ਅਗਰਵਾਲ ਕਾਲਜ, ਬੱਲਭਗੜ੍ਹ ਵਿਖੇ ਪ੍ਰੀਖਿਆ ਦੇਣ ਆਇਆ ਸੀ।ਜਦੋਂ ਨਿਕਿਤਾ ਇਮਤਿਹਾਨ ਦੇਣ ਤੋਂ ਬਾਅਦ ਬਾਹਰ ਨਿਕਲੀ ਤਾਂ ਆਈ...
ਜਲੰਧਰ | ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਵੇਗਾ। ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਰਾਜ ਸਭਾ ਦੀ ਸਥਾਈ ਕਮੇਟੀ ਦਾ ਮੈਂਬਰ ਹੋਣ ਕਾਰਨ ਰਣਇੰਦਰ ਅੱਜ ਨਹੀਂ ਆ ਸਕਦੇ।
ਈਡੀ ਨੇ ਰਣਇੰਦਰ ਨੂੰ 27 ਅਕਤੂਬਰ ਨੂੰ ਫੇਮਾ ਮਾਮਲੇ ਵਿੱਚ ਜਲੰਧਰ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ।ਦੱਸ ਦਈਏ ਕਿ ਈਡੀ ਸਵਿਟਜ਼ਰਲੈਂਡ ਨੂੰ...
ਖੇਤੀਬਾੜੀ
ਕਿਸਾਨ ਮੰਦਹਾਲੀ : ਵਪਾਰੀ ਕਿਸਾਨਾਂ ਤੋਂ ਖਰੀਦੇ ਨੇ 1 ਰੁਪਏ ਕਿਲੋ, ਅੱਗੇ ਵੇਚਦੇ ਨੇ 100 ਰੁਪਏ ਕਿਲੋ ਪਿਆਜ਼
Admin - 0
ਚੰਡੀਗੜ੍ਹ | ਦੁਨੀਆਂ ਵਿਚ ਸ਼ਾਇਦ ਹੀ ਕੋਈ ਅਜਿਹੀ ਕਾਰੋਬਾਰ ਹੋਵੇ, ਜਿਸ ਵਿਚ 1 ਰੁਪਏ ਵਿਚ ਖਰੀਦੀ ਚੀਜ਼ ਸਿਰਫ 4-5 ਮਹੀਨਿਆਂ ਵਿਚ 100 ਜਾਂ 120 ਰੁਪਏ ਦੀ ਕਮਾਈ ਦੇਵੇ, ਪਰ ਬਦਕਿਸਮਤੀ ਨਾਲ ਖੇਤੀਬਾੜੀ ਅਜਿਹਾ ਹੀ ਧੰਦਾ ਹੈ ਜਿੱਥੇ ਮਿਹਨਤ ਕਰਨ ਵਾਲੇ ਕਿਸਾਨ ਨੂੰ ਭਾਵੇਂ ਇਕ ਪੈਸਾ ਵੀ ਨਾ ਬਚੇ ਪਰ ਫਸਲ ਖਰੀਦਣ ਵਾਲੇ ਵਪਾਰੀ ਰਾਤੋ ਰਾਤ ਮੋਟੀ ਕਮਾਈ ਕਰ ਲੈਂਦੇ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਜਲੰਧਰ ਦੇ ਐਮਐਲਏ ਸ਼ੁਸ਼ੀਲ ਰਿੰਕੂ ਦੀ ਗੱਡੀ ਦਾ ਹੋਇਆ ਐਕਸੀਡੈਂਟ, ਛਾਤੀ ‘ਤੇ ਲੱਗੀ ਹੈ ਸੱਟ
Admin - 0
ਜਲੰਧਰ | ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਵੈਸਟ ਦੇ ਐਮਐਲਏ ਸ਼ੁਸ਼ੀਲ ਰਿੰਕੂ ਦੀ ਗੱਡੀ ਦਾ ਨਵਾਂਸ਼ਹਿਰ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ। ਹਾਦਸੇ ਵਿਚ ਸ਼ੁਸ਼ੀਲ ਰਿੰਕੂ, ਗੈਗਮੈਨ ਤੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ।
ਐਮਐਲਏ ਰਿੰਕੂ ਤੇ ਨਾਲ ਦਿਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਵਿਧਾਇਕ ਰਿੰਕੂ ਅੱਜ ਸਵੇਰੇ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ...
ਚੰਡੀਗੜ੍ਹ | ਹੁਣ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨਵਾਂ ਕਾਨੂੰਨ ਲੈ ਕੇ ਆਏਗੀ। ਪੰਜਾਬ 'ਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵੀ ਵਾਧਾ ਹੋਇਆ ਹੈ। ਪਰਾਲੀ ਸਾੜਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਮੈਂਬਰੀ ਨਿਗਰਾਨੀ ਕਮੇਟੀ ਨੂੰ ਅੱਜ ਸੁਪਰੀਮ ਕੋਰਟ ਨੇ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਕੇਂਦਰ ਨੇ ਕਿਹਾ ਹੈ ਕਿ ਉਹ...
ਚੰਡੀਗੜ੍ਹ | ਪੰਜਾਬ 'ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਕਾਇਮ ਹੈ। ਅਜਿਹੇ 'ਚ ਪੰਜਾਬ 'ਚ ਮਾਲ ਗੱਡੀਆਂ ਦਾ ਸੰਚਾਲਨ ਵੀ ਬੰਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਨੂੰ ਚਿੱਠੀ ਲਿਖ ਕੇ ਰੇਲ ਸੇਵਾ ਬਹਾਲ ਕਰਾਉਣ ਦੀ ਮੰਗ ਕੀਤੀ ਸੀ ਪਰ ਦੂਜੇ ਪਾਸੇ ਕੇਂਦਰੀ ਮੰਤਰੀ ਨੇ ਕੈਪਟਨ ਨੂੰ ਜਵਾਬ ਦਿੰਦਿਆ...
ਚੰਡੀਗੜ੍ਹ | ਕਿਸਾਨ ਜਥੇਬੰਦੀਆਂ ਹੁਣ ਮੋਦੀ ਸਰਕਾਰ ਨਾਲ ਆਰਪਾਰ ਦੀ ਲੜਾਈ ਵਿੱਢਣ ਦੀ ਤਿਆਰੀ ਵਿੱਚ ਹਨ। ਕੈਪਟਨ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਨਾਕਾਰ ਕਰਨ ਲਈ ਖੇਤੀ ਬਿੱਲ ਲਿਆ ਕੇ ਗੇਂਦ ਮੋਦੀ ਸਰਕਾਰ ਦੇ ਪਾਲੇ ਵਿੱਚ ਰੇੜ੍ਹ ਦਿੱਤੀ ਹੈ। ਉਧਰ, ਕਿਸਾਨਾਂ ਦੇ ਤਿੱਖੇ ਸੰਘਰਸ਼ ਤੇ ਸਿਆਸੀ ਵਿਰੋਧੀਆਂ ਦੇ ਨਿਸ਼ਾਨਿਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ-ਟੁੱਕ ਕਹਿ ਦਿੱਤਾ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਸਵਿਸ ਬੈਂਕ 'ਚ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾ ਹੋਏ ਹਨ, ਪਰ ਕਿਸ ਨੇ ਤੇ ਕਿਉਂ ਕਰਵਾਏ ਇਹ ਨਹੀਂ ਪਤਾ। ਇਸ ਕੇਸ ਵਿੱਚ ਈਡੀ ਨੇ ਰਣਇੰਦਰ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਤੇ ਪੇਸ਼ ਹੋਣ ਲਈ ਕਿਹਾ। ਕੱਲ੍ਹ ਈਡੀ ਪੂਰੇ ਮਾਮਲੇ ਵਿੱਚ ਰਣਇੰਦਰ ਤੋਂ ਪੁੱਛਗਿੱਛ ਕਰੇਗੀ।
ਇਨਕਮ ਟੈਕਸ...
ਜਲੰਧਰ
ਜਲੰਧਰ ‘ਚ ਹੈ ਅਜਿਹਾ ਮੰਦਰ ਜੋ ਦੁਸਹਿਰੇ ਵਾਲੇ ਦਿਨ ਔਰਤ ਤੇ ਬੱਚਿਆਂ ਲਈ ਹੀ ਖੁੱਲ੍ਹਦਾ ਹੈ,ਵੇਖੋ ਵੀਡਓ
Admin - 0
ਜਲੰਧਰ | ਸ਼ਹਿਰ ਵਿਚ ਇਕ ਅਜਿਹਾ ਮੰਦਰ ਹੈ ਜੋ ਦੁਸਹਿਰੇ ਵਾਲੇ ਦਿਨ ਹੀ ਔਰਤ ਤੇ ਬੱਚਿਆਂ ਲਈ ਖੋਲ੍ਹਿਆ ਜਾਂਦਾ ਹੈ। ਮੰਦਰ ਵਿਚ ਮਾਤਾ ਕਾਲੀ ਦੀ ਮੂਰਤੀ ਰੱਖੀ ਹੋਈ ਹੈ, ਇੱਥੇ ਲੋਕ ਮਾਤਾ ਕਾਲੀ ਦੀ ਪੂਜਾ ਕਰਦੇ ਹਨ ਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ। ਇਹ ਮੰਦਰ ਤੇਬੀ ਤਲਾਬ ਵਿਖੇ ਸਥਿਤ ਹੈ।
ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ...







































