Home Blog Page 1923
ਵਿਆਨਾ | ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ 6 ਥਾਵਾਂ ਉੱਤੇ ਗੋਲੀਬਾਰੀ ਵਿਚ ਘੱਟੋ ਘੱਟ 2 ਮੌਤਾਂ ਦੀ ਪੁਸ਼ਟੀ ਹੋ ਗਈ ਹੈ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਦੱਸੇ ਗਏ ਹਨ। ਆਸਟਰੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਨੂੰ 'ਅੱਤਵਾਦੀ ਹਮਲਾ' ਦੱਸਿਆ ਹੈ ਅਤੇ ਕਿਹਾ ਹੈ ਕਿ ਹਮਲਾਵਰ ਮਾਰਿਆ ਗਿਆ ਹੈ। ਪੁਲਿਸ ਮੁਤਾਬਕ ਹਮਲਾ ਰਾਜਧਾਨੀ ਦੇ ਕੇਂਦਰੀ ਧਾਰਿਮਕ ਸਥਾਨ, ਜੋ ਕਿ ਇੱਕ ਯਹੂਦੀ...
ਚੰਡੀਗੜ੍ਹ | ਪੰਜਾਬ ਵਿਚ ਬੇਸ਼ੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ, ਉਥੇ ਕੋਰੋਨਾ ਦੀ ਦੂਸਰੀ ਲਹਿਰ ਦੇ ਡਰ ਕਾਰਨ ਸਰਕਾਰ ਸਾਵਧਾਨੀ ਵਰਤ ਰਹੀ ਹੈ। ਸਰਕਾਰ ਨੇ ਹੁਣ ਕੋਰੋਨਾ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਭਾਲ ਕਰਨ ਦੀ ਗਿਣਤੀ 10 ਤੋਂ ਵਧਾ ਕੇ 15 ਕਰ ਦਿੱਤੀ ਹੈ। ਸੀਐਮ...
ਜਲੰਧਰ | ਲਫ਼ਜ਼ਾਂ ਦੀ ਦੁਨੀਆਂ ਤੇ ਸ਼ਮ੍ਹਾਦਾਨ ਅਦਾਰੇ ਵਲੋਂ ਕੱਲ੍ਹ ਸ਼ਾਮ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਜ਼ੂਮ ਐੱਪ ਦੇ ਜ਼ਰੀਏ ਕਰੀਬ 40 ਕਵੀਆਂ ਨੇ ਭਾਗ ਲਿਆ। ਫੇਸਬੁੱਕ ਲਿੰਕ ਰਾਹੀ ਸਰੋਤਿਆਂ ਨੇ ਲਾਈਵ ਦੇਖਿਆ ਤੇ ਸੁਣਿਆਂ। ਸ਼ਮ੍ਹਾਦਾਨ ਰਸਾਲੇ ਦੇ ਮੁੱਖ ਸੰਪਾਦਕ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਜਗਤ ਪੰਜਾਬੀ ਕਵੀ ਦਰਬਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੇ...
ਨਵੀਂ ਦਿੱਲੀ | ਪਬਲਿਕ ਸੈਕਟਰ ਦੀ ਕੰਪਨੀ ਇੰਡੇਨ ਦੇ ਗਾਹਕ ਹੁਣ ਦੇਸ਼ ਵਿਚ ਕਿਤੇ ਵੀ ਇਕੋ ਨੰਬਰ ਤੇ ਐਲ.ਪੀ.ਜੀ ਸਿਲੰਡਰ ਬੁੱਕ ਕਰਵਾ ਸਕਦੇ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਨੇ ਇੱਕ ਨਵਾਂ ਨੰਬਰ (New LPG cylinder Booking Number) ਜਾਰੀ ਕੀਤਾ ਹੈ, ਅਰਥਾਤ, ਤੁਸੀਂ ਪੁਰਾਣੇ ਨੰਬਰ 'ਤੇ ਗੈਸ ਬੁੱਕ ਨਹੀਂ ਕਰ ਸਕੋਗੇ। ਦੂਜੇ ਸ਼ਬਦਾਂ ਵਿਚ, ਹੁਣ ਪੁਰਾਣਾ...
ਜਲੰਧਰ | ਕਾਲਾ ਸੰਘਿਆ ਰੋਡ ਤੇ ਟੈਗੋਰ ਐਵੀਨਿਊ ਵਿਚ ਸ਼ਨੀਵਾਰ ਰਾਤ 38 ਸਾਲ ਦੇ ਟੀਚਰ ਦੀ ਜਲਨ ਨਾਲ ਮੌਤ ਹੋ ਗਈ। ਰਾਤ 11.45 ਦੇ ਕਰੀਬ ਟੀਚਰ ਰਾਜੇਸ਼ ਕੁਮਾਰ ਉਰਫ ਰਾਜੂ ਨੂੰ ਅੱਗ ਦਾ ਲਾਟਾਂ ਸਮੇਤ ਸੜਕ ਤੇ ਦੌੜਦਾ ਦੇਖਿਆ ਗਿਆ। ਉਹ ਰੌਲਾ ਪਾ ਰਿਹਾ ਸੀ ਮੈਨੂੰ ਅੱਗ ਵੱਡੇ ਭਰਾ ਨਰਿੰਦਰ, ਕੇਦਾਰ ਨਾਥ ਤੇ ਭਾਬੀ ਸੰਧਿਆ ਨੇ ਲਾਈ ਹੈ। ਮੁਹੱਲਾ ਦੇ...
ਜਲੰਧਰ | ਕੋਰੋਨਾ-ਲੌਕਡਾਊਨ ਦੀ ਮਾਰ ਕਹੋ ਜਾਂ ਕੁਝ ਹੋਰ, ਪਰ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਵਿਚ ਸੁੱਕੇ ਮੇਵਿਆਂ ਦੇ ਬਾਜਾਰ ਵਿਚ ਭਾਰੀ ਮੰਦੀ ਛਾਈ ਹੋਈ ਹੈ। ਮਾਹਰ ਕਹਿੰਦੇ ਹਨ ਕਿ ਕਈ ਸਾਲਾਂ ਬਾਅਦ ਮੇਵਾ ਬਾਜਾਰ ਵਿਚ ਅਜਿਹੀ ਮੰਦੀ ਦੇਖਣ ਨੂੰ ਮਿਲੀ ਹੈ ਪਰ ਚੰਗੀ ਗੱਲ ਇਹ ਹੈ ਕਿ ਹੁਣ ਇਹ ਮੰਦੀ ਕੁਝ ਦਿਨਾਂ ਦੀ ਮਹਿਮਾਨ ਹੈ ਕਿਉਂਕਿ ਦਿੱਲੀ ਸਰਕਾਰ...
ਚੰਡੀਗੜ੍ਹ | ਖਾਲਿਸਤਾਨੀ ਵਿਚਾਰਧਾਰਕ ਅੱਤਵਾਦੀ ਸੰਗਠਨ "ਜਸਟਿਸ ਫਾਰ ਸਿਖਸ" ਨੇ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ। ਜਿਸ ਵਿੱਚ ਇਸ ਦੇ ਅੱਤਵਾਦੀ ਮਨਸੂਬਿਆਂ ਦਾ ਖੁਲਾਸਾ ਹੋਇਆ ਹੈ ਇਸ ਪੋਸਟਰ ਵਿੱਚ ਉਸਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਕਰੋੜਾਂ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।ਇੱਕ ਨਵੰਬਰ ਨੂੰ ਖਾਲਿਸਤਾਨੀ ਅੱਤਵਾਦੀ...
ਚੰਡੀਗੜ੍ਹ | ਫਸਲਾਂ ਦੀ ਵਾਢੀ ਦੌਰਾਨ ਹਰ ਸੀਜ਼ਨ ‘ਚ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ ਹੋਣ ਦਾ ਰੋਣਾ ਰੋਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਭੱਜਦਾ ਹੈ। ਇਸ ਲਈ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਤੁਸੀਂ ਜਾਣ ਕੇ ਹੈਰਾਨ ਹੋਵੇਗੇ ਕਿ ਪੰਜਾਬ ਦਾ ਏਕਿਊਆਰ ਹਰਿਆਣਾ-ਦਿੱਲੀ ਤੋਂ ਬਹੁਤ ਬਿਹਤਰ ਹੈ।...
ਅੰਮ੍ਰਿਤਸਰ | ਜ਼ਿਲ੍ਹੇ ਵਿੱਚ ਅੱਜ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ 21 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।  ਹੁਣ ਤੱਕ ਜ਼ਿਲ੍ਹੇ ਵਿਚ 11140 ਵਿਅਕਤੀ ਕੋਰੋਨਾ ਤੋਂ ਮੁਕਤ ਹੋ ਗਏ ਹਨ। ਡਾ. ਨਵਦੀਪ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 298 ਐਕਟਿਵ ਕੇਸ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ 456 ਲੋਕਾਂ ਦੀ...
ਝੋਨੇ ਦੀ ਭਰਾਈ ਵਾਲੀਆਂ ਬੂਰੀਆਂ ਦੂਜੇ ਰਾਜਾਂ 'ਚ ਅਟਕੀਆਂ ਹੋਣ ਕਰਕੇ ਚੁਕਾਈ 'ਚ ਆ ਰਹੀ ਭਾਰੀ ਮੁਸ਼ਕਿਲ ਜਲੰਧਰ | ਕੇਂਦਰ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਪੰਜਾਬ ਵਿੱਚ ਮਾਲ ਗੱਡੀਆ ਰੱਦ ਕਰਨ ਨਾਲ ਜਲੰਧਰ ਵਿਖੇ ਉਦਯੋਗਾਂ ਨੂੰ 3000 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਇਸ ਨਾਲ ਮਾਲ ਦੇ ਨਿਰਯਾਤ ਅਤੇ ਆਯਾਤ ਪ੍ਰਕਿਰਿਆ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ। ਪਿਛਲੇ...
- Advertisement -

MOST POPULAR