ਚੰਡੀਗੜ੍ਹ | ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ 'ਚ ਕਿਸਾਨ ਅੰਦੋਲਨ ਜਾਰੀ ਹੈ। ਅਜਿਹੇ 'ਚ ਕੇਂਦਰ ਤੋਂ ਨਰਾਜ਼ ਕਿਸਾਨਾਂ ਦਾ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕਿਹਾ ਪੰਜਾਬ ਭਰ 'ਚ ਕਿਸਾਨ-ਮਜਦੂਰ 14 ਨਵੰਬਰ ਨੂੰ ਕਾਲੀ ਦੀਵਾਲੀ ਮਨਾਉਣਗੇ। ਦਿਵਾਲੀ ਵਾਲੇ ਦਿਨ ਵੀ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਖਿਲਾਫ ਚਾਰ ਸਾਲ ਬਾਅਦ ਈਡੀ ਵੱਲੋਂ ਦੁਬਾਰਾ ਫਾਈਲ ਖੋਲ੍ਹਣ ਤੋਂ ਬਾਅਦ ਹੁਣ ਪੰਜਾਬ ਦੇ 26 ਕਾਂਗਰਸੀ ਵਿਧਾਇਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਾਡਾਰ 'ਤੇ ਹਨ। ਇਨ੍ਹਾਂ ਵਿਧਾਇਕਾਂ ਨੂੰ ਈਡੀ ਜਲਦ ਹੀ ਗੈਰਕਾਨੂੰਨੀ ਖਣਨ ਮਾਮਲੇ 'ਚ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਕਰੇਗਾ।
ਈਡੀ ਨੂੰ ਦਿੱਲੀ ਤੋਂ ਹਰੀ ਝੰਡੀ ਮਿਲ ਗਈ...
ਜਲੰਧਰ | ਜੋਅ ਬਾਇਡਨ ਵ੍ਹਾਈਟ ਹਾਉਸ ਦੀ ਦੌੜ ਵਿੱਚ ਡੌਨਲਡ ਟਰੰਪ ਨੂੰ ਹਰਾ ਕੇ ਲੋੜੀਂਦੀਆਂ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਾਸਲ ਕਰ ਚੁੱਕੇ ਹਨ। ਉਹਨਾਂ ਦੀ ਜਿੰਦਗੀ ਦਾ ਲੰਮਾ ਸੰਘਰਸ਼ ਹੈ। ਉਹਨਾਂ ਦੀ ਉਮਰ 77 ਸਾਲ ਹੈ। ਉਹ ਬਰਾਕ ਉਬਾਮਾ ਨਾਲ ਦੋ ਵਾਰ ਉਪ-ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਉਹਨਾਂ ਬਾਰੇ ਹੇਠਾਂ ਲਿਖੀਆਂ ਗੱਲਾਂ ਮਹੱਤਵਪੂਰਨ ਹਨ।
1. ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ...
ਪੰਜਾਬ
ਪੰਜਾਬ ‘ਚੋਂ ਕੋਰੋਨਾ ਹੋਇਆ ਗਾਇਬ, 8 ਹਜ਼ਾਰ ਕੇਸ ਮਿਲਦੇ ਸੀ 1 ਦਿਨ ‘ਚ, ਹੁਣ ਸਿਰਫ਼ 4 ਹਜ਼ਾਰ ਲੋਕਾਂ ਦਾ ਹੋ ਰਿਹਾ ਇਲਾਜ
Admin - 0
ਚੰਡੀਗੜ੍ਹ |ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸ਼ਨੀਵਾਰ ਨੂੰ 480 ਮਰੀਜ਼ ਹੀ ਮਿਲੇ ਹਨ। ਹੁਣ ਕੋਰੋਨਾ ਪੰਜਾਬ ਵਿਚੋਂ ਕਾਫੀ ਹੱਦ ਤੱਕ ਘਟ ਗਿਆ ਹੈ। ਪਹਿਲਾਂ ਇਕ ਦਿਨ ਵਿਚ 8 ਹਜਾਰ ਤੋਂ ਵੱਧ ਕੇਸ ਆਉਂਦੇ ਸਨ।
ਸੂਬੇ ਵਿਚ ਸ਼ਨੀਵਾਰ ਨੂੰ 15 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਹ ਮੌਤ ਦਰ ਵੀ ਬਹੁਤ ਘੱਟ ਗਿਆ ਹੈ। ਸਰਕਾਰ ਨੇ ਛੋਟੇ-ਛੋਟੇ ਕੋਵਿਡ ਕੇਅਰ ਸੈਂਟਰ...
ਨਵੀਂ ਦਿੱਲੀ | ਦੇਸ਼ ਦਾ ਸਭ ਤੋਂ ਵੱਡਾ ਬੈਂਕ ਐਸਬੀਆਈ ਹਮੇਸ਼ਾ ਆਪਣੇ ਗਾਹਕਾਂ ਦੀ ਦੇਖਭਾਲ ਕਰਦਾ ਆਇਆ ਹੈ। ਐਸਬੀਆਈ ਦਾ ਉਦੇਸ਼ ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਲਈ ਨਵੀਆਂ ਘੋਸ਼ਣਾਵਾਂ ਕਰ ਕੇ ਗਾਹਕਾਂ ਨੂੰ ਸਹੂਲਤ ਦੇਣਾ ਹੈ। ਉਥੇ ਹੀ ਐਸਬੀਆਈ ਨੇ ਲੰਬੇ ਸਮੇਂ ਤੋਂ ਗਾਹਕਾਂ ਦੇ ਬੈਂਕ ਖਾਤਿਆਂ 'ਤੇ ਮਿਨੀਮਮ ਬੈਲੇਂਸ ਲਿਮਿਟ ਹਟਾ ਦਿੱਤੀ ਹੈ। ਜਿਸ ਕਾਰਨ ਗਾਹਕ ਬਹੁਤ ਖੁਸ਼ ਹਨ।
ਦਰਅਸਲ, ਐਸਬੀਆਈ ਆਪਣੇ...
ਪੰਜਾਬ
ਕੇਂਦਰ 12 ਨਵੰਬਰ ਤੱਕ ਨਹੀਂ ਭੇਜੇਗੀ ਪੰਜਾਬ ‘ਚ ਮਾਲ ਗੱਡੀਆਂ, ਪੰਜਾਬ ‘ਚ ਬਿਜਲੀ ਸੰਕਟ ਮੰਡਰਾਉਣ ਲੱਗਾ
Admin - 0
ਨਵੀਂ ਦਿੱਲੀ | ਰੇਲਵੇ ਮੰਤਰਾਲੇ ਨੇ ਪੰਜਾਬ ਵਿਚ ਰੇਲ ਗੱਡੀਆਂ ਚਲਾਉਣ ‘ਤੇ ਪਾਬੰਦੀ ਨੂੰ 12 ਨਵੰਬਰ ਤੱਕ ਵਧਾ ਦਿੱਤਾ ਹੈ। ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਜਾਣਕਾਰੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਰੇਲਵੇ ਨੇ 7 ਨਵੰਬਰ ਤੱਕ ਰੇਲ ਗੱਡੀਆਂ ਚਲਾਉਣ ‘ਤੇ ਰੋਕ ਲਗਾ ਦਿੱਤੀ ਸੀ ਜਿਸ ਨੂੰ ਹੁਣ 12 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ 24...
ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪ੍ਰਦੂਸ਼ਣ ਮੁਕਤ ਤੇ ਹਰੀ ਦੀਵਾਲੀ ਮਨਾਉਣ ਦੇ ਆਸ਼ੇ ਨਾਲ ਇਕ ਵੈਬਿਨਾਰ ਕਰਵਾਇਆ ਗਿਆ। ਇਸ ‘ਚ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ 300 ਦੇ ਕਰੀਬ ਅਧਿਆਪਕਾ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਦੱਸਿਆ ਕੌਂਸਲ ਆਫ਼ ਸਾਇੰਟਿਫ਼ਿਕ ਐਂਡ ਇੰਡਾਸਟੀਰੀਅਲ ਰਿਸਰਚ( ਸੀਐਸਆਈਆਰ) ਦੀ ਨੀਰੀ ਲੈਬੋਰਟਰੀ ਵਲੋਂ ਸਫ਼ਲਤਾ ਪੂਰਵਕ...
ਜਲੰਧਰ | ਪਰੌਂਠੇ ਵੇਚ ਕੇ ਗੁਜਾਰਾ ਕਰਨ ਵਾਲੀ 70 ਸਾਲਾ ਬਜ਼ੁਰਗ ਮਹਿਲਾ ਕਮਲੇਸ਼ ਕੁਮਾਰੀ ਨੂੰ ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਨੇ 50 ਹਜਾਰ ਰੁਪਏ ਭੇਜੇ।
ਐਸਡੀਐਮ ਡਾ. ਜੈਇੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਬੈਂਸ ਦੇ ਨਾਲ ਪ੍ਰਕਾਸ਼ ਨਗਰ ਇਲਾਕੇ ਵਿੱਚ ਕਮਲੇਸ਼ ਕੁਮਾਰੀ ਦੇ ਘਰ ਜਾ ਕੇ ਉਨ੍ਹਾਂ ਨੂੰ ਚੈੱਕ ਸੌਂਪਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕਮਲੇਸ਼ ਕੁਮਾਰੀ ਨੂੰ ਇਕ ਲੱਖ...
ਚੰਡੀਗੜ੍ਹ : ਸੂਬੇ ‘ਚ ਅਜੇ ਵੀ ਰੇਲ ਸੇਵਾ ਬਹਾਲ ਨਹੀਂ ਹੋ ਸਕੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਬੋਰਡ ਦੇ ਚੇਅਰਮੈਨ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ 31 ਥਾਵਾਂ ‘ਤੇ ਧਰਨਾ ਲਗਾਇਆ ਗਿਆ ਸੀ ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ਼ 9 ਥਾਵਾਂ ਨੂੰ ਹੀ ਕਲੀਅਰ ਕਰਵਾਇਆ ਗਿਆ ਹੈ,ਬਾਕੀ 22 ਰੇਲਵੇ ਟਰੈਕ ‘ਤੇ ਹੁਣ ਵੀ ਕਿਸਾਨ ਬੈਠੇ ਹੋਏ ਹਨ, ਜਿਨ੍ਹਾਂ ਥਾਵਾਂ ‘ਤੇ...
ਅੰਮ੍ਰਿਤਸਰ
ਬਲਜਿੰਦਰ ਜਿੰਦੂ ਨਾਲ ਬਹਿਸ ਕਰਨ ਵਾਲੀ ਅੰਮ੍ਰਿਤਸਰ ਵਾਲੀ ਬੀਬੀ ਨੇ ਸੁਸਾਈਡ ਨੋਟ ਲਿਖ ਕੇ ਕੀਤੀ ਖੁਦਕੁਸ਼ੀ
Admin - 0
ਅੰਮ੍ਰਿਤਸਰ | ਖੰਡਵਾਲਾ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਵੱਲੋਂ ਆਤਮਹੱਤਿਆ ਕੀਤੀ ਗਈ ਹੈ। ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਸ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ। ਉਕਤ ਔਰਤ ਦੀ ਪਛਾਣ ਗੁਰਪ੍ਰੀਤ ਵਜੋਂ ਹੋਈ ਹੈ। ਲੁਧਿਆਣਾ ਵਿਖੇ ਮੋਦੀਖਾਨਾ ਜੋ ਕਿ ਬਲਜਿੰਦਰ ਸਿੰਘ ਜਿੰਦੂ ਵੱਲੋਂ ਖੋਲ੍ਹਿਆ ਗਿਆ ਸੀ ਉਦੋਂ ਉਸ ਨੂੰ ਲੈ ਕੇ ਵੱਖ-ਵੱਖ ਸੂਬਿਆਂ ‘ਚ ਇਸ ਮੋਦੀਖਾਨੇ...









































