ਜਲੰਧਰ | ਹਿੰਦੁਸਤਾਨ ਦੀ ਸੱਭ ਤੋਂ ਛੋਟੇ ਕੱਦ ਦੀ ਵਕੀਲ ਹਰਵਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ ਹੈ।
ਹਰਵਿੰਦਰ ਕੱਦ ਸਿਰਫ 3 ਫੁੱਟ 11 ਇੰਚ ਹੈ। ਵਕੀਲ ਬਣਨ ਤੋਂ ਬਾਅਦ ਹਰਵਿੰਦਰ ਹੁਣ ਜੱਜ ਬਣਨਾ ਚਾਹੁੰਦੀ ਹੈ।
ਵੇਖੋ ਹਰਵਿੰਦਰ ਦੀ ਦਿਲਚਸਪ ਕਹਾਣੀ
https://www.youtube.com/watch?v=fR9PFKdUlb4&t=8s
(ਨੋਟ - ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ 'ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ...
ਜਲੰਧਰ | ਕਾਫੀ ਟਾਇਮ ਤੋਂ ਬੰਦ ਜਲੰਧਰ-ਜੈਪੂਰ ਬੱਸ ਨੂੰ ਰੋਡਵੇਜ਼ ਨੇ ਮੁੜ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਬੱਸ ਰਾਹੀਂ ਸੌਖੇ ਤਰੀਕੇ ਨਾਲ ਜਲੰਧਰ ਤੋਂ ਜੈਪੂਰ ਅਤੇ ਜੈਪੂਰ ਤੋਂ ਜਲੰਧਰ ਆਇਆ-ਜਾਇਆ ਜਾ ਸਕਦਾ ਹੈ।
ਵੀਰਵਾਰ ਨੂੰ ਜਲੰਧਰ ਦੇ ਬੱਸ ਅੱਡੇ ਤੋਂ ਬੱਸ ਸਵੇਰੇ 7.51 'ਤੇ ਜੈਪੂਰ ਲਈ ਰਵਾਨਾ ਹੋਈ ਸੀ। ਇਹ ਬੱਸ ਲੁਧਿਆਣਾ, ਅੰਬਾਲਾ, ਪਾਣੀਪਤ ਹੁੰਦੇ ਹੋਏ ਸਿੰਘੂ ਬਾਰਡਰ ਤੋਂ...
ਸਿਆਟਲ (ਅਮਰੀਕਾ) | ਪੰਜਾਬੀ ਮੰਚ ਲਾਇਵ ਸਿਆਟਲ (ਅਮਰੀਕਾ) ਵੱਲੋਂ ਸੇਵਾ ਸਿੰਘ ਬਿਨਿੰਗ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸੇਵਾ ਸਿੰਘ ਬਿਨਿੰਗ ਦਾ ਬੀਤੇ ਦਿਨੀਂ ਕਨੇਡਾ ਵਿੱਚ ਸੁਰਗਵਾਸ ਹੋ ਗਿਆ ਸੀ।
ਅਮਰੀਕ ਸਿੰਘ ਕੰਗ ਨੇ ਦੱਸਿਆ ਕਿ ਕਵੀ ਦਰਬਾਰ ਵਿੱਚ ਸੇਵਾ ਸਿੰਘ ਬਿਨਿੰਗ ਦੀਆਂ ਮਨੁੱਖਤਾਂ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੀਆਂ ਅਭੁੱਲ ਯਾਦਾਂ ਨੂੰ ਯਾਦ ਕਰਦਿਆ ਪੰਜਾਬੀ ਮੰਚ...
ਜਲੰਧਰ | ਅੱਧਾ ਦਰਜਨ ਦੇ ਕਰੀਬ ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਭਾਰਗੋ ਕੈਂਪ 'ਚ ਰਹਿਣ ਵਾਲੇ ਇੱਕ ਦੁੱਧ ਦੇ ਕਾਰੋਬਾਰੀ 'ਤੇ ਹਮਲਾ ਕਰ ਦਿੱਤਾ।
ਹਮਲੇ ਦੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਮਿਲ ਗਈ ਹੈ। ਪੁਲਿਸ ਨੇ ਤਿੰਨ ਅਰੋਪੀਆਂ 'ਤੇ ਕੇਸ ਦਰਜ ਕਰ ਲਿਆ ਹੈ।
ਗੰਭੀਰ ਜਖਮੀ ਹੈੱਪੀ ਦੇ ਦੋਸਤ ਨੇ ਦੱਸਿਆ ਕਿ ਭਾਰਗੋ ਕੈਂਪ ਇਲਾਕੇ ਵਿੱਚ ਉਹ 3 ਦੋਸਤ ਬੈਠੇ ਸਨ।...
ਹੈਲਥ ਐਂਡ ਫਿਟਨੈਸ
ਘਰੇਲੂ ਹਿੰਸਾ ਪੀੜਿਤ ਮਹਿਲਾਵਾਂ ‘ਸਖੀ’ ਸੈਂਟਰ ‘ਚ ਕਰਨ ਸ਼ਿਕਾਇਤ, ਸਟਾਫ ਸਿਵਿਲ ਹਸਪਤਾਲ ‘ਚ ਬਣੀ ਨਵੀਂ ਬਿਲਡਿੰਗ ਵਿੱਚ ਹੋਇਆ ਸ਼ਿਫਟ
Admin - 0
ਜਲੰਧਰ | ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾਵਾਂ ਮਦਦ ਲਈ 'ਸਖੀ - ਵਨ ਸਟਾਪ ਸੈਂਟਰ' ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ।
ਇਸ ਸੈਂਟਰ ਵਿੱਚ ਇੱਕੋ ਛੱਤ ਹੇਠਾਂ ਲੋੜੀਦੀਆਂ ਸੇਵਾਵਾਂ ਜਿਵੇਂ ਕਿ ਮੁਫਤ ਕਾਨੂੰਨੀ ਸਹਾਇਤਾ, ਸਾਇਕੋ ਸ਼ੋਸ਼ਲ ਕਾਉਂਸਲਿੰਗ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਆਰਜੀ ਤੌਰ 'ਤੇ ਆਸਰਾ ਆਦਿ ਪ੍ਰਦਾਨ ਕੀਤਾ ਜਾਂਦਾ ਹੈ।
ਇਹ ਦਫਤਰ ਵੀਰਵਾਰ 28 ਜਨਵਰੀ ਤੋਂ ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋ ਗਿਆ ਹੈ। ਨਵੀਂ ਬਿਲਡਿੰਗ ਸਿਵਿਲ ਹਸਪਤਾਲ ਵਿੱਚ...
ਕ੍ਰਾਇਮ ਅਤੇ ਨਸ਼ਾ
ਹੈੱਡ ਕਾਂਸਟੇਬਲ ਕੀਤੀ ਆਤਮਹੱਤਿਆ, ਸੁਸਾਇਡ ਨੋਟ ਤੇ ਜ਼ਹਿਰ ਦੀਆਂ ਤਸਵੀਰਾਂ ਫੇਸਬੁਕ ‘ਤੇ ਪਾਈਆਂ, ਐਸਐਚਓ ਅਤੇ ਮੁਨਸ਼ੀ ‘ਤੇ ਤੰਗ ਕਰਨ ਦੇ ਇਲਜਾਮ
Admin - 0
ਬਲਜੀਤ ਸਿੰਘ | ਤਰਨਤਾਰਨ
ਪਿੰਡ ਲਖਣਾ ਦੇ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਦੀ ਥਾਣਾ ਝਬਾਲ ਦੇ ਵਿੱਚ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਪਾਲ ਸਿੰਘ ਨੇ ਆਪਣੀ ਫੇਸਬੁੱਕ ਅਕਾਉਂਟ 'ਤੇ ਸੁਸਾਇਡ ਨੋਟ ਅਤੇ ਜੋ ਜ਼ਹਿਰ ਖਾਧਾ ਉਸ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਸਨ।
ਸੁਸਾਇਡ ਤੋਂ ਪਹਿਲਾਂ ਹੈਡ ਕਾਂਸਟੇਬਲ ਨੇ ਨੋਟ ਵਿੱਚ ਥਾਣੇ ਦੇ ਐੱਸਐੱਚਓ ਅਤੇ ਮੁੱਖ ਮੁਨਸ਼ੀ ਦਾ ਨਾਂ...
ਅੰਮ੍ਰਿਤਸਰ
ਤਰਨਤਾਰਨ ਦੇ ਜਗਰਾਜ ਸਿੰਘ ਨੇ ਲਾਲ ਕਿਲ੍ਹੇ ‘ਤੇ ਫਹਿਰਾਇਆ ਸੀ ਨਿਸ਼ਾਨ ਸਾਹਿਬ, ਪਰਿਵਾਰ ਨੇ ਕੀਤੀ ਸ਼ਲਾਘਾ
Admin - 0
ਬਲਜੀਤ ਸਿੰਘ | ਤਰਨਤਾਰਨ26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਮਾਰਚ ਦੌਰਾਨ ਨੌਜਵਾਨਾਂ ਵੱਲੋਂ ਲਾਲ ਕਿਲ੍ਹੇ ਉੱਪਰ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾਇਆ ਗਿਆ ਸੀ। ਝੰਡਾ ਫਹਿਰਾਉਣ ਵਾਲਾ ਨੌਜਵਾਨ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ ਰਹਿਣ ਵਾਲਾ ਹੈ।
ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਅੰਮ੍ਰਿਤਧਾਰੀ ਗੁਰਸਿੱਖ ਹੈ। ਉਸ ਦਾ ਦੇਸ਼ ਵਿਰੋਧੀ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ...
ਜਲੰਧਰ | ਟ੍ਰਾਂਸਪੋਰਟ ਨਗਰ ਵਿਚ ਟਰੱਕ ਦੇ ਹੇਠਾਂ ਆਉਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ। ਹਾਦਸੇ ਦਾ ਮੁੱਖ ਕਾਰਨ ਟੁੱਟੀ ਸੜਕ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਪਰਮਜੀਤ ਕੌਰ (60) ਹੈ ਜੋ ਕਿ ਨੂਰਪੁਰ ਦੀ ਰਹਿਣ ਵਾਲੀ ਸੀ।
ਪਠਾਨਕੋਟ ਚੌਕ ਦੇ ਕੋਲ ਪੈਂਦੇ ਟ੍ਰਾਂਸਪੋਰਟ ਨਗਰ ਦੇ ਪੁਲ ਦੇ ਥੱਲੇ ਇਕ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਕੁਚਲ...
ਨਵੀਂ ਦਿੱਲੀ | 26 ਜਨਵਰੀ ਨੂੰ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਲਈ ਪੁਲਿਸ ਨੇ ਕਈ ਵੱਡੇ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਕਿਸਾਨ ਲੀਡਰ ਦਰਸ਼ਨਪਾਲ, ਰਾਜਿੰਦਰ ਸਿੰਘ, ਬਲਬੀਰ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਤੇ ਵਾਅਦਾਖਿਲਾਫ ਕਰਨ ਦੇ ਦੋਸ਼ ਹਨ।ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਟਰੈਕਟਰ ਰੈਲੀ ਲਈ ਜਾਰੀ NOC ਦੀ ਕਿਸਾਨਾਂ ਨੇ ਉਲੰਘਣਾ...
ਜਲੰਧਰ | ਸਾਡੇ ਸ਼ਹਿਰ ਜਲੰਧਰ ਵਿੱਚ ਇੱਕ ਸ਼ਾਨਦਾਰ ਫੈਸ਼ਨ ਸ਼ੋਅ ਹੋਇਆ ਹੈ। ਇਸ ਵਿੱਚ ਬੱਚਿਆਂ ਅਤੇ ਮੇਲ-ਫੀਮੇਲ ਮਾਡਲਜ਼ ਨੇ ਫੈਸ਼ਨ ਦੇ ਜਲਵੇ ਵਿਖਾਏ।
ਵੇਖੋ ਫੈਸ਼ਨ ਸ਼ੋਅ
https://www.youtube.com/watch?v=OkZf2HFJUZI
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ 'ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)










































