ਬਠਿੰਡਾ | ਵਿਜੀਲੈਂਸ ਬਿਊਰੋ ਨੇ ਅੱਜ ਬਠਿੰਡਾ ਤੋਂ ਇੱਕ ਹੌਲਦਾਰ ਨੂੰ 13000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਹੌਲਦਾਰ ਖਿਲਾਫ ਆਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੇ ਇੰਚਾਰਜ ਡੀ.ਐਸ.ਪੀ ਸੰਦੀਪ ਸਿੰਘ ਵੱਲੋਂ ਕਾਰਵਾਈ ਕਰਦੇ ਹੌਏ ਟਰੇਪ ਲਗਾ ਕੇ ਹੌਲਦਾਰ ਵਜੀਰ ਸਿੰਘ ਐਂਟੀ ਪਾਵਰ ਥੈਪਟ ਥਾਣਾ ਬਠਿੰਡਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ...
ਜਲੰਧਰ | ਕਰਵਾਚੌਥ ਤੋਂ 24 ਘੰਟੇ ਬਾਅਦ ਜਲੰਧਰ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਜਲੰਧਰ ਵਿਚ ਕੰਪਿਊਟਰ ਕਾਰੋਬਾਰੀ ਦੀ ਪਤਨੀ ਖੁਦਕੁਸ਼ੀ ਕਰਨ ਦੀ ਖਬਰ ਆ ਰਹੀ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿਚ ਪੀੜਤ ਪਰਿਵਾਰ ਦੁਆਰਾ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਰੇਨੂੰ ਸ਼ਰਮਾ ਡਿਪਰੈਸ਼ਨ ਦੀ ਮਰੀਜ਼ ਸੀ। ਇਸ ਕਰਕੇ ਉਸ ਨੇ ਖੁਦਕੁਸ਼ੀ ਵਰਗਾ ਕਰਮ ਉਠਾ...
ਹੁਸ਼ਿਆਰਪੁਰ | ਇੱਥੇ ਬੱਸ ਅੱਡੇ 'ਤੇ ਸਥਿਤ ਬਾਦਲ ਪਰਿਵਾਰ ਦੀ ਰਾਜਧਾਨੀ ਟਰਾਂਸਪੋਰਟ ਦੇ ਦਫਤਰ 'ਤੇ ਤਿੰਨ ਨਵੰਬਰ ਦੀ ਰਾਤ ਸਾਢੇ 9 ਵਜੇ ਦੇ ਕਰੀਬ ਫਾਇਰਿੰਗ ਦੀ ਖਬਰ ਹੈ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ। ਘਟਨਾ ਸਮੇਂ ਟਰਾਂਸਪੋਰਟ ਦਾ ਡਰਾਈਵਰ ਮੇਜਰ ਸਿੰਘ ਤੇ ਇੱਕ ਸੁਰੱਖਿਆ ਕਰਮੀ ਮੌਜੂਦ ਸੀ। ਪੁਲਿਸ ਨੇ ਘਟਨਾ ਦੇ ਕਰੀਬ 48 ਘੰਟੇ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਇਸ ਬਾਰੇ ਰਣਇੰਦਰ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਵਾਲਮੀਕਿ ਜਯੰਤੀ ਦੇ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਰਣਇੰਦਰ...
ਜਲੰਧਰ
ਐਮੇਜ਼ੋਨ ਤੋਂ ਮੰਗਵਾਇਆ ਆਨਲਾਈਨ I Phone 11, ਡੱਬਾ ਖੋਲ੍ਹਣ ‘ਤੇ ਨਿਕਲਿਆ ਇਕੱਲਾ ਚਾਰਜਰ – ਗਾਹਕ ਦੇ ਉੱਡੇ ਹੋਸ਼, ਦੇਖੋ ਵੀਡੀਓ
Admin - 0
ਜਲੰਧਰ | ਸਾਰੀਆਂ ਕੰਪਨੀਆਂ ਦੁਆਰਾ ਤਿਉਹਾਰਾਂ ਦੇ ਦਿਨਾਂ ਵਿਚ ਆਫਰ ਲਗਾਉਂਦੀਆਂ ਹਨ। ਬਹੁਤ ਸਾਰੇ ਲੋਕ ਆਨਲਾਈਨ ਸ਼ਾਪਿੰਗ ਵੀ ਕਰਦੇ ਹਨ। ਅਜਿਹੀ ਸ਼ਾਪਿੰਗ ਵਿਚ ਕਈ ਘਪਲੇ ਵੀ ਹੁੰਦੇ ਹਨ। ਅਜਿਹਾ ਹੀ ਇਕ ਘਪਲਾ ਗੋਬਿੰਦਗੜ੍ਹ ਨਗਰ ਜਲੰਧਰ ਦੇ ਰਹਿਣ ਵਾਲੇ ਇੱਕ ਨੌਜਵਾਨ ਸਾਹਿਲ ਪੁਰੀ ਨਾਲ ਹੋਇਆ ਹੈ।
ਸਾਹਿਲ ਨੇ ਦੱਸਿਆ ਕਿ ਉਸ ਨੇ ਐਮੇਜ਼ੋਨ ਪ੍ਰਾਈਮ ਸੇਲ ਤੋਂ ਇਕ ਮੋਬਾਈਲ ਆਈਫੋਨ -11 ਖਰੀਦਿਆਂ...
ਮੱਧ ਪ੍ਰਦੇਸ਼ | ਗਵਾਲੀਅਰ ਜ਼ਿਲੇ ਵਿਚੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੰਜਵੀਂ ਜਮਾਤ ਵਿੱਚ ਪੜ੍ਹ ਰਹੇ 11 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਘਰ ਦੇ ਬਾਥਰੂਮ ਵਿੱਚ ਟਾਈ ਨਾਲ ਲਟਕਿਆ ਮਿਲਿਆ। ਇਹ ਸਾਰੀ ਘਟਨਾ ਥਾਟੀਪੁਰ ਖੇਤਰ ਦੀ ਦਰਪਣ ਕਲੋਨੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ, ਬੱਚੇ ਨੇ ਆਨਲਾਈਨ ਕਲਾਸ...
ਅਮਰੀਕਾ| ਰਾਸ਼ਟਰਪਤੀ ਦੀ ਚੋਣ ਰਮਿਆਨ ਇੱਕ ਛੋਟੇ ਜਿਹੇ ਸ਼ਹਿਰ (Rabbit Hash) ਨੇ ਆਪਣਾ ਮੇਅਰ ਚੁਣਿਆ ਹੈ। ਉਸਨੇ ਵਿਲਬਰ ਬੀਸਟ ਨਾਮ ਦੇ ਇੱਕ ਕੁੱਤੇ ਨੂੰ ਆਪਣਾ ਮੇਅਰ ਚੁਣਿਆ ਹੈ।
ਫੌਕਸ ਨਿਊਜ਼ ਦੇ ਅਨੁਸਾਰ, ਕੈਂਟਕੀ ਵਿੱਚ ਰਾਬੀ ਹੈਸ਼ ਦੇ ਛੋਟੇ ਭਾਈਚਾਰੇ ਨੇ ਆਪਣੇ ਨਵੇਂ ਨੇਤਾ ਵਜੋਂ ਫ੍ਰੈਂਚ ਬੁੱਲਡੌਗ ਦੀ ਚੋਣ ਕੀਤੀ। ਰੈਬਿਟ ਹੈਸ਼ ਹਿਸਟੋਰੀਕਲ ਸੁਸਾਇਟੀ ਦੇ ਅਨੁਸਾਰ, ਵਿਲਬਰ ਬਿਸਟ ਨੇ 13,143 ਵੋਟਾਂ...
ਨਵੀਂ ਦਿੱਲੀ | ਦਿੱਲੀ 'ਚ ਲਗਾਤਾਰ ਪ੍ਰਦੂਸ਼ਣ ਦਾ ਪੱਧਰ 'ਤੇ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਿਛਲੇ ਸਾਲ ਦਿੱਲੀ ਦੇ ਲੋਕਾਂ ਨੇ ਮਿਲ ਕੇ ਦੀਵਾਲੀ ਮਨਾਈ ਸੀ। ਇਸ ਵਾਰ ਵੀ ਦੀਵਾਲੀ ਇਕੱਠੇ ਹੀ ਮਨਾਈ ਜਾਵੇਗੀ। ਇਸ ਦੌਰਾਨ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਪਟਾਕੇ ਨਾ...
ਜਲੰਧਰ | ਕੋਰੋਨਾ ਵਾਇਰਸ ਦੇ ਕਰਕੇ ਮਾਰਚ ਮਹੀਨੇ ਤੋਂ ਬੰਦ ਚੱਲ ਰਹੇ ਕਾਲਜ ਤੇ ਯੂਨੀਵਰਸਿਟੀ ਖੋਲ੍ਹਣ ਦੀ ਸਰਕਾਰ ਨੇ ਇਜਾਜਤ ਦੇ ਦਿੱਤੀ ਹੈ।
ਪੰਜਾਬ ਸਰਕਾਰ ਦੁਆਰਾ ਆਦੇਸ਼ ਦਿੱਤੇ ਗਏ ਹੈ ਕਿ 16 ਨਵੰਬਰ ਤੋਂ ਯੂਨੀਵਰਸਿਟੀ-ਕਾਲਜ ਖੁੱਲ੍ਹੇ ਸਕਣਗੇ।
ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਦੇ ਕਰਕੇ ਕਈ ਮਹੀਨੇ ਤੋਂ ਕਾਲਜ ਯੂਨੀਵਰਸਿਟੀ ਬੰਦ ਹੈ। ਸਾਰੇ ਵਿਦਿਆਰਥੀ ਆਨਲਾਈਨ ਹੀ ਸਟੱਡੀ ਕਰ ਰਹੇ ਹਨ।
ਯੂਨੀਵਰਸਿਟੀ-ਕਾਲਜ ਦੇ...
ਕ੍ਰਾਇਮ ਅਤੇ ਨਸ਼ਾ
ਬਸਤੀ ਪੀਰਦਾਦ ਇਲਾਕੇ ਦੇ ਕੌਂਸਲਰ ਲਖਬੀਰ ਬਾਜਵਾ ਦੇ ਬੇਟੇ ਨੇ ਚਲਾਈ ਗੋਲੀ, ਪਾਣੀ ਦੀ ਕਿੱਲਤ ਕਾਰਨ ਲੋਕ ਕਰ ਰਹੇ ਸੀ ਰੋਸ ਪ੍ਰਦਰਸ਼ਨ
Admin - 0
ਜਲੰਧਰ | ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਸਤੀ ਪੀਰਦਾਦ ਵਿਚ ਪਾਣੀ ਦੇ ਕਨੈਕਸ਼ਨ ਨੂੰ ਲੈ ਕੇ ਹੋਏ ਵਿਵਾਦ ਵਿਚ ਕਾਂਗਰਸੀ ਕੌਂਸਲਰ ਲਖਬੀਰ ਸਿੰਘ ਬਾਜਵਾ ਦੇ ਬੇਟੇ ਨੇ ਗੋਲੀ ਚਲਾ ਦਿੱਤੀ ਹੈ। ਹਾਲਾਂਕਿ ਗੋਲੀ ਚੱਲਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਅਨਿਲ ਕੁਮਾਰ ਪਹੁੰਚੇ। ਜਾਣਕਾਰੀ ਦੇ ਮੁਤਾਬਿਕ ਬਸਤੀ ਪੀਰਦਾਦ...









































