Home Blog Page 1912
ਜਲੰਧਰ | ਕਈ ਗਾਇਕਾਂ ਦੀ ਜ਼ਿੰਦਗੀ ਬਨਾਉਣ ਵਾਲੇ ਮਿਊਜ਼ਿਕ ਡਾਇਰੈਕਟਰ ਕੁਲਜੀਤ ਸਿੰਘ ਨਾਲ ਪੰਜਾਬੀ ਬੁਲੇਟਿਨ ਟੀਮ ਨੇ ਖਾਸ ਗੱਲਬਾਤ ਕੀਤੀ ਹੈ। ਇਸ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਕਿੱਸੇ ਦੱਸੇ ਹਨ। ਸੁਣੋ ਇੰਟਰਵਿਊ... https://www.youtube.com/watch?v=PteyA8sLeZc (Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )
ਗੁਰਦਾਸਪੁਰ (ਸੰਦੀਪ ਕੁਮਾਰ) | ਅੱਜ-ਕੱਲ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਮਾਂ ਆਪਣੇ 3 ਸਾਲ ਦੇ ਛੋਟੇ ਜਿਹੇ ਬੱਚੇ ਤੋਂ ਮੋਦੀ ਨੂੰ ਗੰਦੀਆਂ ਗਾਲ੍ਹਾਂ ਕਢਵਾ ਰਹੀ ਹੈ। ਇਹ ਵੀਡਿਓ ਬੜੀ ਇਤਰਾਜ਼ਯੋਗ ਹੈ। ਵੀਡਿਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਔਰਤ ਖਿਲਾਫ ਮਾਮਲਾ ਦਰਜ਼ ਕਰਨ ਲਈ...
ਜਲੰਧਰ | ਪਹਿਲੀ ਫਰਵਰੀ ਨੂੰ ਜੇਪੀ ਨਗਰ ਦੇ ਵਪਾਰੀ ਵਲੋਂ ਹਥਿਆਰਾਂ ਦੀ ਨੋਕ ’ਤੇ 5.33 ਲੱਖ ਰੁਪਏ ਦੀ ਹੋਈ ਲੁੱਟ ਦਾ ਪਰਦਾਫਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਪਾਸੋਂ .32 ਬੋਰ ਪਿਸਟਲ, ਸੱਤ ਜਿੰਦਾ ਅਤੇ ਦੋ ਖਾਲੀ ਕਾਰਤੂਸ ਤੋਂ ਇਲਾਵਾ 3.40 ਲੱਖ ਰੁਪਏ ਦੀ ਲੁੱਟੀ ਹੋਈ ਰਕਮ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੁਰੀ (21), ਬੌਬੀ...
ਜਲੰਧਰ | ਸੂਬੇ ਦੇ ਸਾਬਕਾ ਜੱਜ ਅਤੇ ਪ੍ਰੋਫੈਸਰ ਆਰਐਲ ਚੌਹਾਨ ਦੀ ਕਹਾਣੀ ਪੌਜ਼ਟੀਵਿਟੀ ਤੋਂ ਭਰੀ ਹੋਈ ਹੈ। ਪ੍ਰੋਫੈਸਰ ਚੌਹਾਨ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਹਨ ਜਿਹੜੇ ਕਿ ਜੱਜ ਬਣਨ ਦਾ ਸੁਫਨਾ ਰੱਖਦੇ ਹਨ। ਪੰਜਾਬੀ ਬੁਲੇਟਿਨ ਟੀਮ ਨੇ ਕੀਤੀ ਉਨ੍ਹਾਂ ਨਾਲ ਖਾਸ ਗੱਲਬਾਤ। ਸੁਣੋ ਹੌਸਲੇ ਵਾਲੀ ਕਹਾਣੀ... https://www.youtube.com/watch?v=ND2ANaSwefM&t=202s (Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  ਪੰਜਾਬ...
ਚੰਡੀਗੜ੍ਹ | ਸੰਯੁਕਤ ਕਿਸਾਨ ਮੋਰਚਾ ਨੇ ਇੱਕ ਲਿਸਟ ਤਿਆਰ ਕੀਤੀ ਹੈ ਤੇ ਇਨ੍ਹਾਂ ਗਾਇਬ ਹੋਏ ਕਿਸਾਨਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਹਾਸਲ ਜਾਣਕਾਰੀ ਮੁਤਾਬਕ ਲਾਪਤਾ ਹੋਏ 24 ਕਿਸਾਨਾਂ ਵਿੱਚੋਂ 17 ਪੰਜਾਬ , 5 ਹਰਿਆਣਾ ਦੇ ਤੇ 1ਰਾਜਸਥਾਨ ਤੇ 1 ਦਿੱਲੀ ਦੇ ਹਨ। ਇਹ ਕਿਸਾਨ ਦਿੱਲੀ 'ਚ 26 ਜਨਵਰੀ ਦੀ ਟਰੈਕਟਰ ਪਰੇਡ  'ਚ ਹਿੱਸਾ ਲੈਣ ਲਈ ਪੰਜਾਬ-ਹਰਿਆਣਾ ਤੋਂ...
ਮੁੰਬਈ | ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਬੱਚੀ ਨੂੰ 22 ਕਰੋੜ ਰੁਪਏ ਦਾ ਇੰਜੈਕਸ਼ਨ ਲਗਵਾਉਣ ਦੀ ਲੋੜ ਹੈ। 5 ਮਹੀਨੇ ਦੀ ਬੱਚੀ ਲਈ ਕ੍ਰਾਉਡ ਫੰਡਿੰਗ ਰਾਹੀਂ ਲੋਕਾਂ ਨੇ ਪੈਸੇ ਇਕੱਠੇ ਕੀਤੇ ਹਨ। ਇਹ ਟੀਕਾ ਬਾਹਰਲੇ ਮੁਲਕ ਤੋਂ ਆਉਣਾ ਹੈ ਜਿਸ ਉੱਤੇ ਭਾਰਤ ਸਰਕਾਰ ਦਾ 6 ਕਰੋੜ ਟੈਕਸ ਬਣਦਾ ਸੀ ਜਿਸ ਨੂੰ ਮੋਦੀ ਸਰਕਾਰ ਨੇ ਮੁਆਫ ਕਰ ਦਿੱਤਾ ਹੈ। ਬੱਚੀ...
ਸਾਇੰਸ ਸਿਟੀ ਵਲੋਂ ਔਰਤਾਂ ਦੀ ਵਿਗਿਆਨ ਦੇ ਖੇਤਰ ਚ ਸਹਿਭਗਤਾ ਦਿਵਸ ਤੇ ਵੈੱਬਨਾਰ ਕੰਪਿੳਟਰੀ ਸ਼ਕਤੀ ਨਾਲ ਵੱਡੇ ਪੱਧਰ ਤੇ ਡੈਟਾ ਦਾ ਮਿਲਣਾ ਅਤੇ ਗਹਿਣ—ਸਮਝ ਸਮੇਤ ਬੀਤੇ ਦਹਾਕਿਆਂ ਦੌਰਾਨ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਤਕਨੀਕਾਂ ਵਿਚ ਵੱਡੀ ਪੱਧਰ *ਤੇ ਸਫ਼ਲਤਾ ਪੂਰਵਕ ਵਿਕਾਸ ਹੋਇਆ ਹੈ। ਐਲਟੀਫ਼ੀਸ਼ੀਅਲ ਇੰਟੈਲੀਜੈਂਸੀ ਰਾਹੀ ਕਲਪਨਾਂ ਨੂੰ ਪ੍ਰੈਕਟੀਕਲ ਤੌਰ ਤੇ ਲਾਗੂ ਕਰਨ ਵਿਚ ਬਹਤ ਮਦਦ ਮਿਲੀ ਹੈ । ਇੰਟਲ ਦੀਆਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ...
ਤਰਨਤਾਰਨ (ਬਲਜੀਤ ਸਿੰਘ) | ਸਰਹੱਦੀ ਖੇਤਰੀ ਭਿੱਖੀਵਿੰਡ ਦੇ ਪਿੰਡ ਪਹਿਲਵਾਨਕੇ ਦਰਾਜਕੇ ਦੇ ਇੱਕ ਹੋਰ ਨੌਜਵਾਨ ਦੀ ਨਸ਼ੇ ਦੇ ਟੀਕੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਅਤੇ ਭਰਾ ਨੇ ਲਾਸ਼ ਭਿੱਖੀਵਿੰਡ ਮੇਨ ਚੌਕ ਵਿਚ ਰੱਖ ਕੇ ਪਿੱਟ ਸਿਆਪਾ ਕੀਤਾ ਅਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਡੀਐੱਸਪੀ ਰਾਜਬੀਰ ਸਿੰਘ ਅਤੇ ਥਾਣਾ ਮੁਖੀ ਭਿੱਖੀਵਿੰਡ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਇਨ੍ਹਾਂ ਉੱਤੇ ਗੰਭੀਰ...
ਜਲੰਧਰ | ਵੈਕਸੀਨੇਸ਼ਨ ਫਿਲਹਾਲ ਆਮ ਆਦਮੀ ਤੱਕ ਨਹੀਂ ਪਹੁੰਚੀ ਹੈ ਪਰ ਕੋਰੋਨਾ ਦੇ ਕੇਸ ਵੱਧ ਰਹੇ ਹਨ। ਅੱਜ ਕੋਰੋਨਾ ਨਾਲ ਜਲੰਧਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਸਿਰਫ 44 ਸਾਲ ਦਾ ਬੰਦਾ ਸ਼ਾਮਿਲ ਹੈ। ਘੱਟ ਉਮਰ ਦੇ ਮਰੀਜਾਂ ਨੂੰ ਵੀ ਕੋਰੋਨਾ ਉਨ੍ਹਾਂ ਹੀ ਅਸਰ ਕਰ ਰਿਹਾ ਹੈ ਜਿਨ੍ਹਾਂ ਕਿ ਬਜੁਰਗਾਂ ਨੂੰ। ਬੁੱਧਵਾਰ ਨੂੰ 29 ਕੇਸ ਸਾਹਮਣੇ ਆਏ।...
ਜਲੰਧਰ | ਸ਼ਹਿਰ ਦੇ ਭੀੜ-ਭਾੜ ਵਾਲੇ ਬੀਐਮਸੀ ਚੌਕ ਫਲਾਈਓਵਰ 'ਤੇ ਪਾੜ੍ਹ ਪੈ ਗਿਆ ਹੈ। ਮੰਗਲਵਾਰ ਸ਼ਾਮ ਫਲਾਈਓਵਰ ਦੀ ਏਪੀਜੇ ਕਾਲਜ ਵਾਲੀ ਸਾਇਡ 'ਤੇ ਕਰੀਬ 275 ਫੁੱਟ ਦਾ ਪਾੜ੍ਹ ਪੈ ਗਿਆ। ਫਲਾਈਓਵਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਫਲਾਈਓਵਰ ਤੋਂ ਟ੍ਰੈਫਿਕ ਬੰਦ ਕਰਵਾ ਦਿੱਤਾ ਹੈ। BMC Flyover ਦੀ ਵੀਡਿਓ https://www.youtube.com/watch?v=ULmHmLvr2SU
- Advertisement -

MOST POPULAR