Home Blog Page 1913
ਜਲੰਧਰ | ਨਸ਼ਿਆਂ 'ਚ ਗਲਤਾਨ ਲੋਕਾਂ ਨੂੰ ਮੇਨ ਸਟ੍ਰੀਮ ਵਿੱਚ ਵਾਪਸ ਲਿਆਉਣ ਲਈ ਸਰਕਾਰ ਨੇ ਹੁਣ ਨਵੀਂ ਸਕੀਮ ਬਣਾਈ ਹੈ। ਸਰਕਾਰੀ ਅਫਸਰਾਂ ਨੂੰ 10-10 ਨਸ਼ੇੜੀ ਲੱਭਣ ਲਈ ਕਿਹਾ ਗਿਆ ਹੈ। ਇਹ ਅਫਸਰ ਨਸ਼ੇੜੀਆਂ ਦੇ ਹੁਨਰ ਨੂੰ ਨਿਖਾਰਣ ਵਾਸਤੇ ਉਨ੍ਹਾਂ ਨੂੰ ਟ੍ਰੇਨਿੰਗ ਦਵਾਉਣਗੇ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ । ਜਲੰਧਰ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ 50 ਅਧਿਕਾਰੀਆਂ ਨੂੰ...
ਜਲੰਧਰ | ਪੰਜਾਬ ਸਰਕਾਰ ਨੇ ਹੁਣ 56 ਹੋਰ ਸੇਵਾਵਾਂ ਨੂੰ ਵੱਖ-ਵੱਖ ਥਾਵਾਂ ਤੋਂ ਬਦਲ ਕੇ ਸੇਵਾ ਕੇਂਦਰਾਂ ਵਿੱਚ ਕਰ ਦਿੱਤੀਆਂ ਹਨ। ਮਤਲਬ ਕਿ ਹੁਣ ਹੇਠਾਂ ਲਿਖੀਆਂ ਸੇਵਾਵਾਂ ਲਈ ਥਾਣੇ ਜਾਂ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਸੇਵਾ ਕੇਂਦਰਾਂ ਤੋਂ ਹੀ ਕੰਮ ਹੋ ਸਕਣਗੇ। ਜਲੰਧਰ ਵੈਸਟ ਤੋਂ ਵਿਧਾਨ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ...
https://www.youtube.com/watch?v=UWoqzgwlB4E (ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ 'ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)
ਜਲੰਧਰ | ਲੋਕ ਠੱਗੀ ਦੇ ਰੋਜਾਨਾ ਨਵੇਂ-ਨਵੇਂ ਤਰੀਕੇ ਕੱਢ ਰਹੇ ਹਨ। ਜਲੰਧਰ ਦੇ ਨਕੋਦਰ ਇਲਾਕੇ ਦੀ ਇੱਕ ਮਹਿਲਾ ਨੇ ਆਪਣੇ ਵਕੀਲ ਨੂੰ ਹੀ ਬਲੈਕਮੇਲ ਕਰਕੇ 8 ਲੱਖ ਰੁਪਏ ਠੱਗ ਲਏ। ਮਹਿਲਾ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਵਕੀਲ ਮਹਿਲਾ ਦਾ ਕੇਸ ਲੜ ਰਿਹਾ ਸੀ। ਮਹਿਲਾ ਨੇ ਬਹਾਨੇ ਨਾਲ ਗੱਲਬਾਤ ਲਈ ਵਕੀਲ ਨੂੰ ਆਪਣੇ ਪਿੰਡ ਬੁਲਾਇਆ ਅਤੇ...
ਜਲੰਧਰ | ਸ਼ਹਿਰ ਦੇ ਇੱਕੋ ਪਰਿਵਾਰ ਵਿੱਚ ਕੋਰੋਨਾ ਦੇ 9 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ ਵਿੱਚ ਸਖਤੀ ਵਧਾ ਦਿੱਤੀ ਹੈ। ਗੁਰੂ ਤੇਗ ਬਹਾਦੁਰ ਨਗਰ ਤੋਂ ਮੈਨਬ੍ਰੋ ਚੌਕ ਵਾਲੀ ਸੜਕ ਨੂੰ ਅੱਜ ਤੋਂ ਸੀਲ ਕਰਕੇ ਕਨਟੈਨਮੈਂਟ ਜੋਨ ਬਣਾ ਦਿੱਤਾ ਹੈ। ਇੱਥੇ ਇੱਕੋ ਪਰਿਵਾਰ ਵਿੱਚ ਕੋਰੋਨਾ ਦੇ 9 ਕੇਸ ਸਾਹਮਣੇ ਆਏ ਹਨ। ਸੋਮਵਾਰ ਦੀਆਂ ਰਿਪੋਰਟਾਂ ਦੀ ਜੇਕਰ ਗੱਲ ਕਰੀਏ ਤਾਂ...
ਮੋਗਾ/ਹੁਸ਼ਿਆਰਪੁਰ/ਨਵਾਂਸ਼ਿਹਰ | ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਲੀਡਰਾਂ ਖਿਲਾਫ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅੱਜ ਬੀਜੇਪੀ ਦੇ ਦੋ ਵੱਡੇ ਲੀਡਰਾਂ ਦਾ ਕਿਸਾਨਾਂ ਨੇ ਸੂਬੇ ਵਿੱਚ ਭਾਰੀ ਵਿਰੋਧ ਕੀਤਾ। ਮੋਗਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਵਿਜੇ ਸਾਂਪਲਾ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਵਿਜੇ ਸਾਂਪਲਾ ਨੂੰ ਕਾਫੀ...
ਮੋਗਾ (ਤਨਮਯ) | ਰੋਜੀ-ਰੋਟੀ ਦੀ ਤਲਾਸ਼ ਵਿੱਚ ਮੋਗਾ ਦਾ ਇੱਕ ਨੌਜਵਾਨ ਚਾਰ ਸਾਲ ਪਹਿਲਾਂ ਸਊਦੀ ਗਿਆ ਸੀ। ਜਾਂਦੇ ਹੀ ਇੱਕ ਐਕਸੀਡੈਂਟ ਕਰਕੇ ਇੱਕ ਕਸ਼ਮੀਰੀ ਨੌਜਵਾਨ ਦੇ ਪੈਰ ਕੱਟੇ ਗਏ। ਮੋਗਾ ਦੇ ਨੌਜਵਾਨ ਨੂੰ 10 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ। ਜੁਰਮਾਨਾ ਨਾ ਹੋਣ ਕਰਕੇ ਚਾਰ ਸਾਲ ਤੋਂ ਉਹ ਜੇਲ ਵਿੱਚ ਬੰਦ ਹੈ। ਪੀੜਤ ਦੀ ਮਾਂ ਬਲਜੀਤ ਕੌਰ ਨੇ ਦੱਸਿਆ- ਸਊਦੀ ਜਾਂਦਿਆਂ...
ਚੰਡੀਗੜ੍ਹ | ਸੈਕਟਰ 61 ਵਿੱਚ ਇੱਕ ਕੋਆਪ੍ਰੇਟਿਵ ਬੈਂਕ ਵਿੱਚ ਬੰਦੂਕ ਵਿਖਾ ਕੇ 10 ਲੱਖ ਰੁਪਏ ਲੁੱਟ ਲਏ ਗਏ ਹਨ। ਜਾਣਕਾਰੀ ਮੁਤਾਬਿਕ ਇੱਕ ਬਦਮਾਸ਼ ਨੇ ਬੈਂਕ ਵਿੱਚ ਵੜ੍ਹ ਲੁੱਟ ਕੀਤੀ। ਲੁਟੇਰਾ ਅਰਾਮ ਨਾਲ ਆਇਆ ਅਤੇ ਆਪਣੇ ਖਾਤੇ ਦੀ ਡਿਟੇਲ ਬਾਰੇ ਪੁੱਛਿਆ। ਇਸੇ ਦੌਰਾਨ ਉਸ ਨੇ ਇੱਕ ਕਰਮਚਾਰੀ ਉੱਪਰ ਬੰਦੂਕ ਰੱਖ ਦਿੱਤੀ ਅਤੇ 10 ਲੱਖ ਰੁਪਏ ਲੈ ਕੇ ਭੱਜ ਗਿਆ। ਪੁਲਿਸ ਮੌਕੇ ਉੱਤੇ...
ਜਲੰਧਰ | ਬਾਹਰਲੇ ਮੁਲਕਾਂ ਵਿੱਚ ਭੇਜਣ ਦੇ ਨਾਂ ‘ਤੇ ਠੱਗੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੀਪੀਆਰ ਮਾਲ ਵਿੱਚ ਬਣਿਆ ਟ੍ਰੈਵਲ ਏਜੰਟ ਦਾ ਇੱਕ ਦਫਤਰ ਸ਼ੁੱਕਰਵਾਰ ਤੋਂ ਬੰਦ ਹੈ। ਅੱਜ ਉੱਥੇ ਸੈਕੜੇ ਪੀੜਤ ਇਕੱਠਾ ਹੋ ਕੇ ਹੰਗਾਮਾ ਕਰ ਰਹੇ ਹਨ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਪੀਪੀਆਰ ਮੌਲ ਵਿੱਚ ਏ ਟੂ ਜੈੱਡ ਇੰਮੀਗ੍ਰੇਸ਼ਨ ਦਾ ਦਫਤਰ ਹੈ।...
ਜਲੰਧਰ | ਡਿਫੈਂਸ ਕਾਲੋਨੀ ਦੇ ਸੇਂਟ ਜੋਸਫ ਸਕੂਲ ਵਿੱਚ ਪੜ੍ਹਣ ਵਾਲਾ 11 ਸਾਲ ਦਾ ਮਿਧਾਂਸ਼ ਗੁਪਤਾ ਹਰ ਮਹੀਨੇ 50 ਤੋਂ 70 ਹਜਾਰ ਰੁਪਏ ਕਮਾ ਰਿਹਾ ਹੈ। ਵੈਬਸਾਇਟ ਡਿਜਾਇਨ ਕਰਕੇ ਅਤੇ ਆਨਲਾਇਨ ਕੰਪਿਊਟਰ ਸਿਖਾ ਕੇ ਮਿਧਾਂਸ਼ ਇਹ ਕਮਾਈ ਕਰ ਰਿਹਾ ਹੈ। ਉਹ ਖੁਦ ਆਪਣੀ ਕੰਪਨੀ ਦਾ ਸੀਈਓ ਵੀ ਹੈ। ਵੇਖੋ, ਮਿਧਾਂਸ਼ ਦੀ ਪੂਰੀ ਕਹਾਣੀ https://www.youtube.com/watch?v=TiWiqaEcddQ ਨੋਟ - ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ...
- Advertisement -

MOST POPULAR