Home Blog Page 1905
ਜਲੰਧਰ | ਮਕਸੂਦਾਂ ਨੇੜੇ ਪੈਂਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਮੰਗਲਵਾਰ ਸਵੇਰੇ 2 ਮੁੰਡਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ। ਫਿਲਹਾਲ ਮੁੰਡਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਦੋਹਾਂ ਨੂੰ ਕਤਲ ਕਰਕੇ ਉੱਥੇ ਸੁੱਟ ਦਿੱਤਾ ਹੈ। (ਨੋਟ – ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਅਗਲੇ ਅਪਡੇਟ ਲਈ ਜਲੰਧਰ ਬੁਲੇਟਿਨ ਦੇ...
ਚੰਡੀਗੜ੍ਹ | ਸੂਬਾ ਸਰਕਾਰ ਨੇ ਨਕਲੀ ਸ਼ਰਾਬ ਬਨਾਉਣ ਵਾਲਿਆਂ ਨੂੰ ਸਖਤ ਸਜ਼ ਦੇਣ ਲਈ ਆਬਕਾਰੀ ਐਕਟ ਵਿੱਚ ਸੋਧ ਕੀਤੀ ਹੈ। ਇਹ ਫੈਸਲਾ ਅੱਜ ਦੁਪਹਿਰ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਿਕ ਨਕਲੀ ਜਾਂ ਨਾਜਾਇਜ਼ ਸ਼ਰਾਬ ਨਾਲ ਵਿਅਕਤੀ ਦੀ ਮੌਤ ਜਾਂ ਹਾਲਤ ਗੰਭੀਰ ਹੋ...
ਜਲੰਧਰ | ਪਿਛਲੇ ਇੱਕ ਹਫਤੇ ਤੋਂ ਜਲੰਧਰ ਵਿੱਚ ਲਗਾਤਾਰ ਕੋਰੋਨਾ ਕੇਸ ਵੱਧ ਰਹੇ ਹਨ। ਇਸ ਦਾ ਕਾਰਨ ਜਾਣਨ ਲਈ ਅਸੀਂ ਗੱਲਬਾਤ ਕੀਤੀ ਸਿਵਿਲ ਹਸਪਤਾਲ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨਾਲ। ਉਨ੍ਹਾਂ ਤੋਂ ਹੀ ਸੁਣੋ ਆਖਿਰ ਕਿਉਂ ਅਚਾਨਕ ਕੋਰੋਨਾ ਕੇਸ ਵੱਧਣ ਲੱਗੇ। https://www.youtube.com/watch?v=0waoEf2GiZI&t=24s (Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ...
ਜਲੰਧਰ | ਨਹਿਰੂ ਯੁਵਾ ਕੇਂਦਰ, ਜਲੰਧਰ ਲਈ ਨੌਜਵਾਨ ਵਲੰਟੀਅਰਾਂ ਦੀ ਭਰਤੀ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਨਹਿਰੂ ਯੁਵਾ ਕੇਂਦਰ, ਜਲੰਧਰ ਦੇ ਜ਼ਿਲ੍ਹਾ ਯੂਥ ਅਧਿਕਾਰੀ ਨਿਤਿਆਨੰਦ ਯਾਦਵ ਨੇ ਦੱਸਿਆ ਕਿ ਭਰਤੀ ਕੀਤੇ ਜਾਣ ਵਾਲੇ ਵਲੰਟੀਅਰਾਂ ਦੀ ਵਿੱਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਪਰ ਉੱਚ ਯੋਗਤਾ ਅਤੇ ਕੰਪਿਊਟਰ ਜਾਣਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੌਜਵਾਨ...
ਜਲੰਧਰ | ਇੱਕ ਨੌਜਵਾਨ ਕਿਵੇਂ ਗੈਂਗਸਟਰ ਬਣਦਾ ਹੈ। ਜੁਰਮ ਦੀ ਦੁਨੀਆ ਤੋਂ ਵਾਪਿਸ ਆ ਕੇ ਗਾਇਕ ਬਣਨ ਦਾ ਸਫਰ ਕਿਵੇਂ ਚੱਲਦਾ ਹੈ। ਇਹੀ ਕਹਾਣੀ ਹੈ ਅਸ਼ਵਨੀ ਢੰਡਾ ਦੀ। ਇਸ ਇੰਟਰਵਿਊ ਵਿੱਚ ਸਮਾਜ ਬਾਰੇ ਕਾਫੀ ਕੁਝ ਪਤਾ ਲਗਦਾ ਹੈ। ਸੁਣੋ, ਇੰਟਰਵਿਊ https://www.youtube.com/watch?v=OBmEhzAd1Gw ਅਸ਼ਵਨੀ ਢੰਡਾ ਦੇ ਗੀਤ https://www.youtube.com/watch?v=W3W0Sb8idxI
ਹੁਸ਼ਿਆਰਪੁਰ (ਅਮਰੀਕ ਕੁਮਾਰ) | ਨਜ਼ਦੀਕੀ ਪਿੰਡ ਬਘੌਰਾ ਵਿਖ਼ੇ ਮਾਹਿਲਪੁਰ ਤੋਂ ਸ਼ਿਫਟ ਹੋ ਕੇ ਰਹਿੰਦੇ ਇੱਕ ਪਰਿਵਾਰ ਦੇ ਜਵਾਈ ਨੇ ਸਹੁਰੇ ਘਰ ਦਾਖ਼ਲ ਹੋ ਕੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਵਾਈ ਨੇ ਸੱਸ ਸਹੁਰੇ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਅਰੋਪੀ ਵਾਰਦਾਤ ਤੋਂ ਬਾਅਦ ਘਰੋਂ ਭੱਜ ਰਿਹਾ ਸੀ ਤਾਂ ਪਿੰਡ ਵਾਸੀਆਂ ਨੇ ਘੇਰਾ ਪਾ ਕੇ...
ਜਲੰਧਰ | ਸੂਬਾ ਸਰਕਾਰ ਵੱਲੋਂ ਟੈਸਟ ਵਧਾਏ ਜਾਣ ਤੋਂ ਬਾਅਦ ਜ਼ਿਲੇ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਵੀ ਵੱਧਦੀ ਹੀ ਜਾ ਰਹੀ ਹੈ। ਕਰੀਬ ਤਿੰਨ ਮਹੀਨਿਆਂ ਬਾਅਦ ਇੱਕ ਦਿਨ ਵਿੱਚ 108 ਕੋਰੋਨਾ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਲੈਬਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ 108 ਲੋਕ ਪਾਜੀਟਿਵ ਆਏ। ਇਨ੍ਹਾਂ ਵਿੱਚ 30 ਸਟੂਡੈਂਟ ਅਤੇ 5 ਟੀਚਰ ਸ਼ਾਮਿਲ ਹਨ। ਕਿਸ ਸਕੂਲ...
ਕਪੂਰਥਲਾ | ਕੌਮੀ ਵਿਗਿਆਨ ਦਿਵਸ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਆਈਸ਼ਰ ਮੋਹਾਲੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ ਵਲੋਂ ਸਾਂਝੇ ਤੌਰ ਤੇ ਵਰਚੂਅਲ ਮੌਡ ਰਾਹੀਂ ਕਰਵਾਇਆ ਗਿਆ। ਇਸ ਮੌਕੇ ਪੰਜਾਬ, ਹਰਿਆਣਾ,ਦਿੱਲੀ ਅਤੇ ਗੁਆਂਢੀ ਸੂਬਿਆਂ ਦੇ ਵੱਖ—ਵੱਖ ਸਕੂਲਾਂ ਤੋਂ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਰਾਸ਼ਟਰੀ ਵਿਗਿਆਨ ਦਿਵਸ ਦਾ ਇਸ ਸਾਲ ਦਾ ਥੀਮ “ਵਿਗਿਆਨ, ਟੈਕਨਾਲੌਜੀ ਅਤੇ...
ਤਰਨਤਾਰਨ (ਬਲਜੀਤ ਸਿੰਘ) | ਪਿੰਡ ਦੂਹਲ ਕੋਹਨਾ 'ਚ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਨਰਸਰੀ ਦੇ ਵਿਦਿਆਰਥੀ ਦੀ ਮੌਤ ਹੋ ਗਈ। ਬੱਚੇ ਦੇ ਨਾਲ ਗਏ ਬੱਚਿਆਂ ਦਾ ਕਹਿਣਾ ਹੈ ਕਿ ਉਹ ਜਦੋਂ 6 ਸਾਲ ਦਾ ਮਹਿਤਾਬ ਸਿੰਘ ਬੱਸ ਵਿੱਚੋਂ ਉਤਰਨ ਲੱਗਿਆ ਤਾਂ ਡ੍ਰਾਇਵਰ ਨੇ ਬੱਸ ਚਲਾ ਦਿੱਤੀ। ਮਹਿਤਾਬ ਬੱਸ ਥੱਲੇ ਆ ਗਿਆ। ਮਹਿਤਾਬ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦਾ...
ਤਰਨਤਾਰਨ (ਬਲਜੀਤ ਸਿੰਘ) | ਖੇਤੀ ਅੰਦੋਲਨ ਵਿਚਾਲੇ ਕਰਜੇ ਤੋਂ ਤੰਗ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਵੀ ਜਾਰੀ ਹਨ। ਤਰਨਤਾਰਨ ਦੇ ਪਿੰਡ ਵੈਰੋਵਾਲ ਦਾਰਾਪੁਰ ਵਿਖੇ ਸਰਬਜੀਤ ਸਿੰਘ ਨਾਂ ਦੇ ਕਿਸਾਨ ਨੇ ਕਰਜੇ ਚੱਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੇ ਸਿਰ ‘ਤੇ ਬੈਂਕ ਅਤੇ ਆੜਤੀ ਦਾ ਕੋਈ 30 ਲੱਖ ਦਾ ਕਰਜ਼ਾ ਸੀ। ਇਸ ਨੂੰ ਲੈ ਕੇ ਉਹ...
- Advertisement -

MOST POPULAR