ਜਲੰਧਰ: ਸ਼ਹਿਰ ਵਿਚ ਕੋਰੋਨਾ ਦਿਨੋ ਦਿਨ ਘਾਤਕ ਹੁੰਦਾ ਨਜ਼ਰ ਆ ਰਿਹਾ ਹੈ। ਕੋਰੋਨਾ ਦੇ ਮਰੀਜ਼ ਦੀ ਗਿਣਤੀ ਦੇ ਨਾਲ ਨਾਲ ਕੋਰੋਨਾ ਦੇ ਕਰਕੇ ਮਾਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 70 ਪਾਜੀਟਿਵ ਕੇਸ ਮਿਲੇ ਤੇ 6 ਲੋਕਾਂ ਦੀ ਕੋਰੋਨਾ ਦੇ ਕਰਕੇ ਮੌਤ ਹੋ ਗਈ।
ਪਿੱਛਲੇ 10 ਦਿਨਾਂ ਵਿੱਚੋ ਇੱਕ ਹੀ ਦਿਨ ਵਿੱਚ...
ਜਲੰਧਰ | ਕਵੀ ਮੰਗਲੇਸ਼ ਡਬਰਾਲ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਬੁੱਧਵਾਰ ਦੀ ਸ਼ਾਮ ਦਿੱਲੀ ਦੇ ਏਮਸ ਹਸਪਤਾਲ ਵਿਚ ਆਖਰੀ ਸਾਹ ਲਏ। ਉਹਨਾਂ ਦੇ ਜਾਣ ਨਾਲ ਸਾਹਿਤ ਅਤੇ ਕਲਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਵਿਚ ਉਦਾਸੀ ਦੀ ਲਹਿਰ ਹੈ।
ਮੰਗਲੇਸ਼ ਡਬਰਾਲ ਹਿੰਦੀ ਦੇ ਮਸ਼ਹੂਰ ਕਵੀ ਸਨ। ਉਹਨਾਂ ਨੇ ਪੰਜ ਕਾਵਿ ਸੰਗ੍ਰਹਿ ਲਿਖੇ। ਉਹਨਾਂ ਨੇ ਆਪਣੀ ਪੱਤਰਕਾਰੀ ਦੀ...
ਲੁਧਿਆਣਾ | ਪੰਜਾਬ ਵਿੱਚ ਆਉਂਦੇ ਦਿਨਾਂ 'ਚ ਮੌਸਮ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਤੇ ਬਰਫਬਾਰੀ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਉਂਦੇ 24 ਘੰਟਿਆਂ 'ਚ ਨਾ ਸਿਰਫ ਠੰਢ ਵਧੇਗੀ ਸਗੋਂ ਕਈ ਥਾਵਾਂ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਸਵੇਰ ਸਮੇਂ ਧੁੰਦ 'ਚ ਵੀ ਇਜ਼ਾਫ਼ਾ ਹੋਵੇਗਾ ਤੇ ਦਿਨ...
ਖੇਤੀਬਾੜੀ
ਦਿੱਲੀ ਪਰਾਈ ਏ ਪਰ ਉੱਥੇ ਲੋਕ ਤਾਂ ਆਪਣੇ ਨੇ, ਜਾਣੋਂ – ਔਰਤਾਂ ਨੂੰ ਦਿੱਲੀ ਰਹਿਣ ‘ਚ ਕੀ-ਕੀ ਸਮੱਸਿਆ ਦਾ ਕਰਨਾ ਪੈ ਰਿਹਾ ਸਾਹਮਣਾ
Admin - 0
ਨਵੀਂ ਦਿੱਲੀ | ਕਿਸਾਨੀ ਸੰਘਰਸ਼ ਵਿਚ ਔਰਤਾਂ ਵੀ ਮਰਦਾਂ ਵਾਂਗ ਆਪਣਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਦੇ ਕਹਿਣਾ ਹੈ ਕਿ ਅਸੀਂ ਕੇਂਦਰ ਕੋਲੋਂ ਕਾਨੂੰਨ ਵਾਪਸ ਲੈ ਕੇ ਹੀ ਮੁੜਾਗੀਆਂ। ਪਰ ਉਹਨਾਂ ਨੂੰ ਦਿੱਲੀ ਰਹਿਣ ਲਈ ਬੰਦਿਆਂ ਨਾਲ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਧਰਨਿਆਂ 'ਚ ਸਾਫ਼-ਸਫ਼ਾਈ ਤੇ ਔਰਤਾਂ ਦੀ ਸਹੂਲਤ ਲਈ ਇਹ ਹੈ ਪ੍ਰਬੰਧ
ਹਰ ਰੋਜ਼ ਉਹ ਹੱਥਾਂ...
ਦੁਨੀਆ
ਕਿਸਾਨਾਂ ਨੇ ਕੇਂਦਰ ਦੇ ਪ੍ਰਸਤਾਵ ਨੂੰ ਠੁਕਰਾਇਆ, 12 ਦਸੰਬਰ ਨੂੰ ਹੋਵੇਗਾ ਦਿੱਲੀ-ਜੈਪੁਰ ਰਾਜਮਾਰਗ ਜਾਮ
Admin - 0
ਨਵੀਂ ਦਿੱਲੀ | ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਸਵੀਕਾਰ ਨਹੀਂ ਕਰਦੀ ਉਦੋਂ ਤਕ ਉਹ ਅੰਦੋਲਨ ਜਾਰੀ ਰੱਖਣਗੇ ਤੇ ਇਸ ਨੂੰ ਹੋਰ ਤੇਜ਼ ਕਰਨਗੇ। ਉੱਥੇ ਹੀ...
ਚੰਡੀਗੜ੍ਹ | ਕੇਂਦਰ ਸਰਕਾਰ ਨੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਆਪ੍ਰੇਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਨਿੱਜੀ ਹਸਪਤਾਲਾਂ ਦੇ ਡਾਕਟਰ ਨਾਰਾਜ਼ ਹਨ।
ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ 11 ਦਸੰਬਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਪੂਰੇ ਮੁਲਕ ਵਿੱਚ ਓਪੀਡੀ ਬੰਦ ਰੱਖਕੇ ਇਕ ਰੋਜਾ ਹੜਤਾਲ ਕੀਤੀ ਜਾਵੇਗੀ। ਜਲੰਧਰ ਵਿੱਚ ਵੀ ਸਾਰੇ ਪ੍ਰਾਈਵੇਡ ਹਸਪਤਾਲ ਓਪੀਡੀ ਬੰਦ ਰੱਖਣਗੇ।
ਇੰਡੀਅਨ ਮੈਡੀਕਲ...
ਜਲੰਧਰ | ਕੇਂਦਰ ਸਰਕਾਰ ਨੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਆਪ੍ਰੇਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਨਿੱਜੀ ਹਸਪਤਾਲਾਂ ਦੇ ਡਾਕਟਰ ਨਾਰਾਜ਼ ਹਨ।
ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ 11 ਦਸੰਬਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਪੂਰੇ ਮੁਲਕ ਵਿੱਚ ਓਪੀਡੀ ਬੰਦ ਰੱਖਕੇ ਇਕ ਰੋਜਾ ਹੜਤਾਲ ਕੀਤੀ ਜਾਵੇਗੀ। ਜਲੰਧਰ ਵਿੱਚ ਵੀ ਸਾਰੇ ਪ੍ਰਾਈਵੇਡ ਹਸਪਤਾਲ ਓਪੀਡੀ ਬੰਦ ਰੱਖਣਗੇ।
ਇੰਡੀਅਨ ਮੈਡੀਕਲ...
ਨਵੀਂ ਦਿੱਲੀ:ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਅੱਜ 14 ਦਿਨ ਹੋ ਗਏ ਹਨ। ਕਿਸਾਨ ਦਿੱਲੀ ਦੇ ਸਿੰਘੂ, ਟਿੱਕਰੀ ਅਤੇ ਗਾਜ਼ਪੁਰ ਬਾਰਡਰ 'ਤੇ ਧਰਨਾ ਦੇ ਰਹੇ ਹਨ। ਅਜਿਹੇ 'ਚ ਸਿੰਘੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦਾ ਨਾਂ ਅਜੇ ਮੋਰ ਹੈ।
ਮਿਲੀ ਜਾਣਕਾਰੀ ਮੁਤਾਬਕ...
ਪਟਿਆਲਾ | ਸੂਬੇ 'ਚ ਇੱਲੀਗਲ ਸ਼ਰਾਬ ਦਾ ਕਾਰੋਬਾਰ ਇੰਨੇ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਕਿ ਫੈਕਟ੍ਰੀਆਂ ਚੱਲ ਰਹੀਆਂ ਹਨ ਅਤੇ ਕਿਸੇ ਨੂੰ ਇਸ ਬਾਰੇ ਪਤਾ ਹੀ ਨਹੀਂ।ਰਾਜਪੁਰਾ ਵਿੱਚ ਅਜਿਹੀ ਹੀ ਇੱਕ ਫੈਕਟਰੀ ਮੰਗਲਵਾਰ ਰਾਤ ਐਕਸਾਇਜ਼ ਵਿਭਾਗ ਨੇ ਫੜ੍ਹੀ ਹੈ। ਫੈਕਟ੍ਰੀ 'ਚ ਖੁੱਲੇਆਮ ਲੱਖਾਂ ਦੀ ਗਿਣਤੀ 'ਚ ਸ਼ਰਾਬ ਬਣਾਈ ਜਾਂਦੀ ਸੀ।ਐਕਸਾਇਜ਼ ਵਿਭਾਗ ਨੂੰ ਸ਼ਰਾਬ ਫੈਕਟਰੀ ਮਿਲਣ ਤੋਂ ਬਾਅਦ ਪਟਿਆਲਾ...
ਨਵੀਂ ਦਿੱਲੀ: ਕਿਸਾਨਾਂ ਦੇ ਅੰਦੋਲਨ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਚੱਲ ਰਹੀ ਕੈਬਨਿਟ ਮੀਟਿੰਗ ਵਿੱਚੋਂ ਇਹ ਖ਼ਬਰ ਆਈ ਹੈ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਅੱਗੇ ਝੁਕਦੀ ਨਜ਼ਰ ਆ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਨੇ ਕਿਸਾਨਾਂ ਨੂੰ ਭੇਜਣ ਵਾਲੇ ਪ੍ਰਸਤਾਵ ਵਿੱਚ MSP ਬਾਰੇ ਲਿਖਤੀ ਭਰੋਸਾ ਦੇਣ 'ਤੇ ਸਹਿਮਤੀ...









































