ਕਪੂਰਥਲਾ
ਫਗਵਾੜੇ ਦੀ ਇਹ ਥਾਰ ਜੀਪ ਵਾਲੀ ਬੀਬੀ 13-13 ਰੁਪਏ ‘ਚ ਜ਼ਰੂਰਤਮੰਦਾਂ ਨੂੰ ਵੰਡ ਰਹੀ ਕਿਤਾਬਾਂ ਅਤੇ ਕੱਪੜੇ
Admin - 0
ਫਗਵਾੜਾ (ਕਪੂਰਥਲਾ) | 21ਵੀਂ ਸਦੀ ‘ਚ ਜਿੱਥੇ ਸਾਰੇ ਇੱਕ-ਦੂਜੇ ਨੂੰ ਪਿੱਛੇ ਛੱਡਣ ਵਿੱਚ ਲੱਗੇ ਹੋਏ ਹਨ ਉੱਥੇ ਹੀ ਕੁਝ ਲੋਕ ਦੂਜਿਆਂ ਨੂੰ ਉੱਚਾ ਚੁੱਕਣ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਅਜਿਹੀ ਹੀ ਇੱਕ ਮਿਸਾਲ ਪੇਸ਼ ਕਰ ਰਹੇ ਹਨ ਫਗਵਾੜਾ ਦੀ ਰਹਿਣ ਵਾਲੀ ਬੀਬੀ ਸਊਦੀ ਸਿੰਘ। ‘ਇੱਕ ਕੋਸ਼ਿਸ਼’ ਨਾਂ ਦੀ ਐਨਜੀਓ ਚਲਾਉਣ ਵਾਲੀ ਸਊਦੀ ਫਗਵਾੜਾ ਵਿੱਚ 13-13 ਮੌਲ ਚਲਾਉਂਦੇ ਹਨ ਜਿੱਥੇ...
ਜਲੰਧਰ
ਪੰਜਾਬ ਦੇ ਗ੍ਰੈਜੂਏਟ ਨੌਜਵਾਨਾਂ ਲਈ ਸੁਨਹਿਰੀ ਮੌਕਾ : ਮਹਾਤਮਾ ਗਾਂਧੀ ਫੈਲੋਸ਼ਿਪ ਕਰੋ ਅਪਲਾਈ, 50 ਹਜ਼ਾਰ ਰੁਪਏ ਮਹੀਨਾ ਮਿਲੇਗਾ ਭੱਤਾ
Admin - 0
ਜਲੰਧਰ | ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਵਾਧਾ ਕਰਨ ਦੀ ਪਹਿਲਕਦਮੀ ਕਰਦਿਆਂ ਦੇਸ਼ ਭਰ ਤੋਂ ਮਹਾਤਮਾ ਗਾਂਧੀ ਰਾਸ਼ਟਰੀ ਫੈਲੋਸ਼ਿਪ (ਐਮ.ਜੀ.ਐਨ.ਐੱਫ.) ਲਈ ਅਰਜ਼ੀਆਂ ਦੀ ਮੰਗ ਕੀਤੀ ਗਈ। ਐਮ.ਜੀ.ਐਨ.ਐੱਫ. ਦਾ ਮੰਤਵ ਹੁਨਰ ਵਿਕਾਸ ਰਾਹੀਂ ਸਰਕਾਰੀ ਕੰਮਕਾਜ ਦੇ ਵਿਕੇਂਦਰੀਕਰਨ ਲਈ ਜ਼ਿਲ੍ਹਾ ਪੱਧਰੀ ਸਕਿੱਲ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਆਪਣੀ ਸਿਖਲਾਈ ਦੌਰਾਨ ਫੈਲੋਜ਼ ਜ਼ਿਲ੍ਹਾ ਪੱਧਰ...
ਕਪੂਰਥਲਾ
ਸਾਰੀਆਂ ਪਾਰਟੀਆਂ ਦੇ ਆਗੂਆਂ ਵਲੋਂ ਬੂਟਾ ਸਿੰਘ ਵਲੋਂ ਰਾਸ਼ਟਰ ਨਿਰਮਾਣ ਅਤੇ ਏਕਤਾ ਦੀ ਸੁਰੱਖਿਆ ’ਚ ਪਾਏ ਗਏ ਯੋਗਦਾਨ ਨੂੰ ਕੀਤਾ ਗਿਆ ਯਾਦ
Admin - 0
ਫਗਵਾੜਾ | ਸਾਬਕਾ ਗ੍ਰਹਿ ਮੰਤਰੀ ਅਤੇ ਸਾਬਕਾ ਰਾਜਪਾਲ ਸਰਦਾਰ ਬੂਟਾ ਸਿੰਘ ਦੇ ਜਨਮ ਦਿਵਸ ’ਤੇ ਰਾਸ਼ਟਰ ਵਲੋਂ ਅੱਜ ਉਨਾਂ ਨੂੰ ਨਿੱਘੀਆਂ ਸਰਧਾਂਜ਼ਲੀਆਂ ਭੇਟ ਕਰਕੇ ਯਾਦ ਕੀਤਾ ਗਿਆ।
ਸਰਦਾਰ ਬੂਟਾ ਸਿੰਘ ਫਾਊਂਡੇਸ਼ਨ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਏ ਗਏ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ, ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੋਗਿੰਦਰ ਸਿੰਘ...
ਕ੍ਰਾਇਮ ਅਤੇ ਨਸ਼ਾ
ਕਤਲ ਦੇ ਅਰੋਪੀ ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਕੀਤਾ ਹਮਲਾ, 2 ਐੱਸਐੱਚਓ ਦੇ ਗੁੱਟ ਵੱਢੇ, ਐਨਕਾਉਂਟਰ ‘ਚ ਦੋਵੇਂ ਨਿਹੰਗ ਮਾਰੇ ਗਏ
Admin - 0
ਤਰਨਤਾਰਨ (ਬਲਜੀਤ ਸਿੰਘ) | ਹਜ਼ੂਰ ਸਾਹਿਬ ਵਿਖੇ ਕਤਲ ਕਰ ਕੇ ਆਏ ਦੋ ਨਿਹੰਗਾਂ ਨੂੰ ਫੜ੍ਹਣ ਗਈ ਪੁਲਿਸ ‘ਤੇ ਨਿਹੰਗਾਂ ਨੇ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਐੱਸਐੱਚਓ ਨਰਿੰਦਰ ਸਿੰਘ ਢੋਟੀ ਅਤੇ ਐਸਐਚਓ ਵਲਟੋਹਾ ਬਲਵਿੰਦਰ ਸਿੰਘ ਦੇ ਗੁੱਟ ਵੱਢੇ ਗਏ। ਇਸ ਤੋਂ ਬਾਅਦ ਡੀਐਸਪੀ ਰਾਜਬੀਰ ਸਿੰਘ ਉੱਤੇ ਵੀ ਹਮਲਾ ਕੀਤਾ ਗਿਆ। ਬਾਅਦ ਵਿੱਚ ਪੁਲਿਸ ਨੇ ਫਾਈਰਿੰਗ ਕੀਤੀ ਜਿਸ ਵਿੱਚ ਦੋਵੇਂ ਨਿਹੰਗਾਂ...
ਕਪੂਰਥਲਾ | ਸਾਇੰਸ ਸਿਟੀ ਵਿਖੇ ਚਿੜੀਆਂ ਦੇ ਰੱਖ—ਰਖਾਵ ਸਬੰਧੀ “ਵਿਸ਼ਵ ਚਿੜੀ ਦਿਵਸ ਮੌਕੇ ਇਕ ਵੈਬਨਾਰ ਕਰਵਾਇਆ ਗਿਆ। ਇਸ ਵੈੱਬਨਾਰ ਮੌਕੇ ਵਿਸ਼ਵ ਪੱਧਰ *ਤੇ ਨਾਮਣਾ ਖੱਟਣ ਵਾਲੇ “ਭਾਰਤੀ ਚਿੜੀਆਂ ਦੇ ਮਸੀਹੇ” ਮੁਹਮੰਦ ਦਿਲਾਵਰ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚਿੜੀਆਂ ਦੀ ਸਾਂਭ—ਸੰਭਾਲ ਦਾ ਦਿਵਸ ਮਨਾਉਣ ਦੀ ਪਹਿਲਕਦਮੀ ਸ੍ਰੀ ਦਿਲਾਵਰ ਵਲੋਂ ਹੀ ਕੀਤੀ...
ਜਲੰਧਰ
10 ਇਨਫੋਰਸਮੈਂਟ ਟੀਮਾਂ ਨੇ 151 ਕੁਨੈਕਸ਼ਨ ਚੈੱਕ ਕੀਤੇ, 25 ਦੋਸ਼ੀ ਖਪਤਕਾਰਾਂ ਨੂੰ 26.75 ਲੱਖ ਰੁਪਏ ਜੁਰਮਾਨਾ: ਇੰਜ: ਭੁੱਲਰ
Admin - 0
ਜਲੰਧਰ |20 ਮਾਰਚ ਪੀਐਸਪੀਸੀਐਲ ਦੇ ਸੀਐਮਡੀ ਸ਼੍ਰੀ ਏ. ਵੇਨੂੰ ਪ੍ਰਸਾਦ ਦੀਆਂ ਹਦਾਇਤਾਂ 'ਤੇ ਪੰਜਾਬ ਵਿਚ ਬਿਜਲੀ ਚੋਰੀ ਦੀ ਮੁਹਿੰਮ ਨੂੰ ਵੱਡੀ ਸਫਲਤਾ ਪ੍ਰਾਪਤ ਮਿਲ ਰਹੀ ਹੈ।
ਚੀਫ ਇੰਜੀਨੀਅਰ ਇਨਫੋਰਸਮੈਂਟ ਪੀਐਸਪੀਸੀਐਲ ਨੇ ਖੁਲਾਸਾ ਕੀਤਾ ਕਿ 10 ਇਨਫੋਰਸਮੈਂਟ ਟੀਮਾਂ (ਜਲੰਧਰ ਦੀਆਂ 3 ਟੀਮਾਂ ਅਤੇ ਲੁਧਿਆਣਾ ਦੀਆਂ 7 ਟੀਮਾਂ) ਨੇ ਕੱਲ੍ਹ ਲੁਧਿਆਣਾ ਵਿਖੇ ਸਮੂਹਿਕ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਟੀਮਾਂ ਨੇ ਲੁਧਿਆਣਾ ਦੇ...
ਜਲੰਧਰ | ਜਲੰਧਰ 'ਚ ਸ਼ਨੀਵਾਰ ਨੂੰ 390 ਕੋਰੋਨਾ ਕੇਸ ਆਏ, ਇਸ ਤੋਂ ਇਲਾਵਾ 25 ਪਾਜੀਟਿਵ ਕੇਸ ਦੂਜੇ ਜਿਲ੍ਹਿਆਂ ਦੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਡਾਟਾ ਮੁਤਾਬਿਕ ਕੁੱਲ 415 ਰਿਪੋਰਟਾਂ ਪਾਜੀਟਿਵ ਆਈਆਂ ਹਨ। ਇਨ੍ਹਾਂ ਵਿੱਚੋਂ 390 ਜਲੰਧਰ ਜਿਲ੍ਹੇ ਦੇ ਹਨ। ਇਨ੍ਹਾਂ ਦੀ ਡਿਟੇਲ ਥੋੜ੍ਹੀ ਦੇਰ ਤੱਕ ਸਾਂਝੀ ਕੀਤੀ ਜਾਵੇਗੀ।
ਜਲੰਧਰ 'ਚ ਵੱਧ ਰਹੇ ਕੇਸਾਂ ਬਾਰੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਕੇਸ...
ਹੈਲਥ ਐਂਡ ਫਿਟਨੈਸ
ਸੂਬੇ ਦੇ 11 ਜਿਲ੍ਹਿਆਂ ਵਿੱਚ ਕੱਲ ਬੰਦ ਰਹਿਣਗੇ, ਮੌਲ, ਸਿਨੇਮਾਘਰ ਅਤੇ ਰੈਸਟੋਰੈਂਟ, ਪੜ੍ਹੋ ਪੂਰੀ ਡਿਟੇਲ
Admin - 0
ਬ੍ਰਿਕਸ਼ਾ ਮਲਹੋਤਰਾ | ਜਲੰਧਰ
ਕੈਪਟਨ ਸਰਕਾਰ ਵੱਲੋਂ ਸੂਬੇ ਵਿੱਚ ਕੀਤੀਆਂ ਨਵੀਆਂ ਸਖਤੀਆਂ ਐਤਵਾਰ ਨੂੰ ਲਾਗੂ ਹੋ ਜਾਣਗੀਆਂ। ਵੱਧ ਕੋਰੋਨਾ ਕੇਸਾਂ ਵਾਲੇ 11 ਜ਼ਿਲਿਆਂ ਵਿੱਚ ਕੱਲ ਕਾਫੀ ਕੁਝ ਬੰਦ ਰੱਖਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ।
ਐਤਵਾਰ (21 ਮਾਰਚ) ਨੂੰ ਜਲੰਧਰ ਵਿੱਚ ਵੀ ਕਾਫੀ ਕੁਝ ਬੰਦ ਰੱਖਿਆ ਜਾਵੇਗਾ। ਇਹ ਪਾਬੰਦੀਆਂ ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਐਸਬੀਐਸ ਨਗਰ, ਫਤਿਹਗੜ੍ਹ...
ਬ੍ਰਿਕਸ਼ਾ ਮਲਹੋਤਰਾ | ਜਲੰਧਰ
ਕੈਪਟਨ ਸਰਕਾਰ ਵੱਲੋਂ ਮੁੜ ਕੀਤੀ ਸਖਤੀ ਤੋਂ ਬਾਅਦ ਇਸ ਐਤਵਾਰ ਮਤਲਬ 21 ਮਾਰਚ ਨੂੰ ਜਲੰਧਰ ਵਿੱਚ ਵੀ ਕਾਫੀ ਕੁਝ ਬੰਦ ਰੱਖਿਆ ਜਾਵੇਗਾ।
ਜਲੰਧਰ ਸੂਬੇ ਦੇ ਉਨ੍ਹਾਂ 11 ਜਿਲ੍ਹਿਆਂ ਵਿੱਚ ਸ਼ਾਮਿਲ ਹੈ ਜਿੱਥੇ ਇਹ ਪਾਬੰਦੀਆਂ ਕੱਲ ਤੋਂ ਲਾਗੂ ਹੋਣ ਜਾ ਰਹੀਆਂ ਹਨ।
ਸਰਕਾਰ ਦੇ ਨਵੇਂ ਹੁਕਮਾਂ ਮੁਤਾਬਿਕ ਜਲੰਧਰ ਜ਼ਿਲੇ ਵਿੱਚ ਐਤਵਾਰ ਨੂੰ ਮੌਲ, ਮਲਟੀਪਲੈਕਸ, ਸਿਨੇਮਾ ਘਰ ਅਤੇ ਰੈਸਟੋਰੈਂਟ...
ਜਲੰਧਰ | ਨਗਰ ਨਿਗਮ ਇੱਕ ਵਾਰ ਫਿਰ 20 ਤੋਂ ਵੱਧ ਕਾਲੋਨੀ ਵਾਲਿਆਂ ਖਿਲਾਫ ਐਫਆਈਆਰ ਦਰਜ ਕਰਵਾਉਣ ਜਾ ਰਿਹਾ ਹੈ। ਇਹ ਉਹ ਕਾਲੋਨਾਈਜ਼ਰ ਹਨ ਜਿਨ੍ਹਾਂ ਨੇ ਸਰਕਾਰ ਦੀ ਪਾਲਿਸੀ ਮੁਤਾਬਿਕ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਨਹੀਂ ਕਰਵਾਇਆ।
2018 ਵਿੱਚ ਕੈਪਟਨ ਸਰਕਾਰ ਨੇ ਇੱਲੀਗਲ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਪਾਲਿਸੀ ਲਿਆਂਦੀ ਸੀ। ਇਸ ਤਹਿਤ ਜ਼ਿਆਦਾਤਰ ਕਾਲੋਨੀ ਵਾਲਿਆਂ ਨੇ ਨਾ ਤਾਂ ਪੈਸੇ ਜਮ੍ਹਾਂ ਕਰਵਾਏ...







































