ਹੈਲਥ ਐਂਡ ਫਿਟਨੈਸ
Video : ਜਲੰਧਰ ਦੇ ਡਿਪਟੀ ਕਮਿਸ਼ਨਰ ਤੋਂ ਸੁਣੋ ਜਲੰਧਰ ਵਿੱਚ ਕਿਉਂ ਵੱਧ ਰਹੇ ਹਨ ਕੋਰੋਨਾ ਕੇਸ
Admin - 0
ਜਲੰਧਰ | ਜੇਕਰ ਤੁਸੀਂ ਸੋਚ ਰਹੇ ਹੋ ਕਿ ਜਲੰਧਰ ਵਿੱਚ ਆਖਿਰ ਕੋਰੋਨਾ ਦੇ ਕੇਸ ਕਿਉਂ ਵੱਧਦੇ ਜਾ ਰਹੇ ਹਨ ਤਾਂ ਇਸ ਦਾ ਜਵਾਬ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦਿੱਤਾ ਹੈ।
ਡੀਸੀ ਦਾ ਕਹਿਣਾ ਹੈ ਕਿ ਅਸੀਂ ਜਾਂਚ ਦੀ ਗਿਣਤੀ ਵਧਾ ਦਿੱਤੀ ਹੈ ਤਾਂ ਜੋ ਪਹਿਲੀ ਸਟੇਜ ਉੱਤੇ ਹੀ ਕੋਰੋਨਾ ਨੂੰ ਰੋਕਿਆ ਜਾ ਸਕੇ। ਇਸ ਲਈ ਪਾਜੀਟਿਵ ਕੇਸ ਜਿਆਦਾ ਆ ਰਹੇ...
ਜਲੰਧਰ | ਜ਼ਿਲ੍ਹੇ ਵਿੱਚ ਹੁਣ ਮਾਸਕ ਨਾ ਪਾਉਣ ਵਾਲੇ ਲੋਕਾਂ ਦਾ 1000 ਰੁਪਏ ਦੇ ਚਲਾਨ ਦੇ ਨਾਲ-ਨਾਲ ਕੋਰੋਨਾ ਟੈਸਟ ਵੀ ਲਾਜ਼ਮੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਹਤ ਅਤੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਂਝੇ ਤੌਰ ’ਤੇ ਚਲਾਨ ਕੱਟਣ ਅਤੇ ਕੋਵਿਡ ਟੈਸਟ ਕਰਨ ਦੀ ਮੁਹਿੰਮ ਨੂੰ ਇਕੱਠਿਆ ਚਲਾਇਆ ਜਾਵੇ।
ਡੀਸੀ ਨੇ ਕਿਹਾ- ਕੋਵਿਡ ਦੇ ਵੱਧ ਰਹੇ ਨਵੇਂ ਕੇਸਾਂ ਨੂੰ...
ਜਲੰਧਰ
ਡੀਐਸਪੀ ਸਰਬਜੀਤ ਰਾਏ ਦਾ ਡੀਜੀਪੀ ਸਪੈਸ਼ਲ ਡਿਸਕ ਨਾਲ ਸਨਮਾਨ, ਕੋਵਿਡ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਆਈਜੀ ਨੇ ਕੀਤਾ ਸਨਮਾਨਿਤ
Admin - 0
ਜਲੰਧਰ | ਇੰਸਪੈਕਟਰ ਜਨਰਲ ਆਫ਼ ਪੁਲਿਸ (ਜਲੰਧਰ ਰੇਂਜ) ਰਣਬੀਰ ਸਿੰਘ ਖੱਟੜਾ ਵਲੋਂ ਅੱਜ ਡਿਪਟੀ ਸੁਪਰਡੰਟ ਆਫ਼ ਪੁਲਿਸ ਸਰਬਜੀਤ ਸਿੰਘ ਰਾਏ ਦਾ ਸਮਾਜ ਦੀ ਮਿਸਾਲੀ ਸੇਵਾ ਕਰਨ ਲਈ ਡੀ.ਜੀ.ਪੀ. ਸਪੈਸ਼ਲ ਡਿਸਕ ਨਾਲ ਸਨਮਾਨ ਕੀਤਾ ਗਿਆ।
ਸਰਬਜੀਤ ਰਾਏ ਨੇ ਕੋਵਿਡ-19 ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ। ਡੀਐਸਪੀ ਰਾਏ ਦੇ ਸਮਾਜ ਸੇਵੀ ਕੰਮਾਂ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ...
ਅਮਰੀਕ ਕੁਮਾਰ | ਹੁਸ਼ਿਆਰਪੁਰ
ਅੱਜ ਜ਼ਿਲੇ ਵਿੱਚ 356 ਕੋਰੋਨਾ ਕੇਸ ਪਾਜੀਟਿਵ ਆਏ। ਸਿਵਿਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜ਼ਿਲੇ ਅੰਦਰ 358663 ਸੈਪਲ ਲਏ ਗਏ ਹਨ ਜਿਨ੍ਹਾਂ ਵਿੱਚੋ 343168 ਸੈਪਲ ਨੈਗਟਿਵ, 5928 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। ਐਕਟਿਵ ਕੇਸਾਂ ਦੀ ਗਿਣਤੀ 1571, 9877 ਮਰੀਜ ਠੀਕ ਹੋਏ ਹਨ ।...
ਐਸਏਐਸ ਨਗਰ/ਮੋਹਾਲੀ
31 ਮਾਰਚ ਤੱਕ ਸੂਬੇ ਦੇ ਸਾਰੇ ਸਕੂਲ-ਕਾਲਜ ਬੰਦ, ਜੀਐਨਡੀਯੂ ਨੇ 31 ਤੱਕ ਦੇ ਸਾਰੇ ਪੇਪਰ ਰੱਦ ਕੀਤੇ
Admin - 0
ਚੰਡੀਗੜ੍ਹ | ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਨੇ ਹੋਰ ਸਖਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬਾ ਸਰਕਾਰ ਨੇ 31 ਮਾਰਚ ਤੱਕ ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਹਨ।
ਸਰਕਾਰ ਦੇ ਫੈਸਲੇ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 31 ਮਾਰਚ ਤੱਕ ਦੇ ਸਾਰੇ ਪੇਪਰ ਰੱਦ ਕਰ ਦਿੱਤੇ ਹਨ।
ਹੁਣ ਮੁੜ ਸਿਨੇਮਾ ਘਰ ਵਿੱਚ 50 ਫੀਸਦੀ ਲੋਕ ਹੀ ਜਾ ਸਕਣਗੇ।...
ਕ੍ਰਾਇਮ ਅਤੇ ਨਸ਼ਾ
ਮਾਂ ਨੇ 6 ਮਹੀਨੇ ਦੇ ਬੱਚੇ ਨੂੰ ਮਾਰ ਕੇ ਆਪਣੀ ਨਾੜ੍ਹ ਵੱਢੀ, ਬੱਚੇ ਦੀ ਗ੍ਰੋਥ ਨਾ ਹੋਣ ਤੋਂ ਸੀ ਪ੍ਰੇਸ਼ਾਨ
Admin - 0
ਜਲੰਧਰ | ਸ਼ਾਹਕੋਟ ਇਲਾਕੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਮਾਂ ਨੇ ਆਪਣੇ 6 ਮਹੀਨੇ ਦੇ ਮਾਸੂਮ ਬੱਚੇ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਆਪਣੀ ਨਾੜ੍ਹ ਕੱਟ ਕੇ ਆਤਮਹੱਤਿਆ ਦੀ ਵੀ ਕੋਸ਼ਿਸ਼ ਕੀਤੀ।
ਬੱਚੇ ਦੇ ਪਿਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਚਾਰ ਸਾਲ ਬਾਅਦ ਦੁਬਈ ਤੋਂ ਪਰਤਿਆ ਸੀ। ਪਤਨੀ ਦਾ ਕਹਿਣਾ ਸੀ...
ਜਲੰਧਰ | ਪਟੇਲ ਚੌਂਕ ਨੇੜੇ ਸਥਿਤ ਸ਼ਹਿਰ ਦੇ ਵੱਡੇ ਸਰਕਾਰੀ ਸਕੂਲ ਵਿੱਚ ਵੀਰਵਾਰ ਸ਼ਾਮ ਨੂੰ ਹੰਗਾਮਾ ਹੋ ਗਿਆ। ਸਕੂਲ ਬਾਹਰ ਇਕੱਠੇ ਹੋਏ ਲੋਕਾਂ ਨੇ ਇਲਜਾਮ ਲਗਾਇਆ ਕਿ ਪ੍ਰਿੰਸਿਪਲ ਨਰੇਸ਼ ਕੁਮਾਰ ਇੱਕ ਔਰਤ ਦੇ ਨਾਲ ਸਕੂਲ ਦੇ ਕਮਰੇ ਵਿੱਚ ਮੌਜੂਦ ਹੈ।
ਮੌਕੇ ਉੱਤੇ ਪਹੁੰਚੇ ਔਰਤ ਦੇ ਰਿਸ਼ਤੇਦਾਰਾਂ ਨੇ ਪ੍ਰਿੰਸੀਪਲ ਨਾਲ ਕੁੱਟਮਾਰ ਵੀ ਕੀਤੀ। ਹੰਗਾਮਾ ਹੋਣ ਉੱਤੇ ਪੁਲਿਸ ਪਹੁੰਚੀ ਅਤੇ ਦੋਹਾਂ ਨੂੰ...
ਹੈਲਥ ਐਂਡ ਫਿਟਨੈਸ
ਜਲੰਧਰ ‘ਚ ਕੋਰੋਨਾ ਦੀ ਤੀਜੀ ਲਹਿਰ, ਪੜ੍ਹੋ 463 ਮਰੀਜਾਂ ਦੇ ਇਲਾਕਿਆਂ ਦੀ ਡਿਟੇਲ, ਇੱਕ ਦਰਜਨ ਤੋਂ ਵੱਧ ਇਲਾਕੇ ਹੋਣਗੇ ਸੀਲ
Admin - 0
ਜਲੰਧਰ | ਜ਼ਿਲੇ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ-3 ਦੇ ਮਰੀਜਾਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਵੀਰਵਾਰ ਸ਼ਾਮ ਤੱਕ ਜਿਹੜੇ ਮਰੀਜ ਕੋਰੋਨਾ ਪਾਜੀਟਿਵ ਆਏ ਉਨ੍ਹਾਂ ਵਿੱਚ ਮਹਿਤਪੁਰ ਅਤੇ ਸ਼ੰਕਰ ਤੋਂ ਇੱਕ-ਇੱਕ ਡਾਕਟਰ, ਸੀਐਚਸੀ ਆਦਮਪੁਰ ਦਾ ਇੱਕ ਮੁਲਾਜ਼ਮ, ਥਾਣਾ ਨੰਬਰ-6, ਭੋਗਪੁਰ ਅਤੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ...
ਹੈਲਥ ਐਂਡ ਫਿਟਨੈਸ
ਜਲੰਧਰ ‘ਚ ਪੁਲਿਸ ਨੇ ਸਖਤੀ ਵਧਾਈ, ਥਾਂ-ਥਾਂ ਹੋ ਰਹੇ ਬਿਨਾ ਮਾਸਕ ਦੇ ਚਲਾਨ; ਲੋਕਾਂ ਨੂੰ ਰੋਕ-ਰੋਕ ਹੋ ਰਹੇ ਕੋਰੋਨਾ ਟੈਸਟ
Admin - 0
ਜਲੰਧਰ | ਇੱਕ ਦਿਨ ਵਿੱਚ 500 ਤੋਂ ਵੱਧ ਕੋਰੋਨਾ ਕੇਸ ਆਉਣ ਤੋਂ ਬਾਅਦ ਪੁਲਿਸ ਅਤੇ ਹੈਲਥ ਵਿਭਾਗ ਨੇ ਸੜਕਾਂ ਉੱਤੇ ਸਖਤੀ ਵਧਾ ਦਿੱਤੀ ਹੈ।
ਜਲੰਧਰ ਦੀਆਂ ਸੜਕਾਂ ਉੱਤੇ ਵੀਰਵਾਰ ਨੂੰ ਲਗਾਤਾਰ ਬਿਨਾ ਮਾਸਕ ਵਾਲਿਆਂ ਦੇ ਚਾਲਾਨ ਕੱਟੇ ਗਏ। ਰੋਕ-ਰੋਕ ਕੇ ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ।
ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਅੱਜ ਰਾਤ ਤੋਂ ਕਰਫਿਊ ਵੀ ਰਾਤ 9 ਵਜੇ ਤੋਂ...
ਐਸਏਐਸ ਨਗਰ/ਮੋਹਾਲੀ
ਜਦੋਂ ਤੱਕ ਮੈਂ ਇੱਥੇ ਹਾਂ ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗਾ – ਕੈਪਟਨ ਅਮਰਿੰਦਰ ਸਿੰਘ
Admin - 0
ਚੰਡੀਗੜ੍ਹ | ਅਕਤੂਬਰ 2020 ਵਿੱਚ ਕਿਸਾਨਾਂ ਦਾ ਅੰਦੋਲਨ ਭਖ ਜਾਣ ਦੇ ਸਮੇਂ ਤੋਂ ਸਰਹੱਦ ਪਾਰੋਂ ਡਰੋਨਾਂ ਦੀ ਹਲਚਲ ਵਿੱਚ ਤੇਜ਼ੀ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ,‘‘ਜਦੋਂ ਤੱਕ ਮੈਂ ਇੱਥੇ ਹਾਂ, ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਜਾਂ ਹੋਰ ਕਿਸੇ ਅੱਤਵਾਦੀ ਗਤੀਵਿਧੀ ਨੂੰ ਸੂਬੇ ਦੇ ਅਮਨ-ਚੈਨ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ...








































