ਚੰਡੀਗੜ੍ਹ | ਪੰਜਾਬ ‘ਚ ਵਾਰਡ ਅਟੈਂਡੈਂਟ ਦੀਆਂ 800 ਅਸਾਮੀਆਂ ਲਈ ਡੇਢ ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਜਿਸ ਲਈ ਪ੍ਰੀਖਿਆ 29 ਨਵੰਬਰ ਨੂੰ ਲਈ ਜਾਏਗੀ। ਉਮੀਦਵਾਰਾਂ ਦੀ ਸਹੂਲਤ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੂੰ ਪ੍ਰੀਖਿਆ ਲਈ ਜ਼ਿਆਦਾ ਦੂਰ ਨਹੀਂ ਜਾਣਾ ਪਏਗਾ। ਸੂਬਾ ਸਰਕਾਰ ਨੇ ਇਹ ਇਮਤਿਹਾਨ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ,...
ਨੈਸ਼ਨਲ
ਅਨੁਸੂਚਿਤ ਜਾਂ ਜਨਜਾਤੀ ਵਿਅਕਤੀ ਨੂੰ ਘਰ ਦੇ ਅੰਦਰ ਕਹੀ ਜਾਤੀਸੂਚਕ ਗੱਲ ਜਿਸ ਦਾ ਕੋਈ ਗਵਾਹ ਨਾ ਹੋਵੇ ਉਹ ਅਪਰਾਧ ਨਹੀਂ ਹੋਵੇਗਾ : ਸੁਪਰੀਮ ਕੋਰਟ
Admin - 0
ਨਵੀਂ ਦਿੱਲੀ | ਕਿਸੇ ਵੀ ਅਨੁਸੂਚਿਤ ਜਾਤੀ ਜਾਂ ਜਨਜਾਤੀ ਦੇ ਵਿਅਕਤੀ ਨੂੰ ਲੈ ਕੇ ਘਰ ਦੇ ਅੰਦਰ ਕਹੀ ਕੋਈ ਅਪਮਾਨਜਨਕ ਗੱਲ ਜਿਸ ਦਾ ਕੋਈ ਗਵਾਹ ਨਾ ਹੋਵੇ, ਉਹ ਅਪਰਾਧ ਨਹੀਂ ਹੋ ਸਕਦੀ। ਇਹ ਗੱਲ ਸੁਪਰੀਮ ਕੋਰਟ ਨੇ ਕਹੀ ਹੈ। ਇਸ ਦੇ ਨਾਲ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ 'ਤੇ ਲੱਗਾ ਅਨੁਸੂਚਿਤ ਜਾਤੀ/ਜਨਜਾਤੀ ਐਕਟ ਦਾ ਮੁਕੱਦਮਾ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।
ਉੱਤਰਾਖੰਡ...
ਚੰਡੀਗੜ੍ਹ | ਕੇਂਦਰ ਵੱਲੋਂ ਪਾਸੇ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅੰਦਰ ਕਿਸਾਨ ਸੰਗਠਨ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਦਾ ਰਵੱਈਆ ਅੜੀਅਲ ਵਾਲਾ ਲੱਗ ਰਿਹਾ ਹੈ। ਕਿਸਾਨ ਸੰਗਠਨ ਭਾਵੇਂ ਰੇਲ ਪਟੜੀਆਂ ਤੋਂ ਹਟ ਗਏ ਹਨ ਪਰ ਫਿਰ ਵੀ ਕੇਂਦਰ ਵੱਲੋਂ ਮਾਲੱਗਡੀਆਂ ਸ਼ੁਰੂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਪੰਜਾਬ ਦੇ ਲੋਕ ਬਿਜਲੀ ਕੱਟਾਂ ਦਾ ਖਮਿਆਜ਼ਾ ਭੁਗਤ ਰਹੇ ਹਨ । ਬਿਜਲੀ...
ਤਰਨਤਾਰਨ | ਪੱਟੀ ਪਿੰਡ ਵਿਚ ਇਕ ਗਰੀਬ ਪਰਿਵਾਰ ਘਰ ਵਿਕਣ ਕਾਰਨ ਸੜਕ ਤੇ ਆ ਗਿਆ ਹੈ। ਉਹਨਾਂ ਨੂੰ ਨਾ ਹੁਣ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਹੈ ਤੇ ਨਾ ਹੀ ਸਿਰ ਤੇ ਛੱਤ ਰਹੀ ਹੈ।
ਸਰਵਣ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਹੈ। ਪਤਨੀ ਬਹੁਤ ਲੰਮੇ ਸਮੇਂ ਤੋਂ ਬਿਮਾਰ ਹੈ। ਉਸ ਨੇ ਅੱਗੇ ਕਿਹਾ ਕਿ...
ਤਰਨਤਾਰਨ
ਤਰਨਤਾਰਨ : ਪਰਾਲੀ ਦੀ ਅੱਗ ਨਾਲ ਭਿਆਨਕ ਹਾਦਸਾ – ਬਜ਼ੁਰਗ ਔਰਤ ਐਕਟਿਵਾ ਸਣੇ ਸੜ੍ਹ ਕੇ ਸੁਆਹ, ਦੇਖੋ ਵੀਡੀਓ
Admin - 0
ਬਲਜੀਤ ਸਿੰਘ | ਤਰਨਤਾਰਨ
ਨਜ਼ਦੀਕੀ ਪਿੰਡ ਵੀਰਮ ਵਿਖੇ ਇਕ ਕਿਸਾਨ ਵੱਲੋਂ ਸਾੜੀ ਪਰਾਲੀ ਦੀ ਅੱਗ ਵਿੱਚ ਇਕ ਬਜ਼ੁਰਗ ਔਰਤ ਦੇ ਬੁਰ੍ਹੀਂ ਤਰ੍ਹਾਂ ਸੜਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਨਜੀਤ ਕੌਰ ਆਪਣੇ ਪੋਤਰੇ ਲਵਪ੍ਰੀਤ ਸਿੰਘ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਭਿੱਖੀਵਿੰਡ ਜਾ ਰਹੀ ਸੀ। ਵੀਰਵਾਰ ਨੂੰ ਪਿੰਡ ਤੋਂ ਥੋੜ੍ਹੀ ਬਾਹਰ ਆਈ ਤਾਂ ਕਿਸਾਨ ਨੇ ਆਪਣੇ...
ਚੰਡੀਗੜ੍ਹ | ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ 'ਚ ਕਿਸਾਨ ਅੰਦੋਲਨ ਜਾਰੀ ਹੈ। ਅਜਿਹੇ 'ਚ ਕੇਂਦਰ ਤੋਂ ਨਰਾਜ਼ ਕਿਸਾਨਾਂ ਦਾ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕਿਹਾ ਪੰਜਾਬ ਭਰ 'ਚ ਕਿਸਾਨ-ਮਜਦੂਰ 14 ਨਵੰਬਰ ਨੂੰ ਕਾਲੀ ਦੀਵਾਲੀ ਮਨਾਉਣਗੇ। ਦਿਵਾਲੀ ਵਾਲੇ ਦਿਨ ਵੀ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਖਿਲਾਫ ਚਾਰ ਸਾਲ ਬਾਅਦ ਈਡੀ ਵੱਲੋਂ ਦੁਬਾਰਾ ਫਾਈਲ ਖੋਲ੍ਹਣ ਤੋਂ ਬਾਅਦ ਹੁਣ ਪੰਜਾਬ ਦੇ 26 ਕਾਂਗਰਸੀ ਵਿਧਾਇਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਾਡਾਰ 'ਤੇ ਹਨ। ਇਨ੍ਹਾਂ ਵਿਧਾਇਕਾਂ ਨੂੰ ਈਡੀ ਜਲਦ ਹੀ ਗੈਰਕਾਨੂੰਨੀ ਖਣਨ ਮਾਮਲੇ 'ਚ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਕਰੇਗਾ।
ਈਡੀ ਨੂੰ ਦਿੱਲੀ ਤੋਂ ਹਰੀ ਝੰਡੀ ਮਿਲ ਗਈ...
ਜਲੰਧਰ | ਜੋਅ ਬਾਇਡਨ ਵ੍ਹਾਈਟ ਹਾਉਸ ਦੀ ਦੌੜ ਵਿੱਚ ਡੌਨਲਡ ਟਰੰਪ ਨੂੰ ਹਰਾ ਕੇ ਲੋੜੀਂਦੀਆਂ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਾਸਲ ਕਰ ਚੁੱਕੇ ਹਨ। ਉਹਨਾਂ ਦੀ ਜਿੰਦਗੀ ਦਾ ਲੰਮਾ ਸੰਘਰਸ਼ ਹੈ। ਉਹਨਾਂ ਦੀ ਉਮਰ 77 ਸਾਲ ਹੈ। ਉਹ ਬਰਾਕ ਉਬਾਮਾ ਨਾਲ ਦੋ ਵਾਰ ਉਪ-ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਉਹਨਾਂ ਬਾਰੇ ਹੇਠਾਂ ਲਿਖੀਆਂ ਗੱਲਾਂ ਮਹੱਤਵਪੂਰਨ ਹਨ।
1. ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ...
ਪੰਜਾਬ
ਪੰਜਾਬ ‘ਚੋਂ ਕੋਰੋਨਾ ਹੋਇਆ ਗਾਇਬ, 8 ਹਜ਼ਾਰ ਕੇਸ ਮਿਲਦੇ ਸੀ 1 ਦਿਨ ‘ਚ, ਹੁਣ ਸਿਰਫ਼ 4 ਹਜ਼ਾਰ ਲੋਕਾਂ ਦਾ ਹੋ ਰਿਹਾ ਇਲਾਜ
Admin - 0
ਚੰਡੀਗੜ੍ਹ |ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸ਼ਨੀਵਾਰ ਨੂੰ 480 ਮਰੀਜ਼ ਹੀ ਮਿਲੇ ਹਨ। ਹੁਣ ਕੋਰੋਨਾ ਪੰਜਾਬ ਵਿਚੋਂ ਕਾਫੀ ਹੱਦ ਤੱਕ ਘਟ ਗਿਆ ਹੈ। ਪਹਿਲਾਂ ਇਕ ਦਿਨ ਵਿਚ 8 ਹਜਾਰ ਤੋਂ ਵੱਧ ਕੇਸ ਆਉਂਦੇ ਸਨ।
ਸੂਬੇ ਵਿਚ ਸ਼ਨੀਵਾਰ ਨੂੰ 15 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਹ ਮੌਤ ਦਰ ਵੀ ਬਹੁਤ ਘੱਟ ਗਿਆ ਹੈ। ਸਰਕਾਰ ਨੇ ਛੋਟੇ-ਛੋਟੇ ਕੋਵਿਡ ਕੇਅਰ ਸੈਂਟਰ...
ਨਵੀਂ ਦਿੱਲੀ | ਦੇਸ਼ ਦਾ ਸਭ ਤੋਂ ਵੱਡਾ ਬੈਂਕ ਐਸਬੀਆਈ ਹਮੇਸ਼ਾ ਆਪਣੇ ਗਾਹਕਾਂ ਦੀ ਦੇਖਭਾਲ ਕਰਦਾ ਆਇਆ ਹੈ। ਐਸਬੀਆਈ ਦਾ ਉਦੇਸ਼ ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਲਈ ਨਵੀਆਂ ਘੋਸ਼ਣਾਵਾਂ ਕਰ ਕੇ ਗਾਹਕਾਂ ਨੂੰ ਸਹੂਲਤ ਦੇਣਾ ਹੈ। ਉਥੇ ਹੀ ਐਸਬੀਆਈ ਨੇ ਲੰਬੇ ਸਮੇਂ ਤੋਂ ਗਾਹਕਾਂ ਦੇ ਬੈਂਕ ਖਾਤਿਆਂ 'ਤੇ ਮਿਨੀਮਮ ਬੈਲੇਂਸ ਲਿਮਿਟ ਹਟਾ ਦਿੱਤੀ ਹੈ। ਜਿਸ ਕਾਰਨ ਗਾਹਕ ਬਹੁਤ ਖੁਸ਼ ਹਨ।
ਦਰਅਸਲ, ਐਸਬੀਆਈ ਆਪਣੇ...









































