ਤਰਨਤਾਰਨ
ਤਰਨਤਾਰਨ : ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਕੇ ਨਸ਼ਾ ਤਸਕਰ ਛਡਾਇਆ, 3 ਮੁਲਾਜ਼ਮਾਂ ਦੇ ਗੰਭੀਰ ਸੱਟਾਂ
Admin - 0
ਤਰਨਤਾਰਨ (ਬਲਜੀਤ ਸਿੰਘ) | ਨਸ਼ਾ ਤਸਕਰ ਗ੍ਰਿਫਤਾਰ ਕਰਕੇ ਲਿਜਾ ਰਹੀ ਪੁਲਿਸ ਉੱਤੇ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮਾਂ ਉੱਤੇ ਹਮਲਾ ਕਰਕੇ ਤਿੰਨ ਨੂੰ ਸੱਟਾਂ ਮਾਰੀਆਂ ਗਈਆਂ ਅਤੇ ਨਸ਼ਾ ਤਸਕਰ ਨੂੰ ਲੋਕ ਪੁਲਿਸ ਤੋਂ ਛੁਡਾ ਕੇ ਲੈ ਗਏ।
ਤਰਨਤਾਰਨ ਦੇ ਡੀਐੱਸਪੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਨਾਰਕੋਟਿਕਸ ਵਿਭਾਗ ਦੇ ਏਐਸਆਈ ਨਰਿੰਦਰ ਪਾਲ ਸਿੰਘ ਨੁੰ ਸੂਚਨਾ ਮਿਲੀ...
ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਗੁਰਦਾਸਪੁਰ ਦੇ ਹਲਕਾ ਫ਼ਤਹਿਗੜ ਚੂੜੀਆਂ 'ਚ ਪੈਂਦੇ ਪਿੰਡ ਘਣੀਏ ਕੇ ਬਾਂਗਰ ਦੇ ਕਿਸਾਨ ਫਤਿਹ ਸਿੰਘ (52 ਸਾਲ) ਪੁੱਤਰ ਰਤਨ ਸਿੰਘ ਆਪਣੇ ਖੇਤ ਕਾਦੀਆਂ ਰਾਜਪੂਤ ਵਿਖ਼ੇ ਹਲ਼ ਚਲਾਉਂਦਿਆ ਕਰੰਟ ਲੱਗਣ ਨਾਲ਼ ਮੌਤ ਦੀ ਘਟਨਾ ਵਾਪਰ ਗਈ ਤੇ ਪਿੰਡ ਵਿੱਚ ਮਾਤਮ ਛਾ ਗਿਆ ਪਲਵਿੰਦਰ ਸਿੰਘ ਅਨੁਸਾਰ ਜੋ ਕਿ ਮੌਕੇ ਤੇ ਉੱਥੇ ਮੌਜੂਦ ਸੀ ਵੱਲੋਂ ਉਸ ਨੂੰ...
ਹੁਸ਼ਿਆਰਪੁਰ | ਵੀਰਵਾਰ ਨੂੰ ਹੁਸ਼ਿਆਰਪੁਰ 'ਚ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਹਮਲਾ ਹੋ ਗਿਆ।
ਸੋਮ ਪ੍ਰਕਾਸ਼ ਚੱਬੇਵਾਲ ਵਿੱਚ ਮੀਟਿੰਗ ਕਰਨ ਲਈ ਪਹੁੰਚੇ ਸਨ ਪਰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਮੁੜਨਾ ਪਿਆ। ਕਿਸਾਨਾਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਕਾਲੀਆਂ ਝੰਡੀਆਂ ਵਿਖਾ ਕੇ ਗੱਡੀ ਤੇ ਡੰਡੇ ਵੀ...
ਸ੍ਰੀ ਮੁਕਤਸਰ ਸਾਹਿਬ
ਵਿਆਹ ਤੋਂ ਇੱਕ ਹਫਤੇ ਬਾਅਦ ਲੜਕੀ ਨੇ ਪਿੰਡ ਦੇ ਪ੍ਰੇਮੀ ਨਾਲ ਪਾਣੀ ‘ਚ ਡੁੱਬ ਖੁਦਕੁਸ਼ੀ ਕੀਤੀ
Admin - 0
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਪ੍ਰੇਮ ਸੰਬੰਧਾਂ ਦੇ ਚੱਕਰ ਵਿੱਚ 2 ਜਿੰਦਗੀਆਂ ਖਤਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵੀਂ ਵਿਆਹੀ ਇੱਕ ਲੜਕੀ ਨੇ ਆਪਣੇ ਪੇਕੇ ਘਰ ਆ ਕੇ ਆਪਣੇ ਪ੍ਰੇਮੀ ਨਾਲ ਖੁਦਕੁਸ਼ੀ ਕਰ ਲਈ। ਦੋਹਾਂ ਦੀ ਲਾਸ਼ ਵਾਟਰ ਵਰਕਸ ਦੇ ਪਾਣੀ ਵਿੱਚੋਂ ਮਿਲੀ ਹੈ। ਪੁਲਿਸ ਨੇ ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਪਿੰਡ...
ਗੁਰਦਾਸਪੁਰ (ਜਸਵਿੰਦਰ ਬੇਦੀ) | ਲੁੱਟਾਂ ਖੋਹਾਂ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਡੀਐਸਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਮੁੰਡਿਆਂ ਦੀ ਪੁਲਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਤਲਾਸ਼ ਸੀ। ਇਨ੍ਹਾਂ ਨੇ ਬਟਾਲਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਲੁੱਟਾਂ ਅਤੇ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ 'ਤੇ ਪਹਿਲਾ ਵੀ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਕੇਸ...
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਪੁਲਿਸ ਦੀਆੰ ਸ਼ਹਿਰੀ ਪੁਲਿਸ ਚੌਕੀਆਂ ਦੇ ਕਰਮਚਾਰੀ ਸ਼ਰੇਆਮ ਬਿਜਲੀ ਚੋਰੀ ਕਰਕੇ ਬੱਤੀ ਬਾਲ੍ਹਦੇ ਹਨ। ਬਿਜਲੀ ਵਿਭਾਗ ਨੂੰ ਵੀ ਇਸ ਦਾ ਪਤਾ ਹੈ ਪਰ ਕੋਈ ਕੁੱਝ ਨਹੀਂ ਕਰਦਾ।
ਬਟਾਲਾ ਦੀ ਸਿੰਬਲ ਪੁਲਿਸ ਚੌਂਕੀ, ਅਰਬਨ ਅਸਟੇਟ ਪੁਲਿਸ ਚੌਂਕੀ ਅਤੇ ਬੱਸ ਅੱਡਾ ਪੁਲਿਸ ਚੌਂਕੀ ਵਿੱਚ ਏਸੀ, ਕੂਲਰ, ਪੱਖੇ ਅਤੇ ਫਰਿੱਜ ਵਰਗੀਆਂ ਕਈ ਜ਼ਰੂਰੀ ਚੀਜਾਂ ਬਿਜਲੀ ਨਾਲ ਚਲਦੀਆਂ ਹਨ...
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦਾ ਐਲਾਨ ਕੀਤਾ ਹੈ। ਟਵੀਟ ਮੁਤਾਬਿਕ ਪੰਜਾਬ ਪੁਲਿਸ ਕਾਂਸਟੇਬਲ ਅਰਜ਼ੀ ਫਾਰਮ ਜੁਲਾਈ ਦੇ ਦੂਜੇ ਹਫਤੇ ਵਿੱਚ ਬਜਾਰ ਵਿੱਚ ਆਵੇਗਾ। ਪੇਪਰ 25 ਤੇ 26 ਸਤੰਬਰ 2021 ਨੂੰ ਹੋਵੇਗੀ। ਕੁੱਲ 4362 ਪੋਸਟਾਂ ਹਨ, ਜਿਨ੍ਹਾਂ ਵਿੱਚੋਂ 2016 ਜ਼ਿਲ੍ਹਾ ਕਾਡਰ ਵਿੱਚ ਤੇ 2346 ਪੰਜਾਬ ਪੁਲਿਸ ਦੇ ਆਰਮਡ...
ਜਲੰਧਰ
ਪਟਿਆਲਾ ‘ਚ ਇੱਕ ਹੋਰ ਨਾਜਾਇਜ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ, ਤਿੰਨ ਗ੍ਰਿਫਤਾਰ; ਜਲੰਧਰ ਦੀ ਸ਼ਰਾਬ ਫੈਕਟਰੀ ਮਾਮਲੇ ‘ਚ ਅਰੋਪੀਆਂ ‘ਤੇ ਧਾਰਾ 307 ਜੋੜੀ
Admin - 0
ਚੰਡੀਗੜ੍ਹ/ਪਟਿਆਲਾ | ਪਟਿਆਲਾ ਦੇ ਸਗਨ ਵਿਹਾਰ ਇਲਾਕੇ ਵਿੱਚ ਪੁਲਿਸ ਨੇ ਇੱਕ ਨਾਜਾਇਜ ਸ਼ਰਾਬ ਫੈਕਟਰੀ ਫੜ੍ਹੀ ਹੈ। ਇੱਥੋਂ ਪਟਿਆਲਾ ਦੇ ਰਹਿਣ ਵਾਲੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਅਰੋਪੀਆਂ ਦੀ ਪਛਾਣ ਸਲਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੁਫਾਨਪੁਰਾ ਪਟਿਆਲਾ, ਹਰਦੀਪ ਕੁਮਾਰ ਉਰਫ਼ ਦੀਪੂ ਵਾਸੀ ਅਰਬਨ ਅਸਟੇਟ ਪਟਿਆਲਾ ਅਤੇ ਸੁਨੀਲ ਕੁਮਾਰ ਵਾਸੀ ਸਫਾਬਾਦੀ ਗੇਟ, ਪਟਿਆਲਾ ਵਜੋਂ ਹੋਈ ਹੈ।
ਇੱਕ ਹਫਤੇ ਵਿੱਚ...
ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਪਿੰਡ ਨਿੱਕੂ ਸਰਾਂ 'ਚ ਦੋ ਧਿਰਾਂ ਵਿਚ ਹੋਈ ਖੂਨੀ ਝੜਪ ਵਿੱਚ ਇੱਕ ਚਾਲੀ ਸਾਲਾ ਵਿਅਕਤੀ ਦੇ ਸਿਰ 'ਤੇ ਕਹੀ ਮਾਰਨ ਕਾਰਨ ਮੌਕੇ 'ਤੇ ਹੋਈ ਮੌਤ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਡੇਰੇ 'ਤੇ ਰਹਿੰਦੇ ਬਲਕਾਰ ਸਿੰਘ ਜਗਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਖੇਤਾਂ ਵਿੱਚ ਕੰਮ ਕਰ ਰਹੇ ਨਰਿੰਦਰ...
ਤਰਨਤਾਰਨ (ਬਲਜੀਤ ਸਿੰਘ) | ਭਿੱਖੀਵਿੰਡ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੱਥੋਂ ਇੱਕ ਘਰੋਂ ਪਿਸਤੌਲ, ਨਕਦੀ ਅਤੇ 31 ਤੋਲੇ ਸੋਨਾ ਚੋਰੀ ਹੋ ਗਿਆ।
ਕੱਚਾ ਪਹੂਵਿੰਡ ਰੋਡ ਕਾਲੋਨੀ ਦੇ ਦਿਲਬਾਗ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਹਰਭਜਨ ਸਿੰਘ ਦੀ 10 ਜੂਨ ਨੂੰ ਮੌਤ ਹੋ ਗਈ ਸੀ ਜਿਸ ਕਰਕੇ ਮੈਂ ਆਪਣੇ ਪਰਿਵਾਰ ਸਮੇਤ ਆਪਣੀ...










































