Home Blog Page 1888
ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਸਾਇੰਸ ਦੇ ਖੇਤਰ ਵਿਚ ਬੱਚਿਆਂ ਦੀ ਰੁਚੀ ਵਧਾਉਣ ਲਈ ਸਾਇੰਸ ਫੈਸਟ 2020 ਕਰਵਾਇਆ। ਫੈਸਟ ਵਿਚ 200 ਤੋਂ ਵੱਧ ਸਕੂਲੀ ਬੱਚਿਆਂ ਨੇ ਭਾਗ ਲਿਆ। ਕੋਰੋਨਾ ਨੂੰ ਦੇਖਦੇ ਹੋਏ ਫੈਸਟ ਆਨਲਾਈਨ ਹੀ ਕਰਵਾਇਆ ਗਿਆ। ਫੈਸਟ ਦੌਰਾਨ ਹੀ ਬੱਚਿਆਂ ਦੇ ਵਿਗਿਆਨਕ ਮਾਡਲ ਬਣਾਉਣ ਦੇ ਮੁਕਾਬਲੇ ਵੀ ਕਰਵਾਏ। ਮੁਕਾਬਾਲਿਆਂ ਵਿਚ ਪਹਿਲਾਂ ਪਹਿਲਾ ਇਨਾਮ ਸਤਪਾਲ ਮਿੱਤਲ ਸਕੂਲ ਲੁਧਿਆਣਾ...
ਦਿੱਲੀ | ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ ਅਤੇ ਹੁਣ ਇਹ ਲੜਾਈ ਦਿੱਲੀ ਦੇ ਨੇੜੇ ਆ ਗਈ ਹੈ । ਕਿਸਾਨ ਪਿਛਲੇ 4 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਡਟੇ ਹੋਏ ਹਨ । ਇਸ ਵਾਰ ਕਿਸਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਇਸ ਧਰਨੇ ਪ੍ਰਦਰਸ਼ਨ ਵਿੱਚ ਹੀ ਮਨਾਉਣਗੇ ।  ਪ੍ਰਕਾਸ਼ ਪੁਰਬ...
ਚੰਡੀਗੜ੍ਹ | ਕਿਸਾਨ ਅੰਦੋਲਨ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਅਹਿਮ ਗੱਲ ਹੈ ਕਿ ਦੇਸ਼ ਨਾਲੋਂ ਵੱਧ ਇਸ ਅੰਦੋਲਨ ਦੀ ਚਰਚਾ ਵਿਦੇਸ਼ਾਂ ਵਿੱਚ ਹੋ ਰਹੀ ਹੈ। ਵਿਦੇਸ਼ੀ ਮੀਡੀਆ ਇਸ ਨੂੰ ਕਾਫੀ ਅਹਿਮੀਅਤ ਦੇ ਰਿਹਾ ਹੈ। ਉਧਰ, ਵਿਦੇਸ਼ਾਂ ਵਿੱਚ ਵਸੇ ਭਾਰਤੀ (ਐਨਆਰਆਈਜ਼) ਵੀ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ।ਪਰਵਾਸੀ ਭਾਰਤੀਆਂ ਵੱਲੋਂ ਜਿੱਥੇ...
ਜਲੰਧਰ | ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਜਲੰਧਰ ਵਿਚ 98 ਨਵੇਂ ਕੇਸ ਆਏ ਤੇ ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਹੁਣ ਜਿਲ੍ਹਾ ਪ੍ਰਸਾਸ਼ਨ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਿਚ ਹੈ। ਪਿਛਲੇ ਦਿਨੀਂ ਪ੍ਰਸਾਸ਼ਨ ਨੇ ਜਲੰਧਰ ਦੇ ਚਾਰ ਇਲਾਕਿਆਂ ਨੂੰ ਸੀਲ ਕਰ ਦਿੱਤਾ ਸੀ। ਸ਼ਨਵੀਰ ਨੂੰ ਕੁਝ...
ਜਲੰਧਰ | ਸ਼ਹਿਰ ਤੋਂ ਇਕ ਦੀ ਖਬਰ ਸਾਹਮਣੇ ਆ ਰਹੀ ਹੈ। ਗਾਜ਼ੀ ਗੁੱਲਾ ਵਿਚ ਕਾਲੋਨੀ ਦਾ ਗੇਟ ਤੋੜ ਕੇ ਰੇਲਵੇਂ ਟ੍ਰੈਕ ਤੇ ਕਾਰ ਜਾ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਨੌਜਵਾਨ ਕਾਰ ਚਲਾ ਰਿਹਾ ਸੀ। ਕਾਰ ਦੀ ਰੇਸ ਜਿਆਦਾ ਹੋ ਗਈ ਤੇ ਰਫਤਾਰ ਵਧਣ ਕਾਰਨ ਕਾਰ ਕਾਲੋਨੀ ਦਾ ਗੇਟ ਤੋੜ ਕੇ ਰੇਲਵੇਂ ਟ੍ਰੈਕ ਤੇ ਜਾ ਪਹੁੰਚੀ। ਕਮਲੇਸ਼ ਨਾਮ ਦੇ...
ਨਵੀਂ ਦਿੱਲੀ | ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਦੇ ਗਾਹਕ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਪੀ ਐਨ ਬੀ ਨੇ 1 ਦਸੰਬਰ ਤੋਂ ਨਕਦ ਕਢਵਾਉਣ ਦੇ ਨਿਯਮਾਂ ਨੂੰ ਬਦਲਣ ਦਾ ਐਲਾਨ ਕੀਤਾ ਹੈ. ਬੈਂਕ ਦੇ ਅਨੁਸਾਰ ਨਵਾਂ ਨਿਯਮ ਕਾਫ਼ੀ ਸੁਰੱਖਿਅਤ ਰਹੇਗਾ। 1 ਦਸੰਬਰ ਤੋਂ, ਪੀਐਨਬੀ ਵਨ ਟਾਈਮ ਪਾਸਵਰਡ (ਓਟੀਪੀ) ਅਧਾਰਤ ਨਕਦੀ ਕਢਵਾਉਣ ਦੀ ਸਹੂਲਤ...
ਜਲੰਧਰ | ਕਿਸਾਨ ਸੰਘਰਸ਼ ਸਿਖਰ 'ਤੇ ਹੈ। ਪੰਜਾਬ ਤੇ ਨਾਲ ਦੇ ਗੁਆਂਢੀ ਸੂਬੇ ਹਰਿਆਣੇ ਤੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਹੈ। ਦਿੱਲੀ ਪਹੁੰਚਣ ਲਈ ਕਿਸਾਨਾਂ ਨੇ ਕਿਹੜੇ-ਕਿਹੜੇ ਤਸ਼ੱਦਦ ਝੱਲੇ ਪੂਰਾ ਮੁਲਕ ਗਵਾਹ ਜਾਣਦਾ ਹੈ। ਪੀਐਮ ਮੋਦੀ ਤੇ ਹੋਰ ਪੌਲੀਟੀਕਲ ਲੀਡਰਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਹੁਣ 'ਮਨ ਕੀ ਬਾਤ' ਵਿਚ ਪੀਐਮ ਮੋਦੀ ਦੁਆਰਾ ਕਿਸਾਨਾਂ...
ਬਲਜੀਤ ਸਿੰਘ | ਤਰਨਤਾਰਨਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਸਾਰੇ ਆਪਣੇ-ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਇਸੇ ਸੰਬੰਧੀ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਨੇ ਵੀ ਇੱਕ ਨਿਵੇਕਲਾ ਐਲਾਨ ਕੀਤਾ ਹੈ।ਹਸਪਤਾਲ ਨੇ ਐਲਾਨ ਕੀਤਾ ਹੈ ਕਿ 30 ਨਵੰਬਰ ਤੋਂ 14 ਦਸੰਬਰ ਤੱਕ ਗਰਭਵਤੀ ਔਰਤਾਂ ਉਨ੍ਹਾਂ ਦੇ ਹਸਪਤਾਲ 'ਚ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਰਜਿਸਟਰ ਹੋਈਆਂ ਔਰਤਾਂ...
ਨਵੀਂ ਦਿੱਲੀ | ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਪਹਾੜੀ ਇਲਾਕਿਆਂ 'ਚ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਪਾਰਾ ਹੇਠਾਂ ਡਿੱਗ ਰਿਹਾ ਹੈ ਜਿਸ ਕਾਰਨ ਠੰਡ ਦਿਨ ਬ ਦਿਨ ਵਧ ਰਹੀ ਹੈ। ਕਸ਼ਮੀਰ ਦੇ ਗੁਲਮਰਗ 'ਚ ਪਾਰਾ ਜ਼ੀਰੋ ਤੋਂ 5.6 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ। ਉੱਥੇ ਹੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਦੱਖਣੀ...
ਚੰਡੀਗੜ੍ਹ | ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕੀਤੀ ਗਈ ਅਪੀਲ ਨੂੰ ਮੰਨਣ ਲਈ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਮਸਲਿਆਂ ਦਾ ਹੱਲ ਹੋ ਜਾਵੇਗਾ। ਅਮਿਤ ਸ਼ਾਹ ਦਾ ਕਿਸਾਨਾਂ ਨਾਲ ਜਲਦ ਵਿਚਾਰ-ਵਟਾਂਦਰਾ ਕਰਨ ਦੀ ਕਹੀ ਗੱਲ ਉਤੇ ਪ੍ਰਤੀਕਿਰਿਆ ਜਾਹਰ ਕਰਦਿਆਂ ਕੈਪਟਨ ਨੇ ਕਿਹਾ ਕਿ ਅੰਮਿਤ ਸ਼ਾਹ ਦੀ ਗੱਲ ਨੂੰ ਸੁਣ ਲੈਣਾ ਉਹਨਾਂ ਦੇ...
- Advertisement -

MOST POPULAR