Home Blog Page 1889
ਹੁਸ਼ਿਆਰਪੁਰ (ਅਮਰੀਕ ਕੁਮਾਰ) | ਤਲਵਾੜਾ-ਮੁਕੇਰੀਆ ਰੋਡ ਤੇ ਅੱਜ ਇੱਕ ਭਿਆਨਕ ਹਾਦਸਾ ਹੋ ਗਿਆ। ਕਰਤਾਰ ਕੰਪਨੀ ਦੀ ਬੱਸ ਕਾਰ ਨਾਲ ਟੱਕਰਾ ਗਈ। ਹਾਦਸੇ 'ਚ ਇੱਕ ਬੱਚਾ ਅਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਚਾਰੋ ਇਕੋ ਪਰਿਵਾਰ ਦੇ ਸਨ। ਜਾਣਕਾਰੀ ਮੁਤਾਬਕ ਕਾਰ ਸਵਾਰ ਪਿੰਡ ਰੌਲੀ ਤੋਂ ਤਲਵਾੜਾ ਜਾ ਰਹੇ ਸਨ। ਤਲਵਾੜਾ ਬੈਰੀਅਰ ਕੋਲ ਤਲਵਾੜਾ ਵਲੋਂ ਆ ਰਹੀ ਬੱਸ ਦੀ ਕਾਰ ਨਾਲ ਟੱਕਰ ਹੋ...
ਜਲੰਧਰ | ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਆਪਣੀ ਗ੍ਰਲਫ੍ਰੈਂਡ ਦੇ ਘਰ ਦੇ ਬਾਹਰ ਖੁਦ ਨੂੰ ਬੀਤੀ ਰਾਤ ਅੱਗ ਲਗਾ ਲਈ। ਅੱਜ ਸਿਵਿਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਹੈ। ਭਾਰਗੋ ਕੈਂਪ ਨਾਲ ਲੱਗਦੇ ਗੀਤਾ ਕਾਲੋਨੀ ਇਲਾਕੇ ਦੀ ਘਟਨਾ ਹੈ। ਜਲੰਧਰ ਦੇ ਹੀ ਕਾਂਸ਼ੀ ਨਗਰ ਦੇ ਰਹਿਣ ਵਾਲੇ ਦੀਪਕ ਨੇ ਕੱਲ ਰਾਤ...
ਜਲੰਧਰ | ਨਸ਼ਾ ਤਸਕਰੀ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਨਕੋਦਰ ਵਿੱਚ ਨਸ਼ਾ ਤਸਕਰਾਂ ਅਤੇ ਸਪੈਸ਼ਲ ਟਾਸਕ ਫੋਰਸ ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨਕੋਦਰ ਦੇ ਬੱਸ ਅੱਡੇ ਨੇੜੇ ਬੁੱਧਵਾਰ ਦੁਪਹਿਰ ਨੂੰ ਸਪੈਸ਼ਲ ਟਾਸਕ ਫੋਰਸ ਦੇ ਮੁਲਾਜ਼ਮਾਂ ਨੇ ਇੱਕ ਕਾਰ 'ਤੇ ਫਾਇਰ ਕਰਕੇ 2 ਤਸਕਰਾਂ ਨੂੰ ਫੜ੍ਹਿਆ। ਇਨ੍ਹਾਂ ਤੋਂ 450 ਗ੍ਰਾਮ ਹੈਰੋਇਨ, ਇੱਕ ਪਿਸਟਲ ਅਤੇ 9...
ਜਲੰਧਰ | ਕੀ ਤੁਸੀਂ ਜਲੰਧਰ ਵਿੱਚ ਅਜਿਹੀ ਦੁਕਾਨ ਬਾਰੇ ਸੁਣਿਆ ਹੈ ਜਿੱਥੇ ਸਿਰਫ 11 ਰੁਪਏ ਵਿੱਚ ਕੱਪੜੇ ਵਿਕਦੇ ਹਨ। ਬਿਲਕੁਲ ਅਜਿਹੀ ਦੁਕਾਨ ਹੈ। ਇੱਕ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਦੀ ਜ਼ਰੂਰਤ ਵਾਸਤੇ ਅਜਿਹੀ ਦੁਕਾਨ ਚਲਾਈ ਜਾ ਰਹੀ ਹੈ। ਇੱਥੋਂ ਕੋਈ ਵੀ ਸਿਰਫ 11 ਰੁਪਏ ਦੇ ਕੇ ਕੱਪੜੇ ਖਰੀਦ ਸਕਦਾ ਹੈ। ਜੇਕਰ ਤੁਹਾਡੇ ਕੋਲ ਜਿਆਦਾ ਕੱਪੜੇ ਹਨ ਤਾਂ ਤੁਸੀਂ ਇੱਥੇ ਦਾਨ ਵੀ...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਪ੍ਰਾਇਮਰੀ ਕਲਾਸਾਂ ਨੂੰ ਵੀ ਸਕੂਲਾਂ ਵਿੱਚ ਪੜ੍ਹਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ 27 ਜਨਵਰੀ ਤੋਂ ਸਰਕਾਰੀ, ਏਡਿਡ ਅਤੇ ਪ੍ਰਾਇਵੇਟ ਸਕੂਲ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਤੀਜੀ ਅਤੇ ਚੌਥੀ ਕਲਾਸ ਲਈ ਸਕੂਲ 27 ਜਨਵਰੀ ਤੋਂ ਖੁੱਲਣਗੇ। ਇਸ ਤੋਂ ਬਾਅਦ 1 ਫਰਵਰੀ ਤੋਂ ਪਹਿਲੀ ਜਮਾਤ ਤੇ ਦੂਜੀ ਜਮਾਤ ਦੇ...
ਤਰਨਤਾਰਨ (ਬਲਜੀਤ ਸਿੰਘ) | ਕਸਬਾ ਸੁਰਸਿੰਘ ਵਿਖੇ ਨਸ਼ੇ ਨਾਲ ਇੱਕ ਹੋਰ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਗੁਰਦੇਵ ਸਿੰਘ ਦੀ ਮਾਤਾ ਗੁਰਜੀਤ ਕੌਰ ਨੇ ਦੱਸਿਆ ਕਿ ਲੜਕਾ ਬੀਤੀ ਸ਼ਾਮ ਘਰੋਂ ਗਿਆ ਤਾਂ ਵਾਪਿਸ ਨਾ ਮੁੜਿਆ। ਅਸੀਂ ਸਾਰੀ ਰਾਤ ਉਸ ਦੀ ਰਾਤ ਭਾਲ ਕਰਦੇ ਰਹੇ। ਅੱਜ ਸਵੇਰੇ ਤੜਕਸਾਰ ਕਿਸੇ ਨੇ ਫੋਨ ਕੀਤਾ ਕਿ ਤੁਹਾਡਾ ਲੜਕਾ ਗੁਰਦੇਵ ਸਿੰਘ ਖੇਤਾਂ ਵਿੱਚ ਡਿੱਗਾ ਪਿਆ...
ਜਲੰਧਰ | ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮਾਡਲ ਟਾਊਨ ਦੇ ਕਲਿਆਣ ਜਿਊਲਰਜ਼ ਦੇ ਸਾਹਮਣੇ ਇਕ ਮਹਿਲਾ ਕੋਲੋਂ ਮੋਟਰਸਾਈਕਲ ਸਵਾਰ 2 ਮੁੰਡਿਆਂ ਨੇ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਦੀ ਮਦਦ ਨਾਲ ਇੱਕ ਸਨੇਚਰ ਨੂੰ ਫੜ ਲਿਆ ਗਿਆ ਪਰ ਦੂਜਾ ਭੱਜ ਗਿਆ। ਦੋਵੇਂ ਮੁੰਡੇ ਜਦੋਂ ਪਰਸ ਖੋਹ ਕੇ ਭੱਜਣ ਲੱਗੇ ਤਾਂ ਇੱਕ ਮੋਟਰਸਾਇਕਲ...
ਜਲੰਧਰ | ਹੌਸਲੇ ਬੁਲੰਦ ਹੋਣ ਤਾਂ ਕਾਮਯਾਬੀ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਜਲੰਧਰ ਦੇ ਗਣੇਸ਼ ਕੁਮਾਰ ਨੇ। 24 ਸਾਲ ਦੇ ਗਣੇਸ਼ ਦਾ ਕੱਦ 3 ਫੁੱਟ 8 ਇੰਚ ਹੈ। ਛੋਟੇ ਕੱਦ ਕਾਰਨ ਲੋਕ ਗਣੇਸ਼ ਨੂੰ ਟਿੱਚਰਾਂ ਕਰਦੇ ਸਨ ਪਰ ਗਣੇਸ਼ ਨੇ ਬਾਡੀ ਬਿਲਡਰ ਬਣ ਕੇ ਲੋਕਾਂ ਸਾਹਮਣੇ ਮਿਸਾਲ ਪੇਸ਼ ਕੀਤੀ ਹੈ। ਵੇਖੋ, ਗਣੇਸ਼ ਦਾ...
ਜਲੰਧਰ | ਗੁਰੂ ਰਵਿਦਾਸ ਚੌਕ 'ਚ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਬਾਇਕ 'ਤੇ ਪਤੀ ਨਾਲ ਜਾ ਰਹੀ ਮਹਿਲਾ ਦੀ ਮੌਤ ਹੋ ਗਈ। ਬਾਇਕ ਨੂੰ ਟੱਕਰ ਮਾਰਨ ਵਾਲਾ ਟਰੱਕ ਡ੍ਰਾਇਵਰ ਮੌਕੇ ਤੋਂ ਭੱਜ ਗਿਆ। ਜਲੰਧਰ ਦੇ ਮਲਕਾ ਚੌਕ ਦੇ ਰਹਿਣ ਵਾਲੇ ਰਾਹੁਲ ਚਾਰਟਡ ਅਕਾਉਂਟੈਂਟ ਰਾਹੁਲ ਪਤਨੀ ਅਨੁ ਅਤੇ ਬੱਚੇ ਨਾਲ ਗੁਰੂ ਰਵਿਦਾਸ ਮੰਦਰ ਮੱਥਾ ਟੇਕਣ ਆਏ ਸਨ। ਮੱਥਾ ਟੇਕ ਕੇ ਜਦੋਂ...
ਤਰਨਤਾਰਨ (ਬਲਜੀਤ ਸਿੰਘ) | ਚੌਂਕ ਭਾਨ ਸਿੰਘ ਵਾਲਾ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਕੁੜੀ ਨੇ ਇਲਜਾਮ ਲਗਾਇਆ ਹੈ ਕਿ ਦੋਹਤੇ ਨੇ ਉਸ ਦੀ ਮਾਂ ਨੂੰ ਮਾਰ ਦਿੱਤਾ ਹੈ। ਦੋਹਾਂ ਵਿਚਾਲੇ ਪੈਸੇ ਨੂੰ ਲੈ ਕੇ ਝਗੜਾ ਹੋਇਆ ਸੀ। ਤਕਰੀਬਨ 6 ਵਜੇ ਬਜੁਰਗ ਔਰਤ ਸਵਿੰਦਰ ਕੋਰ (75) ਪਤਨੀ ਗੁਰਦਿਆਲ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਸਾਂਹ ਵਾਲੀ ਨਾੜ੍ਹ...
- Advertisement -

MOST POPULAR