ਗੁਰੂ ਨਾਨਕ ਦੀ ਲਲਕਾਰ ਨੂੰਸ਼ਹੀਦਾਂ ਦੇ ਸਿਰਤਾਜ ਦੀਸਬਰ ਸੰਤੋਖ ਤੇ ਸੰਜਮ ਨਾਲਦਿੱਤੀ ਸ਼ਹਾਦਤ ਦੀ ਲੜੀ ਨੂੰਆਂਦਰਾਂ ਪਰੋ ਕੇਸਿਰਜਣ ਵਾਲੇ ਨੌਵੇਂ ਨਾਨਕਾਚਾਰ ਸਦੀਆਂ ਪਹਿਲਾਂਇਤਿਹਾਸ ਦਾਰੁਖ਼ ਬਦਲਣ ਵਾਲਿਆਨਿਮਾਣਿਆਂ ਨਿਤਾਣਿਆਂ ਦੀਢਾਲ ਬਣ ਖੜ੍ਹਨ ਵਾਲਿਆਡਰਨਾ ਨਾ ਡਰਾਉਣਾ ਪੜ੍ਹਨ ਵਾਲਿਆਤੂੰ ਸਿਰਫ਼ ਰੂਹਾਨੀ ਮੁਕਤੀ ਦਾਤਾ ਹੀ ਨਹੀਂਸਾਡੇ ਹੱਕਾਂ ਦਾ ਰਖਵਾਲਾ ਹਿਮਾਲਾ ਸੀ।ਕੁਰਬਾਨੀ ਦਾ ਭਰ ਵਹਿੰਦਾ ਦਰਿਆ ਸੀਨਿਤਾਣਿਆਂ ਲਈਪਹਿਲਾ ਹੌਕਾ ਤੂੰ ਭਰਿਆ ਸੀ।
ਸਮਾਜਿਕ ਨਾ-ਬਰਾਬਰੀਫਿਰਕੂ ਕੱਟੜਤਾ ਦੇ...
ਜਲੰਧਰ
ਜਲੰਧਰ ਪ੍ਰਸ਼ਾਸਨ ਨੇ ਫਿਰ ਬਦਲੇ ਨਿਯਮ, ਹੁਣ ਇਹ ਦੁਕਾਨਾਂ ਮੰਗਲਵਾਰ ਤੋਂ ਖੁੱਲ ਸਕਣਗੀਆਂ, ਪੜ੍ਹੋ ਡਿਟੇਲ
Admin - 0
ਜਲੰਧਰ | ਕੈਪਟਨ ਸਰਕਾਰ ਲਗਾਤਾਰ ਕੋਰੋਨਾ ਪਾਬੰਦੀਆਂ ਚ ਤਬਦੀਲੀ ਕਰ ਰਹੀ ਹੈ। ਐਤਵਾਰ ਦੇ ਲੌਕਡਾਊਨ ਦੇ ਨਿਯਮਾਂ ਤੋਂ ਬਾਅਦ ਹੁਣ ਫਿਰ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਜਿੰਨੀ ਦੇਰ ਚ ਲੋਕ ਪਿਛਲੇ ਨਿਯਮ ਨੂੰ ਸਮਝਦੇ ਹਨ ਉਨ੍ਹੀਂ ਦੇਰ ਚ ਨਵੇਂ ਨਿਯਮ ਜਾਰੀ ਹੋ ਜਾਂਦੇ ਹਨ।
ਨਵੇਂ ਨਿਯਮਾਂ ਮੁਤਾਬਿਕ ਮੰਗਲਵਾਰ ਤੋਂ ਹੇਠਲੀਆਂ ਦੁਕਾਨਾਂ ਖੁੱਲ ਸਕਦੀਆਂ ਹਨ-
ਚਸ਼ਮਿਆਂ ਦੀ ਦੁਕਾਨਅੱਖਾਂ ਦਾ ਕਲੀਨਿਕਡੈਂਟਲ ਕਲੀਨਿਕਡੈਂਟਲ...
ਸੰਗਰੂਰ
ਬਰਨਾਲਾ ਜ਼ਿਲੇ ਦੇ ਵਪਾਰੀਆਂ ਦਾ ਐਲਾਨ- ਪੰਜਾਬ ਸਰਕਾਰ ਦੇ ਲੌਕਡਾਊਨ ਨੂੰ ਨਹੀਂ ਮੰਨਦੇ, ਕੱਲ੍ਹ 9 ਵਜੇ ਤੋਂ ਦੁਪਹਿਰ 2 ਵਜੇ ਦੁਕਾਨਾਂ ਖੋਲ੍ਹਾਂਗੇ, ਪੁਲਿਸ ਨੇ ਰੋਕਿਆ ਤਾਂ ਦਿਆਂਗੇ ਜਵਾਬ
Admin - 0
ਬਰਨਾਲਾ | ਪੰਜਾਬ ਸਰਕਾਰ ਨੇ 15 ਮਈ ਤੱਕ ਲਗਾਏ ਨਵੇਂ ਲੌਕਡਾਊਨ ਦਾ ਵਪਾਰੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਬਰਨਾਲਾ ਵਿੱਚ ਵਪਾਰੀ ਇਕੱਠੇ ਹੋਏ ਅਤੇ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ।
ਵਪਾਰੀਆਂ ਨੇ ਕਿਹਾ ਕਿ ਸਰਕਾਰ ਨੇ ਆਪਣੀ ਮਰਜੀ ਮੁਤਾਬਿਕ ਅੱਧੇ ਕਾਰੋਬਾਰ ਖੋਲ੍ਹੇ ਹੋਏ ਹਨ ਅਤੇ ਅੱਧੇ ਬੰਦ ਕੀਤੇ ਹਨ। ਅਸੀਂ ਦੁਕਾਨਾਂ ਦਾ ਕਿਰਾਇਆ ਕਿੱਥੋਂ ਦਿਆਂਗੇ।
ਵਪਾਰ ਮੰਡਲ ਦੇ ਮੀਤ ਪ੍ਰਧਾਨ...
ਅੰਮ੍ਰਿਤਸਰ
ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣ ਤੋਂ ਬਾਅਦ ਵੀ ਅੰਮ੍ਰਿਤਸਰ ਦੇ ਏਡੀਸੀ ਨੂੰ ਹੋਇਆ ਕੋਰੋਨਾ
Admin - 0
ਅੰਮ੍ਰਿਤਸਰ | ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਹੋਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਲਈਆਂ ਹਨ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੋਰੋਨਾ ਹੋ ਗਿਆ। ਇਸ ਵੇਲੇ ਉਹ ਆਪਣੇ ਘਰ ਵਿੱਚ ਆਈਸੋਲੇਟ ਹਨ।
ਸੁਣੋ, ਏਡੀਸੀ ਦੀ ਹੱਡਬੀਤੀ
https://www.youtube.com/watch?v=5HRpFGwI-3E
(ਨੋਟ - ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ...
ਗੁਰਦਾਸਪੁਰ | ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਪੀਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ।
ਪ੍ਰੈਸ ਬਿਆਨ ਜਾਰੀ ਕਰਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਪਾਰਟੀ ਅੱਡਾ ਧਾਰੀਵਾਲ ਵਿਖੇ ਗਸ਼ਤ ਕਰ ਰਹੀ ਸੀ ਕਿ ਇਤਲਾਹ ਮਿਲੀ ਕੀ ਕੁਝ ਨੌਜਵਾਨ ਨਸ਼ਾ ਵੇਚਣ ਆ ਰਹੇ ਹਨ।
ਪੁਲਿਸ ਪਾਰਟੀ ਨੇ ਮੁਖ਼ਬਰ ਵੱਲੋਂ ਦੱਸੀ...
ਚੰਡੀਗੜ | ਪੰਜਾਬ ਸਰਕਾਰ ਵਲੋਂ ਲਗਾਇਆ ਨਵਾਂ ਲੌਕਡਾਊਨ ਅੱਜ ਤੋਂ ਪੂਰੇ ਸੂਬੇ ਚ ਲਾਗੂ ਹੋ ਗਿਆ ਹੈ। ਲੌਕਡਾਊਨ ਦੌਰਾਨ ਕਾਰ ਅਤੇ ਬਾਈਕ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਵੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।
ਕਾਰ ਅਤੇ ਟੈਕਸੀ ਵਿੱਚ ਡਰਾਈਵਰ ਸਮੇਤ ਸਿਰਫ 2 ਲੋਕ ਹੀ ਸਫ਼ਰ ਕਰ ਸਕਣਗੇ। ਜੇਕਰ ਹਸਪਤਾਲ ਜਾਣਾ ਹੈ ਤਾਂ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।
ਬਾਈਕ ਉੱਤੇ ਸਿਰਫ਼ 1 ਵਿਅਕਤੀ...
ਚੰਡੀਗੜ੍ਹ | ਕੈਪਟਨ ਸਰਕਾਰ ਨੇ ਪੂਰੇ ਪੰਜਾਬ ਵਿੱਚ 3 ਮਈ ਤੋਂ 15 ਮਈ ਤੱਕ ਲੌਕਡਾਊਨ ਲਗਾ ਦਿੱਤਾ ਹੈ।
ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਜਿਵੇਂ ਕਿ ਦੁੱਧ, ਸਬਜ਼ੀਆਂ, ਬ੍ਰੈੱਡ, ਫਰੂਟ, ਪੋਲਟਰੀ ਦੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਅਗਲੇ 2 ਹਫਤੇ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
ਸਾਰੇ ਸਰਕਾਰੀ ਦਫਤਰ ਅਤੇ ਬੈਂਕ 50 ਫੀਸਦੀ ਸਟਾਫ ਦੇ...
ਸਾਇੰਸ
ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਿਆਂ ਨੌਜਵਾਨ ਵਰਗ ਵਿਗਿਆਨ ਦ੍ਰਿਸ਼ਟੀਕੋਣ ਵੱਲ ਅਗਰਸਰ ਹੋਵੇ
Admin - 0
ਕਪੂਰਥਲਾ | ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ *ਤੇ ਸਾਇੰਸ ਸਿਟੀ ਵਲੋਂ ਵੈਬਨਾਰਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ “ਗੁਰੂਆਂ ਦੀਆਂ ਸਿੱਖਿਆਵਾਂ, ਵਿਗਿਆਨਕ ਅਤੇ ਅਗਾਂਹਵਧੂ ਸੋਚ” ਵਿਸ਼ੇ *ਤੇ ਵੈੱਬਾਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੀਮਾ...
ਜਲੰਧਰ
ਸ਼ਨੀਵਾਰ ਤੇ ਐਤਵਾਰ ਜਲੰਧਰ ‘ਚ ਨਹੀਂ ਹੋ ਸਕੇਗਾ ਕੋਈ ਵਿਆਹ, ਡੀਸੀ ਤੋਂ ਸੁਣੋ ਵਿਆਹ ਅਤੇ ਅੰਤਿਮ ਸੰਸਕਾਰ ਦੀ ਨਵੀਂ ਗਾਈਡਲਾਈਨਜ਼
Admin - 0
ਜਲੰਧਰ | ਵੀਕਐਂਡ ਲੌਕਡਾਊਨ ਦੌਰਾਨ ਕੋਈ ਵਿਆਹ ਨਹੀਂ ਹੋ ਸਕੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਨਵੀਂ ਗਾਇਡਲਾਈਨਜ਼ ਮੁਤਾਬਿਕ ਹੁਣ ਕੋਈ ਵੀ ਵਿਆਹ ਸ਼ਨੀਵਾਰ ਅਤੇ ਐਤਵਾਰ ਨੂੰ ਨਹੀਂ ਹੋ ਸਕਦਾ।
ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਹੋਣ ਵਾਲੇ ਵਿਆਹ ਵਿੱਚ ਸਿਰਫ 20 ਲੋਕ ਹੀ ਸ਼ਾਮਿਲ ਹੋ ਸਕਦੇ ਹਨ।
ਵੀਕਐਂਡ ਲੌਕਡਾਊਨ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਅੰਤਿਮ ਸੰਸਕਾਰ ਹੋ ਸਕਦੇ ਹਨ।...
ਜਲੰਧਰ/ਫਗਵਾੜਾ | ਜਿਲ੍ਹਾ ਉਪਭੋਗਤਾ ਫੋਰਮ ਨੇ ਮਰੀਜ਼ ਦੀ ਸਪਾਈਨ ਸਰਜਰੀ ਕਰਨ ਵਿੱਚ ਅਸਫਲ ਰਹਿਣ ਵਾਲੇ ਸਰਜਰ ਨੂੰ ਆਪਰੇਸ਼ਨ ਦੇ ਸਮੇਂ ਹੋਈ ਲਾਹਪ੍ਰਵਾਹੀ ਦੇ ਕਾਰਨ 5 ਲੱਖ ਰੁਪਏ ਜੁਰਮਾਨਾ ਦੇਣ ਦਾ ਹੁਕਮ ਸੁਣਾਇਆ ਹੈ। ਜਿਲ੍ਹਾ ਉਪਭੋਗਤਾ ਫੋਰਮ ਦੇ ਪ੍ਰਧਾਨ ਕੁਲਜੀਤ ਸਿੰਘ ਤੇ ਜੋਯਤਸਨਾ ਨੇ ਡਾ. ਨਵੀਨ ਚਿਤਕਾਰਾ ਨੂੰ ਇਹ ਜੁਰਮਾਨਾ ਲਗਾਇਆ ਹੈ।
ਫਗਵਾੜਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਆਈ ਪੀ ਸਿੰਘ ਦੀ...








































