ਗੁਰਦਾਸਪੁਰ
ਰੋਜ਼ੀ-ਰੋਟੀ ਕਮਾਉਣ ਇਟਲੀ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਵੱਲੋਂ ਸਰੀਰ ਭਾਰਤ ਲਿਆਉਣ ਦੀ ਮੰਗ
Admin - 0
ਤਰਨਤਾਰਨ (ਬਲਜੀਤ ਸਿੰਘ) | ਪਿੰਡ ਠੱਠੀਖਾਰਾ ਦੇ ਨੌਜਵਾਨ ਦਰਸ਼ਨ ਸਿੰਘ ਦੀ ਇਟਲੀ ਦੇ ਸ਼ਹਿਰ ਰੋਮ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ।
ਦਰਸ਼ਨ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ- ਅਸੀਂ ਆਪਣਾ ਸਾਰਾ ਕੁਝ ਲਗਾ ਕੇ ਉਸ ਨੂੰ ਰੋਜ਼ੀ-ਰੋਟੀ ਲਈ ਵਿਦੇਸ਼ ਭੇਜਿਆ ਸੀ। ਇੱਕ ਕੰਪਨੀ ਵਲੋਂ ਉਸ ਦੇ 70 ਲੱਖ ਰੁਪਏ ਵੀ ਮਾਰ ਲਏ ਗਏ। ਉਹ ਉੱਥੇ ਕੱਚਾ ਸੀ ਇਸ...
ਕ੍ਰਾਇਮ ਅਤੇ ਨਸ਼ਾ
30 ਰੁਪਏ ਦੀ ਡੀਸੀ ਦਫਤਰ ਦੀ ਪਾਰਕਿੰਗ ਪਰਚੀ ਪਿੱਛੇ ਝਗੜਾ, ਕਾਂਗਰਸੀ ਕੌਂਸਲਰ ਦਾ ਸਿਰ ਫੱਟਿਆ; ਇੱਕ ਪੱਤਰਕਾਰ ਵੀ ਜਖਮੀ
Admin - 0
ਜਲੰਧਰ | ਸਿਰਫ 30 ਰੁਪਏ ਦੀ ਕਾਰ ਪਾਰਕਿੰਗ ਦੀ ਪਰਚੀ ਪਿੱਛੇ ਹੋਏ ਝਗੜੇ ਵਿੱਚ ਇੱਕ ਕਾਂਗਰਸੀ ਕੌਂਸਲਰ ਅਤੇ ਇੱਕ ਪੱਤਰਕਾਰ ਜਖਮੀ ਹੋ ਗਿਆ ਹੈ। ਦਰਅਸਲ ਕਾਰ ਪਾਰਕਿੰਗ ਨੂੰ ਲੈ ਕੇ ਕੌਂਸਲਰ ਮਨਦੀਪ ਜੱਸਲ ਦਾ ਝਗੜਾ ਠੇਕੇਦਾਰ ਨਾਲ ਹੋ ਗਿਆ। ਇਸ ਦੌਰਾਨ ਕੌਂਸਲਰ ਨਾਲ ਆਏ ਉਸ ਦੇ ਸਾਥੀਆਂ ਨੇ ਪੱਤਰਕਾਰ 'ਤੇ ਵੀ ਹਮਲਾ ਕਰ ਦਿੱਤਾ।
ਦਰਅਸਲ ਦੋ ਦਿਨ ਪਹਿਲਾਂ ਕੌਂਸਲਰ ਮਨਦੀਪ...
ਚੰਡੀਗੜ੍ਹ | ਦਿੱਲੀ ਦੀਆਂ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਭਾਜਪਾ ਦੇ ਗੁੰਡਿਆਂ ਵੱਲੋਂ ਕੀਤਾ ਨੰਗਾ ਨਾਚ ਭਾਰਤੀ ਜਮਹੂਰੀਅਤ 'ਤੇ ਕਾਲਾ ਧੱਬਾ ਹੈ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਤਾਰ ਚੁੱਪ ਅਜਿਹੇ ਅਨਸਰਾਂ ਨੂੰ ਹੋਰ ਵੀ ਸ਼ਹਿ ਦਿੰਦੀ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ...
ਅੰਮ੍ਰਿਤਸਰ
ਕੈਪਟਨ ਸਰਕਾਰ ਦਾ ਫੈਸਲਾ : ਪ੍ਰੀ-ਪ੍ਰਾਇਮਰੀ, ਪ੍ਰਾਇਮਰੀ ਅਤੇ ਪਹਿਲੀ-ਦੂਜੀ ਕਲਾਸਾਂ 1 ਫਰਵਰੀ ਤੋਂ ਹੋਣਗੀਆਂ ਸ਼ੁਰੂ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਨੇ ਹੁਣ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ ਅਤੇ ਪਹਿਲੀ-ਦੂਜੀ ਦੀਆਂ ਕਲਾਸਾਂ ਸਕੂਲ ਵਿੱਚ ਲਾਏ ਜਾਣ ਦੇ ਵੀ ਹੁਕਮ ਸਰਕਾਰ ਨੇ ਜਾਰੀ ਕਰ ਦਿੱਤੇ ਹਨ।
ਇੱਕ ਫਰਵਰੀ ਤੋਂ ਬੱਚਿਆਂ ਦੇ ਸਾਰੇ ਸਕੂਲ ਖੋਲ੍ਹ ਦਿੱਤੇ ਜਾਣਗੇ। ਕਰੀਬ 10 ਮਹੀਨਿਆਂ ਤੋਂ ਬੰਦ ਇਹ ਸਕੂਲ ਹੁਣ ਪੂਰੀ ਤਰ੍ਹਾਂ ਖੁਲ੍ਹ ਜਾਣਗੇ। ਇਸ ਤੋਂ ਪਹਿਲਾਂ ਹਾਇਰ ਸੈਕੰਡਰੀ ਅਤੇ ਤੀਜੀ ਤੋਂ ਪੰਜਵੀਂ ਦੇ ਸਕੂਲ ਖੋਲ੍ਹੇ ਜਾਣ...
ਜਲੰਧਰ | ਸ਼ਹਿਰ ਵਿੱਚ 2 ਸੁਸਾਇਡ ਹੋਣ ਦੀ ਖਬਰ ਹੈ। ਪਹਿਲੇ ਮਾਮਲੇ ਵਿੱਚ ਸਹਿਦੇਵ ਮਾਰਕੀਟ ਰੋਡ 'ਤੇ ਇੱਕ ਘਰੇਲੂ ਨੌਕਰ ਨੇ ਫਾਹਾ ਲੈ ਕੇ ਆਪਣੀ ਜਿੰਦਗੀ ਖਤਮ ਕਰ ਲਈ। ਉਸ ਦੀ ਪਛਾਣ ਦੁਰਗਾ ਪ੍ਰਸਾਦ ਨਿਵਾਸੀ ਯੂਪੀ ਦੇ ਤੌਰ 'ਤੇ ਹੋਈ ਹੈ।
ਥਾਣਾ ਬਾਰਾਦਰੀ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਘਰ ਦੇ ਮਾਲਕ ਯੁੱਧਵੀਰ ਘਰੋਂ ਬਾਹਰ ਗਏ ਸਨ, ਜਦੋਂ ਵਾਪਸ...
ਨਵੀਂ ਦਿੱਲੀ | ਸਿੰਘੂ ਬਾਰਡਰ 'ਤੇ ਲਗਾਤਾਰ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸਵੇਰੇ ਵੱਡੀ ਗਿਣਤੀ 'ਚ ਲੋਕ ਉੱਥੇ ਪਹੁੰਚੇ ਅਤੇ ਕਿਸਾਨਾਂ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਕਿਸਾਨਾਂ ਖਿਲਾਫ ਨਾਅਰੇਬਾਜੀ ਵੱਧਦੀ ਗਈ ਪਰ ਕਿਸਾਨਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਕਿਸਾਨਾਂ ਖਿਲਾਫ ਨਾਅਰੇਬਾਜੀ ਕਰ ਰਹੇ ਲੋਕਾਂ ਨੇ ਕਿਸਾਨਾਂ 'ਤੇ ਪੱਥਰਬਾਜੀ ਸ਼ੁਰੂ ਕਰ ਦਿੱਤੀ। ਭਾਰੀ...
ਜਲੰਧਰ | ਹਿੰਦੁਸਤਾਨ ਦੀ ਸੱਭ ਤੋਂ ਛੋਟੇ ਕੱਦ ਦੀ ਵਕੀਲ ਹਰਵਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ ਹੈ।
ਹਰਵਿੰਦਰ ਕੱਦ ਸਿਰਫ 3 ਫੁੱਟ 11 ਇੰਚ ਹੈ। ਵਕੀਲ ਬਣਨ ਤੋਂ ਬਾਅਦ ਹਰਵਿੰਦਰ ਹੁਣ ਜੱਜ ਬਣਨਾ ਚਾਹੁੰਦੀ ਹੈ।
ਵੇਖੋ ਹਰਵਿੰਦਰ ਦੀ ਦਿਲਚਸਪ ਕਹਾਣੀ
https://www.youtube.com/watch?v=fR9PFKdUlb4&t=8s
(ਨੋਟ - ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ 'ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ...
ਜਲੰਧਰ | ਕਾਫੀ ਟਾਇਮ ਤੋਂ ਬੰਦ ਜਲੰਧਰ-ਜੈਪੂਰ ਬੱਸ ਨੂੰ ਰੋਡਵੇਜ਼ ਨੇ ਮੁੜ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਬੱਸ ਰਾਹੀਂ ਸੌਖੇ ਤਰੀਕੇ ਨਾਲ ਜਲੰਧਰ ਤੋਂ ਜੈਪੂਰ ਅਤੇ ਜੈਪੂਰ ਤੋਂ ਜਲੰਧਰ ਆਇਆ-ਜਾਇਆ ਜਾ ਸਕਦਾ ਹੈ।
ਵੀਰਵਾਰ ਨੂੰ ਜਲੰਧਰ ਦੇ ਬੱਸ ਅੱਡੇ ਤੋਂ ਬੱਸ ਸਵੇਰੇ 7.51 'ਤੇ ਜੈਪੂਰ ਲਈ ਰਵਾਨਾ ਹੋਈ ਸੀ। ਇਹ ਬੱਸ ਲੁਧਿਆਣਾ, ਅੰਬਾਲਾ, ਪਾਣੀਪਤ ਹੁੰਦੇ ਹੋਏ ਸਿੰਘੂ ਬਾਰਡਰ ਤੋਂ...
ਸਿਆਟਲ (ਅਮਰੀਕਾ) | ਪੰਜਾਬੀ ਮੰਚ ਲਾਇਵ ਸਿਆਟਲ (ਅਮਰੀਕਾ) ਵੱਲੋਂ ਸੇਵਾ ਸਿੰਘ ਬਿਨਿੰਗ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸੇਵਾ ਸਿੰਘ ਬਿਨਿੰਗ ਦਾ ਬੀਤੇ ਦਿਨੀਂ ਕਨੇਡਾ ਵਿੱਚ ਸੁਰਗਵਾਸ ਹੋ ਗਿਆ ਸੀ।
ਅਮਰੀਕ ਸਿੰਘ ਕੰਗ ਨੇ ਦੱਸਿਆ ਕਿ ਕਵੀ ਦਰਬਾਰ ਵਿੱਚ ਸੇਵਾ ਸਿੰਘ ਬਿਨਿੰਗ ਦੀਆਂ ਮਨੁੱਖਤਾਂ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੀਆਂ ਅਭੁੱਲ ਯਾਦਾਂ ਨੂੰ ਯਾਦ ਕਰਦਿਆ ਪੰਜਾਬੀ ਮੰਚ...
ਜਲੰਧਰ | ਅੱਧਾ ਦਰਜਨ ਦੇ ਕਰੀਬ ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਭਾਰਗੋ ਕੈਂਪ 'ਚ ਰਹਿਣ ਵਾਲੇ ਇੱਕ ਦੁੱਧ ਦੇ ਕਾਰੋਬਾਰੀ 'ਤੇ ਹਮਲਾ ਕਰ ਦਿੱਤਾ।
ਹਮਲੇ ਦੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਮਿਲ ਗਈ ਹੈ। ਪੁਲਿਸ ਨੇ ਤਿੰਨ ਅਰੋਪੀਆਂ 'ਤੇ ਕੇਸ ਦਰਜ ਕਰ ਲਿਆ ਹੈ।
ਗੰਭੀਰ ਜਖਮੀ ਹੈੱਪੀ ਦੇ ਦੋਸਤ ਨੇ ਦੱਸਿਆ ਕਿ ਭਾਰਗੋ ਕੈਂਪ ਇਲਾਕੇ ਵਿੱਚ ਉਹ 3 ਦੋਸਤ ਬੈਠੇ ਸਨ।...









































