Home Blog Page 1885
ਜਲੰਧਰ (ਨਰਿੰਦਰ ਕੁਮਾਰ) | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨਕੋਦਰ ਵਿਖੇ "ਸਦਭਾਵਨਾ ਦਿਵਸ" ਤਹਿਤ ਨਗਰ ਕੌਂਸਲ ਦਫਤਰ ਸਾਹਮਣੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ । ਪਹਿਲਾ ਸ਼ਹਿਰ ਦੇ ਦੱਖਣੀ ਅੱਡੇ ਤੋਂ ਪੈਦਲ ਮਾਰਚ ਕੀਤਾ ਗਿਆ ਜੋ ਕੇ ਅੰਬੇਡਕਰ ਚੌਂਕ ਤੋਂ ਹੁੰਦਾ ਹੋਇਆ ਬਾਅਦ 'ਚ ਨਕੋਦਰ ਨਗਰ ਕੌਂਸਲ ਦਫਤਰ ਦੇ ਸਾਹਮਣੇ ਇਕ ਦਿਨਾ ਭੁੱਖ ਹੜਤਾਲ ਕੀਤੀ ਗਈ ਜਿਸ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਲੋਕਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਪਿੰਡਾਂ ‘ਚ ਬੈਠੇ ਲੋਕ ਆਪਣੇ-ਆਪਣੇ ਤਰੀਕੇ ਨਾਲ ਵਿਰੋਧ ਕਰ ਰਹੇ ਹਨ। ਹੁਸ਼ਿਆਰਪੁਰ ਦੇ ਪਿੰਡ ਕਹਾਰਪੁਰ ਦੀ ਪੰਚਾਇਤ ਨੇ ਆਪਣੇ ਪਿੰਡ ਵਿੱਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਮਾਹਿਲਪੁਰ ਬਲੌਕ ਦੇ ਪਿੰਡ ਕਹਾਰਪੁਰ ਵਿਖ਼ੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਕੱਠ ਕਰਕੇ...
ਨਵੀਂ ਦਿੱਲੀ | ਪਹਿਲਾਂ ਹੀ ਮਹਿੰਗੇ ਪਟ੍ਰੋਲ-ਡੀਜ਼ਲ ਤੋਂ ਤੰਗ ਲੋਕਾਂ ਨੂੰ ਮੋਦੀ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਸਰਕਾਰ ਨੇ ਪਟ੍ਰੋਲ ਉੱਤੇ 2.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 4 ਰੁਪਏ ਲੀਟਰ ਐਗਰੀ ਇਨਫ੍ਰਾ ਸੈਸ ਲਗਾ ਦਿੱਤਾ ਹੈ। ਬਜਟ ‘ਚ ਐਲਾਨ ਤੋਂ ਬਾਅਦ ਕੱਲ ਤੋਂ ਹੀ ਪਟ੍ਰੋਲ ਢਾਈ ਰੁਪਏ ਅਤੇ ਡੀਜ਼ਲ ਚਾਰ ਰੁਪਏ ਮਹਿੰਗਾ ਹੋ ਜਾਵੇਗਾ। ਮੋਦੀ ਸਰਕਾਰ ਨੇ ਸ਼ਰਾਬ...
https://www.youtube.com/watch?v=42K75fJeAZ8 (ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )
8.42 ਲੱਖ ਰੁਪਏ ਦੀ ਨਕਦੀ, 47 ਵਾਹਨ ਅਤੇ ਸ਼ਰਾਬ ਦੀਆਂ 40 ਬੋਤਲਾਂ ਬਰਾਮਦਮਾਮਲੇ ਵਿੱਚ ਦੇਹ ਵਪਾਰ ਦੇ ਧੰਦੇ ਦੇ ਨਜ਼ਰੀਏ ਤੋਂ ਵੀ ਕੀਤੀ ਜਾ ਰਹੀ ਜਾਂਚ ਚੰਡੀਗੜ੍ਹ | ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲੇ ਵਿੱਚ ਸਰਗਰਮ ਜੂਏ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਬਨੂੜ ਦੇ ਬਾਹਰਵਾਰ ਸਥਿਤ ਸਿਟੀ ਮੈਰਿਜ ਪੈਲੇਸ ਵਿੱਚੋਂ 10 ਔਰਤਾਂ ਸਮੇਤ 70 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ...
ਜਲੰਧਰ | ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਵੀ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਜਲੰਧਰ ਵਿੱਚ ਇੱਕ 12 ਦਿਨ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। 12 ਦਿਨ ਦੇ ਬੱਚੇ ਸਮੇਤ ਐਤਵਾਰ ਨੂੰ ਜਲੰਧਰ ਦੇ 37 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ। ਦੋ ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਿਕ- ਸਰਕਾਰੀ ਅਤੇ ਪ੍ਰਾਈਵੇਟ ਲੈਬ ਤੋਂ...
ਜਲੰਧਰ | ਅੱਜ ਜਲੰਧਰ ਦੇ ਫਿਲੌਰ ਇਲਾਕੇ ਦੇ ਪਿੰਡ ਭਾਰ ਸਿੰਘ ਪੁਰਾ ਵਿੱਚ ਇੱਕ ਵੱਡੀ ਵਾਰਦਾਤ ਹੋ ਗਈ। ਕੁਝ ਲੋਕਾਂ ਨੇ ਮੰਦਰ ਵਿੱਚ ਵੜ੍ਹ ਕੇ ਪੰਡਤ ਨੂੰ ਗੋਲੀਆਂ ਮਾਰ ਦਿੱਤੀਆਂ। ਪੰਡਤ ਦੇ ਨਾਲ ਇੱਕ ਕੁੜੀ ਨੂੰ ਵੀ ਗੋਲੀ ਮਾਰੀ ਗਈਆਂ ਹਨ। ਪੰਡਤ ਨੂੰ ਤਿੰਨ ਅਤੇ ਕੁੜੀ ਨੂੰ ਇੱਕ ਗੋਲੀ ਲੱਗੀ ਹੈ। ਗੰਭੀਰ ਜ਼ਖਮੀ ਪੰਡਤ ਗਿਆਨ ਮੁਨੀ ਅਤੇ ਕੁੜੀ ਸਿਮਰਨ ਨੂੰ...
ਅਮਰੀਕ ਕੁਮਾਰ | ਹੁਸ਼ਿਆਰਪੁਰ ਪਿੰਡ ਅਲਾਹਾਬਾਦ ਦੇ ਇੱਕ ਨੌਜਵਾਨ ਨੇ ਸਾਲੀ ਤੋਂ ਤੰਗ ਆ ਕੇ ਜ਼ਹਿਰ ਖਾ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਸਰਬਜੀਤ ਕੁਮਾਰ ਦੇ ਭਰਾ ਸੁਰਿੰਦਰਪਾਲ ਨੇ ਦੱਸਿਆ ਕਿ ਭਰਾ ਦਾ ਵਿਆਹ 12 ਸਾਲ ਪਹਿਲਾਂ ਪਿੰਡ ਬਜਵਾੜਾ ਵਿਖੇ ਹੋਇਆ ਸੀ। ਉਸ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ। ਸੁਰਿੰਦਰਪਾਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਪਿਛਲੇ...
- Advertisement -

MOST POPULAR