https://www.youtube.com/watch?v=qEGzB13Q1y0
ਅੰਮ੍ਰਿਤਸਰ
ਪੰਜਾਬ ਦੇ 70 ਲਾਪਤਾ ਵਿਅਕਤੀ ਦਿੱਲੀ ਦੀਆਂ ਜੇਲਾਂ ‘ਚ, 14 ਬਾਰੇ ਪਤਾ ਲੱਗਿਆ ਅਤੇ ਬਾਕੀ 5 ਦੀ ਭਾਲ ਜਾਰੀ
Admin - 0
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਕੌਮੀ ਰਾਜਧਾਨੀ ਅੰਦਰ ਗਣਤੰਤਰ ਦਿਵਸ ਮੌਕੇ ਵਾਪਰੀਆਂ ਹਿੰਸਕ ਘਟਨਾਵਾਂ ਦੇ ਸਮੇਂ ਤੋਂ ਲੈ ਕੇ ਪੰਜਾਬ ਦੇ ਲਾਪਤਾ ਹੋਏ ਵਿਅਕਤੀਆਂ ਵਿੱਚੋਂ 70 ਦਿੱਲੀ ਦੀਆਂ ਜੇਲਾਂ ਵਿੱਚ ਹਨ ਜਦਕਿ ਬਾਕੀ 19 ਵਿੱਚੋਂ 14 ਦਾ ਪਤਾ ਲਗਾਇਆ ਜਾ ਚੁੱਕਾ ਹੈ।
ਇਸ ਸਬੰਧੀ ਪੰਜਾਬ ਦੇ ਨਾਗਰਿਕਾਂ ਵੱਲੋਂ ਸ਼ਿਕਾਇਤਾਂ ਦਰਜ ਕਰਾਉਣ ਲਈ ਹੈਲਪਲਾਇਨ ਨੰ....
ਜਲੰਧਰ | ਪੁਲਿਸ ਦੀ ਚੌਂਕੀ ਦੇ ਬਾਹਰੋ ਪੂਰੀ ਦੀ ਪੂਰੀ ਬੱਸ ਚੋਰੀ ਹੋ ਜਾਵੇ ਅਜਿਹੀ ਖਬਰ ਤੁਸੀਂ ਸ਼ਾਇਦ ਹੀ ਕਦੇ ਪੜ੍ਹੀ ਜਾਂ ਸੁਣੀ ਹੋਣੀ ਹੈ। ਪਰ ਇਹ ਖਬਰ 100 ਫੀਸਦੀ ਸੱਚ ਹੈ ਅਤੇ ਜਲੰਧਰ ਦੇ ਬੱਸ ਅੱਡੇ ਦੇ ਅੰਦਰ ਹੀ ਬਣੀ ਪੁਲਿਸ ਚੌਕੀ ਦੀ ਹੈ।
ਸੂਬੇ ਦੇ ਖਾਸ ਸ਼ਹਿਰ ਜਲੰਧਰ ‘ਚ ਬਣੇ ਬੱਸ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਇੰਟਰ ਸਟੇਟ ਬੱਸ...
ਸਾਇੰਸ ਸਿਟੀ ਵਿਖੇ ਜਲਗਾਹਾਂ ਦਿਵਸ ਮਨਾਇਆਕਪੂਰਥਲਾ | ਫ਼ਰਵਰੀ 2, 2021, ਵਿਸ਼ਵ ਜਲਗਾਹਾ ਦਿਵਸ ਮੌਕੇ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਵੱਖ—ਵੱਖ ਵਿਦਿਅਕ ਅਦਾਰਿਆਂ ਤੋਂ 200 ਤੋਂ ਵੱਧ ਵਿਦਿਆਰੀਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ। ਇਸ ਮੌਕੇ ਭਾਰਤੀ ਜੰਗਲੀ ਜੀਵ ਸੰਸਥਾਂ ਦੇਹਰਾਦੂਨ ਦੀ ਸੀਨੀ.ਪੋ੍ਰਫ਼ੈਸਰ ਡਾ.ਬਿਤਾਪੀ ਸੀ.ਸਿਨਹਾ ਨੇ ਜਲਗਾਹਾਂ ਦੀ ਸਾਂਭ —ਸੰਭਾਲ ਸਬੰਧੀ ਇਕ...
https://www.youtube.com/watch?v=y6Hg9WrIesQ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ 'ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)
ਕ੍ਰਾਇਮ ਅਤੇ ਨਸ਼ਾ
ਤਰਨਤਾਰਨ ਦੇ ਭਿੱਖੀਵਿੰਡ ‘ਚ ਪੁਲਿਸ ਦੀ ਮੌਜੂਦਗੀ ਵਿੱਚ ਗੁੰਡਾਗਰਦੀ, ਆਪ ਵਰਕਰਾਂ ਦੇ ਨਾਮਜ਼ਦਗੀ ਪੱਤਰ ਪਾੜ੍ਹੇ
Admin - 0
ਤਰਨਤਾਰਨ (ਬਲਜੀਤ ਸਿੰਘ) | ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਵਿਚਾਲੇ ਅੱਜ ਆਪ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਸੋਹਣ ਸਿੰਘ ਦੀ ਅਗਵਾਈ ਵਿੱਚ ਵਰਕਰ ਨਾਮਜ਼ਦਗੀ ਦਾਖਲ ਕਰਨ ਗਏ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਅਰੋਪ ਹੈ ਕਿ ਕੁਝ ਕਾਂਗਰਸੀ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਕੁੱਟਮਾਰ ਕਰਕੇ ਨਾਮਜ਼ਦਗੀ ਫਾਈਲਾਂ ਪਾੜ ਦਿੱਤੀਆਂ।
ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ...
ਅੰਮ੍ਰਿਤਸਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਡੀ ਭੰਨ੍ਹੀ, ਕਈ ਰਾਉਂਡ ਫਾਈਰਿੰਗ; ਜਲਾਲਾਬਾਦ ‘ਚ ਹੋ ਰਿਹਾ ਭਾਰੀ ਹੰਗਾਮਾ
Admin - 0
ਜਲਾਲਾਬਾਦ | ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਹੰਗਾਮੇ ਸ਼ੁਰੂ ਹੋ ਚੁੱਕੇ ਹਨ। ਅੱਜ ਅਕਾਲੀ ਅਤੇ ਕਾਂਗਰਸੀ ਵਰਕਰ ਜਲਾਲਾਬਾਦ ਵਿੱਚ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਸੁਖਬੀਰ ਬਾਦਲ ਦੀ ਗੱਡੀ ਤੋੜ ਦਿੱਤੀ ਗਈ ਅਤੇ ਕਈ ਰਾਊਂਡ ਫਾਇਰ ਵੀ ਹੋਏ।
ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਆਪਣੇ ਵਰਕਰਾਂ ਦੇ ਕਾਗਜ਼ ਭਰਵਾਉਣ ਗਏ ਸਨ। ਪੁਲਿਸ ਅਤੇ ਕਾਂਗਰਸੀ ਵਰਕਰਾਂ ਨੇ ਅਕਾਲੀ ਵਰਕਰਾਂ ਨੂੰ ਕਾਫੀ...
ਨਵੀਂ ਦਿੱਲੀ | ਕਿਸਾਨਾਂ ਵੱਲੋਂ 6 ਫਰਵਰੀ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ- ਅਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰੇ ਮੁਲਕ ਵਿੱਚ ਨੈਸ਼ਨਲ ਅਤੇ ਸਟੇਟ ਹਾਈਵੇ ਜਾਮ ਕਰਾਂਗੇ।
26 ਤਰੀਕ ਤੋਂ ਬਾਅਦ ਸਰਕਾਰ ਲਗਾਤਾਰ ਕਿਸਾਨ ਅੰਦੋਲਨ 'ਤੇ ਪਾਬੰਦੀਆਂ ਵਧਾ ਰਹੀ ਹੈ। ਜਥੇਬੰਦੀਆਂ ਮੁਤਾਬਿਕ 300 ਤੋਂ ਵੱਧ ਕਿਸਾਨ ਅਜੇ...
ਜਲੰਧਰ | ਸ਼ਾਮ ਢਲਦੇ ਹੀ ਜਲੰਧਰ ਵਿੱਚ ਲੁਟੇਰੇ ਐਕਟਿਵ ਹੋ ਜਾਂਦੇ ਹਨ। ਜੇਪੀ ਨਗਰ ਵਰਗੇ ਪੌਸ਼ ਇਲਾਕੇ ਵਿੱਚ ਟਾਈਲਜ਼ ਕਾਰੋਬਾਰੀ ਤੋਂ ਅੱਜ ਲੁੱਟ ਹੋ ਗਈ।
ਗਗਨ ਟਾਇਲਜ਼ ਦੇ ਮਾਲਕ ਗਗਨ ਅਰੋੜਾ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਸਾਢੇ 7 ਵਜੇ ਫੈਕਟ੍ਰੀ ਤੋਂ ਘਰ ਪਰਤ ਰਹੇ ਸਨ। ਗੁਲਾਬ ਦੇਵੀ ਰੋਡ ਉੱਤੇ ਉਨ੍ਹਾਂ ਦੀ ਟਾਇਲਜ਼ ਦੀ ਫੈਕਟ੍ਰੀ ਹੈ।
ਗਗਨ ਅਜੇ ਘਰ ਆ ਕੇ...
ਜਲੰਧਰ | ਰਾਜਨੀਤੀ ਦੀ ਆੜ੍ਹ ਵਿੱਚ ਕਈ ਲੀਡਰ ਗੈਰ-ਕਾਨੂੰਨੀ ਧੰਦਿਆਂ ਵਿੱਚ ਜੁੜ ਜਾਂਦੇ ਹਨ। ਅਜਿਹੇ ਹੀ ਇੱਕ ਲੀਡਰ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਜਲੰਧਰ ਦੇ ਇੱਕ ਬੀਜੇਪੀ ਲੀਡਰ ਨੂੰ 6 ਪੇਟੀਆਂ ਨਜਾਇਜ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਪਰਚਾ ਦਰਜ ਹੋਣ ਤੋਂ ਬਾਅਦ ਪਾਰਟੀ ਨੇ ਵੀ ਪ੍ਰੈਸ ਨੋਟ ਰਿਲੀਜ਼ ਕਰਕੇ ਨੇਤਾ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ...









































