ਅੰਮ੍ਰਿਤਸਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ- 4 ਸਾਲ ‘ਚ 17.61 ਲੱਖ ਨੌਕਰੀਆਂ ਦਿੱਤੀਆਂ, ਇੱਕ ਲੱਖ ਹੋਰ ਦਿਆਂਗੇ
Admin - 0
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਮਿੱਥੇ ਟੀਚੇ ਨੂੰ ਛੇਤੀ ਤੋਂ ਛੇਤੀ ਹਾਸਲ ਕਰਨ ਲਈ ਯਤਨ ਹੋਰ ਅੱਗੇ ਵਧਾਉਣ ਲਈ ਆਖਿਆ ਹੈ।
ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਮਾਰਚ 2017 ਤੋਂ ਹੁਣ ਤੱਕ ਸਰਕਾਰੀ, ਪ੍ਰਾਈਵੇਟ ਤੇ ਸਵੈ-ਰੋਜ਼ਗਾਰ ਸੈਕਟਰ...
ਅੰਮ੍ਰਿਤਸਰ
ਪੰਜਾਬ ‘ਚ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਰਿਪੋਰਟ ਕੀਤੇ ਗਏ : ਬਲਬੀਰ ਸਿੰਘ ਸਿੱਧੂ
Admin - 0
ਚੰਡੀਗੜ੍ਹ | ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 25 ਕੇਸ ਸਰਕਾਰੀ ਸਿਹਤ ਸਹੂਲਤਾਂ ਵਿੱਚ ਸਾਹਮਣੇ ਆਏ ਹਨ, ਜਦੋਂ ਕਿ ਬਾਕੀ 86 ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਰਿਪੋਰਟ ਕੀਤੇ ਗਏ ਹਨ।
ਸਿਹਤ ਮੰਤਰੀ ਨੇ ਅੱਗੇ ਦੱਸਿਆ...
ਗੁਰਦਾਸਪੁਰ
ਪ੍ਰੇਮੀ ਨਾਲ ਮਿਲ ਕੇ ਮਾਂ ਨੇ ਆਪਣੇ ਨੌਜਵਾਨ ਬੇਟੇ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਕਤਲ ਕੀਤਾ, ਲਾਸ਼ ਨੂੰ ਅੱਗ ਲਗਾਈ
Admin - 0
ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਨਜਾਇਜ ਸੰਬੰਧਾਂ 'ਚ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀਆਂ ਖਬਰਾਂ ਤਾਂ ਤੁਸੀਂ ਪਹਿਲਾਂ ਵੀ ਜ਼ਰੂਰ ਸੁਣੀਆਂ ਹੋਣਗੀਆਂ ਪਰ ਇਹ ਖਬਰ ਪ੍ਰੇਸ਼ਾਨ ਕਰਨ ਵਾਲੀ ਹੈ। ਪ੍ਰੇਮ ਸੰਬੰਧਾਂ ਦੇ ਚੱਕਰ ਵਿੱਚ ਇੱਕ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਬੇਟੇ ਨੂੰ ਮਾਰ ਦਿੱਤਾ। ਸਬੂਤ ਮਿਟਾਉਣ ਲਈ ਮਾਂ ਨੇ ਬੇਟੇ ਦੀ ਲਾਸ਼ ਨੂੰ ਵੀ ਅੱਗ ਲਗਾ ਦਿੱਤੀ...
ਜਲੰਧਰ | ਕੋਰੋਨਾ ਦੇ ਦੌਰ ਵਿੱਚ ਐਂਬੂਲੈਂਸ ਦੀ ਸਮੱਸਿਆ ਨੂੰ ਵੇਖਦੇ ਹੋਏ ਜਲੰਧਰ ਦੀ ਏਕਨੂਰ ਵੈਲਫੇਅਰ ਸੁਸਾਇਟੀ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ।
ਸੁਸਾਇਟੀ ਵੱਲੋਂ ਇੱਕ ਅਜਿਹੀ ਐਂਬੂਲੈਂਸ ਸਰਵਿਸ ਸ਼ੁਰੂ ਕੀਤੀ ਗਈ ਹੈ ਜਿਹੜੀ ਕਿ ਸਿਰਫ 11 ਰੁਪਏ ਵਿੱਚ ਹੀ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ ਅਤੇ ਹਸਪਤਾਲ ਤੋਂ ਘਰ ਛੱਡੇਗੀ। ਇਸ ਐਂਬੂਲੈਂਸ ਨਾਲ ਪੂਰੇ ਪੰਜਾਬ ਵਿੱਚ ਕਿਤੇ ਵੀ ਮਰੀਜ਼ ਨੂੰ...
ਜਲੰਧਰ | ਆਪਣੇ ਬ੍ਰਸ਼ ਅਤੇ ਰੰਗ-ਬਿਰੰਗੇ ਕਲਰਜ਼ ਨਾਲ ਤਸਵੀਰਾਂ ‘ਚ ਜਾਣ ਪਾਉਣ ਵਾਲੇ ਮਸ਼ਹੂਰ ਆਰਟਿਸਟ ਅਮਿਤ ਜੁਰਫ ਦੀ ਅੱਜ ਮੌਤ ਹੋ ਗਈ।
ਜਲੰਧਰ ਕੈਂਟ ਦੇ ਦੀਪ ਨਗਰ ਇਲਾਕੇ ਵਿੱਚ ਰਹਿਣ ਵਾਲੇ ਅਮਿਤ ਦਾ ਚਿੱਤਰਕਾਰੀ ਦੀ ਦੁਨੀਆ ਵਿੱਚ ਵੱਡਾ ਨਾਂ ਸੀ। ਉਹ ਕਈ ਅਖਬਾਰਾਂ ਲਈ ਸਕੈੱਚ ਬਨਾਉਂਦੇ ਸਨ।
ਉਨ੍ਹਾਂ ਦੇ ਦੋਸਤ ਦਿਲਬਾਗ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਕੋਰੋਨਾ ਪਾਜੀਟਿਵ ਹੋਣ ਤੋਂ...
ਤਰਨਤਾਰਨ (ਬਲਜੀਤ ਸਿੰਘ) | ਪਿੰਡ ਨੋਰੰਗਾਬਾਦ ਵਿਖੇ ਇੱਕ ਪੁੱਤ ਨੇ ਜ਼ਮੀਨ ਤੇ ਟੁੱਕੜੇ ਲਈ ਆਪਣੀ ਬਜ਼ੁਰਗ ਮਾਂ ਦਾ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਹੈ।
ਤਰਨਤਾਰਨ ਦੇ ਮੁਰਾਦਪੁਰਾ ਦੀ ਰਹਿਣ ਵਾਲੀ ਸਵਿੰਦਰ ਕੌਰ ਆਪਣੀ ਧੀ ਦੇ ਸਹੁਰੇ ਘਰ ਨੋਰੰਗਾਬਾਦ ‘ਚ ਰਹਿੰਦੀ ਸੀ। ਮ੍ਰਿਤਕ ਦੀ ਧੀ ਨੇ ਦੱਸਿਆ ਕਿ ਭਰਾ ਕਾਰਜ ਸਿੰਘ ਮਾਂ ਦੇ ਹਿੱਸੇ ਦੀ 10 ਕਨਾਲ ਜ਼ਮੀਨ ਆਪਣੇ ਨਾਂ...
ਹੈਲਥ ਐਂਡ ਫਿਟਨੈਸ
ਮਾਡਲ ਹਾਊਸ ਦੀ ਰੀਮਾ ਗੁਗਲਾਨੀ ਨੇ ਕੀਤਾ ਦਵਾਈਆਂ ਦੀ ਬਲੈਕ ਦਾ ਖੁਲਾਸਾ, ਡੀਸੀ ਨੇ ਦਿੱਤੇ 25 ਹਜ਼ਾਰ ਰੁਪਏ
Admin - 0
ਜਲੰਧਰ | ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਕਾਲਾ ਬਜ਼ਾਰੀ ਕਰਕੇ ਮੁਨਾਫ਼ਾ ਕਮਾਉਣ ਨੂੰ ਉਜਾਗਰ ਕਰਨ ਵਾਲੇ ਇਕ ਹੋਰ ਨਾਗਰਿਕ ਦਾ ਸਨਮਾਨ ਕੀਤਾ ਗਿਆ।
ਡੀਸੀ ਨੇ ਮਾਡਲ ਹਾਊਸ ਦੀ ਰਹਿਣ ਵਾਲੀ ਫ੍ਰੀਲਾਂਸ ਪੱਤਰਕਾਰ ਰੀਮਾ ਗੁਗਲਾਨੀ ਨੂੰ 25000 ਰੁਪਏ ਦਾ ਚੈਕ ਸੌਂਪਦਿਆਂ ਉਨਾਂ ਦੀ ਸ਼ਲਾਘਾ ਕੀਤੀ।
ਡੀਸੀ ਨੇ ਕਿਹਾ...
ਸਪੈਸ਼ਲ ਇੰਟਰਿਵਊ
ਬਲੈਕ ਤੋਂ ਬਾਅਦ ਹੁਣ ਵਾਇਟ ਫੰਗਸ ਬਣਿਆ ਖਤਰਾ, ਐਕਸਪਰਟ ਡਾਕਟਰ ਤੋਂ ਸਮਝੋ ਇਹ ਹੈ ਕੀ ਤੇ ਕਿੰਨਾ ਹੈ ਖਤਰਨਾਕ
Admin - 0
ਜਲੰਧਰ | ਕੋਰੋਨਾ ਤੋਂ ਬਾਅਦ ਬਲੈਕ ਫੰਗਸ ਕਰਕੇ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਹੁਣ ਵਾਇਟ ਫੰਗਸ ਵੀ ਆ ਗਿਆ ਹੈ।
ਕੇਂਦਰ ਅਤੇ ਸੂਬਾ ਸਰਕਾਰ ਨੇ ਬਲੈਕ ਫੰਗਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਵੀ ਕੋਰੋਨਾ ਵਾਂਗ ਮਹਾਂਮਾਰੀ ਐਲਾਨ ਦਿੱਤਾ ਸੀ। ਹੁਣ ਵਾਇਟ ਫੰਗਸ ਦੇ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ...
ਸੁਖਜੀਤ ਕੰਬੋਜ | ਕੋਰੋਨਾ ਮਹਾਂਮਾਰੀ ਦੇ ਦੋਰ ਵਿੱਚ ਕਿਸੇ ਤੋਂ ਕੁੱਝ ਲੁਕਿਆ ਨਹੀਂ, ਹਰ ਕੋਈ ਤੰਗ ਹੈ, ਪ੍ਰੇਸ਼ਾਨ ਹੈ ਮੋਜੂਦਾ ਹਲਾਤਾਂ ਤੋਂ। ਜਿੱਥੇ ਹਰ ਵਿਅਕਤੀ ਇਸ ਮਹਾਂਮਾਰੀ ਤੋਂ ਬਚਣ ਦੀੇ ਕੋਸ਼ਿਸ਼ ਵਿੱਚ ਹੈ, ਉੱਥੇ ਝਾਤ ਮਾਰੀਏ ਜੇਕਰ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਜਿੰਨ੍ਹਾਂ ਨੂੰ ਕੋੋਰੋਨਾ ਯੋਧੇ ਦਾ ਖਿਤਾਬ ਦਿੱਤਾ ਗਿਆ ਹੈ, ਦੀ ਮੋਜੂਦਾ ਹਾਲਾਤ ਤੇ ਗੋਰ ਕਰਨ ਦੀ। ਮਹਾਂਮਾਰੀ...
ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੁਕਾਨਾਂ ਖੋਲਣ ਦੇ ਟਾਇਮ 'ਚ ਇੱਕ ਵਾਰ ਫੇਰ ਬਦਲਾਵ ਕੀਤਾ ਹੈ। ਹੁਣ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਦੀਆਂ ਹਨ।
ਇਹ ਦੁਕਾਨਾਂ ਤੇ ਆਫਿਸ ਸੋਮਵਾਰ ਤੋਂ ਸ਼ੁੱਕਰਵਾਰ 9 ਤੋਂ 5 ਵਜੇ ਤੱਕ ਖੁੱਲਣਗੀਆਂ ਅਤੇ ਸ਼ਨੀਵਾਰ, ਐਤਵਾਰ ਲੌਕਡਾਊਨ ਰਹੇਗਾ।
ਜ਼ਰੂਰੀ ਚੀਜਾਂ ਦੀ ਦੁਕਾਨਾਂ ਸਵੇਰੇ 7...








































