Home Blog Page 1879
ਪਟਿਆਲਾ | ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ 10 ਜੂਨ, 2021 ਤੋਂ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਆਪਣੇ 14 ਲੱਖ ਖੇਤੀਬਾੜੀ ਟਿਓਬਵੈੱਲ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਹ ਖੁਲਾਸਾ ਅੱਜ ਇਥੇ ਪੀਐਸਪੀਸੀਐਲ ਦੇ ਸੀਐਮਡੀ ਸ੍ਰੀ ਏ ਵੇਨੂੰ ਪ੍ਰਸਾਦ ਨੇ ਇੱਕ ਪ੍ਰੈਸ ਨੋਟ...
ਲੁਧਿਆਣਾ | ਹਸਪਤਾਲ 'ਚ ਕੋਰੋਨਾ ਦੀ ਜੰਗ ਲੜ ਰਹੇ ਪੰਜਾਬ ਪੁਲਿਸ ਦੇ DSP ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਹਰਜਿੰਦਰ ਸਿੰਘ ਦਾ ਇੱਕ ਵੀਡੀਓ ਪਿਛਲੇ ਦਿਨ ਹੀ ਕਾਫੀ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕੈਪਟਨ ਸਰਕਾਰ ਤੋਂ ਇਲਾਜ ਲਈ ਮਦਦ ਮੰਗ ਰਹੇ ਸਨ। DSP ਹਰਜਿੰਦਰ ਸਿੰਘ ਦੀ ਮਾਂ ਪਿਛਲੇ ਦਿਨ ਹੀ ਮੁੱਖ ਮੰਤਰੀ ਨੂੰ ਮਿਲੀ ਸੀ ਅਤੇ ਮਦਦ ਦੀ ਅਪੀਲ...
ਚੰਡੀਗੜ੍ਹ | ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਜਸਪ੍ਰੀਤ ਜੱਸੀ ਦਾ ਅੱਜ ਕਲਕੱਤਾ ਚ ਐਨਕਾਉਂਟਰ ਹੋ ਗਿਆ ਹੈ। ਦੋ ASI ਦੇ ਮਰਡਰ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਪੁਲਿਸ ਨੇ ਭੁੱਲਰ ਨੂੰ ਮਾਰ ਸੁੱਟਿਆ। ਜੈਪਾਲ ਭੁੱਲਰ ਦੀ ਸੂਚਨਾ ਦੇਣ ਵਾਲੇ ਨੂੰ ਪੁਲਿਸ ਨੇ 10 ਲੱਖ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ ਤੇ ਉਸਦੇ ਸਾਥੀ ਜਸਪ੍ਰੀਤ...
ਚੰਡੀਗੜ੍ਹ | ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਉਂਟਰ ਹੋ ਗਿਆ ਹੈ। ਪੁਲਿਸ ਨੇ ਕਲੱਕਤੇ ਵਿੱਚ ਭੁੱਲਰ ਨੂੰ ਮਾਰ ਗਿਰਾਇਆ ਹੈ। ਜੈਪਾਲ ਭੁੱਲਰ ਨੂੰ ਪਿਛਲੇ ਦਿਨੀਂ ਲੁਧਿਆਣਾ ਵਿੱਚ 2 ਏਐਸਆਈ ਨੂੰ ਮਾਰਨ ਦੇ ਮਾਮਲੇ ਵਿੱਚ ਪੁਲਿਸ ਗਰਮਜੋਸ਼ੀ ਨਾਲ ਲੱਭ ਰਹੀ ਸੀ। ਹੁਣ ਖਬਰ ਹੈ ਕਿ ਕਲਕੱਤੇ ਵਿੱਚ ਇਹ ਐਨਕਾਉਂਟਰ ਹੋਇਆ ਹੈ। ਐਸਟੀਐਫ ਨੇ ਜੈਪਾਲ ਭੁੱਲਰ ਦੇ ਨਾਲ ਉਸਦੇ ਸਾਥੀ...
ਜਲੰਧਰ | ਕੇਂਦਰ ਸਰਕਾਰ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਨੇ ਵੀ ਪ੍ਰਾਈਵੇਟ ਹਸਪਾਤਾਂ ਲਈ ਕੋਰੋਨਾ ਵੈਕਸੀਨ ਦੇ ਰੇਟ ਫਿਕਸ ਕਰ ਦਿੱਤੇ ਹਨ। ਜੇਕਰ ਤੁਸੀਂ ਪ੍ਰਾਈਵੇਟ ਹਸਪਤਾਲ ਜਾ ਕੇ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਤਾਂ ਉੱਥੇ 3 ਤਰ੍ਹਾਂ ਦੀ ਵੈਕਸੀਨ ਉਪਲਬਧ ਹੋਵੇਗੀ। ਤਿੰਨਾਂ ਦੇ ਰੇਟ ਵੱਖਰੇ-ਵੱਖਰੇ ਹਨ। ਕੋਵੀਸੀਲਡ ਲਗਵਾਉਣ ਲਈ 780 ਰੁਪਏ, ਕੋਵੈਕਸੀਨ ਲਈ 1410 ਰੁਪਏ ਅਤੇ ਸਪੂਤਨਿਕ ਲਈ 1145 ਰੁਪਏ ਖਰਚਣੇ ਪੈਣਗੇ। ਵੇਖੋ, ਵੈਕਸੀਨ...
ਪਠਾਨਕੋਟ (ਧਰਮਿੰਦਰ ਠਾਕੁਰ) | ਭਾਜਪਾ ਦੇ ਇੱਕ ਹੋਰ ਸੀਨੀਅਰ ਲੀਡਰ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਆਪਣੀ ਪਾਰਟੀ 'ਤੇ ਹੀ ਸਵਾਲ ਚੁੱਕੇ ਹਨ। ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਲੀਡਰ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਪੰਜਾਬ ਭਾਜਪਾ ਕਿਸਾਨਾਂ ਦੀ ਅਵਾਜ਼ ਨੂੰ ਕੇਂਦਰ ਤੱਕ ਪਹੁੰਚਾਉਣ 'ਚ ਨਾਕਾਮਯਾਬ ਰਹੀ ਹੈ, ਇਸ ਦਾ ਪਾਰਟੀ ਨੂੰ ਨੁਕਸਾਨ ਚੁੱਕਣਾ ਪੈ...
ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਛੇਵੀਂ ਕਲਾਸ ਵਿੱਚ ਪੜ੍ਹਣ ਵਾਲੇ ਇੱਕ ਬੱਚੇ ਨੂੰ ਆਨਲਾਈਨ ਗੇਮ ਖੇਡਣ ਦੀ ਇੰਨੀ ਲੱਤ ਲੱਗੀ ਕਿ ਉਸ ਨੇ ਘਰੋਂ ਪੈਸੇ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਤਿੰਨ-ਚਾਰ ਮਹੀਨਿਆਂ ਵਿੱਚ ਹੀ ਬੱਚੇ ਨੇ 60 ਹਜ਼ਾਰ ਰੁਪਏ ਘਰੋਂ ਚੋਰੀ ਕਰਕੇ ਗੇਮ ਦੇ ਰਿਚਾਰਜ ਕਰਵਾ ਲਏ। ਬੱਚੇ ਦੀ ਮਾਂ ਸ਼ਾਇਰਾ ਨੇ ਦੱਸਿਆ ਕਿ ਆਰੁਸ਼ ਨੂੰ ਆਨਲਾਈਨ ਗੇਮ 'ਫ੍ਰੀ ਫਾਇਰ'...
ਚੰਡੀਗੜ੍ਹ | ਜੂਨ ਮਹੀਨੇ ਦੇ ਪਹਿਲੇ ਹਫਤੇ ਵਿੱਚ ਗਰਮੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਧੁੱਪ ਤੋਂ ਬਾਅਦ ਅਗਲੇ ਦਿਨਾਂ ਵਿੱਚ ਵੀ ਅੱਤ ਦੀ ਗਰਮੀ ਪਵੇਗੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੰਗਲਵਾਰ 8 ਜੂਨ ਤੋਂ ਲੈ ਕੇ 10 ਜੂਨ ਤੱਕ ਅੱਤ ਦੀ ਗਰਮੀ ਪਵੇਗੀ। ਇਸ ਦੌਰਾਨ ਤੇਜ਼ ਗਰਮ ਹਵਾਵਾਂ ਚੱਲਣਗੀਆਂ। 11 ਜੂਨ ਤੋਂ 13 ਜੂਨ ਤੱਕ...
ਜਲੰਧਰ | ਜੂਨ ਮਹੀਨੇ ਦੇ ਪਹਿਲੇ ਹਫਤੇ ਵਿੱਚ ਗਰਮੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਧੁੱਪ ਤੋਂ ਬਾਅਦ ਅਗਲੇ ਦਿਨਾਂ ਵਿੱਚ ਵੀ ਅੱਤ ਦੀ ਗਰਮੀ ਪਵੇਗੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੰਗਲਵਾਰ 8 ਜੂਨ ਤੋਂ ਲੈ ਕੇ 10 ਜੂਨ ਤੱਕ ਅੱਤ ਦੀ ਗਰਮੀ ਪਵੇਗੀ। ਇਸ ਦੌਰਾਨ ਤੇਜ਼ ਗਰਮ ਹਵਾਵਾਂ ਚੱਲਣਗੀਆਂ। 11 ਜੂਨ ਤੋਂ 13 ਜੂਨ ਤੱਕ...
ਨਵੀਂ ਦਿੱਲੀ | ਜੇਕਰ ਤੁਸੀਂ ਹੁਣ ਤੱਕ ਕੋਰੋਨਾ ਵੈਕਸੀਨ ਨਹੀਂ ਲਗਵਾਈ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਦੇਸ਼ ‘ਚ ਵੈਕਸੀਨ ਦੀਆਂ ਪੇਸ਼ ਆ ਰਹੀਆਂ ਦਿੱਕਤਾਂ ਵਿਚਾਲੇ ਪੀਐਮ ਮੋਦੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਪੀਐਮ ਨੇ ਕਿਹਾ ਹੈ ਕਿ ਸੋਮਵਾਰ 21 ਜੂਨ ਤੋਂ ਮੁਲਕ ਦੇ ਹਰ ਸੂਬੇ ਵਿੱਚ 18 ਤੋਂ ਜਿਆਦਾ ਉਮਰ ਵਾਲਿਆਂ ਨੂੰ ਮੁਫਤ ਕੋਰੋਨਾ ਟੀਕਾ ਲਗਾਇਆ...
- Advertisement -

MOST POPULAR