Home Blog Page 1878
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਪਿੰਡ ਦਾਬਾਵਾਲੀ ਵਿੱਚ 29 ਸਾਲਾਂ ਵਿਆਹੁਤਾ ਨੇ ਘਰ ਦੇ ਅੰਦਰ ਫੰਦਾ ਲਗਾ ਲਿਆ। ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉਤੇ ਦਾਜ ਮੰਗਣ ਦੇ ਇਲਜਾਮ ਲਗਾਏ ਹਨ। ਮ੍ਰਿਤਕਾਂ ਰਾਜਵੰਤ ਕੌਰ ਦੇ ਭਰਾ ਸੁਰਜੀਤ ਸਿੰਘ ਅਤੇ ਪਿਤਾ ਵਸਣ ਸਿੰਘ ਨੇ ਦੱਸਿਆ ਕਿ ਰਾਜਵੰਤ ਕੌਰ ਦਾ ਵਿਆਹ ਤਿੰਨ ਸਾਲ ਪਹਿਲਾਂ ਦਾਬਾਵਾਲੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਨਾਲ ਹੋਇਆ...
ਜਲੰਧਰ (ਨਰਿੰਦਰ ਕੁਮਾਰ) | ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਰੋਸ਼ 'ਚ ਕੋਟਕਪੂਰਾ ਬੈਠੀ ਸੰਗਤ 'ਤੇ ਪੁਲਿਸ ਤਰਫੋਂ ਗੋਲੀ ਚਲਾਉਣ ਦੇ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ADGP ਰੈਂਕ ਦੇ ਅਧਿਕਾਰੀ 'ਚ ਬਣਾਈ ਨਵੀਂ SIT ਦੇ ਮੁੱਖੀ LK Yadav ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ...
ਚੰਡੀਗੜ | 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦਾ ਸ਼ਨੀਵਾਰ ਨੂੰ ਐਲਾਨ ਹੋ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗਾ, ਬਸਪਾ ਨੂੰ 20 ਸੀਟਾਂ ਦਿੱਤੀਆਂ ਗਈਆਂ ਹਨ। ਬਸਪਾ ਨੂੰ ਦੁਆਬੇ ਚ 8 ਅਤੇ ਮਾਲਵੇ ਚ 7 ਸੀਟਾਂ ਅਤੇ ਮਾਝੇ ਚ 5 ਸੀਟਾਂ ਦਿੱਤੀਆ...
ਮੋਗਾ (ਤਨਮਯ) | ਇੱਕ 17 ਸਾਲ ਦੀ ਵਿਦਿਆਰਥਣ ਨੇ ਘਰ ਵਿੱਚ ਫੰਦਾ ਲਗਾ ਕੇ ਜਿੰਦਗੀ ਖਤਮ ਕਰ ਲਈ ਹੈ। ਲੜਕੀ ਕੋਲੋ ਮਿਲੇ ਸੁਸਾਇਡ ਨੋਟ ਦੇ ਅਧਾਰ ਉੱਤੇ ਸਕੂਲ ਪ੍ਰਿੰਸੀਪਲ ਦੀ ਬੇਟੀ ਅਤੇ ਸਕੂਲ ਦੇ ਹੀ ਟੀਚਰ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ। ਕੈਨੇਡਾ ਦੀ ਜੰਮਪਲ ਲੜਕੀ ਨੇ ਸੁਸਾਇਡ ਨੋਟ ਵਿੱਚ ਆਪਣੇ ਪਰਿਵਾਰ ਉੱਤੇ ਵੀ ਕਈ ਸਵਾਲ ਚੁੱਕੇ ਹਨ। ਘਟਨਾ...
ਮੋਹਾਲੀ | ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਪ੍ਰੈਕਟੀਕਲ ਪੇਪਰਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਜੂਨ 15 ਤੋਂ 26 ਜੂਨ ਤੱਕ ਇਹ ਪ੍ਰੀਖਿਆਵਾਂ ਆਨਲਾਈਨ ਲਈਆਂ ਜਾਣਗੀਆਂ। ਪ੍ਰੈਕਟੀਕਲ ਪੇਪਰਾਂ 'ਚ ਮੈਡੀਕਲ, ਨਾਨ ਮੈਡੀਕਲ, ਖੇਤੀਬਾੜੀ ਅਤੇ ਮੈਥ ਦੇ ਪੇਪਰ ਸ਼ਾਮਿਲ ਹਨ। ਕੋਰੋਨਾ ਕਰਕੇ ਇਹ ਸਾਰੇ ਪੇਪਰ ਆਨਲਾਈਨ ਹੋਣਗੇ। ਇਨ੍ਹਾਂ ਪ੍ਰੀਖਿਆਵਾਂ ਦੀ ਡਿਟੇਲ ਜਾਣਕਾਰੀ www.pseb.ac.in ਤੇ ਅਪਡੇਟ ਕਰ ਦਿੱਤੀ ਗਈ...
ਜਲੰਧਰ | ਜੇਲ ਵਿੱਚ ਬੰਦ ਇੱਕ ਅਫੀਮ ਤਸਕਰੀ ਦੇ ਅਰੋਪੀ ਦੀ ਮੰਗੇਤਰ ਨੇ ਜਲੰਧਰ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਉੱਤੇ ਗੰਭੀਰ ਇਲਜਾਮ ਲਗਾਏ ਹਨ। ਡੀਸੀਪੀ ਨੂੰ ਸ਼ਿਕਾਇਤ ਦੇਣ ਆਈ ਲੜਕੀ ਨੇ ਦੱਸਿਆ ਕਿ ਵਿਆਹ ਤੋਂ 2 ਦਿਨ ਪਹਿਲਾਂ ਹੀ ਉਸ ਦੇ ਹੋਣ ਵਾਲੇ ਪਤੀ ਰਾਜਬੀਰ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਭਾਰਗੋ ਕੈਂਪ ਥਾਣੇ ਦਾ ਏਐਸਆਈ ਵਿਜੇ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਕਿਸਾਨੀ ਸੰਘਰਸ਼ ਦੌਰਾਨ ਲੀਡਰਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਿੰਡਾਂ ਵਿੱਚ ਪੋਸਟਰ ਲੱਗੇ ਹਨ ਜਿਨ੍ਹਾਂ ਵਿੱਚ ਲਿੱਖਿਆ ਹੈ ਕਿ ‘ਜੋ ਕਿਸਾਨਾਂ ਨਾਲ ਖੜੇਗਾ ਉਹੀ ਪਿੰਡਾਂ ਵਿੱਚ ਵੜੇਗਾ’। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਪਿੰਡ ਹਰੀਕੇ ਕਲਾਂ ਵਿਖੇ ਪਾਰਕ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ ਜਿੱਥੇ ਉਹਨਾ...
ਜਲੰਧਰ | ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਵੀ ਸ਼ਨੀਵਾਰ ਨੂੰ ਹਰ ਤਰ੍ਹਾਂ ਦੀ ਦੁਕਾਨ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਡੀਸੀ ਦੇ ਆਰਡਰ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਸ਼ਨੀਵਾਰ ਨੂੰ ਜਲੰਧਰ ਜਿਲੇ ਵਿੱਚ ਲੌਕਡਾਊਨ ਨਹੀਂ ਰਹੇਗਾ। ਸੀਐਮ ਦੇ ਆਰਡਰ ਤੋਂ ਬਾਅਦ ਵੀ ਡੀਸੀ ਆਪਣੇ ਜਿਲਿਆਂ ਦੇ ਕੋਰੋਨਾ ਕੇਸਾਂ ਮੁਤਾਬਿਕ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਸ਼ਹਿਰ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਸ਼ਿਵਾਲਿਕ ਇਨਕਲੇਵ ਦੀ ਗਲੀ ਨੰਬਰ 3 ਵਿੱਚ ਕੋਈ ਬਾਲਟੀ ਵਿੱਚ ਨਵਜਾਤ ਬੱਚੇ ਨੂੰ ਛੱਡ ਗਿਆ। ਦੁਪਹਿਰ ਵੇਲੇ ਲੋਕਾਂ ਨੇ ਬੱਚੇ ਦੀ ਰੋਣ ਦੀ ਅਵਾਜ਼ ਸੁਣੀ। ਜਦੋਂ ਕੁੱਝ ਲੋਕਾਂ ਨੇ ਗਲੀ ਵਿੱਚ ਪਈ ਬਾਲਟੀ ਨੂੰ ਚੈੱਕ ਕੀਤਾ ਤਾਂ ਉਸ ਵਿੱਚ ਇੱਕ ਬੱਚਾ ਪਿਆ ਹੋਇਆ ਸੀ। ਬੱਚੇ ਨੂੰ...
ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਕੋਟ ਮਜਲਿਸ ਦੇ 38 ਸਾਲ ਦੇ ਹਰਦੀਪ ਸਿੰਘ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਤੋਂ ਬਾਅਦ ਗੁਆਂਢਣ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਗੁਆਂਢਣ ਔਰਤ 'ਤੇ ਨਜਾਇਜ ਸੰਬੰਧਾਂ ਦੇ ਚੱਕਰ ਵਿੱਚ ਉਸ ਨੂੰ ਜ਼ਹਿਰ ਦੇਣ ਦਾ ਇਲਜਾਮ ਲਗਾਇਆ ਹੈ। ਮ੍ਰਿਤਕ ਦੀ ਪ੍ਰੇਮਿਕਾ ਬਲਬੀਰ ਕੌਰ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ...
- Advertisement -

MOST POPULAR