ਗੁਰਦਾਸਪੁਰ (ਜਸਵਿੰਦਰ ਬੇਦੀ) | ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਟੀਮ ਨੇ ਅੱਜ ਪਿੰਡ ਚੱਗੁਵਾਲ ਵਿਖੇ ਵੱਡੀ ਕਾਰਵਾਈ ਕੀਤੀ, ਜਿਸ ਤਹਿਤ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਗੁਰਦਾਸਪੁਰ ਨੇ ਟੀਮ ਨਾਲ ਚੱਗੁਵਾਲ ਪਹੁੰਚ ਕੇ ਇਕ ਸਰਕਾਰੀ ਸਕੂਲ ਦੇ ਚਪੜਾਸੀ ਦੇ ਘਰ ਰੇਡ ਕਰ ਕੇ 40 ਪੇਟੀਆਂ ਬਿਨਾਂ ਕਿਸੇ ਲੇਬਲ ਚੰਡੀਗੜ੍ਹ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਹ ਸ਼ਰਾਬ...
ਜਲੰਧਰ
ਕੇਜਰੀਵਾਲ ਦਾ ਮੁਫਤ ਬਿਜਲੀ ਫਾਰਮੂਲਾ : 300 ਯੂਨਿਟ ਤੱਕ ਬਿਜਲੀ ਫ੍ਰੀ, 301 ਯੂਨਿਟ ਹੋਈ ਤਾਂ ਬਿੱਲ ਪੂਰਾ 301 ਦਾ ਆਵੇਗਾ
Admin - 0
ਮੁਕੇਸ਼ | ਜਲੰਧਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ 'ਚ 300 ਯੂਨਿਟ ਬਿਜਲੀ ਫ੍ਰੀ ਦੇਣ ਦੇ ਐਲਾਨ ਦੀ ਚਾਰੇ-ਪਾਸੇ ਚਰਚਾ ਹੋ ਰਹੀ ਹੈ।
300 ਯੂਨਿਟ ਮੁਫਤ ਬਿਜਲੀ ਦੇਣ ਦਾ ਕੇਜਰੀਵਾਲ ਵੱਲੋਂ ਇੱਕ ਫਾਰਮੂਲਾ ਵੀ ਦਿੱਤਾ ਗਿਆ, ਜਿਸ ਨੂੰ ਸਮਝਿਆ ਜਾਣਾ ਜ਼ਰੂਰੀ ਹੈ।
ਕੇਜਰੀਵਾਲ ਦੇ ਕਹੇ ਮੁਤਾਬਿਕ 300 ਯੂਨਿਟ ਬਿਜਲੀ ਪੰਜਾਬ ਦੇ ਹਰ ਵਰਗ ਨੂੰ ਮੁਫਤ ਮਿਲੇਗੀ ਪਰ ਜੇਕਰ 301 ਯੂਨਿਟ...
ਜਲੰਧਰ | ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਜਲੰਧਰ, ਪਠਾਨਕੋਟ, ਪਟਿਆਲਾ ਅਤੇ ਬਠਿੰਡਾ ਸਮੇਤ ਕਈ ਜ਼ਿਲਿਆਂ 'ਚ ਤਾਪਮਾਨ 42 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ।
ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪਠਾਨਕੋਟ 'ਚ ਵੱਧ ਤੋਂ ਵੱਧ ਤਾਪਮਾਨ 42.9, ਬਠਿੰਡਾ 'ਚ 42.5 ਅਤੇ ਪਟਿਆਲਾ 'ਚ 42.3 ਡਿਗਰੀ ਸੈਲਸੀਅਸ ਤੱਕ ਰਿਹਾ।
ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 41, ਜਲੰਧਰ 'ਚ 42...
ਜਲੰਧਰ/ਲੁਧਿਆਣਾ (ਜਗਦੀਪ ਸਿੰਘ) | ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਨੂੰ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 1 ਜੁਲਾਈ ਮਤਲਬ ਅੱਜ ਤੋਂ ਵਾਧਾ ਕਰ ਦਿੱਤਾ ਗਿਆ ਹੈ।
ਜਲੰਧਰ ਦੀ ਬੱਧਣ ਗੈਸ ਏਜੰਸੀ ਦੇ ਮਾਲਕ ਸੁਰੇਸ਼ ਬੱਧਣ ਨੇ ਦੱਸਿਆ ਕਿ ਘਰੇਲੂ ਸਿਲੰਡਰ ਜੋ ਕਿ ਹੁਣ ਤੱਕ 839 ਰੁਪਏ ਦਾ ਸੀ, ਉਹ 25.50 ਰੁਪਏ ਮਹਿੰਗਾ...
ਜਲੰਧਰ (ਜਗਦੀਪ ਸਿੰਘ) | ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਨੂੰ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 1 ਜੁਲਾਈ ਮਤਲਬ ਅੱਜ ਤੋਂ ਵਾਧਾ ਕਰ ਦਿੱਤਾ ਗਿਆ ਹੈ।
ਜਲੰਧਰ ਦੀ ਬੱਧਣ ਗੈਸ ਏਜੰਸੀ ਦੇ ਮਾਲਕ ਸੁਰੇਸ਼ ਬੱਧਣ ਨੇ ਦੱਸਿਆ ਕਿ ਘਰੇਲੂ ਸਿਲੰਡਰ ਜੋ ਕਿ ਹੁਣ ਤੱਕ 839 ਰੁਪਏ ਦਾ ਸੀ, ਉਹ 25.50 ਰੁਪਏ ਮਹਿੰਗਾ...
ਜਲੰਧਰ | ਹੜਤਾਲ ਦੌਰਾਨ ਅੱਜ ਡਾਕਟਰ ਦਿਵਸ 'ਤੇ ਡਾਕਟਰ ਸਾਰਾ ਦਿਨ OPD ਸੇਵਾਵਾਂ ਬੰਦ ਰੱਖਣਗੇ ਪਰ ਐਮਰਜੈਂਸੀ ਸੇਵਾਵਾਂ 'ਤੇ ਕੋਈ ਅਸਰ ਨਹੀਂ ਪਏਗਾ।
ਪੰਜਾਬ ਸਿਵਿਲ ਮੈਡੀਕਲ ਸਰਵਿਸ ਦੇ ਮੈਂਬਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰੀਸ਼ ਭਾਰਦਵਾਜ ਨੇ ਦੱਸਿਆ ਕਿ ਜਦੋਂ ਤੱਕ 6ਵੇਂ ਪੇਅ-ਕਮਿਸ਼ਨ 'ਚ NPA ਦੀ ਬਣਦੀ ਕਿਸ਼ਤ ਨਹੀਂ ਦਿੱਤੀ ਜਾਂਦੀ ਅਤੇ ਸਰਕਾਰ...
ਸਪੋਰਟਸ
ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਬਣੇਗੀ ਸਪੋਰਟਸ ਕੰਟੀਨ, ਵਿਧਾਇਕ ਰਾਜਿੰਦਰ ਬੇਰੀ ਨੇ ਮਨਜ਼ੂਰ ਕੀਤੇ 5 ਲੱਖ ਰੁਪਏ
Admin - 0
ਜਲੰਧਰ | ਜਲੰਧਰ ਸੈਂਟਰਲ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਰਾਇਜ਼ਾਦਾ ਹੰਸਰਾਜ ਸਟੇਡੀਅਮ 'ਚ ਖਿਡਾਰੀਆਂ ਦੇ ਲਈ ਕੰਟੀਨ ਤਿਆਰ ਲਈ ਵਿਧਾਇਕ ਫੰਡ 'ਚੋਂ 5 ਲੱਖ ਰੁਪਏ ਦੇਣ ਨੂੰ ਮਨਜ਼ੂਰੀ ਦੇ ਦਿੱਤੀ। ਅੱਜ ਅੰਤਿ੍ਰਮ ਕਮੇਟੀ ਦੇ ਮੈਂਬਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਵਿਧਾਇਕ ਰਾਜਿੰਦਰ ਬੇਰੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਹਰ ਖਿਡਾਰੀ...
ਬਿਆਸ (ਅੰਮ੍ਰਿਤਸਰ) | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਬਿਆਸ ਦਰਿਆ ਕੰਡੇ ਚੱਲ ਰਹੀ ਨਾਜਾਇਜ ਮਾਈਨਿੰਗ 'ਤੇ ਲਾਇਵ ਰੇਡ ਮਾਰ ਦਿੱਤੀ। ਸੁਖਬੀਰ ਦੀ ਰੇਡ ਤੋਂ ਬਾਅਦ ਮਾਈਨਿੰਗ ਕਰ ਰਹੇ ਬੰਦਿਆਂ ਨੂੰ ਭਾਜੜਾਂ ਪੈ ਗਈਆਂ।
ਪਿਛਲੇ ਦਿਨੀਂ ਇਥੋਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਨਾਜਾਇਜ਼ ਮਾਈਨਿੰਗ ਦਿਖਾਈ ਜਾ ਰਹੀ ਸੀ, ਜਿਸ ਤੋਂ ਬਾਅਦ ਅੱਜ ਸੁਖਬੀਰ ਬਾਦਲ ਨੇ...
ਇਟਲੀ | ਕੋਰੋਨਾ ਦੇ ਘਟਦੇ ਕੇਸਾਂ ਨੂੰ ਦੇਖਦਿਆਂ ਇਟਲੀ ਸਰਕਾਰ ਨੇ ਘਰੋਂ ਬਾਹਰ ਨਿਕਲਣ 'ਤੇ ਮਾਸਕ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ।
ਸਰਕਾਰ ਦੇ ਫੈਸਲੇ ਤੋਂ ਬਾਅਦ ਇਟਲੀ ਯੂਰਪ ਦਾ ਪਹਿਲਾ ਮਾਸਕ ਫ੍ਰੀ ਦੇਸ਼ ਬਣ ਗਿਆ ਹੈ। ਇਟਲੀ ਦੇ ਸਿਹਤ ਮੰਤਰਾਲੇ ਨੇ 20 ਸੂਬਿਆਂ ਨੂੰ ਲੋਅ ਲੈਵਲ ਕੋਰੋਨਾ ਰਿਸਕ ਦੀ ਕੈਟਾਗਰੀ 'ਚ ਪਾ ਦਿੱਤਾ ਹੈ। ਇਥੇ ਕੋਰੋਨਾ ਕੇਸ...
ਅੰਮ੍ਰਿਤਸਰ
ਪੰਜਾਬ ‘ਚ ਯੂਨੀਵਰਸਿਟੀਆਂ ਖੁੱਲ੍ਹੀਆਂ, ਕੋਰੋਨਾ ਵੈਕਸੀਨ ਦੀ ਇੱਕ ਡੋਜ਼ ਲਗਵਾ ਕੇ ਹੀ ਵਿਦਿਆਰਥੀ ਕਰ ਸਕਣਗੇ ਪੜ੍ਹਾਈ
Admin - 0
ਚੰਡੀਗੜ੍ਹ | ਕੋਰੋਨਾ ਕਾਲ ਤੋਂ ਬਾਅਦ ਹੁਣ ਪੰਜਾਬ 'ਚ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਸਕਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਫੀਸਦੀ ਸਮਰੱਥਾ ਨਾਲ ਪੱਬ, ਬਾਰ ਅਤੇ ਅਹਾਤੇ ਖੋਲ੍ਹਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਸਕਿਲ ਡਿਪੈਲਪ ਸੈਂਟਰਾਂ 'ਚ ਵੀ ਸਟਾਫ ਅਤੇ ਵਿਦਿਆਰਥੀ ਘੱਟੋ-ਘੱਟ ਇੱਕ ਕੋਰੋਨਾ ਡੋਜ਼ ਲਵਾਉਣ ਤੋਂ ਬਾਅਦ ਹੀ ਪੜ੍ਹ ਸਕਣਗੇ।
ਮੁੱਖ ਮੰਤਰੀ ਨੇ 10 ਜੁਲਾਈ ਤੱਕ ਕੋਰੋਨਾ...







































