ਜਲੰਧਰ | ਵੀਰਵਾਰ ਨੂੰ ਜਲੰਧਰ ਵਿੱਚ ਪਹਿਲੀ ਵਾਰ 500 ਤੋਂ ਵੱਧ ਕੋਰੋਨਾ ਕੇਸ ਆਏ ਹਨ। ਪਿਛਲੇ ਇੱਕ ਸਾਲ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ ਕਿਸੇ ਇੱਕ ਦਿਨ ਵੀ ਇੰਨੇ ਜ਼ਿਆਦਾ ਕੇਸ ਨਹੀਂ ਆਏ।
ਵੀਰਵਾਰ ਨੂੰ 510 ਕੇਸਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 5 ਮੌਤਾਂ ਹੋਈਆਂ ਹਨ।
ਅੱਜ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ...
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ 9 ਜਿਲ੍ਹਿਆਂ ਵਿੱਚ ਅੱਜ ਰਾਤ ਤੋਂ ਕਰਫਿਊ ਰਾਤ 9 ਵਜੇ ਤੋਂ ਸ਼ੁਰੂ ਹੋ ਜਾਵੇਗਾ। ਕਰਫਿਊ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਸੀਐਮ ਨੇ ਕਿਹਾ- ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖ ਕੇ ਇਹ ਫੈਸਲਾ ਲੈਣਾ ਪੈ ਰਿਹਾ ਹੈ। ਜੇਕਰ ਹੁਣ ਵੀ ਕੇਸ ਨਾ ਘਟੇ ਤਾਂ ਹੋਰ ਸਖਤੀ...
ਤਰਨਤਾਰਨ (ਬਲਜੀਤ ਸਿੰਘ) | ਪੰਡੋਰੀ ਰੋਮਾਣਾ ਨੇ 20 ਸਾਲਾਂ ਪੰਜਾਬੀ ਨੌਜਵਾਨ ਪ੍ਰਭਨੂਰ ਸਿੰਘ ਦੀ ਇੰਗਲੈਂਡ ਵਿਚ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਨੂੰ ਇੰਗਲੈਂਡ ਗਏ 25 ਦਿਨ ਹੀ ਹੋਏ ਸਨ।
ਮ੍ਰਿਤਕ ਪ੍ਰਭਨੂਰ ਦੇ ਪਿਤਾ ਅਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਹੋਣਹਾਰ ਲੜਕਾ ਪੜ੍ਹਾਈ ਕਰਨ ਤੋਂ ਬਾਅਦ...
ਹੈਲਥ ਐਂਡ ਫਿਟਨੈਸ
302 ਕੋਰੋਨਾ ਕੇਸ, ਜਲੰਧਰ ਵਿੱਚ 7 ਹੋਰ ਮੌਤਾਂ; 5 ਨੂੰ ਸ਼ੂਗਰ-ਬੀਪੀ ਸੀ, 2 ਨੂੰ ਕੋਈ ਬਿਮਾਰੀ ਨਹੀਂ
Admin - 0
ਜਲੰਧਰ | ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਸੂਬੇ ਦੇ ਸ਼ਹਿਰਾਂ ਵਿੱਚ ਵੱਧਦਾ ਜਾ ਰਿਹਾ ਹੈ। ਬੁੱਧਵਾਰ ਸ਼ਾਮ ਤੱਕ ਕੋਰੋਨਾ ਦੇ 302 ਕੇਸ ਸਾਹਮਣੇ ਆਏ।
7 ਮਰੀਜ਼ਾਂ ਦੀ ਮੌਤ ਹੋਈ ਜਿਨ੍ਹਾਂ ਵਿੱਚ 5 ਨੂੰ ਬੀਪੀ ਅਤੇ ਸ਼ੂਗਰ ਦੀ ਪ੍ਰੇਸ਼ਾਨੀ ਸੀ ਅਤੇ 2 ਨੂੰ ਕੋਈ ਸਮੱਸਿਆ ਨਹੀਂ ਸੀ। ਮਰਨ ਵਾਲਿਆਂ ਦੀ ਉਮਰ 65 ਤੋਂ 86 ਸਾਲ ਵਿਚਾਲੇ ਹੈ।
ਸਿਹਤ ਵਿਭਾਗ ਮੁਤਾਬਿਕ 280...
ਹੈਲਥ ਐਂਡ ਫਿਟਨੈਸ
ਗ੍ਰੀਨ ਪਾਰਕ ਦੀ ‘ਅਤੁਲਯ ਲੈਬ’ ਨੇ ਕੋਰੋਨਾ ਟੈਸਟ ਦੇ ਵਾਧੂ ਪੈਸੇ ਲਏ, ਡੀਸੀ ਨੇ ਐਫਆਈਆਰ ਦਰਜ ਕਰਨ ਦੇ ਆਰਡਰ ਦਿੱਤੇ
Admin - 0
ਜਲੰਧਰ | ਕੋਰੋਨਾ ਟੈਸਟ ਦੇ ਵਾਧੂ ਪੈਸੇ ਵਸੂਲਣ ਦੇ ਇੱਕ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੇ ਨਿੱਜੀ ਲੈੱਬ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਗ੍ਰੀਨ ਪਾਰਕ ਇਲਾਕੇ ਵਿੱਚ ਬਣੀ ਅਤੁਲਯ ਲੈਬ ਖਿਲਾਫ ਹੁਣ ਕੇਸ ਦਰਜ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਕੋਰੋਨਾ ਟੈਸਟ ਦੇ 1500 ਰੁਪਏ ਲਏ ਗਏ ਹਨ ਜਦਕਿ...
ਕਪੂਰਥਲਾ | ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕਪੂਰਥਲਾ ਵਿੱਚ 7 ਸਾਲ ਦੀ ਇੱਕ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਅਰੋਪੀ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਬੱਚੀ ਦੇ ਪ੍ਰਾਈਵੇਟ ਪਾਰਟ ਨੂੰ ਡੰਡੇ ਨਾਲ ਵੀ ਨੁਕਸਾਨ ਪਹੁੰਚਾਇਆ।
ਸੁਲਤਾਨਪੁਰ ਲੋਧੀ ਦੇ ਰੇਲ ਕੋਚ ਫੈਕਟਰੀ ਨੇੜੇ ਪੈਂਦੇ ਪਿੰਡ ਭੁਲਾਨਾ ਵਿੱਚ 7 ਸਾਲ ਦੀ ਪ੍ਰਵਾਸੀ...
ਕ੍ਰਾਇਮ ਅਤੇ ਨਸ਼ਾ
ਜਲੰਧਰ ਪੁਲਿਸ ਦੀ ਗੁੰਡਾਗਰਦੀ : ਹਵੇਲੀ ਦੇ ਸੀਈਓ ਨੇ ਪੁਲਿਸ ਨੂੰ ਕਿਹਾ ਲੋਕ ਬਿਨਾ ਮਾਸਕ ਜਾ ਰਹੇ, ਪੁਲਿਸ ਵਾਲਿਆਂ ਨੇ ਸੀਈਓ ਨੂੰ ਹੀ ਕੁੱਟਿਆ
Admin - 0
ਜਲੰਧਰ | ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਜਿਥੇ ਇੱਕ ਪਾਸੇ ਸਰਕਾਰਾਂ ਵਲੋਂ ਆਮ ਲੋਕਾਂ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਹਵੇਲੀ ਰੈਸਟੋਰੈਂਟ ਦੇ ਸੀਈਓ ਨੂੰ ਲੋਕਾਂ ਨੂੰ ਜਾਗਰੁਕ ਕਰਨ ਬਾਰੇ ਕਹਿਣਾ ਮਹਿੰਗਾ ਪੈ ਗਿਆ। ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨਾਲ ਕੁੱਟਮਾਰ...
ਜਲੰਧਰ
ਡਿਸਟ੍ਰੀਬਿਸ਼ਨ ਅਫਸਰ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਵਧੀਆ ਬਿਜਲੀ ਸਪਲਾਈ ਲਈ ਵਧੀਆ ਯਤਨ ਅਤੇ ਨਤੀਜੇ ਅਧਾਰਤ ਪ੍ਰਬੰਧ ਕਰਨ : ਇੰਜ: ਡੀ. ਪੀ.ਐੱਸ. ਗਰੇਵਾਲ
Admin - 0
ਜਲੰਧਰ | ਡਿਸਟ੍ਰੀਬਿਸ਼ਨ ਅਫਸਰਾਂ ਨੂੰ ਆਪਣੇ ਪੱਧਰ 'ਤੇ ਵਧੀਆ ਯਤਨ ਅਤੇ ਨਤੀਜੇ ਅਧਾਰਤ ਪ੍ਰਬੰਧਾਂ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾ ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਖਪਤਕਾਰਾਂ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾ ਸਕੇ।
ਇਹ ਗੱਲ ਅੱਜ ਇਥੇ ਉੱਤਰ ਜ਼ੋਨ ਦੇ ਜਲੰਧਰ ਅਤੇ ਕਪੂਰਥਲਾ ਸਰਕਲਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ.ਪੀ.ਐੱਸ. ਗਰੇਵਾਲ ਡਾਇਰੈਕਟਰ ਡਿਸਟ੍ਰੀਬਿਸ਼ਨ...
ਜਲੰਧਰ
ਜਲੰਧਰ, ਬਠਿੰਡਾ ਅਤੇ ਪਟਿਆਲਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਚੋਰੀ ਅਤੇ ਹੋਰ ਉਲੰਘਣਾਵਾਂ ਲਈ 71.40 ਲੱਖ ਰੁਪਏ ਜੁਰਮਾਨਾ ਕੀਤਾ : ਇੰਜੀਨੀਅਰ ਜਸਵੀਰ ਸਿੰਘ ਭੁੱਲਰ
Admin - 0
ਜਲੰਧਰ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ.ਡੀ ਸ਼੍ਰੀ ਏ.ਵੇਨੂੰ ਪ੍ਰਸਾਦ ਅਤੇ ਡਾਇਰੈਕਟਰ ਡਿਸਟ੍ਰੀਬਿਸ਼ਨ ਇੰਜੀਨੀਅਰ ਡੀ ਪੀ ਐਸ ਗਰੇਵਾਲ ਦੀਆਂ ਹਦਾਇਤਾਂ ਅਨੁਸਾਰ ਰਾਜ ਵਿੱਚ ਬਿਜਲੀ ਚੋਰੀ ਦੇ ਵਿਰੁੱਧ ਪੀਐਸਪੀਸੀਐਲ ਵੱਲੋਂ ਚਲਾਈ ਗਈ ਹਮਲਾਵਰ ਮੁਹਿੰਮ ਸ਼ਾਨਦਾਰ ਨਤੀਜਿਆਂ ਨਾਲ ਵੱਡੀ ਸਫਲਤਾ ਪ੍ਰਾਪਤ ਮਿਲ ਰਹੀ ਹੈ।
ਪੀਐਸਪੀਸੀਐਲ ਦੇ ਚੀਫ ਇੰਜੀਨੀਅਰ ਇੰਫੋਰਸਮੈਂਟ ਇੰਜੀ: ਜਸਵੀਰ ਸਿੰਘ ਭੁੱਲਰ ਨੇ ਖੁਲਾਸਾ ਕੀਤਾ ਕਿ ਵੱਖ ਵੱਖ ਜ਼ੋਨਾਂ...
ਜਲੰਧਰ | ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ 2 ਕੇਸ ਜਲੰਧਰ ਵਿੱਚ ਵੀ ਸਾਹਮਣੇ ਆਏ ਹਨ। ਸਟੇਟ ਨੋਡਲ ਅਫਸਰ ਡਾਕਟਰ ਰਾਜੇਸ਼ ਭਾਸਕਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਨੂੰ ਹੈਲਥ ਮਾਹਰਾਂ ਵੱਲੋਂ ਐਨ 440 ਕੇ ਨਾਂ ਦਿੱਤਾ ਗਿਆ ਹੈ।
ਦੂਜੇ ਪਾਸੇ ਸੋਮਵਾਰ ਸ਼ਾਮ ਤੱਕ ਸਿਹਤ ਵਿਭਾਗ ਨੂੰ ਜਲੰਧਰ ਦੇ 307 ਮਰੀਜਾਂ ਦੀ ਰਿਪੋਰਟ ਪਾਜੀਟਿਵ ਮਿਲੀ ਸੀ। ਇਹ ਮਰੀਜ਼ ਅਰਬਨ...







































