Home Blog Page 1869
ਜਲੰਧਰ | ਗੁਰੂ ਨਾਨਕ ਮਿਸ਼ਨ ਚੌਕ ਸਥਿਤ CARE MAX ਹਸਪਤਾਲ 'ਚ ਵੀਰਵਾਰ ਨੂੰ ਇਲਾਜ ਦੌਰਾਨ ਔਰਤ ਦੀ ਮੌਤ ਤੋਂ ਬਾਅਦ ਜੰਮ ਕੇ ਹੰਗਾਮਾ ਹੋਇਆ। ਪੀੜਤ ਪਰਿਵਾਰਕ ਮੈਂਬਰਾਂ ਨੇ ਹਸਤਪਾਲ ਦੇ ਸਟਾਫ ਨਾਲ ਕੁੱਟ-ਮਾਰ ਵੀ ਕੀਤੀ। ਪੁਲਿਸ ਨੇ ਡਾਕਟਰਾਂ ਅਤੇ ਸਟਾਫ ਨੂੰ ਮੁਸ਼ਕਿਲ ਨਾਲ ਬਚਾਇਆ। ਵੇਖੋ ਵੀਡੀਓ https://www.youtube.com/watch?v=tJ14HP8_Gl8&t=7s (ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ 'ਤੇ ਵੀ ਜਲੰਧਰ ਬੁਲੇਟਿਨ...
ਚੰਡੀਗੜ੍ਹ | ਹਰ ਗੱਲ 'ਤੇ ਕੈਪਟਨ ਸਰਕਾਰ ਨੂੰ ਘੇਰਨ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਖੁਦ ਹੀ ਸਵਾਲਾਂ 'ਚ ਘਿਰ ਚੁੱਕੇ ਹਨ। ਬਿਜਲੀ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਖੜ੍ਹੇ ਕਰਨ ਵਾਲੇ ਸਿੱਧੂ ਬਾਰੇ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਕਰੀਬ 9 ਮਹੀਨਿਆਂ ਤੋਂ ਆਪਣੇ ਘਰ ਦਾ ਬਿਜਲੀ ਬਿੱਲ ਨਹੀਂ ਭਰਿਆ, ਜਿਸ ਦਾ ਬਕਾਇਆ 867540 ਰੁਪਏ ਬਣਦਾ ਹੈ। ਇਸ...
ਜਲੰਧਰ/ਫਗਵਾੜਾ/ਲੁਧਿਆਣਾ | ਬਿਜਲੀ ਸਪਲਾਈ ਬਹਾਲ ਨਾ ਹੋਣ ਤੋਂ ਪ੍ਰੇਸ਼ਾਨ ਭਾਰਤੀ ਕਿਸਾਨ ਯੂਨੀਅਨ ਵੱਲੋਂ ਕਈ ਥਾਵਾਂ 'ਤੇ ਅੱਜ ਹਾਈਵੇ ਜਾਮ ਕਰ ਦਿੱਤੇ ਗਏ। ਕਿਸਾਨਾਂ ਵੱਲੋਂ ਫਗਵਾੜਾ ਹਾਈਵੇ 'ਤੇ ਧਰਨਾ ਦੇਣ ਕਾਰਨ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਪੂਰਾ ਨਹੀਂ ਕੀਤਾ। ਫਗਵਾੜਾ 'ਚ ਧਰਨੇ ਕਾਰਣ ਜਲੰਧਰ-ਲੁਧਿਆਣਾ ਹਾਈਵੇ ਅਤੇ...
ਜਲੰਧਰ | ਪੰਜਾਬ ਸਰਕਾਰ ਵੱਲੋਂ ਕਰਨਲ ਦਲਵਿੰਦਰ ਸਿੰਘ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਜਲੰਧਰ 'ਚ IELTS (International English Language Testing System) ਦੇ ਕੋਚਿੰਗ ਸੈਂਟਰ ਵਿੱਚ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵੱਲੋਂ ਚਲਾਏ ਜਾਣ ਵਾਲੇ ਸੈਂਟਰ ਵਿੱਚ ਯੋਗ ਤੇ ਤਜਰਬੇਕਾਰ ਵਿਸ਼ਾ ਮਾਹਿਰ ਇੰਸਟਰੱਕਟਰ ਵੱਲੋਂ ਸਿਖਿਆਰਥੀਆਂ ਨੂੰ IELTS ਦੀ ਕੋਚਿੰਗ ਦਿੱਤੀ ਜਾਵੇਗੀ। ਸੈਂਟਰ...
ਗੁਰਦਾਸਪੁਰ (ਜਸਵਿੰਦਰ ਬੇਦੀ) | ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਪਿੰਡ ਖੋਖਰ ਨੇੜੇ ਤੇਜ਼ ਰਫ਼ਤਾਰ ਟਿੱਪਰ ਅਤੇ ਕਾਰ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿੱਚ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ 3 ਸਾਲ ਦੀ ਬੱਚੀ ਗ਼ੰਭਰ ਜ਼ਖਮੀ ਹੋ ਗਈ, ਜਿਸ ਨੂੰ ਸਿਵਿਲ ਹਸਪਤਾਲ ਵਿੱਚ ਭੇਜਿਆ ਗਿਆ। ਮਰਨ ਵਾਲੇ ਇੱਕੋ ਪਰਿਵਾਰ ਨਾਲ ਸੰਬੰਧਿਤ ਸਨ, ਜੋ ਸਿਵਿਲ ਹਸਪਤਾਲ ਤੋਂ...
ਅਬੋਹਰ (ਗੁਰਨਾਮ ਸਿੰਘ ਸੰਧੂ) | ਇੱਕ ਔਰਤ ਨੇ ਦਿਓਰ ਨਾਲ ਪ੍ਰੇਮ ਸੰਬਧਾਂ ਦੇ ਚੱਕਰ 'ਚ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਡੀਐੱਸਪੀ ਬੱਲੂਆਣਾ ਦਿਹਾਤੀ ਅਵਤਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਆਪਣੇ ਦਿਓਰ ਸੰਤੋਖ ਸਿੰਘ ਨਾਲ 3-4 ਮਹੀਨਿਆਂ ਤੋਂ ਰਹਿ ਰਹੀ ਸੀ। ਦੋਵਾਂ 'ਚ ਪ੍ਰੇਮ ਸੰਬੰਧ ਸਨ। ਮਨਪ੍ਰੀਤ ਕੌਰ ਨੇ ਦਿਓਰ ਨਾਲ ਮਿਲ ਕੇ ਸਾਜਿਸ਼ ਤਹਿਤ ਪਤੀ ਕੁਲਦੀਪ ਸਿੰਘ...
ਜਲੰਧਰ | ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ CAREMAX ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਇੱਕ ਔਰਤ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਗਿਆ। ਪਰਿਵਾਰ ਦਾ ਆਰੋਪ ਹੈ ਕਿ ਔਰਤ ਦੀ ਮੌਤ ਹਸਪਤਾਲ 'ਚ ਗਲਤ ਟੀਕਾ ਲੱਗਣ ਕਾਰਨ ਹੋਈ ਹੈ। ਜਦੋਂ ਮ੍ਰਿਤਕ ਦੇ ਬੇਟੇ ਨੇ ਡਾਕਟਰ ਕੋਲ ਇਤਰਾਜ਼ ਜਤਾਇਆ ਤਾਂ ਹਸਪਤਾਲ 'ਚ ਰੱਖੇ ਬਾਊਂਸਰਾਂ ਨੇ ਉਸ 'ਤੇ...
ਤਰਨਤਾਰਨ (ਬਲਜੀਤ ਸਿੰਘ) | ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ 21 ਸਾਲਾ ਨੌਜਵਾਨ ਹਰਮਨ ਸਿੰਘ ਜੋ ਕਿ ਇੱਕ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਨਾਈਜੀਰੀਆ ਗਿਆ ਸੀ, ਦੀ ਹਾਲਤ ਖਰਾਬ ਹੋਣ ਕਾਰਨ ਬੀਤੀ ਰਾਤ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਦਾ ਬੇਟਾ ਨਾਈਜੀਰੀਆ ਰੋਜ਼ੀ-ਰੋਟੀ ਕਮਾਉਣ ਗਿਆ ਸੀ। ਬੀਤੀ ਰਾਤ ਉਨ੍ਹਾਂ...
ਮੋਗਾ (ਤਨਮਯ) | ਮੁਕਤਸਰ ਸਾਹਿਬ ਤੋਂ 2 ਪਰਿਵਾਰ I-20 ਕਾਰ 'ਚ ਸਵਾਰ ਹੋ ਕੇ ਵੀਰਵਾਰ ਤੜਕੇ ਕਰੀਬ 3 ਵਜੇ ਨਕੋਦਰ ਲਈ ਨਿਕਲੇ। ਕਰੀਬ 5 ਵਜੇ ਜਿਵੇਂ ਹੀ ਉਹ ਮੋਗਾ ਤੋਂ ਧਰਮਕੋਟ ਵੱਲ ਗਏ ਤਾਂ ਹਾਈਵੇ 'ਤੇ ਪੈਂਦੇ ਪਿੰਡ ਜਲਾਲਾਬਾਦ ਦੇ ਮੇਨ ਚੌਕ ਵਿਚ ਪਿੰਡ ਵਲੋਂ ਆ ਰਹੀ ਇਕ ਓਪੇਰਾ ਕਾਰ ਨਾਲ ਟਕਰਾ ਗਏ। ਹਾਦਸੇ ਦੌਰਾਨ I-20 ਕਾਰ ਛੱਪੜ 'ਚ ਡਿੱਗ...
ਤਰਨਤਾਰਨ (ਬਲਜੀਤ ਸਿੰਘ) | ਦਿੱਲੀ ਹਿੰਸਾ ਮਾਮਲੇ 'ਚ ਅੱਜ ਦਿੱਲੀ ਪੁਲਿਸ ਵੱਲੋਂ ਪਿੰਡ ਤਲਵੰਡੀ ਸੋਭਾ ਸਿੰਘ ਦੇ ਇੱਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੂਟਾ ਸਿੰਘ ਪੁੱਤਰ ਸੁਖਵਿੰਦਰ ਸਿੰਘ 'ਤੇ ਦਿੱਲੀ ਪੁਲਿਸ ਵੱਲੋਂ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਕਿਉਂਕਿ ਇਹ 26 ਜਨਵਰੀ ਦੀ ਹੋਈ ਹਿੰਸਾ ਵਿੱਚ ਲਾਲ ਕਿਲ੍ਹੇ ਨੇੜੇ ਮੌਜੂਦ ਸੀ। ਇਸ ਨੌਜਵਾਨ ਦੀ ਟੀ. ਵੀ....
- Advertisement -

MOST POPULAR