ਜਲੰਧਰ
ਜੂਨ ‘ਚ ਬਿਜਲੀ ਵਿਭਾਗ ਨੇ 6041 ਕੇਸਾਂ ‘ਚ 1523.32 ਲੱਖ ਜੁਰਮਾਨਾ ਲਗਾਇਆ, 96461-75770 ‘ਤੇ ਕਰ ਸਕਦੇ ਹੋ ਬਿਜਲੀ ਚੋਰੀ ਦੀ ਸ਼ਿਕਾਇਤ
Admin - 0
ਜਲੰਧਰ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਚੋਰੀ ਅਤੇ ਮਾਲੀਏ ਵਿੱਚ ਹੋ ਰਹੀ ਲੀਕੇਜ਼ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਇੰਜੀਨੀਅਰ ਜਸਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਸੀਐੱਮਡੀ ਏ. ਵੈਨੂੰ ਪ੍ਰਸ਼ਾਦ (IAS) ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਕੰਮ ਚੱਲ ਰਿਹਾ ਹੈ। ਜੂਨ 2021 ਦੌਰਾਨ ਇੰਨਫੋਰਸਮੈਂਟ ਵਿੰਗ ਵੱਲੋਂ 42,835 ਬਿਜਲੀ ਕੁਨੈਕਸ਼ਨ ਚੈੱਕ ਕੀਤੇ ਗਏ। ਚੈਕਿੰਗ ਦੌਰਾਨ ਕੁੱਲ...
ਅੰਮ੍ਰਿਤਸਰ
ਤਰਨਤਾਰਨ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ 9 ਮੋਟਰਸਾਈਕਲ ਕੀਤੇ ਬਰਾਮਦ
Admin - 0
ਤਰਨਤਾਰਨ (ਬਲਜੀਤ ਸਿੰਘ) | ਤਰਨਤਾਰਨ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ ਚੋਰੀ ਦੇ 9 ਮੋਟਰਸਾਈਕਲ ਬਰਾਮਦ ਕੀਤੇ।
ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਮਾਨੋਚਾਹਲ ਵਿਖੇ ਨਾਕਾਬੰਦੀ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਦੇ 9 ਮੋਟਰਸਾਈਕਲ ਬਰਾਮਦ ਕੀਤੇ।
ਫੜੇ ਗਏ ਵਿਅਕਤੀਆਂ ਦੀ ਪਛਾਣ ਮਾਨੋਚਾਹਲ ਵਾਸੀ ਸਾਹਿਬ ਸਿੰਘ,...
ਅੰਮ੍ਰਿਤਸਰ
ਉੱਤਰਾਖੰਡ ਦੇ ਮੁੱਖ ਮੰਤਰੀ ਦੇ ਸਵਾਗਤ ਮੌਕੇ ਗੁਰਦੁਆਰਾ ਸਾਹਿਬ ‘ਚ ਹੋਈ ਮਰਿਆਦਾ ਦੀ ਉਲੰਘਣਾ ਦੇ ਮਾਮਲੇ ‘ਚ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ
Admin - 0
ਅੰਮ੍ਰਿਤਸਰ (ਨਰਿੰਦਰ ਕੁਮਾਰ ਚੂਹੜ) | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਵਿਚ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ 3 ਮੈਂਬਰੀ ਕਮੇਟੀ ਨੇ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਪਹੁੰਚ ਕੇ ਪੜਤਾਲ ਕੀਤੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ...
ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਪਿੰਡ ਚੜੇਵਣ ਦੀ ਰਹਿਣ ਵਾਲੀ 12ਵੀਂ ਕਲਾਸ ਦੀ ਵਿਦਿਆਰਥਣ ਹਸਨਦੀਪ ਵਿਚ ਇਹ ਕਲਾ ਹੈ ਕਿ ਉਹ ਪੰਜਾਬੀ, ਹਿੰਦੀ ਤੋਂ ਇਲਾਵਾ ਸਪੈਨਿਸ਼ ਅਤੇ ਅੰਗਰੇਜ਼ੀ ਗੀਤਾਂ ਨੂੰ ਵੀ ਬਾਖੂਬੀ ਗਾਉਂਦੀ ਹੈ।
ਹਸਨਦੀਪ ਕੌਰ ਨੇ 12ਵੀਂ ਕਲਾਸ ਦੀ ਨਾਨ-ਮੈਡੀਕਲ ਦੀ ਪ੍ਰੀਖਿਆ ਦਿੱਤੀ ਹੈ। ਇਸ ਕੁੜੀ ਵਿਚ ਇਹ ਕਲਾ ਹੈ ਕਿ ਇਸ ਨੇ ਅਜੇ ਤੱਕ ਕੋਈ ਸੰਗੀਤਕ ਸਿੱਖਿਆ ਨਹੀਂ...
ਬਰਨਾਲਾ | ਪਿੰਡ ਵਜੀਦਕੇ ਕਲਾਂ ਵਿਖੇ ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਸਿੱਧੂ ਢਾਬੇ ਤੋਂ ਇੱਕ ਡਰਾਈਵਰ ਕੋਲੋਂ ਕੁਝ ਵਿਅਕਤੀ ਫਿਲਮੀ ਅੰਦਾਜ਼ 'ਚ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ।ਹਰੀ ਗਰਗ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਕਿਰਾਏ 'ਤੇ ਇਨੋਵਾ ਗੱਡੀ ਚਲਾਉਂਦਾ ਹੈ। ਅੱਜ ਬਠਿੰਡਾ ਤੋਂ 2 ਔਰਤਾਂ ਨੇ ਉਸ ਦੀ ਗੱਡੀ 3500 ਰੁਪਏ 'ਚ ਲੁਧਿਆਣਾ ਜਾਣ ਲਈ...
ਹੁਸ਼ਿਆਰਪੁਰ
ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ, ਦਰਜਨ ਭਰ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ, ਘਟਨਾ CCTV ‘ਚ ਕੈਦ
Admin - 0
ਹੁਸ਼ਿਆਰਪੁਰ | ਅਣਪਛਤੇ ਬੰਦਿਆਂ ਨੇ ਗੁੰਡਾਗਰਦੀ ਕਰਦਿਆਂ ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਕਰੀਬ 3 ਵਜੇ ਬੱਸ ਸਟੈਂਡ ਨੇੜੇ ਕ੍ਰਿਸ਼ਨਾ ਕਾਰ ਬਜ਼ਾਰ 'ਤੇ ਕੁਝ ਹਮਲਾ ਕਰ ਦਿੱਤਾ, ਜਿਸ ਨਾਲ ਕਈ ਮਹਿੰਗੀਆਂ ਕਾਰਾਂ ਦੀ ਭੰਨ-ਤੋੜ ਕੀਤੀ ਗਈ ਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਕਾਰ ਬਜ਼ਾਰ ਦੇ ਮਾਲਕ ਵਿਵੇਕ ਕੌਸ਼ਲ ਨੇ ਦੱਸਿਆ ਕਿ ਕਰੀਬ 3 ਵਜੇ ਮੈਂ ਸ਼ੋਅਰੂਮ 'ਚ ਸੀ ਤੇ ਕੁਝ ਅਣਪਛਾਤੇ ਬੰਦਿਆਂ ਨੇ ਹਮਲਾ...
ਗੜ੍ਹਸ਼ੰਕਰ (ਹੁਸ਼ਿਆਰਪੁਰ) | ਗੜ੍ਹਸ਼ੰਕਰ ਵਿਖੇ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਥਾਣਾ ਗੜ੍ਹਸ਼ੰਕਰ ਦੇ ਬਾਹਰ ਲੱਗੇ ਪਿੱਪਲ ਦੇ ਟੁੱਟ ਕੇ ਡਿੱਗਣ ਕਾਰਨ 2 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਥਾਣਾ ਗੜ੍ਹਸ਼ੰਕਰ ਦੇ ਅਮਰੀਕ ਸਿੰਘ ਨੇ ਦੱਸਿਆ ਕਿ ਥਾਣੇ 'ਚ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਆਏ ਗੌਰਵ ਸ਼ਰਮਾ ਵਾਸੀ ਗੜ੍ਹਸ਼ੰਕਰ ਆਪਣੀ I20 ਅਤੇ ਭੁਪਿੰਦਰ ਸਿੰਘ ਪਿੰਡ ਅਲਾਵਲਪੁਰ ਆਲਟੋ ਕਾਰ ਨੂੰ ਥਾਣੇ...
ਜਲੰਧਰ | ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਮੁਸੀਬਤ ਵੀ ਬਣ ਗਈ ਹੈ। ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ 'ਤੇ ਗੋਡੇ-ਗੋਡੇ ਖੜ੍ਹਾ ਹੋ ਗਿਆ ਹੈ।
ਮੈਦਾਨੀ ਇਲਾਕਿਆਂ 'ਚ ਜਲ-ਥਲ ਹੋਈ ਪਈ ਹੈ। ਕਈ ਸ਼ਹਿਰਾਂ 'ਚ ਪਾਣੀ ਭਰਿਆ ਹੋਇਆ ਹੈ। ਪੰਜਾਬ-ਹਰਿਆਣਾ 'ਚ ਮੀਂਹ ਪੈਣ ਨਾਲ ਸੜਕਾਂ 'ਤੇ ਅੱਧੇ-ਅੱਧੇ ਵਾਹਨ ਡੁੱਬੇ ਹੋਏ ਹਨ। ਸੜਕਾਂ...
ਪੰਜਾਬ
Lovepreet Suicide Case : ਆਖਿਰ ਕੈਨੇਡਾ ਰਹਿੰਦੀ ਬੇਅੰਤ ਕੌਰ ਖਿਲਾਫ ਦਰਜ ਹੋਈ FIR, ਜਾਣੋ ਕਿਹੜੀਆਂ ਲੱਗੀਆਂ ਧਾਰਾਵਾਂ
Admin - 0
ਬਰਨਾਲਾ | ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਬਰਨਾਲਾ ਪੁਲਿਸ ਨੇ ਮ੍ਰਿਤਕ ਲਵਪ੍ਰੀਤ ਦੀ ਕੈਨੇਡਾ 'ਚ ਰਹਿ ਰਹੀ ਪਤਨੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਥਾਣਾ ਧਨੌਲਾ 'ਚ FIR ਨੰਬਰ 97 ਧਾਰਾ 420 ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਮਾਮਲਾ ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਲੋੜੀਂਦੇ 2 ਗੈਂਗਸਟਰ ਅਤੇ ਉਨ੍ਹਾਂ ਦਾ ਸਾਥੀ ਗ੍ਰਿਫ਼ਤਾਰ, ਕਾਰ, ਰਾਈਫਲ, 5 ਪਿਸਤੌਲ ਅਤੇ ਗੋਲੀ-ਸਿੱਕਾ ਬਰਾਮਦ
Admin - 0
ਚੰਡੀਗੜ੍ਹ/ਅੰਮ੍ਰਿਤਸਰ | ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਵਿਸ਼ੇਸ਼ ਪੁਲਿਸ ਕਾਰਵਾਈ ਦੌਰਾਨ 2 ਲੋੜੀਂਦੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਵੀ ਬਰਾਮਦ ਹੋਇਆ।
ਗੈਂਗਸਟਰਾਂ ਦੀ ਪਛਾਣ ਦਇਆ ਸਿੰਘ ਉਰਫ ਪ੍ਰੀਤ ਸੇਖੋਂ ਵਾਸੀ ਪਿੰਡ ਸੰਗਨਾ, ਚਾਟੀਵਿੰਡ ਅਤੇ ਜਰਮਨਜੀਤ ਸਿੰਘ ਉਰਫ ਨਿੱਕਾ ਖਡੂਰੀਆ ਵਾਸੀ ਚੰਬਾ ਖੁਰਦ, ਤਰਨਤਾਰਨ ਵਜੋਂ ਹੋਈ। ਮੁਲਜ਼ਮ ਤਰਨਤਾਰਨ ਦੇ...








































