ਨਵੀਂ ਦਿੱਲੀ | ਭਾਰਤ ਸਰਕਾਰ ਨੇ WhatsApp ਦੇ ਮੁਕਾਬਲੇ ਦੇਸੀ ਐਪ 'Sandes' ਲਾਂਚ ਕੀਤੀ ਹੈ। ਇਹ ਜਾਣਕਾਰੀ ਇਲੈਕਟ੍ਰੌਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ 'ਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਰਾਹੀਂ ਦਿੱਤੀ। ਇਸ ਨਵੇਂ ਮੰਚ ਬਾਰੇ ਇਹੋ ਕਿਹਾ ਜਾ ਰਿਹਾ ਹੈ ਕਿ ਇਹ ਫ਼ੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਦਾ ਮੁਕਾਬਲਾ ਕਰੇਗੀ।
ਸਰਕਾਰ ਦੇ ਇਨਫ਼ਰਮੇਸ਼ਨ ਟੈਕਨਾਲੋਜੀ ਵਿੰਗ 'ਨੈਸ਼ਨਲ ਇਨਫ਼ਰਮੈਟਿਕਸ ਸੈਂਟਰ' ਨੇ Sandes ਨੂੰ ਲਾਂਚ...
ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਲੜਕੀਆਂ ਹਰ ਖੇਤਰ 'ਚ ਲੜਕਿਆਂ ਦੇ ਮੁਕਾਬਲੇ ਮੋਹਰੀ ਹੋ ਰਹੀਆਂ ਹਨ। ਅਜਿਹੀ ਹੀ ਇਕ ਹੋਰ ਮਿਸਾਲ ਪੈਦਾ ਕੀਤੀ ਹੈ ਪਿੰਡ ਲੰਬੀ ਦੀ 13 ਸਾਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਅਸ਼ਰੀਨ ਕੌਰ ਨੇ, ਜਿਸ ਨੇ ਆਪਣੇ ਹੱਥਾਂ ਦੀ ਕਲਾ ਦਾ ਹੁਨਰ ਦਿਖਾ ਕੇ ਇਕ 4 MM ਦਾ ਦੀਵਾ ਬਣਾ ਕੇ ਆਪਣਾ ਨਾਂ ਇੰਡੀਆ ਬੁੱਕ ਆਫ...
ਅੰਮ੍ਰਿਤਸਰ
ਆਨਲਾਈਨ ਰੇਲਵੇ ਟਿਕਟ ਬੁਕਿੰਗ : ਹੁਣ ਮੋਬਾਈਲ ਨੰਬਰ ਤੇ ਈਮੇਲ ਆਈਡੀ ਤਸਦੀਕ ਕਰਨ ਤੋਂ ਬਾਅਦ ਹੀ ਬੁੱਕ ਕਰ ਸਕੋਗੇ ਟਿਕਟਾਂ
Admin - 0
ਨਵੀਂ ਦਿੱਲੀ | ਭਾਰਤੀ ਰੇਲਵੇ ਵੱਲੋਂ ਰੇਲ ਯਾਤਰੀਆਂ ਲਈ ਬੁਕਿੰਗ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਗਏ ਹਨ, ਜੋ ਆਈਆਰਸੀਟੀਸੀ ਦੁਆਰਾ ਆਨਲਾਈਨ ਟਿਕਟਾਂ ਬੁੱਕ ਕਰਦੇ ਹਨ। ਦਰਅਸਲ, ਆਈਆਰਸੀਟੀਸੀ ਦੇ ਜ਼ਰੀਏ ਆਨਲਾਈਨ ਟਿਕਟਾਂ ਬੁੱਕ ਕਰਨ ਵਾਲਿਆਂ ਨੂੰ ਹੁਣ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ।
ਤਾਜ਼ਾ ਬਦਲਾਅ ਤਹਿਤ ਹੁਣ ਤੁਸੀਂ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦੀ ਤਸਦੀਕ ਕਰਨ ਤੋਂ ਬਾਅਦ ਹੀ ਟਿਕਟਾਂ...
ਕ੍ਰਾਇਮ ਅਤੇ ਨਸ਼ਾ
ਗੁੰਡਾਗਰਦੀ ਦਾ ਨੰਗਾ ਨਾਚ, ਮੋਗਾ-ਜਲੰਧਰ ਹਾਈਵੇ ‘ਤੇ ਨੌਜਵਾਨ ਨੇ ਕੀਤੀ ਫਾਇਰਿੰਗ, ਇਕ ਦੀ ਮੌਤ
Admin - 0
ਮੋਗਾ (ਤਨਮਯ) | ਮੋਗਾ-ਜਲੰਧਰ ਹਾਈਵੇ 'ਤੇ ਇਕ ਨੌਜਵਾਨ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸ਼ਰੇਆਮ ਗੋਲੀਆਂ ਚਲਾਈਆਂ। ਫਾਇਰਿੰਗ ਵਿੱਚ ਇੱਕ 24 ਸਾਲਾ ਨੌਜਵਾਨ ਮਾਰਿਆ ਗਿਆ। ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਕੁਝ ਦਿਨ ਪਹਿਲਾਂ ਧਰਮਕੋਟ ਦੇ ਕਸਬਾ ਮੋਗਾ ਨਾਲ ਲੱਗਦੀ ਸਤਲੁਜ ਨਦੀ ਦੇ ਕੋਲ ਕੁਝ ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ 'ਤੇ 2 ਤੋਂ 3 ਫਾਇਰ ਕੀਤੇ,...
ਸਪੈਸ਼ਲ ਇੰਟਰਿਵਊ
ਠੱਗੀ ਦਾ ਕੇਸ ਦਰਜ ਹੋਣ ਤੋਂ ਬਾਅਦ ਬੇਅੰਤ ਕੌਰ ਨੂੰ ਕੈਨੇਡਾ ‘ਚ ਨਹੀਂ ਮਿਲੇਗੀ PR, ਇੰਮੀਗ੍ਰੇਸ਼ਨ ਐਕਸਪਰਟ ਤੋਂ ਜਾਣੋ ਹੁਣ ਬੇਅੰਤ ਕੋਲ ਬਚੀਆਂ ਕਿਹੜੀਆਂ ਆਪਸ਼ਨਾਂ
Admin - 0
ਜਲੰਧਰ/ਬਰਨਾਲਾ | ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿੱਚ ਕੈਨੇਡਾ ਰਹਿੰਦੀ ਬੇਅੰਤ ਕੌਰ 'ਤੇ ਆਖਿਰਕਾਰ ਪੰਜਾਬ ਪੁਲਿਸ ਨੇ ਠੱਗੀ (420) ਦਾ ਕੇਸ ਦਰਜ ਕਰ ਲਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਬੇਅੰਤ ਨੂੰ ਕੈਨੇਡਾ ਦੀ ਪੀਆਰ ਨਹੀਂ ਮਿਲੇਗੀ ਕਿਉਂਕਿ ਪੀਆਰ ਲਈ ਪੁਲਿਸ ਕਲੀਅਰੈਂਸ ਦੀ ਲੋੜ ਪੈਂਦੀ ਹੈ, ਜੋ ਅਜਿਹੇ ਮਾਮਲੇ ਵਿੱਚ ਨਹੀਂ ਮਿਲ ਸਕਦੀ।
ਬੇਅੰਤ ਕੌਰ ਦੇ ਕੋਲ ਕੇਸ ਦਰਜ ਹੋਣ ਬਾਅਦ ਕਿਹੜੀਆਂ...
ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਕਿਸਾਨ ਯੂਨੀਅਨ ਡਕੌਂਦਾ ਦਾ ਸਾਬਕਾ ਜ਼ਿਲਾ ਪ੍ਰਧਾਨ ਪਿੰਡ ਸ਼ੇਰਗੜ੍ਹ ਦਾ ਰਹਿਣ ਵਾਲਾ ਕਿਸਾਨ ਬੋਹੜ ਸਿੰਘ ਕਿਸਾਨੀ ਸੰਘਰਸ਼ ਵਿਚ ਟਿਕਰੀ ਬਾਰਡਰ 'ਤੇ ਸੰਘਰਸ਼ ਵਿਚ ਸਰਗਰਮ ਸੀ, ਪਿਛਲੇ ਦਿਨੀਂ ਬਿਮਾਰ ਹੋਣ ਕਾਰਨ ਵਾਪਸ ਆਇਆ ਸੀ, ਜਿਸ ਦੀ ਅੱਜ ਦੇਰ ਰਾਤ ਮੌਤ ਹੋ ਗਈ।
ਕਿਸਾਨ ਆਗੂ ਅਤੇ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਮ੍ਰਿਤਕ ਬੋਹੜ ਸਿੰਘ ਕੋਲ...
ਕ੍ਰਾਇਮ ਅਤੇ ਨਸ਼ਾ
ਜ਼ਾਲਮ ਔਰਤ ਨੇ ਰਾਤ 12 ਵਜੇ ਨਵਜੰਮੇ ਬੱਚੇ ਨੂੰ ਮੀਂਹ ‘ਚ ਸੁੱਟਿਆ, ਸਵੇਰੇ ਪੁਲਿਸ ਨੇ ਹਸਪਤਾਲ ਪਹੁੰਚਾਇਆ, ਦੁਪਹਿਰ ਨੂੰ ਮੌਤ
Admin - 0
ਫਿਲੌਰ |ਇਕ ਔਰਤ ਨਵਜੰਮੇ ਬੱਚੇ ਨੂੰ ਮੰਗਲਵਾਰ ਰਾਤ 12 ਵਜੇ ਸੜਕ ਕਿਨਾਰੇ ਸੁੱਟ ਕੇ ਔਰਤ ਭੱਜ ਗਈ। 6 ਘੰਟੇ ਤੱਕ ਬੱਚਾ ਤੇਜ਼ ਮੀਂਹ 'ਚ ਭਿੱਜਦਾ ਰਿਹਾ। ਪੁਲਿਸ ਨੇ ਜਦੋਂ ਬੱਚੇ ਨੂੰ ਸਵੇਰੇ ਹਸਪਤਾਲ ਪਹੁੰਚਾਇਆ ਤਾਂ ਉਥੇ ਉਸ ਨੇ ਦਮ ਤੋੜ ਦਿੱਤਾ।
CCTV ਖੰਗਾਲਣ 'ਤੇ ਪੁਲਿਸ ਨੂੰ ਪਤਾ ਲੱਗਾ ਕਿ ਪਿੰਡ ਲਾਂਦੜਾ 'ਚ ਰਾਤ 12 ਵਜੇ ਇਕ ਔਰਤ ਬੱਚਾ ਚੁੱਕੀ...
ਕ੍ਰਾਇਮ ਅਤੇ ਨਸ਼ਾ
ਅਨੰਦ ਕਾਰਜ ਕਰਵਾ ਰਹੇ ਮੁੰਡੇ-ਕੁੜੀ ਨੂੰ ਦਰਜਨ ਦੇ ਕਰੀਬ ਅਣਪਛਾਤੇ ਬੰਦਿਆਂ ਨੇ ਗੁਰਦੁਆਰੇ ‘ਚੋਂ ਕੀਤਾ ਕਿਡਨੈਪ, ਘਟਨਾ CCTV ‘ਚ ਕੈਦ
Admin - 0
ਮੋਗਾ (ਤਨਸਯ) | ਜਗਰਾਉਂ-ਮੋਗਾ ਹਾਈਵੇ 'ਤੇ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਗੁਰਦੁਆਰਾ ਸਾਹਿਬ 'ਚ ਹੋ ਰਹੇ ਅਨੰਦ ਕਾਰਜ ਨੂੰ ਰੋਕਦਿਆਂ ਦਰਜਨ ਭਰ ਅਣਪਛਾਤੇ ਬੰਦੇ ਵਿਆਹ ਕਰਵਾ ਰਹੇ ਮੁੰਡੇ-ਕੁੜੀ ਨੂੰ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ। ਕਿਡਨੈਪਿੰਗ ਦੀ ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਪੁਲਿਸ...
ਹੈਲਥ ਐਂਡ ਫਿਟਨੈਸ
ਜਲੰਧਰ ਨੂੰ ਕੋਵੀਸ਼ੀਲਡ ਦੀ ਮਿਲੀ 24 ਹਜ਼ਾਰ ਡੋਜ਼, ਜਾਣੋ ਅੱਜ ਕਿਨ੍ਹਾਂ ਸੈਂਟਰਾਂ ‘ਚ ਲੱਗੇਗੀ ਵੈਕਸੀਨ
Admin - 0
ਜਲੰਧਰ | ਜ਼ਿਲਾ ਵੈਕਸੀਨ ਸਟੋਰ 'ਚ ਬੁੱਧਵਾਰ ਰਾਤ ਕੋਵੀਸ਼ੀਲਡ ਵੈਕਸੀਨ ਦੀ 24 ਹਜ਼ਾਰ ਡੋਜ਼ ਪਹੁੰਚੀ। ਅੱਜ ਸਿਵਲ ਹਸਪਤਾਲ ਸਮੇਤ 30 ਤੋਂ ਵੱਧ ਸੈਂਟਰਾਂ 'ਤੇ ਕੋਵੀਸ਼ੀਲਡ ਵੈਕਸੀਨ ਲੱਗੇਗੀ।
ਸਿਹਤ ਵਿਭਾਗ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਦੂਸਰੀ ਡੋਜ਼ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਵੀਰਵਾਰ ਨੂੰ ਸ਼ਹਿਰ 'ਚ ਕਿਸੇ ਨੂੰ ਵੀ ਕੋਵੈਕਸੀਨ ਨਹੀਂ ਲੱਗੇਗੀ ਕਿਉਂਕਿ ਸਟਾਕ ਨਿਲ ਹੈ।
ਬੁੱਧਵਾਰ ਨੂੰ ਜ਼ਿਲੇ 'ਚ 523 ਲੋਕਾਂ...
ਅੰਮ੍ਰਿਤਸਰ
ਐਕਸ਼ਨ ‘ਚ ਕੈਪਟਨ ਸਰਕਾਰ – ਸੀਐਮ ਨੇ PSPCL ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ/ਮੁੜ ਘੋਖਣ ਲਈ ਆਖਿਆ
Admin - 0
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਇਕਤਰਫਾ ਸਾਰੇ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏਜ਼) ਰੱਦ ਕਰਨ ਜਾਂ ਮੁੜ ਘੋਖਣ ਲਈ ਆਖਿਆ ਹੈ, ਜਿਹੜੀਆਂ ਕੰਪਨੀਆਂ ਝੋਨੇ ਦੀ ਬਿਜਾਈ ਅਤੇ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਦੀ ਸਿਖਰਲੀ ਮੰਗ ਨੂੰ ਪੂਰਾ ਕਰਨ ਲਈ ਤਸੱਲੀਬਖ਼ਸ਼ ਸਪਲਾਈ ਦੇਣ ਲਈ ਕੀਤੇ ਗਏ ਸਮਝੌਤਿਆਂ...







































