ਜਲੰਧਰ | ਜਲੰਧਰ 'ਚ ਵਾਰਦਾਤਾਂ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿੱਥੇ ਇੱਕ ਪਾਸੇ ਸਰਕਾਰ ਔਰਤਾਂ ਦੀ ਸੁਰੱਖਿਆ ਦੀ ਗੱਲ ਕਰ ਰਹੀ ਹੈ, ਉਥੇ ਹੀ ਔਰਤਾਂ ਨਾਲ ਛੇੜਛਾੜ ਦੇ ਮਾਮਲੇ ਅਕਸਰ ਸਾਹਮਣੇ ਆ ਰਹੇ ਹਨ।
ਅਜਿਹਾ ਹੀ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ, ਜਿਥੇ ਇੱਕ ਔਰਤ ਰਾਤ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੇ ਬਾਹਰ ਜੇ ਪੀ...
ਨੈਸ਼ਨਲ
Monsoon Update : ਅਗਸਤ-ਸਤੰਬਰ ‘ਚ ਕਈ ਸੂਬਿਆਂ ਵਿੱਚ ਪਏਗਾ ਮੀਂਹ, ਜਾਣੋ ਪੰਜਾਬ ‘ਚ ਕਿਹੋ ਜਿਹਾ ਰਹੇਗਾ ਮੌਸਮ
Admin - 0
ਨਵੀਂ ਦਿੱਲੀ | ਮਾਨਸੂਨ ਸੀਜ਼ਨ ਦੇ ਬਾਕੀ 2 ਮਹੀਨੇ ਅਗਸਤ ਤੇ ਸਤੰਬਰ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਕੇਂਦਰੀ ਮੌਸਮ ਵਿਭਾਗ ਅਨੁਸਾਰ ਅਗਸਤ 'ਚ ਨਾਰਮਲ ਬਾਰਿਸ਼ ਹੋਵੇਗੀ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਅਗਸਤ-ਸਤੰਬਰ ਵਿੱਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜੋ 4 ਮਹੀਨਿਆਂ ਦੇ ਮੌਨਸੂਨ ਦੇ ਬਾਅਦ ਦਾ ਹਿੱਸਾ ਹੈ।
ਆਈਐੱਮਡੀ...
ਕ੍ਰਾਇਮ ਅਤੇ ਨਸ਼ਾ
ਮੋਬਾਈਲ, ਨਗਦੀ ਸਮੇਤ ਬੈਗ ‘ਚ ਪਾਇਆ ਬੱਚਾ, ਰੋਣ ਦੀ ਅਵਾਜ਼ ਸੁਣ ਮਾਂ ਜਾਗੀ ਤਾਂ ਭੱਜਿਆ ਚੋਰ
Admin - 0
ਫਿਲੌਰ | ਘਰ 'ਚ ਚੋਰੀ ਕਰਨ ਦੀ ਨੀਯਤ ਨਾਲ ਦਾਖਲ ਹੋਇਆ ਚੋਰ ਬਿਸਤਰ 'ਤੇ ਸੌਂ ਰਹੇ 1 ਮਹੀਨੇ ਦੇ ਬੱਚੇ ਨੂੰ ਬੈਗ 'ਚ ਪਾ ਕੇ ਆਪਣੇ ਨਾਲ ਲਿਜਾਣ ਲੱਗਾ ਤਾਂ ਬੱਚਾ ਰੋ ਪਇਆ। ਬੱਚੇ ਦੇ ਰੋਣ ਨਾਲ ਮਾਂ ਦੀ ਅੱਖ ਖੁੱਲ੍ਹ ਗਈ ਤੇ ਚੋਰ ਬੱਚੇ ਨੂੰ ਬੈਗ 'ਚ ਹੀ ਛੱਡ ਕੇ ਭੱਜ ਗਿਆ।
ਘਟਨਾ ਬਕਾਪੁਰ ਪਿੰਡ 'ਚ ਰਾਤ 2 ਵਜੇ...
ਚੰਡੀਗੜ੍ਹ | ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਨਵੇਂ ਚਿਹਰੇ ਦੀ ਐਂਟਰੀ ਹੋਵੇਗੀ। ਪੰਜਾਬੀ ਸਿੰਗਰ ਤੇ ਅਦਾਕਾਰ ਨਿੰਜਾ ਨਾਲ ਪੰਜਾਬੀ ਫ਼ਿਲਮਾਂ ਵਿੱਚ ਰਵਲੀਨ ਰੂਪ ਐਂਟਰੀ ਕਰੇਗੀ।
ਫਿਲਮ ਦਾ ਨਾਂ 'ਰੱਬਾ ਮੈਨੂੰ ਮਾਫ ਕਰੀਂ' ਹੈ। ਇਸ ਦੀ ਸ਼ੂਟਿੰਗ ਹਾਲ ਹੀ 'ਚ ਲੰਡਨ ਦੇ ਖੂਬਸੂਰਤ ਲੋਕੇਸ਼ਨਜ਼ ਵਿੱਚ ਪੂਰੀ ਹੋਈ ਹੈ। ਰਵਲੀਨ ਨੇ ਬਾਲੀਵੁੱਡ ਵਿੱਚ ਵੀ ਕੰਮ ਕਰਨ ਦੀ ਤਿਆਰੀ ਖਿੱਚੀ ਹੋਈ ਹੈ।
ਰਵਲੀਨ ਨਵਾਜ਼ੂਦੀਨ...
ਨਵੀਂ ਦਿੱਲੀ | ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ। ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਸਭ ਦੇ ਮਨ ਵਿੱਚ ਇਹੀ ਸਵਾਲ ਹੈ।
ਇਸ ਦੌਰਾਨ ਨਵੀਂ ਭਵਿੱਖਬਾਣੀ ਸਾਹਮਣੇ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਇਸੇ ਮਹੀਨੇ ਹੀ ਆ ਸਕਦੀ ਹੈ ਤੇ ਅਕਤੂਬਰ 'ਚ ਇਹ ਚੋਟੀ 'ਤੇ ਹੋਵੇਗੀ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਕੋਰੋਨਾ ਨੂੰ...
ਜਲੰਧਰ | ਜਲੰਧਰ-ਪਠਾਨਕੋਟ ਰਾਸ਼ਟਰੀ ਮਾਗਰ 'ਤੇ ਸਥਿਤ ਪਿੰਡ ਰਾਏਪੁਰ ਦੇ ਗੇਟ ਨਾਲ ਲੱਗਦੀ ਇੱਕ ਪੁਲੀ ਕੋਲ ਔਰਤ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ।
ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਲਾਸ਼ 3-4 ਦਿਨ ਪੁਰਾਣੀ ਲੱਗ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਔਰਤ ਪ੍ਰਵਾਸੀ ਦੱਸੀ ਜਾ ਰਹੀ...
ਸਪੋਰਟਸ
Video : ਭਾਰਤੀ ਹਾਕੀ ਟੀਮ ਸੈਮੀਫਾਇਨਲ ‘ਚ ਬੈਲਜੀਅਮ ਤੋਂ ਹਾਰੀ, ਖਿਡਾਰੀ ਦੇ ਪਿਤਾ ਬੋਲੇ- ਬ੍ਰਾਂਜ ਮੈਡਲ ਜ਼ਰੂਰ ਜਿੱਤੇਗੀ ਟੀਮ
Admin - 0
ਟੋਕੀਓ/ਜਲੰਧਰ | ਚਾਰ ਦਹਾਕਿਆਂ ਤੋਂ ਬਾਅਦ ਸੈਮੀਫਾਇਨਲ ਵਿੱਚ ਪਹੁੰਚੀ ਭਾਰਤੀ ਹਾਕੀ ਟੀਮ ਦਾ ਗੋਲਡ ਮੈਡਲ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਅਧੂਰਾ ਰਹਿ ਗਿਆ ਹੈ।
ਭਾਰਤੀ ਸਮੇਂ ਮੁਤਾਬਿਕ ਮੰਗਲਵਾਰ ਸਵੇਰੇ 7 ਵਜੇ ਤੋਂ ਹੋਏ ਸੈਮੀਫਾਇਨਲ ਮੈਚ ਵਿੱਚ ਬੈਲਜੀਅਮ ਦੀ ਟੀਮ ਨੇ ਭਾਰਤੀ ਟੀਮ ਨੂੰ 5-2 ਨਾਲ ਹਰਾ ਦਿੱਤਾ ਹੈ।
ਭਾਰਤੀ ਟੀਮ ਹੁਣ ਦੂਜੇ ਸੈਮੀਫਾਇਨਲ ਵਿੱਚ ਹਾਰਨ ਵਾਲੀ ਟੀਮ ਨਾਲ ਬ੍ਰਾਂਜ ਮੈਡਲ...
ਸਿੱਖਿਆ
Fake Universities : ਕੇਂਦਰ ਸਰਕਾਰ ਨੇ ਦੇਸ਼ ਦੀਆਂ 24 ਯੂਨੀਵਰਸਿਟੀਆਂ ਐਲਾਨੀਆਂ ਫਰਜ਼ੀ, ਵੇਖੋ ਪੂਰੀ ਲਿਸਟ
Admin - 0
ਨਵੀਂ ਦਿੱਲੀ | ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ 24 ਅਖੌਤੀ ਸੰਸਥਾਵਾਂ ਨੂੰ ਫਰਜ਼ੀ ਐਲਾਨਿਆ ਹੈ। 2 ਸੰਸਥਾਵਾਂ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਪ੍ਰਧਾਨ ਨੇ ਇਹ ਬਿਆਨ ਸੋਮਵਾਰ ਲੋਕ ਸਭਾ 'ਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤਾ। ਵਿਦਿਆਰਥੀਆਂ, ਮਾਪਿਆਂ, ਆਮ ਲੋਕਾਂ ਤੇ ਇਲੈਕਟ੍ਰੌਨਿਕ, ਪ੍ਰਿੰਟ ਮੀਡੀਆ ਦੁਆਰਾ ਪ੍ਰਾਪਤ ਸ਼ਿਕਾਇਤਾਂ ਦੇ...
ਪਠਾਨਕੋਟ | ਪਾਕਿਸਤਾਨ ਸਰਹੱਦ ਨਾਲ ਲੱਗਦੇ ਪਠਾਨਕੋਟ ਜ਼ਿਲੇ 'ਚ ਮੰਗਲਵਾਰ ਸਵੇਰੇ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਪਲਟਦਾ ਹੋਇਆ ਰਣਜੀਤ ਸਾਗਰ ਡੈਮ 'ਚ ਡਿੱਗਾ।
ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ 'ਚ 3 ਲੋਕ ਸਵਾਰ ਸਨ, ਪਾਈਲਟ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਤੇ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ। ਸੈਨਾ ਦੇ ਜਵਾਨ ਵੀ ਪਹੁੰਚੇ।
(Sponsored : ਸਭ ਤੋਂ ਸਸਤੇ ਬੈਗ...
ਜਲੰਧਰ | ਜਲੰਧਰ ਤੋਂ ਦਿੱਲੀ ਜਾ ਰਹੀ ਇੱਕ ਸੈਲਾਨੀ ਬੱਸ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਬੱਸ ਵਿੱਚ ਕਰੀਬ 30 ਯਾਤਰੀ ਸਵਾਰ ਸਨ। ਟਰੱਕ ਡਰਾਈਵਰ ਅਤੇ ਕਲੀਨਰ ਸੜਕ 'ਤੇ ਖੜ੍ਹੇ ਸਨ। ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਟੂਰਿਸਟ ਬੱਸ ਸਵੇਰੇ 4.30 ਵਜੇ ਜਲੰਧਰ ਤੋਂ...








































