ਨਵੀਂ ਦਿੱਲੀ | ਕੇਂਦਰ ਵੱਲੋਂ ਲਿਆਂਦੇ 3 ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਪ੍ਰਮੁੱਖ ਨੇਤਾ ਅੱਜ ਖੇਤੀ ਬਿੱਲਾਂ ਦੇ ਮਾਮਲੇ ’ਤੇ ਆਹਮੋ-ਸਾਹਮਣੇ ਹੋ ਗਏ।
ਘਟਨਾ ਸੰਸਦ ਦੇ ਬਾਹਰ ਵਾਪਰੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਰੋਜ਼ਾਨਾ ਵਾਂਗ ਬਸਪਾ ਸੰਸਦ ਮੈਂਬਰਾਂ ਨਾਲ ਕਿਸਾਨਾਂ ਦੇ ਹੱਕ ਵਿੱਚ...
ਧਰਮ
ਬੇਟੀ ਨੂੰ ਮਿਲਣ ਆਏ ਮੁੰਡੇ ਨੂੰ ਫਸਾਉਣ ਲਈ ਗ੍ਰੰਥੀ ਨੇ ਖੁਦ ਹੀ ਬੇਅਦਬੀ ਕਰਵਾ ਕੇ ਗੁਰਦੁਆਰੇ ਤੋਂ ਕੀਤੀ ਅਨਾਊਂਸਮੈਂਟ
Admin - 0
ਪਟਿਆਲਾ (ਨਾਭਾ) | ਥਾਣਾ ਸਦਰ ਨਾਭਾ ਅਧੀਨ ਪਿੰਡ ਖੁਰਦ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੇਟੀ ਨੂੰ ਮਿਲਣ ਪਹੁੰਚੇ ਮੁੰਡੇ ਨੂੰ ਫੜਨ ਤੋਂ ਬਾਅਦ ਉਸ ਨੂੰ ਫਸਾਉਣ ਲਈ ਗੁਰਦੁਆਰੇ 'ਚ ਬੇਅਦਬੀ ਕਰਵਾ ਕੇ ਅਨਾਊਂਸਮੈਂਟ ਕਰਵਾ ਦਿੱਤੀ।
ਘਟਨਾ 1 ਅਗਸਤ ਰਾਤ 12 ਵਜੇ ਦੇ ਕਰੀਬ ਵਾਪਰੀ। ਗ੍ਰੰਥੀ ਨੇ ਬੇਅਦਬੀ ਦੀ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਵਾਇਰਲ ਕਰ ਦਿੱਤਾ।
ਪੁਲਿਸ ਨੇ ਇਸ...
ਜਲੰਧਰ/ਭੋਗਪੁਰ | ਪ੍ਰਾਈਵੇਟ ਸਕੂਲ 'ਚ ਪੜ੍ਹਨ ਵਾਲੀ 12ਵੀਂ ਕਲਾਸ ਦੀ 18 ਸਾਲਾ ਵਿਦਿਆਰਥਣ ਸਕੂਲ ਦੇ ਬੱਸ ਡਰਾਈਵਰ ਨਾਲ ਫਰਾਰ ਹੋ ਗਈ, ਘਰੋਂ 6 ਤੋਲਾ ਸੋਨਾ ਵੀ ਗਾਇਬ ਹੈ।
ਪਰਿਵਾਰ ਨੂੰ ਸ਼ੱਕ ਹੈ ਕਿ ਬੇਟੀ ਘਰੋਂ ਜਾਂਦੇ ਹੋਏ ਸੋਨਾ ਵੀ ਲੈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਗਾਂਵਲੜੋਈ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਦਸੂਹਾ ਨੈਸ਼ਨਲ ਹਾਈਵੇ 'ਤੇ ਲੰਗਰਪੁਰ ਨਜ਼ਦੀਕ ਮੋਟਰਸਾਈਕਲ ਅਤੇ ਆਲਟੋ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ 2 ਦੀ ਮੌਕੇ 'ਤੇ ਹੀ, ਜਦਕਿ ਇਕ ਦੀ ਹਸਪਤਾਲ ਲਿਜਾਂਦੇ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਸਿੰਘ (33), ਰਾਜ ਰਾਣੀ (27) ਵਾਸੀ ਬੱਸੀ ਬੇਗੋਵਾਲ ਵਜੋਂ ਹੋਈ, ਜੋ ਕਿ ਦਸੂਹਾ ਵਿਖੇ ਪੱਥਰੀ ਦੀ ਦਵਾਈ ਲੈਣ ਆਏ ਸਨ।...
ਜਲੰਧਰ
ਪੈਟਰੋਲ-ਡੀਜ਼ਲ ‘ਤੇ ਵਾਧੂ ਟੈਕਸ ਕੇਂਦਰ ਸਰਕਾਰ ਵਸੂਲ ਰਹੀ ਹੈ ਜਾਂ ਸੂਬਾ ਸਰਕਾਰਾਂ?, ਪੜ੍ਹੋ ਕੀ ਹੈ ਸੱਚ (Fact check)
Admin - 0
ਜਲੰਧਰ | ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ ਕਈ ਸੂਬਿਆਂ ਵਿੱਚ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈਆਂ ਹਨ।
ਹਰ ਮਹੀਨੇ ਇਹ ਕੀਮਤਾਂ ਮਹਿੰਗਾਈ ਦਾ ਇੱਕ ਨਵਾਂ ਰਿਕਾਰਡ ਬਣਾ ਰਹੀਆਂ ਹਨ। ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਂਦੀਆਂ ਰਹੀਆਂ ਹਨ।
ਇਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਕਾਫ਼ੀ ਫ਼ੈਲਾਇਆ ਜਾ ਰਿਹਾ ਹੈ।...
ਨਵੀਂ ਦਿੱਲੀ | ਪੰਜਾਬੀ ਗਾਇਕ ਹਨੀ ਸਿੰਘ ਦੀ ਪਤਨੀ ਨੇ ਉਨ੍ਹਾਂ ਖਿਲਾਫ਼ ਘਰੇਲੂ ਹਿੰਸਾ ਦੇ ਆਰੋਪ ਤਹਿਤ ਕੇਸ ਦਰਜ ਕਰਵਾਇਆ ਹੈ ਅਤੇ ਔਰਤ ਸੁਰੱਖਿਆ ਐਕਟ ਤਹਿਤ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਹਨੀ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।
ਹਨੀ ਸਿੰਘ ਦੀ 38 ਸਾਲਾ ਪਤਨੀ ਸ਼ਾਲਿਨੀ ਤਲਵਾੜ...
ਸਪੋਰਟਸ
Breaking : ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ Bronze ਮੈਡਲ, ਹੁਣ ਤੱਕ ਭਾਰਤ ਨੇ ਜਿੱਤੇ 3 ਮੈਡਲ, ਤਿੰਨੋਂ ਜਿੱਤੇ ਕੁੜੀਆਂ ਨੇ
Admin - 0
ਟੋਕੀਓ |ਮੁੱਕੇਬਾਜ਼ ਲਵਲੀਨਾ ਨੇ ਕਾਂਸੀ ਦਾ ਮੈਡਲ ਜਿੱਤ ਲਿਆ ਹੈ। ਟੋਕੀਓ ਓਲੰਪਿਕਸ ਵਿੱਚ ਭਾਰਤ ਦਾ ਇਹ ਤੀਜਾ ਮੈਡਲ ਹੈ। ਤਿੰਨੇ ਮੈਡਲ ਮਹਿਲਾ ਖਿਡਾਰਨਾਂ ਵੱਲੋਂ ਜਿੱਤੇ ਗਏ ਹਨ। ਲਵਲੀਨਾ ਵੈਲਟਰਵੇਟ ਸੈਮੀ ਫ਼ਾਈਨਲ ਵਿੱਚ ਤੁਰਕੀ ਦੀ ਵਿਸ਼ਵ ਨੰਬਰ ਇਕ ਸੁਰਮੇਨੇਲੀ ਹੱਥੋਂ ਹਾਰੀ।
ਸੈਮੀ ਫ਼ਾਈਨਲ ਹਾਰਨ ਵਾਲੇ ਦੋਵੇਂ ਮੁੱਕੇਬਾਜ਼ਾਂ ਨੂੰ ਕਾਂਸੀ ਦਾ ਮੈਡਲ ਮਿਲਦਾ ਹੈ। ਓਲੰਪਿਕਸ ਮੈਡਲ ਜਿੱਤਣ ਵਾਲੀ ਲਵਲੀਨਾ ਅੱਠਵੀਂ ਭਾਰਤੀ...
ਮੁੰਬਈ | ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ ਲਗਵਾ ਚੁੱਕੀ 13 ਮਹੀਨੇ ਦੀ ਬੱਚੀ ਵੇਦਿਕਾ ਦੀ ਮੌਤ ਹੋ ਗਈ ਹੈ। ਪੂਨੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਵੇਦਿਕਾ ਨੇ ਆਖਰੀ ਸਾਹ ਲਏ।
ਕਰੀਬ ਡੇਢ ਮਹੀਨੇ ਪਹਿਲਾ ਵੇਦਿਕਾ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ, ਜਿਸਦੀ ਕੀਮਤ 15 ਕਰੋੜ ਰੁਪਏ ਹੈ, ਲਗਾਇਆ ਗਿਆ ਸੀ ਪਰ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।
ਵੇਦਿਕਾ ਨੂੰ...
ਅੰਮ੍ਰਿਤਸਰ | ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਮੰਗਲਵਾਰ ਸ਼ਾਮ ਰਿਸ਼ਤੇਦਾਰ ਦਾ ਹਾਲ ਜਾਣਨ ਪਹੁੰਚੇ ਗੈਂਗਸਟਰ ਰਣਦੀਪ ਸਿੰਘ ਰਾਣਾ ਕੰਦੋਵਾਲੀਆ ਦੀ ਕੁਝ ਗੈਂਗਸਟਰਾਂ ਨੇ ਹਸਪਤਾਲ 'ਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ICU ਦੇ ਬਾਹਰ ਖੜ੍ਹੇ ਕੰਦੋਵਾਲੀਆ ਦੇ ਸਿਰ 'ਤੇ 5 ਅਤੇ ਪਿੱਠ 'ਤੇ 2 ਗੋਲੀਆਂ ਲੱਗੀਆਂ। ਉਸ ਨੂੰ ਬਚਾਉਣ ਆਏ ਉਸ ਦੇ ਸਾਥੀ ਤੇਜਬੀਰ ਸਿੰਘ ਨੰਗਲੀ ਨੂੰ ਵੀ...
ਪੰਜਾਬ
ਵਿਧਾਨ ਸਭਾ ਚੋਣਾਂ 2022 : ਸਰਕਾਰ ਆਉਣ ‘ਤੇ ਅਕਾਲੀ ਦਲ ਦੇਵੇਗਾ 400 ਯੂਨਿਟ ਮੁਫ਼ਤ ਬਿਜਲੀ, ਹੋਰ ਵੀ ਕੀਤੇ ਕਈ ਵੱਡੇ ਐਲਾਨ, ਪੜ੍ਹੋ ਡਿਟੇਲ
Admin - 0
ਚੰਡੀਗੜ੍ਹ | ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਈ ਵੱਡੇ ਐਲਾਨ ਕੀਤੇ।
ਚੰਡੀਗੜ੍ਹ ਪਾਰਟੀ ਦਫਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ 13 ਵੱਡੇ ਵਾਅਦੇ ਕੀਤੇ। ਇਨ੍ਹਾਂ ਵਾਅਦਿਆਂ 'ਚ ਕਿਸਾਨੀ, ਨੌਜਵਾਨੀ, ਉਦਯੋਗ, ਕਾਰੋਬਾਰੀਆਂ, ਵਪਾਰੀਆਂ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ 'ਤੇ ਫੋਕਸ ਕੀਤਾ ਗਿਆ ਹੈ।
ਸੁਖਬੀਰ ਨੇ ਐਲਾਨ ਕੀਤਾ ਕਿ ਉਨ੍ਹਾਂ...








































