Saturday, September 26, 2026
Home Blog Page 1843
ਮੁੰਬਈ | ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਕਾਰੋਬਾਰੀ ਰਾਜ ਕੁੰਦਰਾ ਦੇ ਲੈਪਟਾਪ 'ਚੋਂ 68 ਅਸ਼ਲੀਲ ਵੀਡੀਓ ਬਰਾਮਦ ਹੋਏ ਹਨ। ਰਾਜ ਕੁੰਦਰਾ ਨੇ ਆਪਣੇ ਆਈ ਕਲਾਊਡ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਸੀ ਪਰ ਏਜੰਸੀ ਸਾਈਬਰ ਮਾਹਿਰਾਂ ਦੀ ਮਦਦ ਨਾਲ ਕੁਝ ਈ-ਮੇਲਜ਼ ਨੂੰ ਮੁੜ ਹਾਸਲ ਕਰਨ 'ਚ ਸਫਲ ਰਹੀ ਹੈ। ਅਦਾਲਤ ਰਾਜ ਕੁੰਦਰਾ ਦੀ...
ਜਲੰਧਰ | ਹੁਣ ਤੁਹਾਡੇ ਘਰ ਪਾਵਰਕਾਮ ਦਾ ਮੀਟਰ ਰੀਡਰ ਰੀਡਿੰਗ ਨੋਟ ਕਰਨ ਨਹੀਂ ਆਏਗਾ, ਬਲਕਿ ਬਿੱਲ ਈਮੇਲ ਜਾਂ ਰਜਿਸਟਰਡ ਮੋਬਾਈਲ ਨੰਬਰ ਉੱਤੇ ਮੈਸੇਜ ਰਾਹੀਂ ਮਿਲੇਗਾ। ਸ਼ਹਿਰ 'ਚ ਅਜਿਹੇ 10 ਹਜ਼ਾਰ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਕਿ ਘਰ, ਦੁਕਾਨ ਤੇ ਦਫ਼ਤਰਾਂ 'ਚ ਬਿਜਲੀ ਚੋਰੀ ਰੋਕਣ ਲਈ ਲਗਾਏ ਜਾਣਗੇ। ਇਨ੍ਹਾਂ 'ਚ ਰੇਡੀਓ ਫ੍ਰੀਕੁਐਂਸੀ ਉਪਕਰਨ ਲੱਗੇ ਹੋਣਗੇ, ਜੋ...
ਤਰਨਤਾਰਨ (ਬਲਜੀਤ ਸਿੰਘ) | ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਹਰ ਵਰਗ ਦੁਖੀ ਹੈ, ਜਿਸ ਤੋਂ ਥੋੜ੍ਹੇ-ਬਹੁਤੇ ਬਚਾਅ ਲਈ ਤਰਨਤਾਰਨ ਵਿੱਚ ਕਿਸਾਨ ਦੇ ਪੁੱਤਾਂ ਨੇ ਬਾਹਰੋਂ ਜਰਮਨ ਟੈਕਨਾਲੋਜੀ ਦੀ ਬਣੀ ਇਕ ਮਸ਼ੀਨ ਮੰਗਵਾਈ, ਜੋ ਮੋਟਰਸਾਈਕਲ ਜਾਂ ਕਾਰ ਦੀ ਐਵਰੇਜ ਤੇ ਪਿਕਅਪ ਵਧਾ ਦਿੰਦੀ ਹੈ। ਇਹ ਮਸ਼ੀਨ ਗੱਡੀ ਦੇ ਇੰਜਣ ਦਾ ਕਚਰਾ ਵੀ ਸਾਫ ਕਰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ...
ਨਵੀਂ ਦਿੱਲੀ | ਬੈਂਕਾਂ ਦੇ ਗਾਹਕਾਂ ਲਈ ਵੱਡੀ ਖਬਰ ਹੈ। ਕਈ ਸਰਕਾਰੀ ਤੇ ਨਿੱਜੀ ਬੈਂਕਾਂ ਨੇ ਲੱਖਾਂ ਚਾਲੂ ਖਾਤੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਿਰਫ ਸਟੇਟ ਬੈਂਕ ਨੇ ਹੀ ਲਗਭਗ 60,000 ਗਾਹਕਾਂ ਦੇ ਖਾਤੇ ਬੰਦ ਕਰ ਦਿੱਤੇ ਹਨ। ਬੈਂਕ ਨੇ ਇਹ ਖਾਤੇ ਭਾਰਤੀ ਰਿਜ਼ਰਵ...
ਚੰਡੀਗੜ੍ਹ | ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲ਼ੇ ਵਾਸਤੇ ਰਜਿਸਟਰੇਸ਼ਨ ਦੀ ਆਖਰੀ ਤਾਰੀਖ਼ 14 ਅਗਸਤ, 2021 ਤੱਕ ਵਧਾ ਦਿੱਤੀ ਹੈ ਤਾਂ ਜੋ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਦਾਖ਼ਲਾ ਲੈਣ ਦਾ ਮੌਕਾ ਪ੍ਰਾਪਤ ਕਰ ਸਕਣ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਦਾ ਸੁਸਾਇਟੀ ਫਾਰ ਕੁਆਲਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਰਸ ਸਟੂਡੈਂਟਸ ਪੰਜਾਬ...
ਮੋਗਾ | ਮੋਗਾ ਵਿਖੇ ਬਾਜ਼ਾਰ 'ਚ ਟ੍ਰਾਈ ਲੈਣ ਦੇ ਬਹਾਨੇ ਕੁਝ ਨੌਜਵਾਨ ਕਾਰ ਭਜਾ ਕੇ ਫਰਾਰ ਹੋ ਗਏ। ਸੀਸੀਟੀਵੀ ਦੀ ਮਦਦ ਨਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਕਾਰ ਬਾਜ਼ਾਰ 'ਤੇ ਕੰਮ ਕਰ ਰਹੇ ਲੜਕੇ ਨੇ ਦੱਸਿਆ ਕਿ ਉਸ 'ਤੇ ਲੁਟੇਰਿਆਂ ਨੇ ਫਾਇਰ ਵੀ ਕੀਤਾ ਅਤੇ ਮੋਗਾ ਤੋਂ 25 ਕਿਲੋਮੀਟਰ ਦੂਰ ਉਸ ਨੂੰ ਸੁੱਟ ਕੇ ਫਰਾਰ...
ਜਲੰਧਰ | ਸੂਬੇ ਭਰ 'ਚ ਸਰਕਾਰੀ ਡਾਕਟਰਾਂ ਵੱਲੋਂ 6ਵੇਂ ਪੇ ਕਮਿਸ਼ਨ ਰਾਹੀਂ NPA ਸਬੰਧੀ ਦਿੱਤੀਆਂ ਗਈਆਂ ਸਿਫਾਰਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਈ ਦਿਨਾਂ ਤੋਂ ਹੜਤਾਲ ਜਾਰੀ ਹੈ। ਇਸੇ ਵਿਰੋਧ ਨੂੰ ਲੈ ਕੇ ਅੱਜ ਸਰਕਾਰੀ ਡਾਕਟਰਾਂ ਨੇ ਆਉਣ ਵਾਲੇ 3 ਦਿਨਾਂ ਲਈ ਸਿਵਲ ਸਰਜਨ ਦਫਤਰ ਜਲੰਧਰ 'ਤੇ ਤਾਲਾ ਜੜ ਦਿੱਤਾ ਤੇ ਕੰਮ ਠੱਪ ਕਰ ਦਿੱਤਾ। ਇਸ ਦੇ ਨਾਲ...
ਸ੍ਰੀ ਮੁਕਤਸਰ ਸਾਹਿਬ | ਮੁਕਤਸਰ 'ਚ ਦਲਿਤ ਮਜ਼ਦੂਰ ਨਾਲ ਹੋਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਟਰੈਕਟਰ ਨਾਲ ਬੰਨ੍ਹ ਕੇ ਇਕ ਦਲਿਤ ਨੌਜਵਾਨ ਨੂੰ ਕੁੱਟਿਆ ਗਿਆ ਸੀ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਭੱਠਾ ਮਾਲਕ ਦੀ ਸ਼ਹਿ 'ਤੇ ਇਹ ਕੁੱਟਮਾਰ ਕੀਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ...
ਚੰਡੀਗੜ੍ਹ | ਸਾਬਕਾ ਕੇਂਦਰੀ ਮੰਤਰੀ ਅਤੇ ਆਪਣੀ ਭੰਗ ਕੀਤੀ ਪਾਰਟੀ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਰਹੇ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਤੇ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਦੀ ਚੇਅਰਪਰਸਨ ਰਹੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਸਮੇਤ ਕਈ ਹੋਰ ਆਗੂ ਦਿੱਲੀ ਵਿਖੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਤਰੁਣ ਚੁੱਘ ਨੇ ਬਲਵੰਤ ਸਿੰਘ ਰਾਮੂਵਾਲੀਆ ਦੇ ਪੰਜਾਬ ਅਤੇ ਪੰਜਾਬੀਆਂ ਦੇ ਦਰਦੀ ਹੋਣ...
ਚੰਡੀਗੜ੍ਹ | ਪੰਜਾਬ ਸਰਕਾਰ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ। ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕੈਪਟਨ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਗਾਮੀ ਮੌਨਸੂਨ ਸੈਸ਼ਨ 'ਚ ਕੁਲ 66000 ਕੱਚੇ ਮੁਲਾਜ਼ਮਾਂ ਪੱਕੇ ਕਰਨ ਦਾ ਬਿੱਲ ਪੇਸ਼ ਕੀਤਾ ਜਾਵੇਗਾ। ਕੈਬਨਿਟ ਸਬ ਕਮੇਟੀ ਦੇ ਸਾਰੇ ਮੈਂਬਰਾਂ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ।...
- Advertisement -

MOST POPULAR