ਗੜ੍ਹਸ਼ੰਕਰ | ਸ਼ਹਿਰ ਦੇ ਭੀੜਭਾੜ ਵਾਲੇ ਹੁਸ਼ਿਆਰਪੁਰ ਰੋਡ 'ਤੇ ਸਵੇਰੇ ਕਰੀਬ 6 ਵਜੇ ਗੈਸ ਸਿਲੰਡਰਾਂ ਨਾਲ ਲੱਦੇ ਇਕ ਟਰੱਕ ਨੂੰ ਅੱਗ ਲੱਗ ਗਈ, ਜਿਸ ਨਾਲ ਹਾਲਾਤ ਕਾਫੀ ਦਹਿਸ਼ਤ ਵਾਲੇ ਬਣ ਗਏ ਤੇ ਲੋਕ ਸਹਿਮ ਗਏ।
ਲੋਕਾਂ ਨੇ ਜਦੋਂ ਟਰੱਕ 'ਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਅੱਗ ਲੱਗਣ ਦੀ ਸੂਚਨਾ ਟਰੱਕ ਡਰਾਈਵਰ ਨੂੰ ਦਿੱਤੀ। ਪੁਲਿਸ ਅਤੇ ਫਾਇਰ ਬ੍ਰਿਗੇਡ...
ਜਲੰਧਰ | ਓਲੰਪਿਕ 'ਚ ਭਾਰਤ ਨੇ 41 ਸਾਲ ਬਾਅਦ ਤਮਗਾ ਜਿੱਤਿਆ ਹੈ। ਇਸ ਜਿੱਤ ਦੀ ਖੁਸ਼ੀ 'ਚ ਲੋਕਾਂ ਨੂੰ ਥਾਂ-ਥਾਂ ਜਸ਼ਨ ਮਨਾਉਂਦੇ ਤੇ ਭੰਗੜਾ ਪਾਉਂਦੇ ਦੇਖਿਆ ਗਿਆ।
ਭਾਰਤ ਨੇ ਵੀਰਵਾਰ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।
ਇਸ ਇਤਿਹਾਸਕ ਜਿੱਤ ਦੀ ਖੁਸ਼ੀ 'ਚ ਜਲੰਧਰ ਦੇ ਖਿਡਾਰੀ ਮਨਦੀਪ ਸਿੰਘ ਦੀ ਮਾਂ ਦਵਿੰਦਰ ਕੌਰ ਦੀਆਂ ਅੱਖਾਂ ਨਮ ਹੋ ਗਈਆਂ।
ਕਪਤਾਨ ਮਨਪ੍ਰੀਤ...
ਅੰਮ੍ਰਿਤਸਰ | ਵੇਰਕਾ ਇਲਾਕੇ 'ਚ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਆਸ਼ਿਕ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੇ ਦੱਸਿਆ ਕਿ ਮਾਮਲਾ ਪ੍ਰੇਮ ਸੰਬੰਧਾਂ ਨਾਲ ਜੁੜਿਆ ਹੋਇਆ ਹੈ। ਜਗਤਾਰ ਨਾਂ ਦੇ ਨੌਜਵਾਨ ਦੇ ਇਕ ਕੁੜੀ ਨਾਲ ਪ੍ਰੇਮ ਸੰਬੰਧ ਸਨ।
ਇਸ ਦੌਰਾਨ ਜਗਤਾਰ ਜਦੋਂ ਬੀਤੀ ਰਾਤ ਕੁੜੀ ਨੂੰ ਮਿਲਣ ਗਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ 'ਤੇ ਹਮਲਾ ਕਰ...
ਐਸਏਐਸ ਨਗਰ/ਮੋਹਾਲੀ
ਰਾਣਾ ਸੋਢੀ ਵੱਲੋਂ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦੇਣ ਦਾ ਐਲਾਨ
Admin - 0
ਚੰਡੀਗੜ੍ਹ | ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਇਤਿਹਾਸ ਸਿਰਜਦਿਆਂ ਜਰਮਨੀ ਦੀ ਮਜ਼ਬੂਤ ਟੀਮ ਨੂੰ 5-4 ਨਾਲ ਹਰਾ ਕੇ 41 ਸਾਲ ਮਗਰੋਂ ਕਾਂਸੀ ਦਾ ਤਮਗ਼ਾ ਜਿੱਤਣ 'ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਹਾਕੀ ਖਿਡਾਰੀ ਨੂੰ 1-1 ਕਰੋੜ ਰੁਪਏ ਦੀ ਨਕਦ ਰਾਸ਼ੀ...
ਨਵੀਂ ਦਿੱਲੀ | ਟੋਕਾਓ ਓਲੰਪਿਕ 'ਚ ਅੱਜ ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਸਿਮਰਨਜੀਤ ਸਿੰਘ ਨੇ 2 ਗੋਲ ਦੀ ਬਦੌਲਤ ਭਾਰਤ ਨੇ ਰੋਮਾਂਚਿਕ ਖੇਡ ਦਾ ਪ੍ਰਦਰਸ਼ਨ ਕਰਦਿਆਂ ਬ੍ਰੋਂਜ਼ ਦੇ ਪਲੇਅ ਆਫ ਮੁਕਾਬਲੇ 'ਚ ਜਰਮਨੀ ਨੂੰ 5-4 ਨਾਲ ਹਰਾ ਕੇ ਓਲੰਪਿਕ 'ਚ 41 ਸਾਲ ਬਾਅਦ ਬ੍ਰੋਂਜ਼ ਮੈਡਲ ਜਿੱਤਿਆ।
ਭਾਰਤੀ ਹਾਕੀ ਟੀਮ ਦੀ ਇਸ ਉਪਲਬਧੀ ਤੋਂ ਬਾਅਦ ਦੇਸ਼ 'ਚ ਜਸ਼ਨ...
ਜਲੰਧਰ
ਜਲੰਧਰ ਸ਼ਹਿਰ ਦੀ ਆਬਾਦੀ 16 ਲੱਖ, ਰਜਿਸਟਰਡ ਗੱਡੀਆਂ 18 ਲੱਖ ਤੋਂ ਵੀ ਵੱਧ, ਟ੍ਰੈਫਿਕ ਕਰਮਚਾਰੀ only 144
Admin - 0
ਜਲੰਧਰ | 16 ਲੱਖ ਦੀ ਆਬਾਦੀ ਵਾਲੇ ਸ਼ਹਿਰ ਜਲੰਧਰ 'ਚ ਟ੍ਰੈਫਿਕ ਕਰਮਚਾਰੀਆਂ ਦੀ ਕਮੀ ਰੜਕ ਰਹੀ ਹੈ। ਸ਼ਹਿਰ ਵਿੱਚ ਸਿਰਫ 144 ਟ੍ਰੈਫਿਕ ਪੁਲਿਸ ਕਰਮਚਾਰੀ ਹਨ। ਉੱਚ ਅਧਿਕਾਰੀਆਂ ਨਾਲ ਹੀ ਹੋਈ ਹਰ ਮੀਟਿੰਗ 'ਚ ਟ੍ਰੈਫਿਕ ਕਰਮਚਾਰੀਆਂ ਦੀ ਨਫਰੀ ਪੂਰੀ ਕਰਨ ਦੀ ਮੰਗ ਉਠਾਈ ਗਈ ਪਰ ਇਸ ਮੰਗ 'ਤੇ ਕੋਈ ਅਮਲ ਨਹੀਂ ਕੀਤਾ ਗਿਆ। ਘੱਟ ਨਫਰੀ ਕਾਰਨ 144 ਟ੍ਰੈਫਿਕ ਕਰਮਚਾਰੀਆਂ 'ਤੇ...
ਹੈਲਥ ਐਂਡ ਫਿਟਨੈਸ
ਸੁਤੰਤਰਤਾ ਦਿਵਸ ਮੌਕੇ ਨੌਜਵਾਨਾਂ ਨੂੰ ਖੂਨਦਾਨ, ਐੱਚਆਈਵੀ ਤੇ ਟੀਬੀ ਬਾਰੇ ਕੀਤਾ ਜਾਵੇਗਾ ਜਾਗਰੂਕ
Admin - 0
ਚੰਡੀਗੜ੍ਹ | ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਅਗਲੇ ਸਾਲ ਭਾਰਤ ਦੀ ਸੁਤੰਰਤਤਾ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਨਿਉ ਇੰਡੀਆ @ 75 ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੁਹਿੰਮ ਵਿੱਚ ਨੌਜਵਾਨਾਂ ਨੂੰ ਖੂਨਦਾਨ, ਐਚਆਈਵੀ ਤੇ ਟੀਬੀ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸੰਬੰਧੀ ਪੰਜਾਬ ਭਰ ਦੇ ਰੈਡ ਰਿਬਨ ਕਲੱਬਾਂ ਦੇ ਜਿਲ੍ਹਾ ਨੋਡਲ ਅਫ਼ਸਰ ਕਮ ਅਸਿਸਟੈਂਟ ਡਾਇਰੈਕਟਰ ਯੁਵਕ ਮਾਮਲੇ ਵਿਭਾਗ...
ਹੈਲਥ ਐਂਡ ਫਿਟਨੈਸ
Madhuri Dixit Fitness Secret : 54 ਦੀ ਉਮਰ ‘ਚ ਵੀ 34 ਦੀ ਲੱਗਦੀ ਹੈ ਮਾਧੁਰੀ, ਆਖਿਰ ਕੀ ਹੈ ਰਾਜ਼?
Admin - 0
ਮੁੰਬਈ | 90ਵਿਆਂ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਅੱਜ ਵੀ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਭਾਵੇਂ ਉਹ 54 ਸਾਲ ਦੀ ਹੈ ਪਰ ਉਸ ਦੀ ਦਿੱਖ ਸਿਰਫ 34 ਸਾਲ ਲੱਗਦੀ ਹੈ। ਮਾਧੁਰੀ ਆਪਣੀ ਫਿਟਨੈਸ ਦਾ ਪੂਰਾ ਖਿਆਲ ਰੱਖਦੀ ਹੈ।
ਮਾਧੁਰੀ ਆਪਣੀ ਸਿਹਤ ਦਾ ਰਾਜ਼ ਸਿਰਫ ਡਾਂਸ ਹੀ ਦੱਸਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, "ਮਾਧੁਰੀ ਲਈ ਐਕਸਰਸਾਈਜ਼ ਨਹੀਂ, ਡਾਂਸਰਸਾਈਜ਼ ਮਹੱਤਵਪੂਰਨ ਹੈ, ਜਿਸ ਦਾ...
ਟੋਕੀਓ | ਇਕ ਫਸਵੇਂ ਮੁਕਾਬਲੇ 'ਚ ਮਹਿਲਾ ਹਾਕੀ ਟੀਮ ਸੈਮੀ ਫਾਈਨਲ ਮੈਚ ਹਾਰ ਗਈ ਹੈ। ਅਰਜਨਟੀਨਾ ਨੇ 2 ਗੋਲ ਕੀਤੇ, ਜਿਸ ਦੇ ਮੁਕਾਬਲੇ ਭਾਰਤੀ ਟੀਮ ਇੱਕ ਗੋਲ ਹੀ ਕਰ ਸਕੀ।
ਭਾਰਤ ਦਾ ਮੁਕਾਬਲਾ ਹੁਣ ਬ੍ਰੋਂਜ਼ ਮੈਡਲ ਲਈ ਬਰਤਾਨੀਆ ਨਾਲ ਹੋਵੇਗਾ। ਭਾਰਤ ਵੱਲੋਂ ਇਕਲੌਤਾ ਗੋਲ ਪੰਜਾਬ ਦੀ ਗੁਰਜੀਤ ਕੌਰ ਨੇ ਕੀਤਾ।
ਦੁਬਈ | ਭਾਰਤ ਸਮੇਤ 6 ਦੇਸ਼ਾਂ ਦੇ ਉਨ੍ਹਾਂ ਨਾਗਰਿਕਾਂ ਨੂੰ 5 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ 'ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਕੋਲ UAE ਦਾ ਰੈਜੀਡੈਂਸੀ ਪਰਮਿਟ ਹੈ ਅਤੇ ਜੋ ਪੂਰੀ ਵੈਕਸੀਨ ਲਗਵਾ ਚੁੱਕੇ ਹਨ।
UAE ਦੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ (NCEMA) ਅਤੇ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਦਾ ਐਲਾਨ ਕੀਤਾ। ਭਾਰਤ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ,...








































