ਕ੍ਰਾਇਮ ਅਤੇ ਨਸ਼ਾ
ਲਾਂਬੜਾ ਦੇ ਗਊਸ਼ਾਲਾ ਸੰਚਾਲਕ ਸੁਸਾਇਡ ਮਾਮਲੇ ‘ਚ CIA ਸਟਾਫ ਦੇ ਇੰਚਾਰਜ ਪੁਸ਼ਪ ਬਾਲੀ ‘ਤੇ ਵੀ FIR ਦਰਜ, ਹੁਣ MLA ‘ਤੇ ਕੇਸ ਦਰਜ ਕਰਨ ਦੀ ਉੱਠ ਰਹੀ ਮੰਗ
Admin - 0
ਜਲੰਧਰ | ਲਾਂਬੜਾ ਦੇ ਗਊਸ਼ਾਲਾ ਸੰਚਾਲਕ ਧਰਮਵੀਰ ਦੀ ਮੌਤ ਦੇ ਮਾਮਲੇ ਵਿੱਚ ਅੱਜ ਜਲੰਧਰ ਪੁਲਿਸ ਨੇ ਸੀਆਈਏ ਸਟਾਫ ਦੇ ਇੰਚਾਰਜ ਪੁਸ਼ਪ ਬਾਲੀ ਉੱਤੇ ਵੀ ਕੇਸ ਦਰਜ ਕਰ ਦਿੱਤਾ ਗਿਆ।
ਪਰਿਵਾਰ ਨੇ ਬੁੱਧਵਾਰ ਨੂੰ ਘਰ ਦੇ ਬਾਹਰ ਲਾਸ਼ ਰੱਖ ਕੇ ਧਰਨਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਮੁਲਾਜ਼ਮ ਪੁਸ਼ਪ ਬਾਲੀ ਉੱਤੇ ਐਫਆਈਆਰ ਦਰ ਕਰ ਲਈ।
ਧਰਮਵੀਰ ਨੇ ਸੋਮਵਾਰ ਸਵੇਰੇ ਫੇਸਬੁੱਕ ’ਤੇ ਲਾਈਵ...
ਸ੍ਰੀ ਮੁਕਤਸਰ ਸਾਹਿਬ
ਕਾਂਗਰਸੀ ਆਗੂਆਂ ਦੀ ‘ਪੰਜ ਪਿਆਰਿਆਂ’ ਨਾਲ ਤੁਲਨਾ ਕਰਨ ‘ਤੇ ਹਰੀਸ਼ ਰਾਵਤ ਨੇ ਮੰਗੀ ਮੁਆਫੀ
Admin - 0
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)| ਕਾਂਗਰਸ ਪਰਟੀ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਕਾਂਗਰਸੀ ਆਗੂਆ ਦੀ ਪੰਜ ਪਿਆਰਿਆਂ ਨਾਲ ਤੁਲਨਾ ਕਰਨ 'ਤੇ ਯੂਥ ਅਕਾਲੀ ਦਲ ਵੱਲੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਹਾਂ ਸਿੰਘ ਹਾਲ ਵਿਖੇ ਇਕੱਠ ਕੀਤਾ ਗਿਆ।
ਕੋਟਕਪੂਰਾ ਚੌਂਕ 'ਚ ਹਰੀਸ਼ ਰਾਵਤ ਦਾ ਪੁਤਲਾ ਫੂਕਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਨੇਤਾ ਹਰੀਸ਼ ਰਾਵਤ ਨੇ ਆਪਣੇ ਕਾਂਗਰਸੀ ਨੇਤਾਵਾਂ ਨੂੰ...
ਗੁਰਦਾਸਪੁਰ
Breaking : ਸ਼੍ਰੀ ਹਰਗੋਬਿੰਦਪੁਰ ‘ਚ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਕਿਸਾਨਾਂ ਨੇ ਵਿਖਾਈਆਂ ਕਾਲੀਆਂ ਝੰਡੀਆਂ, ਨਾਅਰੇਬਾਜੀ
Admin - 0
ਸ੍ਰੀ ਹਰਗੋਬਿੰਦਪੁਰ (ਜਸਵਿੰਦਰ ਬੇਦੀ) | ਹਲਕਾ ਸ਼੍ਰੀ ਹਰਗੋਬਿੰਦਪੁਰ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਮਜੀਠੀਆ ਦੀਆਂ ਗੱਡੀਆਂ ਦਾ ਕਾਫਿਲਾ ਜਦੋਂ ਸ੍ਰੀ ਹਰਗੋਬਿੰਦਪੁਰ ਪਹੁੰਚਿਆ ਤਾਂ ਕਿਸਾਨਾਂ ਨੇ ਸੜਕ ਉੱਤੇ ਆ ਕੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ।
ਮਜੀਠੀਆ ਨਗਰ ਕੌਂਸਲ ਦੇ ਸਾਬਕਾ ਕਾਂਗਰਸੀ ਪ੍ਰਧਾਨ ਹਰਜੀਤ ਭੱਲਾ ਨੂੰ ਅਕਾਲੀ ਦਲ...
ਅੰਮ੍ਰਿਤਸਰ
ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੂੰ ਇੱਕ ਹੋਰ ਝਟਕਾ ਘਰੇਲੂ ਐਲਪੀਜੀ ਗੈਸ ਦੇ ਵਧੇ ਰੇਟ, ਪੜ੍ਹੋ ਹੁਣ ਕਿੰਨੇ ਰੁਪਏ ‘ਚ ਮਿਲੇਗਾ ਗੈਸ ਸਿਲੰਡਰ
Admin - 0
ਜਲੰਧਰ | 1 ਸਤੰਬਰ ਤੋਂ ਮਹਿੰਗਾਈ ਦੀ ਸ਼ੁਰੂਆਤ ਹੁੰਦੀ ਹੋਈ ਲੋਕਾਂ ਨੂੰ ਇੱਕ ਵਾਰ ਫਿਰ ਲੱਗਿਆ ਮਹਿੰਗਾਈ ਦਾ ਝਟਕਾ। ਤੇਲ ਮਾਰਕਿਟ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤਾਂ 'ਚ ਵਾਧਾ ਕੀਤਾ ਹੈ।
14.2 ਕਿਲੋ ਵਾਲੇ ਗੈਰ ਸਬਸਿਡੀ ਸਿਲੰਡਰ ਦੇ ਰੇਟ 25 ਰੁਪਏ ਵਧਾ ਦਿੱਤੇ ਗਏ ਹਨ। ਇੰਨਾ ਹੀ ਨਹੀਂ ਕਿ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 75 ਰੁਪਏ...
ਕ੍ਰਾਇਮ ਅਤੇ ਨਸ਼ਾ
ਫੌਜੀ ਨੇ ਬਿਨਾਂ ਤਲਾਕ ਕਰਵਾਇਆ ਦੂਜਾ ਵਿਆਹ, ਛੋਟੇ ਭਰਾ ਦਾ ਨਾਂ ਗੁਰਦੁਆਰਾ ਸਾਹਿਬ ਦੇ ਰਜਿਸਟਰ ‘ਚ ਲਿਖਵਾਇਆ, ਗ੍ਰੰਥੀ ਨੇ ਖੋਲ੍ਹੀ ਪੋਲ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਸਿੱਖ ਮਾਪਿਆਂ ਦੀ ਇਕ ਹੋਰ ਧੀ ਦੀ ਦੁੱਖ ਭਰੀ ਕਹਾਣੀ ਸਾਹਮਣੇ ਆਈ ਹੈ। ਇਸ ਨੂੰ ਪਹਿਲਾਂ ਸਹੁਰਾ ਪਰਿਵਾਰ ਨੇ ਸਵਿਫਟ ਕਾਰ ਦੀ ਮੰਗ ਕਰਦਿਆਂ ਘਰੋਂ ਕੱਢ ਦਿੱਤਾ ਤੇ ਫਿਰ ਇਸ ਦੇ ਫੌਜੀ ਪਤੀ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ।
ਉਸ ਦਾ ਇਹ ਕਾਰਨਾਮਾ ਸਾਹਮਣੇ ਨਾ ਆਏ, ਇਸ ਦੇ ਲਈ ਉਸ ਨੇ ਗੁਰਦੁਆਰਾ ਸਾਹਿਬ...
ਬਰਨਾਲਾ (ਕਮਲਜੀਤ ਸੰਧੂ) | ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਉਸ ਦੀ ਪਤਨੀ ਬੇਅੰਤ ਕੌਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।
ਇਸ ਮਾਮਲੇ ਵਿੱਚ ਪਹਿਲਾਂ ਕੈਨੇਡਾ ਰਹਿੰਦੀ ਬੇਅੰਤ ਕੌਰ ਉੱਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ਹੁਣ ਇਸ ਵਿੱਚ ਧਾਰਾ 306 ਵੀ ਜੋੜ ਦਿੱਤੀ ਗਈ ਹੈ।
ਜਦੋਂ ਕੋਈ ਕਿਸੇ ਨੂੰ ਆਤਮਹੱਤਿਆ ਲਈ ਉਕਸਾਉਂਦਾ ਜਾਂ ਮਜਬੂਰ ਕਰਦਾ ਹੈ...
ਕਪੂਰਥਲਾ
ਕਪੂਰਥਲਾ ‘ਚ ਫੜੀ ਗਈ 100 ਕਰੋੜ ਦੀ ਹੈਰੋਇਨ, ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਦਾ ਸਮੱਗਲਰ ਗ੍ਰਿਫਤਾਰ
Admin - 0
ਜਲੰਧਰ | ਪੁਲਿਸ ਨੇ ਡਰੱਗ ਰੈਕੇਟ ਦੇ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਹ ਗੈਂਗ ਸਮੱਗਲਰਾਂ ਨਾਲ ਮਿਲ ਕੇ ਪੰਜਾਬ 'ਚ ਡਰੱਗਸ ਦੀ ਸਪਲਾਈ ਕਰ ਰਿਹਾ ਸੀ।
ਗੈਂਗ ਦੇ 2 ਮੈਂਬਰ ਪੁਲਿਸ ਦੇ ਹੱਥ ਚੜ੍ਹੇ ਹਨ। ਇਨ੍ਹਾਂ ਸਮੱਗਲਰਾਂ ਤੋਂ 100 ਕਰੋੜ ਰੁਪਏ ਦੀ ਹੈਰੋਇਨ ਫੜਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।
ਜਾਣਕਾਰੀ ਮੁਤਾਬਕ ਜਲੰਧਰ ਦੇ ਸਮੱਗਲਰ ਨੂੰ 100 ਕਰੋੜ ਦੀ ਹੈਰੋਇਨ...
ਕਰਨਾਲ | ਕਰਨਾਲ 'ਚ ਕਿਸਾਨਾਂ 'ਤੇ ਲਾਠੀਚਾਰਜ ਤੋਂ ਬਾਅਦ ਮਹਾਪੰਚਾਇਤ ਵਿੱਚ 3 ਫੈਸਲੇ ਲਏ ਗਏ, 6 ਸਤੰਬਰ ਤੱਕ ਕਿਸਾਨਾਂ ਨੇ ਕਰਨਾਲ 'ਚ ਡੈੱਡਲਾਈਨ ਦਿੱਤੀ ਹੈ।
ਪਹਿਲਾ ਫੈਸਲਾ- SDM ਆਯੂਸ਼ ਸਮੇਤ ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ।
ਦੂਸਰਾ ਫੈਸਲਾ- ਲਾਠੀਚਾਰਜ ਕਾਰਨ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ 25 ਲੱਖ ਦਾ ਮੁਆਵਜ਼ਾ ਮਿਲੇ। ਜ਼ਖਮੀ ਕਿਸਾਨਾਂ ਨੂੰ 2-2 ਲੱਖ।
ਤੀਸਰਾ ਫੈਸਲਾ- ਪੰਚਾਇਤ ਨੇ ਕਿਹਾ...
ਬੀਜਿੰਗ | ਘਰ 'ਚ ਬੈਠੇ-ਬੈਠੇ ਆਨਲਾਈਨ ਗੇਮ ਖੇਡਣ ਦੀ ਭੈੜੀ ਆਦਤ ਤੋਂ ਬੱਚਿਆਂ ਦੀ ਸਿਹਤ ਖਰਾਬ ਨਾ ਹੋਵੇ, ਇਸ ਦੇ ਲਈ ਚੀਨ ਨੇ ਗਾਈਡਲਾਈਨ ਤੈਅ ਕਰ ਦਿੱਤੀ ਹੈ। ਹੁਣ ਦੇਸ਼ ਵਿੱਚ ਬੱਚੇ ਇਕ ਹਫਤੇ 'ਚ 3 ਘੰਟੇ ਹੀ ਆਨਲਾਈਨ ਗੇਮ ਖੇਡ ਸਕਣਗੇ। ਇਹ ਨਿਯਮ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਬਣਾਇਆ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ...
ਐਸਏਐਸ ਨਗਰ/ਮੋਹਾਲੀ
ਮੋਹਾਲੀ : ਪਿਓ ਰੱਖਦਾ ਸੀ ਧੀ ‘ਤੇ ਗੰਦੀ ਨਜ਼ਰ, ਮਾਂ ਨੇ ਮੂੰਹ ਬੰਦ ਰੱਖਣ ਨੂੰ ਕਿਹਾ ਤਾਂ ਨਾਬਾਲਗਾ ਨੇ ਘਰੋਂ ਭੱਜ ਸੁਣਾਈ ਹੱਡਬੀਤੀ
Admin - 0
ਮੋਹਾਲੀ | ਪਿਓ-ਧੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਮੋਹਾਲੀ ਵਿਖੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਿਓ ਆਪਣੀ ਹੀ ਧੀ 'ਤੇ ਗੰਦੀ ਨਜ਼ਰ ਰੱਖਦਾ ਸੀ। ਇੰਨਾ ਹੀ ਨਹੀਂ, ਜਦੋਂ ਉਹ ਘਰ ਵਿੱਚ ਇਕੱਲੀ ਹੁੰਦੀ ਸੀ ਜਾਂ ਉਹ ਰਾਤ ਨੂੰ ਸੌਂਦੀ ਸੀ ਤਾਂ ਉਸ ਦਾ ਪਿਤਾ ਉਸ ਨਾਲ ਜ਼ਬਰਦਸਤੀ ਕਰਦਾ ਸੀ।
ਆਪਣੇ ਪਿਤਾ ਦੀਆਂ...








































