Home Blog Page 1812
ਚੰਡੀਗੜ੍ਹ | ਬਹੁਤ ਸਾਰੇ ਪੰਜਾਬੀ ਸਿੱਖਿਆ ਜਾਂ ਕੁਝ ਹੋਰ ਮਹੱਤਵਪੂਰਨ ਕਾਰਨਾਂ ਕਰਕੇ ਵਿਦੇਸ਼ੀ ਯਾਤਰਾ ਕਰਦੇ ਰਹਿੰਦੇ ਹਨ। ਮਹਾਮਾਰੀ ਦੇ ਇਸ ਦੌਰ ਵਿੱਚ ਅੰਤਰਰਾਸ਼ਟਰੀ ਯਾਤਰਾ ਸਿਰਫ਼ ਕੋਵਿਡ ਸਬੰਧੀ ਅਗਾਊਂ ਸ਼ਰਤਾਂ ਜਿਵੇਂ ਕੋਵਿਡ ਦੀ ਨੈਗੇਟਿਵ ਟੈਸਟ ਰਿਪੋਰਟ ਜਾਂ ਟੀਕਾਕਰਨ ਸਰਟੀਫਿਕੇਟ ਨਾਲ ਸੰਭਵ ਹੈ। ਅੰਤਰਰਾਸ਼ਟਰੀ ਯਾਤਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਦੇ ਲਾਭ ਲਈ...
ਮੁੰਬਈ | ਸਿਧਾਰਥ ਸ਼ੁਕਲਾ ਟੀਵੀ ਇੰਡਸਟਰੀ ਦੇ ਇਕ ਮਸ਼ਹੂਰ ਅਦਾਕਾਰ ਸਨ, ਜਿਨ੍ਹਾਂ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਆਪਣੀ ਫਿੱਟ ਸ਼ਖਸੀਅਤ ਦੇ ਕਾਰਨ ਟੀਵੀ ਉਦਯੋਗ ਵਿੱਚ ਮਸ਼ਹੂਰ ਸੀ। ਸਿਧਾਰਥ ਦੀ ਉਮਰ ਸਿਰਫ 40 ਸਾਲ ਸੀ। ਉਨ੍ਹਾਂ ਦੀ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਅਸੀਂ ਤੁਹਾਨੂੰ ਸਿਧਾਰਥ ਸ਼ੁਕਲਾ ਦੀ ਪੂਰੀ ਕਹਾਣੀ ਦੱਸਦੇ...
ਮਲੋਟ/ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਮਲੋਟ ਵਿਖੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ 2 ਜਵਾਨ ਪੁੱਤ ਗਲੀ ਵਿੱਚ ਆਪਣੇ ਬਜ਼ੁਰਗ ਪਿਓ ਦੀ ਕੁੱਟਮਾਰ ਕਰ ਰਹੇ ਹਨ। ਬਜ਼ੁਰਗ ਦੀ ਧੀ ਨੇ ਪੁਲਿਸ ਦੀ ਮਦਦ ਮਾਲ ਆਪਣੇ ਪਿਤਾ ਨੂੰ ਉਨ੍ਹਾਂ ਦੇ ਘਰੋਂ ਲਿਆ ਕੇ ਮਲੋਟ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਹਸਪਤਾਲ ਵਿੱਚ ਦਾਖਲ ਬਜ਼ੁਰਗ ਤੇ ਉਸ ਦੀ...
ਨੌਜਵਾਨ ਮੁੰਡੇ-ਕੁੜੀਆਂ ਵਿੱਚ ਜਿਨਸੀ ਸੰਚਾਰਿਤ ਰੋਗਾਂ 'ਚੋਂ ਜੈਨੀਟਲ ਹਰਪਿਸ ਸਭ ਤੋਂ ਆਮ ਬਿਮਾਰੀ ਹੈ। ਜਿਨਸੀ ਸੰਬੰਧਾਂ ਵਿੱਚ ਐਕਟਿਵ ਰਹਿਣ ਵਾਲੇ ਲੋਕਾਂ 'ਚ ਇਸ ਦਾ ਖ਼ਤਰਾ ਵਧ ਜਾਂਦਾ ਹੈ। ਹਰਪਿਸ ਵਾਇਰਸ ਨਾਲ 2 ਤਰ੍ਹਾਂ ਦੀ ਲਾਗ ਹੋ ਸਕਦੀ ਹੈ- 1) ਹਰਪਿਸ 1- ਇਸ ਨਾਲ ਮੂੰਹ ਵਿੱਚ ਛਾਲੇ ਹੋ ਸਕਦੇ ਹਨ। 2) ਹਰਪਿਸ 2-ਇਸ ਨਾਲ ਗੁਪਤ ਅੰਗ ਅਤੇ ਜਣਨ ਅੰਗਾਂ ਵਿੱਚ ਛਾਲੇ ਹੋ ਸਕਦੇ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਪੰਜਾਬ ਖੇਤੀਬਾੜੀ ਵਿਭਾਗ ਦੇ ਅਫ਼ਸਰ ਲੈਣ ਲੱਗੇ ਨਜ਼ਾਰੇ। ਜੀ ਹਾਂ, ਗੱਲ ਕਰ ਰਹੇ ਹਾਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਦਫ਼ਤਰ ਦੀ, ਜਿਥੇ ਅਫ਼ਸਰਾਂ ਵੱਲੋਂ ਆਪਣੇ ਲੈਵਲ 'ਤੇ ਗਰਮੀ ਤੋਂ ਬਚਣ ਲਈ ਆਪਣੇ ਕਮਰਿਆਂ ਵਿਚ ਏਸੀ ਲਾ ਕੇ ਸਰਕਾਰ 'ਤੇ ਬਿਜਲੀ ਦਾ ਬੋਝ ਪਾ ਕੇ ਮਹਿਕਮੇ ਅਤੇ ਸਰਕਾਰ ਨੂੰ ਵੱਡੀ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ...
ਚੰਡੀਗੜ੍ਹ | ਕਿਸਾਨ ਅੰਦੋਲਨ ਨੂੰ ਵੇਖ ਵੱਡੇ ਕਾਰਪੋਰੇਟ ਪੰਜਾਬ 'ਚੋਂ ਪੈਰ ਪਿਛਾਂਹ ਖਿੱਚਣ ਲੱਗੇ ਹਨ। ਖੇਤੀ ਸੈਕਟਰ ਵਿੱਚ ਕਾਰੋਬਾਰ ਕਰਨ ਦੀ ਭਵਿੱਖੀ ਯੋਜਨਾ ਬਣਾ ਰਿਹਾ ਅਡਾਨੀ ਗਰੁੱਪ ਹੁਣ ਪੰਜਾਬ 'ਚੋਂ ਆਪਣਾ ਸਾਮਾਨ ਸਮੇਟਣ ਲੱਗਾ ਹੈ। ਅਡਾਨੀ ਗਰੁੱਪ ਨੇ ਜਗਰਾਓਂ ਤੇ ਫਿਰੋਜ਼ਪੁਰ ਵਿੱਚੋਂ ਆਪਣੇ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਡਾਨੀ ਗਰੁੱਪ ਦੀ ਵਾਪਸੀ ਨੂੰ ਵੇਖਦਿਆਂ ਪੰਜਾਬ ਵਿਚਲੇ ਕਾਰੋਬਾਰੀ...
ਮੁੰਬਈ | Bigg Boss-13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਸਿਧਾਰਥ ਸਿਰਫ 40 ਸਾਲ ਦੇ ਸਨ। ਇਸ ਸਮੇਂ ਉਸ ਦੀ ਲਾਸ਼ ਕਪੂਰ ਹਸਪਤਾਲ 'ਚ ਹੈ ਅਤੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੱਲ ਰਾਤ ਉਹ ਦਵਾਈ ਖਾ ਕੇ ਸੁੱਤੇ ਤੇ ਸਵੇਰੇ ਨਹੀਂ ਉਠੇ। ਸਿਧਾਰਥ ਸ਼ੁਕਲਾ ਟੀਵੀ ਦਾ ਜਾਣਿਆ-ਪਛਾਣਿਆ ਨਾਂ ਸੀ ਤੇ...
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਰਹਿਣ ਵਾਲੇ 2 ਖਿਡਾਰੀ ਗੁਰਅੰਮ੍ਰਿਤ ਸਿੰਘ ਅਤੇ ਰੋਹਿਤ ਕੁਮਾਰ ਜਿਨ੍ਹਾਂ ਨੇ ਦੇਸ਼ ਸਮੇਤ ਬਟਾਲਾ ਦਾ ਨਾਂ ਰੌਸ਼ਨ ਕਰਦਿਆਂ ਨੈਸ਼ਨਲ ਚੈਂਪੀਅਨਸ਼ਿਪ ਜੋ ਗੋਆ ਵਿੱਚ ਹੋਈ, 'ਚ ਹਿੱਸਾ ਲੈਂਦਿਆਂ ਕਿੱਕ ਬਾਕਸਿੰਗ ਵਿੱਚ ਗੋਲਡ ਮੈਡਲ ਜਿੱਤਿਆ। ਇਹ ਦੋਵੇਂ ਗੋਲਡ ਮੈਡਲਿਸਟ ਖਿਡਾਰੀ ਅੱਜ ਜਦੋਂ ਵਾਪਸ ਬਟਾਲਾ ਪਹੁੰਚੇ ਤਾਂ ਬਟਾਲਾ ਵਾਸੀਆਂ ਨੇ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ...
ਜਲੰਧਰ | ਅਡੀਸ਼ਨਲ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ 'ਚ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਅਗਾਊਂ ਜ਼ਮਾਨਤ ਲਗਾਈ ਹੈ। ਕੋਰਟ 'ਚ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਕੇਸ ਫਾਈਲ ਤਲਬ ਕੀਤੀ ਗਈ ਹੈ। 7 ਸਤੰਬਰ ਨੂੰ ਜ਼ਮਾਨਤ 'ਤੇ ਬਹਿਸ ਹੋਏਗੀ। ਦੱਸ ਦੇਈਏ ਕਿ ਥਾਣਾ ਸਿਟੀ ਨਕੋਦਰ 'ਚ 26 ਅਗਸਤ ਨੂੰ ਗਾਇਕ ਗੁਰਦਾਸ ਮਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ...
ਜਲੰਧਰ | ਅੱਜ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਕਪੂਰਥਲਾ ਰੋਡ 'ਚ ਇਕ ਹੋਰ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਥੇ ਪੁੱਜੀਆਂ 8 ਵੱਖ-ਵੱਖ ਕੰਪਨੀਆਂ ਵੱਲੋਂ 81 ਉਮੀਦਵਾਰ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਵੱਲੋਂ ਲੜੀਵਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ...
- Advertisement -

MOST POPULAR