ਕ੍ਰਾਇਮ ਅਤੇ ਨਸ਼ਾ
ਜਲੰਧਰ ਦੇ ਸਿਵਲ ਹਸਪਤਾਲ ‘ਚ ਬੱਚੀ ਚੋਰੀ ਕਰਨ ਨੂੰ ਲੈ ਕੇ ਹੰਗਾਮਾ, ਲੋਕਾਂ ਨੇ ਆਰੋਪੀ ਔਰਤ ਨੂੰ ਕੀਤਾ ਪੁਲਿਸ ਹਵਾਲੇ
Admin - 0
ਜਲੰਧਰ | ਜਲੰਧਰ ਦੇ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਤੋਂ ਇਕ ਔਰਤ ਬੱਚੀ ਚੋਰੀ ਕਰਨ ਦੇ ਆਰੋਪ 'ਚ ਫੜੀ ਗਈ। ਆਰੋਪ ਹੈ ਕਿ ਉਕਤ ਔਰਤ ਨੇ ਗਾਇਨੀ ਵਾਰਡ 'ਚ 10 ਸਾਲ ਦੀ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਜਦੋਂ ਉਸ ਨੂੰ ਫੜਿਆ ਤਾਂ ਕਹਿਣ ਲੱਗੀ ਕਿ ਇਹ ਬੱਚੀ ਉਸ ਦੀ ਹੈ।
ਬੱਚੀ ਨੇ ਔਰਤ ਨੂੰ ਆਪਣੀ ਮਾਂ...
ਪਟਿਆਲਾ | ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ 10ਵੀਂ ਤੇ 12ਵੀਂ ਦਾ ਸਰਟੀਫਿਕੇਟ ਜਾਰੀ ਕਰਨ ਲਈ ਉਨ੍ਹਾਂ ਤੋਂ 300 ਰੁਪਏ ਵਸੂਲ ਰਿਹਾ ਹੈ, ਜਦਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ 'ਚ ਮੁਫਤ ਸਿੱਖਿਆ ਪ੍ਰਦਾਨ ਕਰਨ ਦਾ ਦਾਅਵਾ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ 1200 ਰੁਪਏ ਪ੍ਰੀਖਿਆ ਫੀਸ ਪਹਿਲਾਂ ਹੀ ਅਦਾ ਕਰ ਦਿੱਤੀ ਹੈ, ਫਿਰ ਵੀ ਬੋਰਡ...
ਕ੍ਰਾਇਮ ਅਤੇ ਨਸ਼ਾ
8 ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ ਨਿਕਲੀ HIV Positive, ਹੁਣ 6 ਵਿਆਹਾਂ ਵਾਲੀ ਕਿਰਨ ਬਾਲਾ ਵੀ ਗ੍ਰਿਫਤਾਰ
Admin - 0
ਪਟਿਆਲਾ | ਪਿਛਲੇ ਦਿਨੀਂ ਪੁਲਿਸ ਵੱਲੋਂ ਬੀਰਪਾਲ ਕੌਰ ਨਾਂ ਦੀ ਲੁਟੇਰੀ ਲਾੜੀ ਕਾਬੂ ਕੀਤੀ ਗਈ, ਜਿਸ ਬਾਰੇ ਖੁਦ ਐੱਸਪੀ ਸਿਟੀ ਵਰੁਣ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਇਸ ਦੁਲਹਨ ਵੱਲੋਂ 8 ਵਿਆਹ ਕਰਵਾਏ ਗਏ ਸਨ ਅਤੇ ਇਹ ਲੋਕਾਂ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਜਾਂਦੀ ਸੀ।
ਇਸ ਨੂੰ ਜੁਲਕਾ ਥਾਣੇ ਅਧੀਨ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਸੀ। ਪਿਛਲੇ...
ਇੰਡੀਆਨਾ | ਅਮਰੀਕਾ ਦੇ ਸੂਬੇ ਇੰਡੀਆਨਾ 'ਚ 26 ਸਾਲਾ ਪੰਜਾਬੀ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾਣਕਪੁਰ ਖੇੜਾ ਦੇ ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਇਕ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ।
ਰਣਜੀਤ ਸਿੰਘ ਦੇ ਦੋਸਤ ਸਿਮਰਨਜੀਤ ਸਿੰਘ ਵੱਲੋਂ ਉਸ ਦੇ ਅੰਤਿਮ ਸੰਸਕਾਰ ਅਤੇ ਪਰਿਵਾਰ ਦੀ ਆਰਥਿਕ ਮਦਦ ਲਈ Go Fund Me ਪੇਜ ਬਣਾਇਆ...
ਮੁੰਬਈ | ਸਿਧਾਰਥ ਸ਼ੁਕਲਾ ਦਾ ਵੀਰਵਾਰ ਦਿਹਾਂਤ ਹੋ ਗਿਆ। ਇਸ ਤੋਂ ਮਗਰੋਂ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਇਸ ਖ਼ਬਰ ਤੋਂ ਸਦਮੇ 'ਚ ਹਨ। ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲੋਕ ਵੀ ਸਿਧਾਰਥ ਦੀ ਮੌਤ 'ਤੇ ਯਕੀਨ ਨਹੀਂ ਕਰ ਪਾ ਰਹੇ। ਇਨ੍ਹਾਂ ਸਭ ਦਰਮਿਆਨ ਸਿਧਾਰਥ ਸ਼ੁਕਲਾ ਦੀ ਕਰੀਬੀ ਦੋਸਤ ਸ਼ਹਿਨਾਜ਼ ਕੌਰ ਗਿੱਲ ਦਾ ਭਾਵੁਕ ਕਰਨ ਵਾਲਾ ਬਿਆਨ ਆਇਆ ਹੈ। ਇਸ...
ਸਾਇੰਸ
ਜਲੰਧਰ ‘ਚ ਅੱਜ ਇਨ੍ਹਾਂ ਥਾਵਾਂ ‘ਤੇ ਲੱਗ ਰਹੀ ਕੋਰੋਨਾ ਵੈਕਸੀਨ, ਜੇਕਰ ਨਹੀਂ ਲਗਵਾਈ ਤਾਂ ਜਲਦ ਲਗਵਾ ਲਓ
Admin - 0
ਜਲੰਧਰ | 13ਵਾਂ ਕੋਵੀਸ਼ੀਲਡ ਟੀਕਾਕਰਨ ਕੈਂਪ 18+ (ਪਹਿਲੀ ਤੇ ਦੂਜੀ ਖੁਰਾਕ) ਅੱਜ 3 ਸਤੰਬਰ ਨੂੰ HMV ਕਾਲਜ ਜਲੰਧਰ ਨੇੜੇ ਅਪਾਹਜ ਆਸ਼ਰਮ 'ਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਨਵਯੁਵਕ ਮੰਡਲ ਰਾਮਲੀਲਾ ਕਮੇਟੀ ਥਾਪਰ ਬਾਗੀਚੀ, ਮਕਾਨ ਨੰਬਰ 4/10 ਗਲੀ ਨੰਬਰ 14 ਸੰਜੇ ਗਾਂਧੀ ਨਗਰ, ਜੇਐੱਮਪੀ ਇੰਡਸਟਰੀਜ਼ – ਏ 4 ਫੋਕਲ ਪੁਆਇੰਟ ਜਲੰਧਰ, ਬਸੰਤ ਮੈਟਲ ਇੰਡਸਟਰੀਜ਼ ਪਿੱਛੇ, ਪੰਚਵਟੀ ਮੰਦਰ ਧਰਮਸ਼ਾਲਾ...
ਮੁੰਬਈ | ਅਦਾਕਾਰਾ ਦੀਪਿਕਾ ਪਾਦੁਕੋਣ ਹੁਣ Eros STX Global Corporation ਦੀ ਇਕਾਈ ਐੱਸਟੀਐਕਸ ਫਿਲਮਾਂ ਦੇ 2 ਸੱਭਿਆਚਾਰਾਂ 'ਤੇ ਅਧਾਰਿਤ ਇਕ ਰੋਮਾਂਟਿਕ ਕਾਮੇਡੀ ਵਿੱਚ ਨਜ਼ਰ ਆਵੇਗੀ। ਕੰਪਨੀ ਨੇ ਮੰਗਲਵਾਰ ਇਹ ਐਲਾਨ ਕੀਤਾ ਹੈ। ਦੀਪਿਕਾ ਆਪਣੇ ਬੈਨਰ 'ਕਾ ਪ੍ਰੋਡਕਸ਼ਨਜ਼' ਅਧੀਨ ਇਸ ਫ਼ਿਲਮ ਦੇ ਨਿਰਮਾਣ ਨਾਲ ਵੀ ਜੁੜੇਗੀ।
ਇਸ ਦੀ ਘੋਸ਼ਣਾ ਐੱਸਟੀਐਕਸ ਫਿਲਮਜ਼ ਮੋਸ਼ਨ ਪਿਕਚਰ ਸਮੂਹ ਦੇ ਪ੍ਰਧਾਨ ਐਡਮ ਫੋਗਲਸਨ ਦੁਆਰਾ ਇਕ ਬਿਆਨ ਵਿੱਚ ਕੀਤੀ ਗਈ। ਫੋਗਲਸਨ ਨੇ ਦੀਪਿਕਾ...
ਕ੍ਰਾਇਮ ਅਤੇ ਨਸ਼ਾ
ਵਧਾਈਆਂ ਲੈ ਕੇ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰੋਂ ਚੋਰਾਂ ਨੇ ਉਡਾਏ ਲੱਖਾਂ ਦੇ ਗਹਿਣੇ ਤੇ ਨਗਦੀ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਲੋਕਾਂ ਦੇ ਘਰਾਂ 'ਚੋਂ ਵਧਾਈਆਂ ਮੰਗ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰ ਚੋਰਾਂ ਨੇ ਹੱਲਾ ਬੋਲ ਦਿੱਤਾ। ਚੋਰਾਂ ਨੇ ਖੁਸਰਿਆਂ ਦੇ ਮਹੰਤ ਦੇ ਘਰ ਚੋਰੀ ਕਰਕੇ 7 ਲੱਖ ਰੁਪਏ ਨਗਦ ਅਤੇ 7 ਤੋਲੇ ਸੋਨਾ ਕਰ ਲਿਆ।
ਇਹ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਬਿਲਕੁਲ ਸਾਹਮਣੇ ਖੁਸਰਿਆਂ ਦੇ ਮਹੰਤਾਂ ਦੇ...
ਚੰਡੀਗੜ੍ਹ | ਵੱਧ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਦੂਜੀ ਖੁਰਾਕ ਲਗਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਦੂਜੀ ਖੁਰਾਕ ਲਗਾਉਣ ਲਈ ਹਰ ਐਤਵਾਰ ਦਾ ਦਿਨ ਨਿਰਧਾਰਤ ਕੀਤਾ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਸੂਬੇ ਲਈ ਕੋਵਿਡ ਟੀਕੇ ਦੀ ਸਪਲਾਈ ਵਿੱਚ ਤੇਜ਼ੀ...
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ
ਮੁੰਬਈ | ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਬਹੁਤ ਪਸੰਦ ਕੀਤੀ ਜਾਂਦੀ ਸੀ। ਦੋਵੇਂ ਪਹਿਲੀ ਵਾਰ ਬਿੱਗ ਬੌਸ 13 ਵਿੱਚ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਬਹੁਤ ਡੂੰਘੀ ਹੋ...








































