ਹੈਲਥ ਐਂਡ ਫਿਟਨੈਸ
ਸਿਧਾਰਥ ਸ਼ੁਕਲਾ ਤੋਂ ਪ੍ਰਤਿਊਸ਼ਾ ਬੈਨਰਜੀ ਤੱਕ TV ਸੈਲੇਬਸ, ਜਿਨ੍ਹਾਂ ਨੇ ਛੋਟੀ ਉਮਰ ‘ਚ ਹੀ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ
Admin - 0
TV ਇੰਡਸਟਰੀ ਦੇ ਕਈ ਫੇਮਸ ਐਕਟਰਸ ਛੋਟੀ ਉਮਰ 'ਚ ਹੀ ਦੁਨੀਆ ਛੱਡ ਗਏ। ਹਾਲ ਹੀ 'ਚ ਹੋਏ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਤਾਂ ਸਾਰੇ ਸਦਮੇ 'ਚ ਹਨ ਹੀ, ਸੁਸ਼ਾਂਤ ਸਿੰਘ ਰਾਜਪੂਤ, ਪ੍ਰਤਿਊਸ਼ਾ ਬੈਨਰਜੀ ਜਿਹੇ ਕਈ ਫੇਮਸ ਐਕਟਰਸ ਹਨ, ਜਿਨ੍ਹਾਂ ਦੀ ਅਣਆਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਮੁੰਬਈ (ਮੁਕੇਸ਼) |
40 ਸਾਲ ਦੇ ਸਿਧਾਰਥ ਸ਼ੁਕਲਾ ਦੀ...
ਸਾਇੰਸ
ਬ੍ਰਹਮਾਕੁਮਾਰੀ ਸ਼ਿਵਾਨੀ ਦੀਦੀ ਨੇ ਕਿਹਾ- ਸਿਧਾਰਥ 9 ਮਹੀਨੇ ਬਾਅਦ ਫਿਰ ਲਏਗਾ ਜਨਮ, ਸੁਣੋ ਇਸ ਪਿੱਛੇ ਕੀ ਦੱਸਿਆ ਕਾਰਨ
Admin - 0
ਮੁੰਬਈ | ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ 'ਚ ਦਿਹਾਂਤ ਹੋ ਚੁੱਕਾ ਹੈ। ਬ੍ਰਹਮਾਕੁਮਾਰੀ ਸ਼ਿਵਾਨੀ ਦੀਦੀ ਨੇ ਕਿਹਾ ਹੈ ਕਿ ਸਿਧਾਰਥ ਦਾ ਜਨਮ 9 ਮਹੀਨੇ ਬਾਅਦ ਫਿਰ ਹੋਏਗਾ, ਉਨ੍ਹਾਂ ਨੇ ਇਸ ਪਿੱਛੇ ਕੀ ਤਰਕ ਦਿੱਤਾ, ਉਹ ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ-
https://www.youtube.com/watch?v=ExdXNoy-tJ4&list=RDCMUCSdyHPaEDVsjLdkXP-wDNDQ&start_radio=1
ਕ੍ਰਾਇਮ ਅਤੇ ਨਸ਼ਾ
ਨਸ਼ੇ ਦੀ ਹਾਲਤ ‘ਚ ਪੁੱਤ ਨੇ ਕੀਤਾ ਮਾਂ ਦਾ ਕਤਲ, ਖੁਦ ਵੀ ਮਾਰੀ ਛੱਤ ਤੋਂ ਛਾਲ, ਫਸਿਆ ਕੰਡਿਆਲੀ ਤਾਰ ‘ਚ
Admin - 0
ਪਠਾਨਕੋਟ | ਸਰਾਈ ਮੁਹੱਲੇ 'ਚ ਇਕ ਪੁੱਤ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ ਮਾਂ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਖੁਦ ਨੂੰ ਬਚਾਉਣ ਲਈ ਉਸ ਨੇ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ 'ਤੇ ਉਹ ਦੂਸਰੇ ਪਾਸੇ ਤਾਰਾਂ 'ਚ ਘਿਰ ਗਿਆ, ਜਿਸ ਤੋਂ ਬਾਅਦ ਉਹ ਗੰਭਾਰ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ...
ਕ੍ਰਾਇਮ ਅਤੇ ਨਸ਼ਾ
ਦੋਸਤ ਨੇ ਦਿੱਤਾ ਧੋਖਾ ਤਾਂ ਟ੍ਰੇਨ ਅੱਗੇ ਆ ਕੇ ਦਿੱਤੀ ਜਾਨ, ਕਿਸ਼ਤਾਂ ‘ਤੇ ਲਏ ਕੈਂਟਰ ‘ਚ ਸ਼ਰਾਬ ਸਪਲਾਈ ਕਰਦੇ ਫੜਿਆ ਗਿਆ ਸੀ ਦੋਸਤ
Admin - 0
ਗਾਜ਼ੀਆਬਾਦ ਪੁਲਿਸ ਤੇ ਬੈਂਕ ਵਾਲੇ ਕੈਂਟਰ ਮਾਲਕ ਨੂੰ ਕਰ ਰਹੇ ਸਨ ਪ੍ਰੇਸ਼ਾਨ
ਜਲੰਧਰ | ਫਗਵਾੜਾ ਰੋਡ 'ਤੇ ਚਹੇੜੂ ਦੇ ਕੋਲ ਦਾਦਰ ਟ੍ਰੇਨ ਦੇ ਅੱਗੇ ਆ ਕੇ ਰਾਮਾ ਮੰਡੀ ਦੇ 29 ਸਾਲਾ ਅਮਨਦੀਪ ਨੇ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਲਿਖਿਆ, ਜਿਸ ਵਿੱਚ ਉਸ ਨੇ ਦੋਸਤ ਰਾਜ ਕੁਮਾਰ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ GRP ਨੇ ਰਾਮਾ...
ਲੁਧਿਆਣਾ | ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਦੇਰ ਰਾਤ ਲੁਧਿਆਣਾ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਜਾਮਾ ਮਸਜਿਦ ਫੀਲਡ ਗੰਜ ਚੌਕ ਲੁਧਿਆਣਾ ਦੇ ਬਾਹਰ ਅੱਜ ਰਾਤ 8:30 ਵਜੇ ਅਦਾ ਕੀਤੀ ਜਾਵੇਗੀ। ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਹਬੀਬੁਰ ਰਹਿਮਾਨ ਨੇ ਦਿੱਤੀ।
ਮੁੱਖ ਮੰਤਰੀ ਸਣੇ ਕਈ ਆਗੂਆਂ ਨੇ...
ਜਲੰਧਰ
DAV ਫਲਾਈਓਵਰ ‘ਤੇ ਟਰੱਕ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲਿਆ, ਮੌਕੇ ‘ਤੇ ਮੌਤ, ਇੰਗਲੈਂਡ ਤੋਂ ਆ ਕੇ ਮਾਡਲ ਟਾਊਨ ‘ਚ ਕਰ ਰਹੀ ਸੀ ਬਿਊਟੀਸ਼ੀਅਨ ਦਾ ਕੋਰਸ
Admin - 0
ਜਲੰਧਰ | DAV ਕਾਲਜ ਦੇ ਕੋਲ ਬੀਤੇ ਕੱਲ ਇਕ ਦਰਦਨਾਕ ਸੜਕ ਹਾਦਸੇ 'ਚ ਐਕਟਿਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ। ਇਥੇ ਨੋ ਐਂਟਰੀ ਜ਼ੋਨ 'ਚ ਦਾਖਲ ਹੋਏ ਇਕ ਟਰੱਕ ਚਾਲਕ ਨੇ ਇੰਗਲੈਂਡ ਤੋਂ ਆਈ ਤੇ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ NRI ਦੀ ਪਤਨੀ ਨੂੰ ਕੁਚਲ ਦਿੱਤਾ।
ਜਾਣਕਾਰੀ ਮੁਤਾਬਕ ਔਰਤ ਦਾ ਨਾਂ ਤੇਜਿੰਦਰ ਕੌਰ (27) ਸੀ, ਜੋ ਕਿ CJS ਸਕੂਲ...
ਲਾਹੌਰ | ਪਾਕਿਸਤਾਨ ਦੇ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਮਹਿਲਾ ਅਧਿਆਪਕਾਂ ਨੂੰ ਜੀਨਸ ਅਤੇ ਤੰਗ ਕੱਪੜੇ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਪੁਰਸ਼ ਅਧਿਆਪਕਾਂ ਨੂੰ ਜੀਨਸ ਅਤੇ ਟੀ-ਸ਼ਰਟ ਪਾਉਣ ਤੋਂ ਰੋਕਣ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਸਿੱਖਿਆ ਨਿਰਦੇਸ਼ਕ ਨੇ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇਕ...
ਕ੍ਰਾਇਮ ਅਤੇ ਨਸ਼ਾ
ਹੋਟਲ ‘ਚ ਚੱਲ ਰਿਹਾ ਸੀ ਜਿਸਮ-ਫਰੋਸ਼ੀ ਦਾ ਧੰਦਾ, 10 ਲੜਕੀਆਂ ਅਤੇ 4 ਲੜਕਿਆਂ ਨੂੰ ਇਤਰਾਜ਼ਯੋਗ ਹਾਲਤ ‘ਚ ਫੜਿਆ
Admin - 0
ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ 'ਚ ਜਲੰਧਰ ਰੋਡ 'ਤੇ ਸਥਿਤ ਇਕ ਹੋਟਲ ਵਿੱਚ ਪੁਲਿਸ ਨੇ ਛਾਪੇਮਾਰੀ ਦੌਰਾਨ ਚੱਲ ਰਹੇ ਜਿਸਮ-ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਮੌਕੇ ਤੋਂ 10 ਲੜਕੀਆਂ ਅਤੇ 4 ਲੜਕਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਫੜਿਆ।
ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਰੋਡ 'ਤੇ ਸਥਿਤ ਨਿਊ ਗ੍ਰੈਂਡ ਹੋਟਲ ਵਿੱਚ ਜਿਸਮ-ਫਰੋਸ਼ੀ...
ਸਰਦੂਲਗੜ੍ਹ | ਸਿਰਸਾ-ਮਾਨਸਾ ਮੇਨ ਰੋਡ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਉਦੇ ਉੱਪਲ (10) ਪੁੱਤਰ ਰਮੇਸ਼ ਕੁਮਾਰ ਵਜੋਂ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੂਰੇ ਸ਼ਹਿਰ 'ਚ ਸੋਗ ਦਾ ਮਾਹੌਲ ਹੈ।
ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਬੱਚਾ ਸਿਰਸਾ-ਮਾਨਸਾ ਰੋਡ ਦੇ ਕਿਨਾਰੇ ਕੱਚੀ ਥਾਂ 'ਤੇ...
ਮੁੰਬਈ | ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਹਾਲਤ ਬਹੁਤੀ ਠੀਕ ਨਹੀਂ ਹੈ। ਉਹ ਇਸ ਵੇਲੇ ਮੁੰਬਈ 'ਚ ਸਿਧਾਰਥ ਦੇ ਪਰਿਵਾਰ ਦੇ ਨਾਲ ਹਨ। ਇਸ ਮਾਮਲੇ ਨਾਲ ਜੁੜੇ ਵੀਡੀਓਜ਼ ਵੇਖੋ-
https://www.youtube.com/watch?v=20wxVE-lJbk&t=7s
https://www.youtube.com/watch?v=v0_VxPKuJY0&t=14s
https://www.youtube.com/watch?v=ehM3lIdjUMc&t=1s
https://www.youtube.com/watch?v=rE3JEuOROJk
https://www.youtube.com/watch?v=TRyKayz48hc&t=21s
https://www.youtube.com/watch?v=fV2OWcF5M4s&t=8s
https://www.youtube.com/watch?v=q1mH8EK7yPI&t=4s
https://www.youtube.com/watch?v=_b_rqLLB9ts








































