Home Blog Page 1777
ਜਲੰਧਰ | ਫਿਲਮੀ ਅਦਾਕਾਰ ਤੇ ਕਿਸਾਨ ਲੀਡਰ ਦੀਪ ਸਿੱਧੂ ਖਿਲਾਫ਼ SC/ST ਐਕਟ ਅਧੀਨ ਜਲੰਧਰ 'ਚ ਪਰਚਾ ਦਰਜ ਕੀਤਾ ਗਿਆ ਹੈ। ਇਹ ਐੱਫਆਈਆਰ ਥਾਣਾ ਬਾਰਾਂਦਰੀ ਵਿੱਚ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ। ਇਸ ਮੌਕੇ ਇਕ ਕਿਸਾਨ ਵੱਲੋਂ ਵਾਲਮੀਕਿ ਸਮਾਜ ਖਿਲਾਫ਼ ਜਾਤੀਸੂਚਕ...
ਮੁੰਬਈ | ਮੁੰਬਈ ਤੋਂ ਗੋਆ ਜਾਣ ਵਾਲੀ ਕਰੂਜ਼ ਸ਼ਿਪ 'ਚ ਸ਼ਨੀਵਾਰ ਰਾਤ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਟੀਮ ਨੇ ਚੱਲ ਰਹੀ ਡਰੱਗਜ਼ ਪਾਰਟੀ 'ਤੇ ਛਾਪਾ ਮਾਰਿਆ। ਐੱਨਸੀਬੀ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਸਣੇ 9 ਆਰੋਪੀਆਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਮਾਮਲੇ 'ਚ 9 ਆਰੋਪੀਆਂ 'ਚ ਸ਼ਾਮਿਲ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਮੁਨਮੁਨ ਧਮੇਚਾ...
ਪਟਿਆਲਾ | ਕਸਬਾ ਸਨੌਰ ਨੇੜੇ ਯੂਥ ਅਕਾਲੀ ਨੇਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਰਫੂਲ ਸਿੰਘ ਬੋਸਰਕਲਾਂ ਦੇ ਸਾਬਕਾ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਅਤੇ ਪ੍ਰਧਾਨ ਯੂਥ ਅਕਾਲੀ ਦਲ ਸਨੌਰ ਦੇ ਚਾਚੇ ਦੇ ਪੁੱਤਰ ਵਰਿੰਦਰ ਸਿੰਘ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ। ਵਰਿੰਦਰ ਸਿੰਘ ਨੂੰ ਬੋਸਰਕਲਾਂ ਰੋਡ 'ਤੇ ਜਾਂਦੇ ਸਮੇਂ ਕਿਸੇ ਅਣਜਾਣ ਵਿਅਕਤੀ ਨੇ ਗੋਲੀ ਮਾਰੀ, ਜਿਸ...
ਅੰਮ੍ਰਿਤਸਰ | ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਕਮਾਨ ਸੰਭਾਲੀ ਹੈ। ਦੱਸ ਦੇਈਏ ਕਿ ਰਾਬੀਆ ਨੇ ਮੰਗਲਵਾਰ ਨੂੰ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੇ ਏਜੰਡੇ ਨੂੰ ਅੱਗੇ ਲਿਜਾਣ ਲਈ ਮੈਦਾਨ...
ਜਲੰਧਰ | ਜਲੰਧਰ ‘ਚ ਇਕ ਵਾਰ ਫਿਰ ਕਾਰ ਸਵਾਰ ਔਰਤਾਂ ਦੇ ਗੈਂਗ ਨੇ ਥਾਣਾ ਰਾਮਾ ਮੰਡੀ ਇਲਾਕੇ ਦੇ ਸੂਰਿਆ ਐਨਕਲੇਵ ਵਿੱਚ ਇਕ ਐੱਨਆਰਆਈ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਇਆ। ਗਿਰੋਹ ਦੀਆਂ ਔਰਤਾਂ ਉਸ ਦੇ ਹੱਥਾਂ 'ਚੋਂ ਕੜੇ ਝਪਟ ਕੇ ਫਰਾਰ ਹੋ ਗਈਆਂ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵੀ ਫੁੱਟਬਾਲ ਚੌਕ ‘ਚ ਕਾਰ ਸਵਾਰ ਔਰਤਾਂ ਤੇ ਇਕ ਵਿਅਕਤੀ ਨੇ ਕਾਰ 'ਚ ਜ਼ਬਰਦਸਤੀ...
ਪਟਿਆਲਾ | ਪਟਿਆਲਾ ਸ਼ਹਿਰ 'ਚ ਇਕ ਦਰਦਨਾਕ ਸੜਕ ਹਾਦਸੇ 'ਚ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਵਿਅਕਤੀ ਦਾ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਵਿੰਦਰ ਕੁਮਾਰ ਵਾਸੀ ਦੀਪ ਨਗਰ ਪਟਿਆਲਾ ਵਜੋਂ ਹੋਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਅਨੀਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਅਨੀਤਾ ਨੇ ਪੁਲਿਸ...
ਜਲੰਧਰ | ਮੰਗਲਵਾਰ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਖਿੱਚ-ਧੂਹ ਕਰਦਿਆਂ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਦਾ ਮੋਬਾਇਲ ਖੋ ਲਿਆ। ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਬਲਦੇਵ ਨਗਰ ਸਥਿਤ ਆਪਣੇ ਘਰੋਂ ਬਾਹਰ ਨਿਕਲੇ ਹੀ ਸਨ। ਇਸ ਤੋਂ ਬਾਅਦ BJP ਨੇਤਾ ਨੇ ਰੌਲਾ ਪਾਇਆ ਤੇ ਮੌਕੇ 'ਤੇ ਲੋਕ ਇਕੱਠੇ ਹੋ ਗਏ। ਕਿਸ਼ਨ ਲਾਲ ਨੇ ਆਰੋਪ ਲਾਇਆ ਕਿ ਸ਼ਹਿਰ 'ਚ ਕਾਨੂੰਨ ਦੀਆਂ ਧੱਜੀਆਂ...
ਨਵੀਂ ਦਿੱਲੀ | ਦੇਸ਼ 'ਚ ਤੇਲ ਦੀਆਂ ਕੀਮਤਾਂ ਵਧਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਘਰੇਲੂ ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ 'ਚ ਵਾਧੇ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਰੇਟ ਵਿੱਚ ਵਾਧੇ ਦੇ ਨਾਲ ਭਾਰਤ 'ਚ ਵੀ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਹਨ। ਅੱਤ ਦੀ ਮਹਿੰਗਾਈ 'ਚ ਆਮ ਲੋਕਾਂ ਦਾ ਜੀਣਾ ਦੁੱਭਰ...
ਪੁਰਾਣਾ ਡਰਾਈਵਰ ਛੁੱਟੀ 'ਤੇ ਹੋਣ ਕਾਰਨ ਨਵਾਂ ਚਾਲਕ ਪਹਿਲੀ ਵਾਰ ਆਇਆ ਸੀ ਇਸ ਰੂਟ 'ਤੇ ਭਿੱਖੀਵਿੰਡ/ਤਰਨਤਾਰਨ | ਅੰਮ੍ਰਿਤਸਰ ਹਾਈਵੇ 'ਤੇ ਪੈਟਰੋਲ ਪੰਪ ਦੇ ਸਾਹਮਣੇ ਪਿੰਡ ਸਿੰਘਪੁਰਾ ਨੇੜੇ ਸਕੂਲ ਬੱਸ ਤੇ ਐਕਟਿਵਾ ਦਰਮਿਆਨ ਵਾਪਰੇ ਹਾਦਸੇ 'ਚ ਸਕੂਟਰੀ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ। ਹਾਦਸੇ ਦੌਰਾਨ ਬੱਸ 'ਚ ਬੱਚੇ ਨਹੀਂ ਸਨ। ਥਾਣਾ ਭਿੱਖੀਵਿੰਡ ਅਧੀਨ ਆਉਂਦੀ ਚੌਕੀ ਸੁਰਸਿੰਘ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੱਤਪਾਲ ਨੇ ਦੱਸਿਆ...
ਨਵੀਂ ਦਿੱਲੀ | ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਆਪਣੀਆਂ ਵੱਖ-ਵੱਖ ਸ਼ਾਖਾਵਾਂ 'ਚ ਪ੍ਰੋਬੇਸ਼ਨਰੀ ਅਫ਼ਸਰਾਂ ਦੀ ਭਰਤੀ ਲਈ ਇਕ ਇਸ਼ਤਿਹਾਰ ਜਾਰੀ ਕੀਤਾ ਹੈ। ਸੋਮਵਾਰ 4 ਅਕਤੂਬਰ ਨੂੰ ਬੈਂਕ ਦੁਆਰਾ ਜਾਰੀ ਐੱਸਬੀਆਈ ਪੀਓ 2021 ਨੋਟੀਫਿਕੇਸ਼ਨ (ਨੰਬਰ ਸੀਆਰਪੀਡੀ/ਪੀਓ/2021-22/18) ਅਨੁਸਾਰ ਕੁੱਲ 2056 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ...
- Advertisement -

MOST POPULAR